Breaking News
Home / 2017 (page 409)

Yearly Archives: 2017

ਪਟਿਆਲਾ ਜੇਲ੍ਹ ਦਾ ਕੈਦੀ ਰਜਿੰਦਰਾ ਹਸਪਤਾਲ ‘ਚੋਂ ਹੋਇਆ ਫ਼ਰਾਰ

ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਜੇਲ੍ਹ ਦਾ ਕੈਦੀ ਰਜਿੰਦਰਾ ਹਸਪਤਾਲ ਪਟਿਆਲਾ  ਵਿਚੋਂ ਫ਼ਰਾਰ ਹੋ ਗਿਆ। ਥਾਣਾ ਸਦਰ ਰਾਜਪੁਰਾ ਅਧੀਨ ਪੈਂਦੇ ਪਿੰਡ ਗੱਦੋਮਾਜਰਾ ਦੇ ਰਹਿਣ ਵਾਲੇ ਰਣਧੀਰ ਸਿੰਘ ਪੁੱਤਰ ਮੰਗਤ ਰਾਮ ਨੂੰ ਲੰਘੇ ਦਿਨ ਤਬੀਅਤ ਖ਼ਰਾਬ ਹੋਣ ਲਈ ਰਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ ਸੀ। ਜਿੱਥੋਂ ਅੱਜ ਉਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ …

Read More »

ਦਿੱਲੀ ‘ਚ ਬਾਦਲਾਂ ਦੀ ਹਾਰ- ਜੀ ਕੇ ਦੀ ਜਿੱਤ

ਸ਼੍ਰੋਮਣੀ ਅਕਾਲੀ ਦਲ ਨੂੰ 35, ਸਰਨਾ ਗਰੁੱਪ ਨੂੰ 7 ਅਤੇ ਅਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ‘ਤੇ ਮਿਲੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ  ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੂੰ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ। ਕੁੱਲ 46 ਸੀਟਾਂ …

Read More »

ਕੰਵਰ ਸੰਧੂ ਦੇ ਨੌਜਵਾਨ ਪੁੱਤਰ ਕਰਨ ਸੰਧੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਸਕਾਰ ਮੌਕੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਜਗਮੋਹਨ ਕੰਗ, ਸਿਕੰਦਰ ਸਿੰਘ ਮਲੂਕਾ ਸਮੇਤ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਚੰਡੀਗੜ੍ਹ/ਬਿਊਰੋ ਨਿਊਜ਼ ਸੀਨੀਅਰ ਪੱਤਰਕਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੂੰ ਡੂੰਘਾ ਸਦਮਾ ਲੱਗਾ ਹੈ। ਕੰਵਰ ਸੰਧੂ ਦੇ ਪੁੱਤਰ ਕਰਨ ਸੰਧੂ ਦਾ ਅੱਜ ਸਵੇਰੇ ਅਚਾਨਕ …

Read More »

ਐਸਜੀਪੀਸੀ ਦੇ ਮੁੱਖ ਸਕੱਤਰ ਦੀ ਤਨਖਾਹ ਤਿੰਨ ਲੱਖ ਤੋਂ ਘਟਾ ਕੇ ਇਕ ਲੱਖ ਕੀਤੀ

ਕਮੇਟੀ ਦੇ ਖਜ਼ਾਨੇ ‘ਤੇ ਵਿੱਤੀ ਬੋਝ ਘਟਾਉਣ ਲਈ ਲਏ ਜਾ ਰਹੇ ਹਨ ਅਹਿਮ ਫੈਸਲੇ : ਬਡੂੰਗਰ ਪਟਿਆਲਾ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦੀ ਤਨਖਾਹ ਵਿਚ ਇਕ ਤਿਹਾਈ ਕਟੌਤੀ ਕਰ ਦਿੱਤੀ ਗਈ ਹੈ। ਪਹਿਲੀ ਜਨਵਰੀ 2017 ਤੋਂ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਦੀ ਬਜਾਏ ਇਕ ਲੱਖ …

Read More »

ਇਕ ਅਪ੍ਰੈਲ ਤੋਂ ਪੰਜਾਬ ‘ਚ ਬੰਦ ਹੋਣਗੇ ਸ਼ਰਾਬ ਦੇ 1400 ਠੇਕੇ

ਨੈਸ਼ਨਲ ਅਤੇ ਸਟੇਟ ਹਾਈਵੇ ਦੇ 500 ਮੀਟਰ ਦੇ ਘੇਰੇ ‘ਚ ਨਹੀਂ ਦਿੱਤੇ ਜਾਣਗੇ ਲਾਇਸੈਂਸ ਚੰਡੀਗੜ੍ਹ/ਬਿਊਰੋ ਨਿਊਜ਼ ਜਿਹੜੇ ਸ਼ਰਾਬ ਦੇ ਠੇਕੇ ਨੈਸ਼ਨਲ ਜਾਂ ਸਟੇਟ ਹਾਈਵੇ ਦੇ ਨੇੜੇ ਹਨ, ਉਹ ਇਕ ਅਪ੍ਰੈਲ ਤੋਂ ਬੰਦ ਹੋ ਜਾਣਗੇ। ਇਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ 1400 ਦੇ ਕਰੀਬ ਹੈ।  2017-18 ਦੀ ਐਕਸਾਈਜ਼ ਪਾਲਿਸੀ ਵਿਚ ਐਕਸਾਈਜ਼ …

