Breaking News
Home / 2017 / August / 11 (page 2)

Daily Archives: August 11, 2017

ਪੀੜਤ ਲੜਕੀ ਮੇਰੀ ਧੀ ਵਰਗੀ : ਸੁਭਾਸ਼ ਬਰਾਲਾ

ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਭਾਜਪਾ ਦੇ ਪ੍ਰਧਾਨ ਤੇ ਵਿਧਾਇਕ ਸੁਭਾਸ਼ ਬਰਾਲਾ ਨੇ ਆਪਣੇ ਪੁੱਤਰ ਵੱਲੋਂ ਇਕ ਮੁਟਿਆਰ ਦਾ ਕਥਿਤ ਪਿੱਛਾ ਤੇ ਉਸ ਦੇ ਅਗਵਾ ਦੀ ਕੋਸ਼ਿਸ਼ ਕੀਤੇ ਜਾਣ ਦੇ ਮਾਮਲੇ ‘ਤੇ ਆਪਣੀ ਖ਼ਾਮੋਸ਼ੀ ਤੋੜਦਿਆਂ ਕਿਹਾ ਕਿ ਪੀੜਤ ਲੜਕੀ ਵਾਰਣਿਕਾ ਕੁੰਡੂ ਉਨ੍ਹਾਂ ਦੀ ‘ਧੀ’ ਵਰਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ …

Read More »

ਪੰਜਾਬ ‘ਚ ਵਾਲ ਕੱਟਣ ਦੀਆਂ ਘਟਨਾਵਾਂ ਕਾਰਨ ਦਹਿਸ਼ਤ

ਵੱਖ-ਵੱਖ ਥਾਈਂ ਕਈ ਔਰਤਾਂ ਦੇ ਵਾਲ ਕੱਟੇ, ਬੁੱਧੀਜੀਵੀ ਇਸ ਨੂੰ ਦੱਸ ਰਹੇ ਹਨ ਮਾਨਸਿਕ ਬਿਮਾਰੀ ਜਾਂ ਅੰਧ ਵਿਸ਼ਵਾਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਅੱਜ ਕੱਲ੍ਹ ਵਾਲ ਕੱਟਣ ਦੀਆਂ ਘਟਨਾਵਾਂ ਦਾ ਮੁੱਦਾ ਸਭ ਤੋਂ ਵੱਧ ਚਰਚਾ ਵਿਚ ਹੈ। ਰੋਜ਼ਾਨਾ ਹੀ ਜਿੱਥੇ ਵੱਖ-ਵੱਖ ਥਾਵਾਂ ‘ਤੇ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਾਪਰ …

Read More »

ਵਹਿਮ-ਭਰਮ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ : ਬਡੂੰਗਰ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਗੁੱਤਾਂ ਅਤੇ ਵਾਲ ਕੱਟਣ ਦੀ ਹੋ ਰਹੀਆਂ ਕਾਰਵਾਈਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਕੇ …

Read More »

ਫਿਰੋਜ਼ਪੁਰ ‘ਚ ਮੱਖੀ ਵਰਗੀ ਚੀਜ਼ ਵਿਖਾਈ ਦਿੱਤੀ ਤੇ ਗੁੱਤ ਕੱਟੀ ਗਈ

ਫਿਰੋਜ਼ਪੁਰ/ਬਿਊਰੋ ਨਿਊਜ਼ : ਸਿਰ ਦੇ ਵਾਲ ਕੱਟੇ ਜਾਣ ਦਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਕਿਲੀ ਵਿਚ ਵੀ ਸਾਹਮਣੇ ਆਇਆ ਹੈ, ਜਿੱਥੇ 11ਵੀਂ ਵਿਚ ਪੜ੍ਹਦੀ ਲੜਕੀ ਦੇ ਦਿਨ ਵੇਲੇ ਹੀ ਕੋਈ ਵਾਲ ਕੱਟ ਕੇ ਚਲਾ ਗਿਆ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਕਿਲੀ ਦੀ ਰਹਿਣ ਵਾਲੀ …

Read More »

ਬਾਬਾ ਬਕਾਲਾ ‘ਚ ਰੱਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸਾਂ ‘ਚ ਦੂਸ਼ਣਬਾਜ਼ੀ

ਜਬਰ ਕਰਨ ਵਾਲੇ ਹੀ ‘ਜਬਰ ਵਿਰੋਧੀ’ ਰੈਲੀਆਂ ਕਰਨ ਲੱਗੇ : ਸਿੱਧੂ ਰਈਆ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਵੱਲੋਂ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਕਾਨਫ਼ਰੰਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਸਿਖ਼ਰਲੀ ਲੀਡਰਸ਼ਿਪ ਨਹੀਂ ਪੁੱਜੀ। ਮੁੱਖ ਮੰਤਰੀ ਨੇ ਇਸ ਰੈਲੀ ਵਿਚ ਆਉਣਾ …

Read More »

