ਸਾਊਦੀ ਅਰਬ ਦੇ ਰਿਆਦ, ਜੰਬੋ, ਮੁੱਦ, ਕਸੀਨ ਦੇ ਸ਼ਹਿਰਾਂ ‘ਚ ਫਸੇ ਪੰਜਾਬ ਦੇ ਨੌਜਵਾਨਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਸਾਊਦੀ ਅਰਬ ‘ਚ ਸਰਪ੍ਰਾਈਜ਼ ਦੀ ਜੇ ਐਂਡ ਪੀ ਕੰਸਟਰਕਸ਼ਨ ਕੰਪਨੀ ‘ਚ ਭਾਰਤ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਵਿਅਕਤੀ ਕੰਮ ਕਰ ਰਹੇ ਹਨ। ਇਨ੍ਹਾਂ ‘ਚੋਂ ਲਗਭਗ 1200 ਨੌਜਵਾਨ …
Read More »Yearly Archives: 2018
ਖਹਿਰਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਨਸਾਫ ਮਾਰਚ ਦੀ ਕੀਤੀ ਸ਼ੁਰੂਆਤ
ਧਰਮਵੀਰ ਗਾਂਧੀ ਅਤੇ ਬੈਂਸ ਭਰਾਵਾਂ ਨੇ ਕੀਤੀ ਸ਼ਮੂਲੀਅਤ ਤਲਵੰਡੀ ਸਾਬੋ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਬੈਂਸ ਭਰਾਵਾਂ, ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਅਤੇ ਹੋਰ ਇਨਸਾਫ਼ ਪਸੰਦ ਆਗੂਆਂ ਤੇ ਲੋਕਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ, ਨਿਆਂ ਅਤੇ ਪੰਜਾਬ ਦੀ …
Read More »ਗੁਰਪ੍ਰੀਤ ਢਿੱਲੋਂ ਵਲੋਂ ਮੁੜ ਉਠਾਇਆ ਗਿਆ ਐਲ.ਆਰ.ਟੀ.ਦਾ ਮੁੱਦਾ ਸਿਟੀ ਕਾਊਂਸਲ ਵਿਚ ਸਰਬ ਸੰਮਤੀ ਨਾਲ ਪਾਸ
2015 ਵਿਚ ਕਾਊਂਸਲ ਮੈਂਬਰਾਂ ਨੇ ਬਹੁ-ਸੰਮਤੀ ਨਾਲ ਇਸ ਅਹਿਮ ਪ੍ਰਾਜੈੱਕਟ ਨੂੰ ਠੁਕਰਾ ਦਿੱਤਾ ਸੀ ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ ਨਵੀਂ ਬਣੀ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਬੁੱਧਵਾਰ ਹੋਈ ਇਸ ਦੀ ਮੀਟਿੰਗ ਵਿਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਹੱਰਨਟਾਰੀਓ ਐੱਲ.ਆਰ.ਟੀ. ਦਾ ਮੁੱਦਾ ਮੁੜ ਉਠਾਇਆ ਗਿਆ ਜਿਸ ਉੱਪਰ …
Read More »ਫੁਲਕਾਰੀ ਮੀਡੀਆ ਵਲੋਂ ‘ਚਿੜੀਆਂ ਦਾ ਚੰਬਾ’ ਦਾ ਸਫਲ ਆਯੋਜਨ
ਬਰੈਂਪਟਨ : ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁਲਕਾਰੀ ਮੀਡੀਆ ਵੱਲੋਂ ਮੀਰਾਜ ਬੈਂਕੁਅਟ ਹਾਲ ਵਿੱਚ ‘ਚਿੜੀਆਂ ਦਾ ਚੰਬਾ’ ਨਾਮੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ- ਜਿਸ ਦਾ ਮੌਟੋ ਹੁੰਦਾ ਹੈ ‘ਐਕਸਪਰੈਸ-ਸੈਲੀਬਰੇਟ-ਇਮਪਾਵਰ’ ਦੀ ਰੂਹੇ ਰਵਾਂ ਮਾਂ-ਧੀ ਦੀ ਜੋੜੀ ਰਾਜ ਘੁੰਮਣ ਅਤੇ ਜੋਤ ਘੁੰਮਣ ਮਠਾੜੂ ਹੁੰਦੀ ਹੈ। ਫੁਲਕਾਰੀ ਮੀਡੀਆ ਹਰ …
Read More »ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਅੰਤਰ-ਰਾਸ਼ਟਰੀ ਪੰਜਾਬੀ ਕਾਨਫ਼ਰੰਸ 9,10 ਤੇ 11 ਜਨਵਰੀ 2019 ਨੂੰ
ਬਰੈਂਪਟਨ/ਡਾ. ਝੰਡ : ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਹੁਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿੰਨ-ਦਿਨਾਂ ਅੰਤਰ-ਰਾਸ਼ਟਰੀ ਕਾਨਫ਼ਰੰਸ ਨਵੇਂ ਸਾਲ 2019 ਵਿਚ 9 ਜਨਵਰੀ ਤੋਂ 11 ਜਨਵਰੀ ਤੱਕ ਕਰਵਾਈ ਜਾ ਰਹੀ ਹੈ ਜਿਸ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੱਖ-ਵੱਖ ਵਿਸ਼ੇ ਰੱਖੇ ਗਏ ਹਨ। …
Read More »ਗਿਆਨੀ ਜਗਤਾਰ ਸਿੰਘ ਜੀ ‘ਕੀਰਤਪੁਰੀ’ ਗੁਰਮਤਿ ਪ੍ਰਚਾਰ ਲਈ ਕੈਨੇਡਾ ਪਹੁੰਚੇ
