ਬਰੈਂਪਟਨ : ਹਾਈ ਸਕੂਲ ਦੇ ਦੋ ਪੰਜਾਬੀ ਵਿਦਿਆਰਥੀ ਭਰਾਵਾਂ ਤੇਜਸ ਧਾਮੀ ਅਤੇ ਸਹਿਜ ਧਾਮੀ ਨੇ ਪੰਜਾਬੀ ਬਜ਼ੁਰਗਾਂ ਦੀ ਸਿਹਤ ਸੰਭਾਲ ਦੀਆਂ ਸਮੱਸਿਆ ਦੇ ਹੱਲ ਲਈ ਵੈੱਬਸਾਈਟ ਬਣਾਈ ਹੈ। ਪੰਜਾਬੀ ਵਿੱਚ ਉਪਲੱਬਧ ਵੈਬਸਾਈਟ www.punjabicanadian.com.’ਤੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਸਿਹਤ ਸਬੰਧੀ ਜਾਣਕਾਰੀ ਅਤੇ ਸਿਹਤ ਸਬੰਧੀ ਨੀਤੀਆਂ ਬਾਰੇ ਦੱਸਿਆ ਗਿਆ ਹੈ। …
Read More »Yearly Archives: 2018
ਸਿਟੀ ਕੌਂਸਲ ਚੋਣਾਂ ਤੋਂ ਤੁਰੰਤ ਬਾਅਦ ਡਗ ਫੋਰਡ ਦਾ ਬਰੈਂਪਟਨ ਵਾਸੀਆਂ ਨੂੰ ਤੋਹਫ਼ਾ!
ਬਰੈਂਪਟਨ ਯੂਨੀਵਰਸਿਟੀ ਪ੍ਰੋਜੈਕਟ ਕੀਤਾ ਰੱਦ ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਬਰੈਂਪਟਨ ‘ਚ ਪੋਸਟ ਸੈਕੰਡਰੀ ਐਜੂਕੇਸ਼ਨ ਕੈਂਪਸ ਦੀ ਫੰਡਿੰਗ ‘ਤੇ ਰੋਕ ਲਗਾ ਕੇ ਬਰੈਂਪਟਨ ਯੂਨੀਵਰਸਿਟੀ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਤੋੜ ਦਿੱਤਾ ਹੈ। ਉਨ੍ਹਾਂ ਦੀ ਸਿੱਖਿਆ ਮੰਤਰੀ ਮੈਰੀਲੀ ਫੁਲਰਟਨ ਨੇ ਇਕ ਬਿਆਨ ਜਾਰੀ ਕਰਕੇ …
Read More »ਸਿਟੀ ਕੌਂਸਲ ਚੋਣਾਂ ਦੌਰਾਨ ਭਖਿਆ ਰਿਹਾ ਯੂਨੀਵਰਸਿਟੀ ਦਾ ਮੁੱਦਾ
ਜ਼ਿਕਰਯੋਗ ਹੈ ਕਿ ਬਰੈਂਪਟਨ ਯੂਨੀਵਰਸਿਟੀ ਲਈ ਰਾਇਸਨ ਯੂਨੀਵਰਸਿਟੀ ਵਲੋਂ ਸ਼ੇਰਡਨ ਕਾਲਜ ਦਾ ਵੀ ਸਹਿਯੋਗ ਲਿਆ ਜਾ ਰਿਹਾ ਸੀ। ਉਥੇ ਹੀ ਮਿਲਟਨ ‘ਚ ਬਣਨ ਵਾਲੀ ਯੂਨੀਵਰਸਿਟੀ ਨੂੰ ਵਿਨਫ੍ਰੇਡ ਲੋਰੀਓ ਯੂਨੀਵਰਸਿਟੀ ਵਲੋਂ ਕੈਨੇਸਟੌਗਾ ਕਾਲਜ ਦੇ ਸਮਰਥਨ ਦੇ ਨਾਲ ਬਣਾਇਆ ਜਾਣਾ ਸੀ। ਬਰੈਂਪਟਨ ‘ਚ ਯੂਨੀਵਰਸਿਟੀ ਦਾ ਮੁੱਦਾ ਪ੍ਰੋਵੈਸ਼ੀਅਲ ਅਤੇ ਹਾਲ ਹੀ ਵਿਚ ਹੋਈਆਂ …
Read More »‘ਭੰਗ’ ਦੇ ਕਾਨੂੰਨੀ ਕਰਨ ਤੋਂ ਬਾਅਦ ਰੂਸ ਦੀ ਕੈਨੇਡਾ ਨੂੰ ਚਿਤਾਵਨੀ
