ਅਸ਼ੋਕ ਸਵੈਨ ਹੱਤਿਆ (ਲਾਇੰਚ) ਇੱਕ ਅਭਿਆਸ (ਪ੍ਰੈਕਟਿਸ) ਹੈ, ਜਿਸ ‘ਚ ਭੀੜ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦੀ ਹੈ। ਅਭਿਆਸ ਦਾ ਆਪਣਾ ਇਤਿਹਾਸ ਹੈ, ਪਰ ਲਾਇੰਚ ਸ਼ਬਦ ਦੀ ਉਤਪਤੀ ਅਮਰੀਕੀ ਇਨਕਲਾਬ ਸਮੇਂ ਕਰਨਲ ਚਾਰਲਸ ਲਾਇੰਚ ਅਤੇ ਉਸ ਦੇ ਗਰੁੱਪ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਇੱਕ ਅਸ਼ਾਂਤ ਅਪਰਾਧੀ ਨੂੰ ਰੋਕਣ ਲਈ …
Read More »Monthly Archives: June 2017
ਸਿੱਖ ਜੀਵਨ ਵਿਚ ਗੁਰੂਘਰ ਦੀ ਭੂਮਿਕਾ
ਗੁਰਦਿਆਲ ਸਿੰਘ ਗੁਰੂਘਰ ਦੇ ਕਈ ਨਾਮ ਦੱਸੇ ਗਏ ਹਨ। ਧਾਰਮਿਕ ਪੱਖੋਂ ਧਰਮ ਸ਼ਾਨ ਦਾ ਨਾਉਂ ਗੁਰਬਾਣੀ ਵਿਚ ਅੰਕਿਤ ਹੈ। ਮੰਦਰ ਤੇ ਗੁਰਦੁਆਰਾ ਦੂਜੇ ਨਾਉਂ ਹਨ, ਜਿਨ੍ਹਾਂ ਨਾਲ ਸਿੱਖ ਪੂਜਾ ਸਥਾਨਾਂ ਨੂੰ ਯਾਦ ਕੀਤ ਜਾਂਦਾ ਹੈ। ਗੁਰੂਘਰ ਦਾ ਧਾਰਿਮਕ ਪੱਖ ਹੈ ਕਿ ਸਿੱਖ ਗੁਰੂ ਦੀ ਹਾਜ਼ਰੀ ਵਿਚ ਬੈਠ ਕੇ ਸੰਗਤ ਦੇ …
Read More »ਜੱਲ੍ਹਿਆਂਵਾਲਾ ਬਾਗ਼ ਤੇ ਹਰਿਮੰਦਰ ਸਾਹਿਬ ਦਾ ਸਾਕਾ
ਡਾ. ਮਹੀਪ ਸਿੰਘ ਵਿਸਾਖੀ 1919 ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਜਲਿਆਂਵਾਲਾ ਬਾਗ ਦੇ ਦੁਖਾਂਤ ਦੇ ਬੜਾ ਚਿਰ ਪਿੱਛੋਂ ਇਕ ਅੰਗਰੇਜ਼ ਲੇਖਕ ਅਲਫ੍ਰੇਡ ਡ੍ਰੈਪਰ ਨੇ ਇਕ ਪੁਸਤਕ ਲਿਖੀ ਸੀ-‘ਅੰਮ੍ਰਿਤਸਰ : ਉਹ ਕਤਲੇਆਮ ਜਿਸ ਨੇ ‘ਅੰਗਰੇਜ਼ੀ’ ਰਾਜ ਨੂੰ ਖ਼ਤਮ ਕਰ ਦਿੱਤਾ (Amritsar, the massacre ended the raj) ਇਸ ਪੁਸਤਕ ਵਿਚ ਉਸ ਹੱਤਿਆ …
Read More »ਬੱਬਰ ਅਕਾਲੀ ਲਹਿਰ ਦੇ ਸੰਚਾਲਕ ਜਥੇਦਾਰ ਕਿਸ਼ਨ ਸਿੰਘ ਗੜਗੱਜ
ਪ੍ਰਿੰਸੀਪਲ ਪਾਖਰ ਸਿੰਘ ਜਉ ਤਉ ਪ੍ਰੇਮ ਖੇਲਨ ਕਾ ਚਾਉ ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗ ਪੈਰ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਪੰਜਾਬ ਦੀ ਪਵਿੱਤਰ ਧਰਤੀ ਨੂੰ ਸ਼ਹੀਦਾਂ, ਜੁਝਾਰੂਆਂ, ਸਿਰਲੱਥ ਯੋਧਿਆਂ ਤੇ ਦੇਸ਼ ਭਗਤ ਸੂਰਮਿਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ਜਿੱਥੋਂ ਦੋ …
Read More »ਜੋ ਮੇਰੇ ਨਾਲ ਹੋਈ-2
ਬੋਲ ਬਾਵਾ ਬੋਲ ਜਦ ਮੈਂ ਕੁਝ ਹਫਤੇ ਬਿਮਾਰ ਰਿਹਾ ਸਾਂ ਨਿੰਦਰ ਘੁਗਿਆਣਵੀ94174-21700 ਮੇਰੇ ਲਈ ਇੱਕ ਕਾਲਮ ਲੇਖਕ ਦੇ ਤੌਰ ‘ਤੇ ਸਭ ਤੋਂ ਭਲੀ ਅਤੇ ਰਾਹਤ ਵਾਲੀ ਗੱਲ ਇਹ ਰਹੀ ਕਿ ‘ਅਜੀਤ ਵੀਕਲੀ’ ਦੇ ਮੁੱਖ ਸੰਪਾਦਕ ਨੇ ਮੈਨੂੰ ਕਈ ਖੁੱਲ੍ਹਾਂ ਦੇ ਰੱਖੀਆਂ ਸਨ। ਉਹ ਇਹ ਸਨ ਕਿ ਮੈਨੂੰ ਕੁਝ ਵੀ ਲਿਖਣ …
Read More »ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ
ਚਰਨ ਸਿੰਘ ਰਾਏ ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅੱਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …
Read More »ਨਵੇਂ ਬਿਜਨਸ ਦਾ ਟੈਕਸ ਕਿਵੇਂ ਘੱਟ ਕੀਤਾ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਜਦੋਂ ਅਸੀਂ ਆਪਣੇ ਕੰਮ -ਕਾਰ ਨੂੰ ਨਵਾਂ-ਨਵਾਂ ਕੰਪਨੀ ਵਿਚ ਤਬਦੀਲ ਕਰਦੇ ਹਾਂ ਤਾਂ ਟੈਕਸ ਭਰਨ ਦੇ ਅਤੇ ਟੈਕਸ ਬਚਾਉਣ ਦੇ ਤਰੀਕੇ ਬਦਲ ਜਾਂਦੇ ਹਨ ਅਤੇ ਕਈ ਕਿਸਮ ਦੇ ਢੰਗ ਤਰੀਕੇ …
Read More »