ਬਰੈਂਪਟਨ/ਡਾ.ਝੰਡ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ-ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ‘ਕੀਰਤਪੁਰੀ’ ਪਿਛਲੇ ਸਾਲਾਂ ਦੀ ਤਰ੍ਹਾਂ ਸਿੱਖ ਸੰਗਤਾਂ ਦੇ ਸੱਦੇ ‘ਤੇ ਗੁਰਮਤਿ ਪ੍ਰਚਾਰ ਲਈ ਕੈਨੇਡਾ ਪਹੁੰਚ ਚੁੱਕੇ ਹਨ। ਗਿਆਨੀ ਜੀ ਨੇ ਇਸ ਵਾਰ ਗੁਰਮਤਿ ਪ੍ਰਚਾਰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ ਸ਼ੁਰੂ ਕਰਦਿਆਂ ਗੁਰਬਾਣੀ ਕਥਾ-ਵਿਚਾਰ ਦੀ ਸੇਵਾ ਆਰੰਭ ਦਿੱਤੀ ਹੈ। ਗੁਰੂ …
Read More »ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵਿਖੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦਾ ਸ਼ੁਕਰਾਨਾ ਕੀਤਾ ਗਿਆ
ਰੈਕਸਡੇਲ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਐਲਾਨ ਹੋਣ ‘ਤੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਲੰਘੇ ਐਤਵਾਰ ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਵਿਖੇ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ। 9 ਦਸੰਬਰ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ …
Read More »ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੇ ਕ੍ਰਿਸਮਸ ਤੇ ਨਵੇਂ ਸਾਲ ਦਾ ਜਸ਼ਨ ਮਨਾਇਆ
ਬਰੈਂਪਟਨ : ਇੱਥੋਂ ਦੇ ਸੀਨੀਅਰ ਸਿਟੀਜ਼ਨ’ਜ਼ ਦੇ ਗਰੁੱਪ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਇਆ। ਇਸ ਦੌਰਾਨ ਸ਼ਬਦ ਗਾਇਨ ਦੇ ਨਾਲ ਹੀ ਪੰਜਾਬੀ ਗੀਤ ਅਤੇ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਸਮੂਹਿਕ ਭੋਜਨ ਦਾ ਵੀ ਆਨੰਦ ਮਾਣਿਆ। ਪਰਵਾਸ ਦਾ ਅੰਦਰਲਾ ਸੱਚ ਹੈ ਪੁਸਤਕ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਮੀਟਿੰਗ 16 ਦਸੰਬਰ ਨੂੰ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ 16 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1.00 ਵਜੇ ਐੱਫ਼.ਬੀ.ਆਈ. ਸਕੂਲ ਵਿਚ ਹੋਵੇਗੀ ਜਿਸ ਵਿਚ ਉੱਘੇ ਪੰਜਾਬੀ ਲੋਕਧਾਰਾ ਵਿਗਿਆਨੀ ਪ੍ਰੋ. ਨਾਹਰ ਸਿੰਘ ਨਾਲ ਰੂ-ਬ-ਰੂ ਦੌਰਾਨ ਉਨ੍ਹਾਂ ਕੋਲੋਂ ਪੰਜਾਬੀ ਲੋਕਧਾਰਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਏਗੀ। ਇਸ ਤੋਂ ਇਲਾਵਾ ਕੁਲਜੀਤ ਮਾਨ …
Read More »ਸੋਨੀਆ ਸਿੱਧੂ ਤੇ ਰੂਬੀ ਸਹੋਤਾ ਨੇ ਬਰੈਂਪਟਨ ਵਿਚ ਸੀਨੀਅਰਜ਼ ਲਈ ਟਾਊਨ ਹਾਲ ਮੀਟਿੰਗ ਕੀਤੀ
ਮਾਣਯੋਗ ਮੰਤਰੀ ਫ਼ਿਲੋਮੇਨਾ ਨੇ ਹਾਜ਼ਰੀ ਭਰੀ ਬਰੈਂਪਟਨ : ਨਵੀਂ ਬਣੀ ਸੀਨੀਅਰਜ਼ ਦੀ ਮੰਤਰੀ ਮਾਣਯੋਗ ਫ਼ਿਲੋਮੇਨਾ ਤਾਸੀ ਨੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਤੇ ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ ਦੇ ਨਾਲ ਕਰਿੱਸ ਗਿਬਸਨ ਰੀਕਰੀਏਸ਼ਨ ਸੈਂਟਰ ਵਿਚ ਲੰਘੇ ਐਤਵਾਰ ਸ਼ਾਮ ਨੂੰ ਸੀਨੀਅਰਜ਼ ਦੀਆਂ ਸੰਸਥਾਵਾਂ ਨਾਲ ਹੋਈ ਟਾਊਨ ਹਾਲ ਮੀਟਿੰਗ ਵਿਚ …
Read More »