ਖੇਡ ਕਿਤਾਬਾਂ ਦੇ ਕਾਰੋਬਾਰੀਆਂ ਦੀ! ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਸਿੱਖ ਇਤਿਹਾਸ ਨਾਲ ਸਬੰਧਤ ਅਧਿਆਏ ਹਟਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਸਕੂਲ ਬੋਰਡ ਨੇ ਹੋਂਦ …
Read More »Yearly Archives: 2018
ਜੁਲਾਈ ‘ਚ ਹੋਣਗੀਆਂ ਪੰਚਾਇਤੀ ਚੋਣਾਂ
ਉਮੀਦਵਾਰ ਲਈ ਵਿੱਦਿਅਕ ਯੋਗਤਾ ਦੀ ਕੋਈ ਸ਼ਰਤ ਨਹੀਂ : ਪੰਚਾਇਤ ਮੰਤਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਪੰਚਾਇਤਾਂ ਦੀਆਂ ਚੋਣਾਂ ਜੁਲਾਈ ਵਿੱਚ ਹੋਣਗੀਆਂ। ਇਸ ਵਾਰ ਵੀ ਪਹਿਲਾਂ ਵਾਂਗ ਚੱਲ ਰਹੀ ਪ੍ਰਕਿਰਿਆ ਹੀ ਜਾਰੀ ਰਹੇਗੀ। ਭਾਵ ਸਰਪੰਚਾਂ ਦੀ ਚੋਣ ਸਿੱਧੀ ਤੇ ਪੰਚਾਂ ਦੀ ਚੋਣ ਵਾਰਡਾਂ ਅਨੁਸਾਰ ਹੋਵੇਗੀ। ਇਸ ਦਾ ਖੁਲਾਸਾ ਕਰਦਿਆਂ ਪੰਚਾਇਤ …
Read More »ਬੇਬੇ ਦਿਲਜੀਤ ਕੌਰ ਦੀ ਗਿਆਰਵੀਂ ਬਰਸੀ ‘ਤੇ” ਵਿਸ਼ੇਸ਼
ਮਮਤਾ ਦੀ ਮੂਰਤ ਹੁੰਦੀਆਂ ਹਨ ਮਾਵਾਂ ਡਾ: ਰਛਪਾਲ ਗਿੱਲ ਟੋਰਾਂਟੋ 416-669-3434 “ਮਾਵਾਂ ਠੰਡੀਆਂ ਛਾਵਾਂ-ਛਾਵਾਂ, ਕਲਪ ਬਿਰਛ ਦੀਆਂ ਛਾਵਾਂ, ਮਮਤਾ ਦੀ ਮੂਰਤ ਹਨ ਹੁੰਦੀਆਂ, ਮਾਵਾਂ ਠੰਢੀਆਂ ਛਾਵਾਂ”। ਯੋਗੀ ਬਣ ਮਨ ਸ਼ਾਂਤ ਨਾ ਹੋਇਆ ਲੰਬੇ ਅਰਸੇ ਬੀਤੇ,ઠ ਬਾਰੀਂ ਸਾਲੀਂ ਮਾਂ ਇੱਛਰਾਂ ਦੇ ਜਦ ਮੁੜ ਦਰਸ਼ਨ ਕੀਤੇ, ਪੂਰਨ ਨੇ ਪ੍ਰਮੇਸ਼ਰ ਡਿੱਠਾ ਮਾਂ ਦੇ …
Read More »‘ਪੰਜਾਬ ਦਾ ਇਤਿਹਾਸ’ ਹੋਈ ਛੇੜਛਾੜ!