ਓਟਾਵਾ/ਬਿਊਰੋ ਨਿਊਜ਼ ਰੂਸ ਨੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਬਣਾਉਣ ਦੇ ਕੈਨੇਡਾ ਦੇ ਫੈਸਲੇ ਨੂੰ ‘ਅਸਵਿਕਾਰਯੋਗ’ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਉਲਟ ਦੱਸਦੇ ਹੋਏ ਇਸ ਕਦਮ ਦੀ ਸਖਤ ਨਿੰਦਾ ਕੀਤੀ ਤੇ ਚਿਤਾਵਨੀ ਦਿੱਤੀ ਕਿ ਇਸ ਨਾਲ ਵਿਦੇਸ਼ਾਂ ਵਿਚ ਤਸਕਰੀ ਵਧੇਗੀ। ਓਟਾਵਾ ਵਿਚ ਰੂਸੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ …
Read More »ਸੀਬੀਆਈ ਦੀ ਖਾਨਾਜੰਗੀ ਨੇ ਮੋਦੀ ਸਰਕਾਰ ਕਸੂਤੀ ਫਸਾਈ
ਆਲੋਕ ਵਰਮਾ ਤੇ ਰਾਕੇਸ਼ ਅਸਥਾਨਾ ਨੂੰ ਜਬਰੀ ਛੁੱਟੀ ‘ਤੇ ਭੇਜਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਸੀਬੀਆਈ ਦੇ 55 ਵਰ੍ਹਿਆਂ ਦੇ ਇਤਿਹਾਸ ਵਿਚ ਦੋ ਅਧਿਕਾਰੀਆਂ ਦੀ ਖਾਨਾਜੰਗੀ ਅਤੇ ਉਸ ਮਗਰੋਂ ਦੇ ਘਟਨਾਕ੍ਰਮ ਨਾਲ ਮੋਦੀ ਸਰਕਾਰ ਕਸੂਤੀ ਫਸ ਗਈ ਹੈ। ਸਰਕਾਰ ਨੇ ਰੱਦੋ-ਬਦਲ ਕਰਦਿਆਂ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ …
Read More »ਜੇਤਲੀ ਨੇ ਸਰਕਾਰ ਦਾ ਬਚਾਅ ਕੀਤਾ
ਨਵੀਂ ਦਿੱਲੀ: ਸੀਬੀਆਈ ਵਿਚ ਰਾਤੋਂ ਰਾਤ ਕੀਤੇ ਵੱਡੇ ਬਦਲਾਅ ਦੀ ਵਿਰੋਧੀ ਧਿਰ ਵੱਲੋਂ ਨੁਕਤਾਚੀਨੀ ਕੀਤੇ ਜਾਣ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਰਕਾਰ ਦਾ ਬਚਾਅ ਕੀਤਾ। ਜੇਤਲੀ ਨੇ ਕਿਹਾ ਕਿ ਸਰਕਾਰ ਨੇ ਸੀਵੀਸੀ ਦੀ ਸਿਫ਼ਾਰਸ਼ ‘ਤੇ ਸੀਬੀਆਈ ਦੇ ਸਿਖਰਲੇ ਅਧਿਕਾਰੀਆਂ ਨੂੰ ਹਟਾਇਆ ਹੈ ਤਾਂ ਜੋ ਜਾਂਚ ਏਜੰਸੀ ਦੀ ਇਮਾਨਦਾਰੀ ਅਤੇ …
Read More »ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਕਹਿਣਾ
ਭਾਰਤ ਨੂੰ ਅਜਿਹੀ ਸਰਕਾਰ ਦੀ ਜ਼ਰੂਰਤ ਜੋ ਸਖ਼ਤ ਫ਼ੈਸਲੇ ਲੈ ਸਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਕਹਿਣਾ ਹੈ ਕਿ ਭਾਰਤ ਨੂੰ ਅਗਲੇ 10 ਸਾਲ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜੋ ਸਖ਼ਤ ਫ਼ੈਸਲੇ ਲੈ ਸਕੇ। ਉਨ੍ਹਾਂ ਕਿਹਾ ਕਿ ਕਮਜ਼ੋਰ ਗੱਠਜੋੜ ਭਾਰਤ ਲਈ ਚੰਗਾ ਨਹੀ ਹੈ। ਡੋਭਾਲ ਨੇ …
