Breaking News
Home / 2018 (page 276)

Yearly Archives: 2018

ਕਸ਼ਮੀਰ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ

ਬੱਚਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ, ਇਸ ਲਈ 6 ਹਜ਼ਾਰ ਪੱਥਰਬਾਜ਼ਾਂ ‘ਤੇ ਲੱਗੇ ਕੇਸ ਵਾਪਸ ਲਏ ਸ੍ਰੀਨਗਰ/ਬਿਊਰੋ ਨਿਊਜ਼ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਦੋ ਦਿਨਾਂ ਦੇ ਦੌਰੇ ‘ਤੇ ਕਸ਼ਮੀਰ ਪਹੁੰਚੇ। ਉਥੇ ਉਨ੍ਹਾਂ ਨੇ ਪੱਥਰਬਾਜ਼ਾਂ ‘ਤੇ ਲੱਗੇ ਕੇਸ ਵਾਪਸ ਲੈਣ ਵਾਲੇ ਸਰਕਾਰ ਦੇ ਫੈਸਲੇ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਜੰਮੂ …

Read More »

ਸ੍ਰੀਨਗਰ ਸੈਕਸ ਸਕੈਂਡਲ ਮਾਮਲੇ ‘ਚ ਪੰਜ ਦੋਸ਼ੀਆਂ ਨੂੰ ਦਸ-ਦਸ ਸਾਲ ਦੀ ਸਜ਼ਾ

ਦੋਸ਼ੀਆਂ ‘ਚ ਬੀਐਸਐਫ ਦਾ ਸਾਬਕਾ ਡੀਆਈਜੀ ਤੇ ਜੰਮੂ ਕਸ਼ਮੀਰ ਦਾ ਡੀਐਸਪੀ ਵੀ ਸ਼ਾਮਲ ਚੰਡੀਗੜ੍ਹ : ਚੰਡੀਗੜ੍ਹ ‘ਚ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੀਮਾ ਸੁਰੱਖਿਆ ਬਲ (ਬੀਐਸਐਫ਼) ਦੇ ਸਾਬਕਾ ਡੀਆਈਜੀ ਕੇ.ਸੀ. ਪਾਧੀ ਸਮੇਤ ਪੰਜ ਮੁਜਰਮਾਂ ਨੂੰ 2006 ਦੇ ਜੰਮੂ-ਕਸ਼ਮੀਰ ਦੇ ਇਕ ਸੈਕਸ ਸਕੈਂਡਲ ਸਬੰਧੀ ਕੇਸ ਵਿੱਚ ਦਸ-ਦਸ ਸਾਲ ਕੈਦ ਦੀ …

Read More »

ਗੁਰੂ ਕਾ ਲੰਗਰ ਬਨਾਮ ਮੋਦੀ ਸਰਕਾਰ ਦੀ ਖ਼ੈਰਾਤ

ਜਗਤਾਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਗੁਰਧਾਮਾਂ ਵਿਚ ਚੱਲਦੇ ਗੁਰੂ ਕੇ ਲੰਗਰ ਦੀ ਰਸਦ ਖਰੀਦਣ ਉੱਤੇ ਮੋਦੀ ਸਰਕਾਰ ਵਲੋਂ ਲਾਏ ਟੈਕਸ ਤੋਂ “ਛੋਟ” ਬਾਰੇ ਚਤੁਰਾਈ ਨਾਲ ਸਿੱਖ ਜਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲੰਗਰ ਦੇ ਵਿਲੱਖਣ ਸੰਕਲਪ ਨੂੰ ਮੁਫ਼ਤ ਰਸੋਈ …

Read More »

ਔਰਤਾਂ ਅਤੇ ਪੁਰਸ਼ਾਂ ਬਾਰੇ ਕੁਝ ਰੌਚਕ ਤੱਥ

ਮਹਿੰਦਰ ਸਿੰਘ ਵਾਲੀਆ * ਔਰਤ ਭਰੇ ਹੋਏ ਵਾਰਡਰੋਬ ਅੱਗੇ ਖੜ ਕੇ ਕਹਿੰਦੀ ਹੈ ਕਿ ਮੇਰੇ ਕੋਲ ਤਾਂ ਕੋਈ ਚੱਜ ਦਾ ਕੱਪੜਾ ਹੀ ਨਹੀਂ ਹੈ, ਮੈ ਕੀ ਪਹਿਨਾ ਪੁਰਸ਼ ਚਾਰ-ਪੰਜਸੂਟਵੇਖ ਕੇ ਹੀ ਖੁਸ਼ ਹੋ ਜਾਂਦਾਹੈ। * ਔਰਤ ਸ਼ੀਸ਼ੇ ਅੱਗੇ ਖੜ ਕੇ ਪਤਲੀ ਹੁੰਦੀ ਹੋਈ ਵੀਕਹਿੰਦੀ ਹੈ ਕਿ ਮੈਂ ਕਿੰਨੀਮੋਟੀ ਹੋ ਗਈ …