ਪੰਜਾਬ ਪੁਲਿਸ ‘ਚ ਕੀਤਾ ਗਿਆ ਵੱਡਾ ਫੇਰਬਦਲ

11 ਆਈ. ਪੀ. ਐੱਸ. ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵਲੋਂ ਵੀਰਵਾਰ ਵਾਲੇ ਦਿਨ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਮੁਤਾਬਕ 11 ਆਈ. ਪੀ.ਐੱਸ. ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਉਨ੍ਹਾਂ ਵਿਚ ਹਰਦੀਪ ਢਿੱਲੋਂ, ਰੌਹਿਤ ਚੌਧਰੀ, ਸੰਜੇ ਖਹਿਰਾ, ਗੌਰਵ …

Read More »

‘ਬਲੈਕ ਪ੍ਰਿੰਸ’ ਦੇ ਖਿਲਾਫ ਹਾਈ ਕੋਰਟ ‘ਚ ਕੇਸ ਦਰਜ

ਮਹਾਰਾਜਾ ਦਲੀਪ ਸਿੰਘ ਨੂੰ ਕਮਜ਼ੋਰ ਕਿਰਦਾਰ ਵਜੋਂ ਪੇਸ਼ ਕੀਤਾ ਗਿਆ ਅੰਮ੍ਰਿਤਸਰ : ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਬਣਾਈ ਗਈ ਫਿਲਮ ‘ਬਲੈਕ ਪ੍ਰਿੰਸ’ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਈ ਜਦੋਂ ਇਸ ਖ਼ਿਲਾਫ਼ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸ਼ਿਕਾਇਤਕਰਤਾ ਧਿਰ ਵੱਲੋਂ ਦੋਸ਼ ਲਾਇਆ ਗਿਆ ਕਿ ਫਿਲਮ ਵਿੱਚ ਤੱਥਾਂ ਤੇ ਇਤਿਹਾਸ …

Read More »

ਕੰਵਰ ਸੰਧੂ ਪੰਜਾਬੀ ਮੀਡੀਆ ਦੇ ਰੂਬਰੂ

ਪੰਜਾਬ ‘ਚ ਸਰਕਾਰ ਬਦਲੀ ਹਾਲਾਤ ਨਹੀਂ ਬਰੈਂਪਟਨ/ਡਾ ਝੰਡ : ਲੰਘੇ ਸੋਮਵਾਰ ਪੰਜਾਬੀ ਮੀਡੀਆ ਦੇ ਮੈਂਬਰਾਂ ਵੱਲੋਂ ਪ੍ਰਸਿੱਧ ਮੀਡੀਆਕਾਰ ‘ਆਪ’ ਦੇ ਨੇਤਾ ਅਤੇ ਪੰਜਾਬ ਨਾਲ ਸਬੰਧਿਤ ਐੱਨ.ਆਰ.ਆਈ. ਮਾਮਲਿਆਂ ਦੇ ਇੰਚਾਰਜ ਕੰਵਰ ਸੰਧੂ ਨਾਲ ਸਥਾਨਕ ‘ਬੁਖ਼ਾਰਾ ਰੈਸਟੋਰੈਂਟ’ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ‘ਆਪ’ ਦੇ …

Read More »

ਖਾਲਸਾ ਕਮਿਊਨਿਟੀ ਸਕੂਲ ਵਿਖੇ ਸਮਰ ਯੂਥ ਅਵੇਅਰਨੈਸ ਕੈਂਪ ਲਗਾਇਆ ਗਿਆ

ਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿਖੇ 3 ਜੁਲਾਈ, 2017 ਤੋਂ 4 ਅਗਸਤ, 2017 ਤੱਕ ਸਮਰ ਯੂਥ ਅਵੇਅਰਨੈੱਸ ਅਤੇ ਸਪੋਰਟਸ ਕੈਂਪ ਲਗਾਇਆ ਗਿਆ। ਪਹਿਲੇ ਹਫਤੇ ਵਿੱਚ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਨੇ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ‘ਤੇ ਮਜਬੂਤ ਕੀਤਾ। ਇਸ ਕੈਂਪ ਦੌਰਾਨ ਇੰਗਲਿਸ਼, ਮੈਥੇਮੈਟਿਕਸ, ਆਰਟ ਅਤੇ ਕਰਾਫਟ, ਕੁਕਿੰਗ, …

Read More »

ਗੜ੍ਹਸ਼ੰਕਰ ਕਮੇਟੀ ਵਲੋਂ ਭਾਈ ਤਿਲਕੂ ਜੀ ਦੀ ਯਾਦ ਵਿੱਚ ਆਖੰਡ ਪਾਠ

ਮਾਲਟਨ/ਬਿਊਰੋ ਨਿਊਜ਼ : ਗੜ੍ਹਸ਼ੰਕਰ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ 7280 ਏਅਰਪੋਰਟ ਰੋਡ ਵਿਖੇ ਭਾਈ ਤਿਲਕੂ ਜੀ ਦੀ ਯਾਦ ਵਿੱਚ ਆਖੰਡ ਪਾਠ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ  25 ਅਗਸਤ 2017 ਨੂੰ ਸਵੇਰੇ 10:00 ਵਜੇ ਆਖੰਡ ਪਾਠ ਆਰੰਭ ਹੋਵੇਗਾ ਅਤੇ 27 …

Read More »