Read More »ਦੀਵਾਲੀ ਮੌਕੇ 8 ਤੋਂ 10 ਵਜੇ ਤੱਕ ਹੀ ਚੱਲਣਗੇ ਪਟਾਕੇ
ਸੁਪਰੀਮ ਕੋਰਟ ਨੇ ਸ਼ਰਤਾਂ ਨਾਲ ਦਿੱਤੀ ਇਜ਼ਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਪ੍ਰਦੂਸ਼ਣ ਤੋਂ ਬਗ਼ੈਰ ਦੀਵਾਲੀ ਮਨਾਉਣ ਦੀ ਪੈਰਵੀ ਕਰਦਿਆਂ ਪਟਾਕਿਆਂ ‘ਤੇ ਕਈ ਰੋਕਾਂ ਲਾਈਆਂ ਹਨ। ਉਂਜ, ਤਿਉਹਾਰ ਮੌਕੇ ਰਾਤੀਂ ਅੱਠ ਵਜੇ ਤੋਂ ਦਸ ਵਜੇ ਤੱਕ ਦੋ ਘੰਟੇ ਲਈ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਗਈ ਹੈ …
Read More »ਸਿਓਲ ਸ਼ਾਂਤੀ ਪੁਰਸਕਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਈ ਚੋਣ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਓਲ ਸ਼ਾਂਤੀ ਪੁਰਸਕਾਰ ਕਮੇਟੀ ਨੇ 2018 ਦੇ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਇਹ ਐਵਾਰਡ ਨਰਿੰਦਰ ਮੋਦੀ ਨੂੰ ਆਲਮੀ ਸਹਿਯੋਗ ਵਿੱਚ ਸੁਧਾਰ, ਆਲਮੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਭਾਰਤੀਆਂ ਦੇ ਮਨੁੱਖੀ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਉਨ੍ਹਾਂ ਦੇ …
Read More »ਦੁਬਈ ‘ਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ ਖਿਲਾਫ ਇਨਕਮ ਟੈਕਸ ਵਿਭਾਗ ਨੇ ਜਾਂਚ ਕੀਤੀ ਸ਼ੁਰੂ
ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਨੇ ਦੁਬਈ ਵਿਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਭਾਗ ਦੀ ਖੁਫੀਆ ਅਤੇ ਅਪਰਾਧਿਕ ਸ਼ਾਖਾ ਨੇ ਉਨ੍ਹਾਂ ਭਾਰਤੀਆਂ ਦਾ ਡੈਟਾ ਕੱਢਿਆ ਹੈ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿਚ ਦੁਬਈ ਦੇ ਰੀਅਲ ਅਸਟੇਟ ਵਿਚ ਨਿਵੇਸ਼ ਕੀਤਾ। ਇਸ ਗੱਲ ਦਾ …
Read More »