ਦੀਪਕ ਸ਼ਰਮਾ ਚਨਾਰਥਲ, 98152-52959 ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਦਾ ਮਾਮਲਾ ਗਰਮਾਇਆ ਹੋਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਤੇ ਮੀਡੀਆ ਵਿਚ ਚਰਚਾ ਜ਼ੋਰਾਂ ‘ਤੇ ਹੈ। ਸਰਕਾਰ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਗੁਰੂ ਸਾਹਿਬਾਨਾਂ ਨਾਲ …
Read More »ਦੋ ਗੀਤਾਂ ਦੀ ਗੱਲ ਕਰਦਿਆਂ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ, 94174-21700 ਅਜੋਕੀ ਗਾਇਕੀ -ਗੀਤਕਾਰੀ ਹਨੇਰੀਆਂ ਤੂਫਾਨਾਂ ਨਾਲ ਜੂਝ ਰਹੀ ਹੈ। ਕਲਾਕਾਰਾਂ ਦੀ ਅਣਗਿਣਤ ਫੌਜ ਹੈ ਤੇ ਜੋ, ਜਦੋਂ, ਜਿਸਦੇ ਮਨ ਵਿਚ ਆਉਂਦਾ ਹੈ, ਉਹ ਰਿਕਾਰਡ ਹੋ ਕੇ ਤੇ ਵੀਡੀਓ ਬਣ ਕੇ ਲੋਕਾਂ ਵਿਚ ਪਲੋ-ਪਲੀ ਆਈ ਜਾ ਰਿਹਾ ਹੈ। ਪਰ ਉਸ ਸਭ ਦੇ ਸਮਾਜਿਕ ਅਰਥ ਕੀ …
Read More »ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ
ਚਰਨ ਸਿੰਘ ਰਾਏ416-400-9997 ਕੈਨੇਡਾ ਸਰਕਾਰ ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ ਪਰ ਉਸ ਦੇ ਬਦਲ ਵਿਚ ਮਾਪਿਆਂ, ਦਾਦਾ-ਦਾਦੀ ਅਤੇ ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਘਰ ਨੂੰ ਅੱਗ ਲੱਗਣ ਦਾ ਕਨੇਡਾ ਵਿਚ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ।ਪਿਛਲੇ …
Read More »ਕੈਨੇਡਾ ਵਿਚ ਕਿਹੜੀ ਆਮਦਨ ‘ਤੇ ਟੈਕਸ ਨਹੀਂ ਲੱਗਦਾ
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਅਸੀਂ ਬਹੁਤ ਜ਼ਿਆਦਾ ਟੈਕਸ ਦਿੰਦੇ ਹਾਂ ਪਰ ਫਿਰ ਵੀ ਕਈ ਤਰ੍ਹਾਂ ਦੀ ਆਮਦਨ ‘ਤੇ ਟੈਕਸ ਨਹੀਂ ਲਗਦਾ-ਜਿਵੇਂ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟ, ਜੀ ਐਸ ਟੀ/ਐਚ ਐਸ ਟੀ ਕਰੈਡਿਟ ਲਾਟਰੀ ਦੀ …
Read More »04 May 2018, Main
04 May 2018, GTA
ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਨੇ ਸਿੱਖ ਇਤਿਹਾਸ ਦੀ ਕਿਤਾਬ ਬਾਰੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੀਤੀ ਕੋਸ਼ਿਸ਼
ਗਲਤੀਆਂ ਸੁਧਾਰਨ ਦੀ ਗੱਲ ਕਹੀ, ਨਾਲ ਹੀ ਮੰਗੀ ਮਾਫੀ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਰਕਾਰ ਦੇ ਤਿੰਨ ਮੰਤਰੀਆਂ ਨੇ ਸਿੱਖ ਇਤਿਹਾਸ ਦੀ ਕਿਤਾਬ ਦੇ ਵਿਵਾਦ ਮਾਮਲੇ ਬਾਰੇ ਅੱਧੀ ਪਚੱਧੀ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਉਣ ਦੀ ਕੋਸ਼ਿਸ਼ ਕੀਤੀ । ਸਿੱਖਿਆ ਮੰਤਰੀ ਓਪੀ ਸੋਨੀ, ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿੱਤ ਮੰਤਰੀ ਮਨਪ੍ਰੀਤ …
Read More »