Read More »

ਸੱਥ ਦਾਰੂਪ ਹੁੰਦੀ ਸੀ – ਘੁਲਾੜੀ

ਸੁੱਖਪਾਲ ਸਿੰਘ ਗਿੱਲ ਕਿਸਾਨੀਨਾਲ ਸੰਬਧਿਤ ਬਹੁਤ ਸੰਦ ਹੁਣਬੀਤੇ ਦੀਕਹਾਣੀਬਣ ਚੁੱਕੇ ਹਨ । ਸਮੇਂ ਦੇ ਨਾਲਬਹੁਤ ਕੁੱਝ ਬਦਲ ਚੁੱਕਾ ਹੈ । ਜਿਨ੍ਹਾਂ ਵਿੱਚ ਬਲਦਾਂ ਨਾਲ ਚੱਲਣ ਵਾਲੀਘੁਲਾੜੀ ਪ੍ਰਮੁੱਖ ਹੈ । ਘੁਲਾੜੀਨਾਲਕਿਸਾਨਆਪਣੇ ਗੰਨੇ ਪੀੜਦਾ ਸੀ । ਸਵੇਰੇ – ਸਵੇਰੇ ਗੰਨੇ ਖੇਤਾਂ ਵਿੱਚੋਂ ਢੋਅ ਕੇ ਘੁਲਾੜੀ ਤੇ ਲਿਆਂਦੇ ਜਾਂਦੇ ਸਨ । ਫਿਰਕਿਸਾਨਬਲਦਾਂ ਨਾਲਘੁਲਾੜੀਜੋੜ …

Read More »

2ਲੰਗਰ ‘ਤੇ ਜੀਐਸਟੀ ਮੁਆਫੀ ਦੀ ਖੇਡ ਸੰਗਤ ਨਾਲ ਧੋਖਾ

ਦੀਪਕ ਸ਼ਰਮਾ ਚਨਾਰਥਲ, 98152-52959 ਜਦੋਂ ਜੀਐਸਟੀ ਲਾਗੂ ਕੀਤੀ ਗਈ ਤਦ ਇਸ ਵਿਚ ਧਾਰਮਿਕ ਸਥਾਨਾਂ ਵਿਚ ਲੱਗਣ ਵਾਲੇ ਲੰਗਰ ਵੀ ਆਏ। ਰੈਸਟੋਰੈਂਟਾਂ ਵਾਂਗ ਬੇਸ਼ੱਕ ਪ੍ਰਸ਼ਾਦਾ ਛਕਣ ‘ਤੇ ਕੋਈ ਜੀਐਸਟੀ ਨਹੀਂ ਸੀ, ਪਰ ਲੰਗਰ ਲਈ ਖਰੀਦੀ ਜਾਣ ਵਾਲੀ ਰਸਦ ‘ਤੇ ਜੀਐਸਟੀ ਲਗਾਇਆ ਗਿਆ। ਜਿਸ ਨੂੰ ਲੈ ਕੇ ਪੰਜਾਬ ਤੋਂ ਸ਼੍ਰੋਮਣੀ ਕਮੇਟੀ ਨੇ …

Read More »

ਇਹੋ ਜਿਹਾ ਸੀ ਮੇਰਾ ਬਚਪਨ-4

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ, 94174-21700 ਇੱਕ ਦਿਨ ਮੈਂ ਤਾਏ ਨੂੰ ਪੁੱਛਿਆ ਕਿ ਇਹ ਰੇਡੀਆ ਕਿੱਥੋਂ ਲਿਆਂਦਾ ਐ। ਤਾਏ ਨੇ ਦੱਸਿਆ ਕਿ ਬਹੁਤ ਸਾਲ ਪਹਿਲਾਂ ਉਹ ਫਿਰੋਜ਼ਪੁਰ ਗਿਆ ਸੀ ਵਿਸਾਖੀ ਵੇਖਣ। ਉਦੋਂ ਵਾਪਸ ਆਉਂਦੇ ਨੇ ਫੌਜੀ ਛਾਉਣੀ ਨੇੜੇ ਇੱਕ ਦੁਕਾਨ ਤੋਂ ਸੱਠਾਂ ਰੁਪੱਈਆਂ ‘ਚ ਖਰੀਦਿਆ ਸੀ। ਤਾਏ ਦਾ ਰੇਡੀਓ ਕਦੇ …

Read More »

ਓਨਟਾਰੀਓ ‘ਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?

ਚਰਨ ਸਿੰਘ ਰਾਏ416-400-9997 ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆ ਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕੈਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਨ ਬਣਾਏ …

Read More »

ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁੱਢਲੀ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ …

Read More »