Read More »

ਸੁਪਰੀਮ ਕੋਰਟ ਅੰਮ੍ਰਿਤਧਾਰਾ ਦਵਾਈ ਨਹੀਂ : ਚੀਫ ਜਸਟਿਸ ਜੇ ਐਸ ਖੇਹਰ

ਕਿਹਾ, ਕਈ ਸਮੱਸਿਆਵਾਂ ਦਾ ਹੱਲ ਸਰਕਾਰ ਨੂੰ ਅਪੀਲ ਕਰਕੇ ਵੀ ਕਰਾਇਆ ਜਾ ਸਕਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੇ ਐਸ ਖੇਹਰ ਨੇ ਸੁਪਰੀਮ ਕੋਰਟ ਦੀ ਤੁਲਨਾ ਅੰਮ੍ਰਿਤਧਾਰਾ ਦਵਾਈ ਨਾਲ ਕਰ ਦਿੱਤੀ ਹੈ। ਉਨ੍ਹਾਂ ਇਕ ਜਨਹਿਤ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਇਹ ਸੁਪਰੀਮ ਕੋਰਟ ਹੈ, ਕੋਈ ਅੰਮ੍ਰਿਤਧਾਰਾ …

Read More »

ਗੁਰਮੇਹਰ ਕੌਰ ਨੇ ਆਪਣੇ ਆਪ ਨੂੰ ਕੰਪੇਨ ਤੋਂ ਕੀਤਾ ਵੱਖ

ਕਿਹਾ, ਮੈਨੂੰ ਇਕੱਲੀ ਛੱਡ ਦਿੱਤਾ ਜਾਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਖੁਦ ਨੂੰ ਕੰਪੇਨ ਤੋਂ ਵੱਖ ਕਰ ਲਿਆ ਹੈ। ਉਸ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਕਿ ਮੈਂ ਕੰਪੇਨ ਤੋਂ ਵੱਖ ਹੋ ਰਹੀ ਹਾਂ। ਸਾਰਿਆਂ ਨੂੰ ਵਧਾਈ। ਉਸ ਨੇ ਕਿਹਾ ਕਿ ਮੈਂ ਬੇਨਤੀ ਕਰਦੀ ਹਾਂ …

Read More »

ਗੁਰਮੇਹਰ ਕੌਰ ਦੇ ਪਰਿਵਾਰਕ ਮੈਂਬਰ ਵੀ ਆਏ ਸਾਹਮਣੇ

ਗੁਰਮੇਹਰ ਦੇ ਦਾਦਾ ਕਮਲਜੀਤ ਸਿੰਘ ਨੇ ਕਿਹਾ, ਮੀਡੀਆ ਪੂਰੇ ਮਾਮਲੇ ਨੂੰ ਦਿਖਾਉਣਾ ਬੰਦ ਕਰੇ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਰਗਿਲ ਜੰਗ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਵੱਲੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਖ਼ਿਲਾਫ਼ ਛੇੜੀ ਗਈ ਮੁਹਿੰਮ ਤੋਂ ਬਾਅਦ ਪਹਿਲੀ ਵਾਰ ਉਸ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਹਨ। ਗੁਰਮੇਹਰ ਕੌਰ …

Read More »

ਭਗਵੰਤ ਮਾਨ ਕਰ ਰਹੇ ਹਨ ਸਟਰਾਂਗ ਰੂਮਾਂ ਦਾ ਦੌਰਾ

ਕਿਹਾ, ਪੰਜਾਬ ‘ਚ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਪਟਿਆਲਾ/ਬਿਊਰੋ ਨਿਊਜ਼ ਪੰਜਾਬ ਵਿੱਚ ਵੋਟਿੰਗ ਮਸ਼ੀਨਾਂ ਦੀ ਰਾਖੀ ਲਈ ਬੈਠੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਮੁਲਾਕਾਤ ਲਈ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸੂਬੇ ਦਾ ਚਾਰ ਦਿਨ ਦਾ ਦੌਰਾ ਕਰ ਰਹੇ ਹਨ। ਅੱਜ ਦੌਰੇ ਦੇ ਪਹਿਲੇ ਦਿਨ ਭਗਵੰਤ ਮਾਨ …

Read More »

ਕੇਜਰੀਵਾਲ ਨੇ ਲਗਾਇਆ ਏਬੀਵੀਪੀ ‘ਤੇ ਗੁੰਡਾਗਰਦੀ ਦਾ ਆਰੋਪ

ਐਨ.ਐਚ.ਆਰ.ਸੀ. ਦਾ ਪੁਲਿਸ ਨੂੰ ਨੋਟਿਸ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਮਜਸ ਕਾਲਜ ਵਿਚ ਸ਼ੁਰੂ ਹੋਏ ਵਿਵਾਦ ‘ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਾਹਮਣੇ ਆ ਗਏ ਹਨ। ਕੇਜਰੀਵਾਲ ਨੇ ਵਿਦਿਆਰਥਣ ਗੁਰਮੇਹਰ ਕੌਰ ਨੂੰ ਧਮਕੀ ਦੇਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਭਾਜਪਾ ‘ਤੇ ਗੰਦੀ ਰਾਜਨੀਤੀ ਦਾ ਆਰੋਪ ਲਗਾਇਆ …

Read More »