ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸੈਲਫ ਆਈਸੋਲੇਸ਼ਨ ਵਿੱਚ ਗਿਆ ਇੱਕ ਹਫਤਾ ਹੋ ਚੁੱਕਿਆ ਹੈ। ਉਨ੍ਹਾਂ ਨੇ ਇਹ ਫੈਸਲਾ ਆਪਣੀ ਪਤਨੀ ਸੋਫੀਆ ਦੇ ਯੂਕੇ ਦੇ ਟਰਿੱਪ ਤੋਂ ਪਰਤਣ ਉਪਰੰਤ ਕਰਵਾਏ ਗਏ ਕੋਵਿਡ-19 ਟੈਸਟ ਵਿੱਚ ਪਾਜ਼ੀਟਿਵ ਆਉਣ ਤੋਂ ਬਾਅਦ ਲਿਆ ਸੀ। ਜਸਟਿਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਵਿੱਚ ਫਲੂ ਵਾਲੇ ਕੋਈ …
Read More »‘ਪਰਵਾਸੀ ਰੇਡੀਓ’ ‘ਤੇ ਜਗਮੀਤ ਸਿੰਘ ਬੋਲੇ
ਕੈਨੇਡਾ ਨੂੰ ਵੀ ਹੁਣ ਸੰਪੂਰਨ ਲਾਕਡਾਊਨ ਦੀ ਲੋੜ ਮਿੱਸੀਸਾਗਾ/ਪਰਵਾਸੀ ਬਿਊਰੋ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਮੰਨਿਆ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਰੇ ਮੁਲਕ ਨੂੰ ਲਾਕ-ਡਾਊਨ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਲੋਕ ਕੰਮਾਂ ‘ਤੇ ਨਹੀਂ ਜਾਣਾ ਚਾਹੁੰਦੇ ਪ੍ਰੰਤੂ ਕੰਮ ਤੋਂ ਛੁੱਟੀ ਹੋ ਜਾਣ …
Read More »ਕਰੋਨਾ : ਪੰਜਾਬ ਨੂੰ ਲੱਗੀ ਬਰੇਕ
ਪੰਜਾਬ ਭਰ ਵਿਚ ਬੱਸਾਂ ਬੰਦ, ਇਮਤਿਹਾਨ ਮੁਲਤਵੀ, 20 ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ‘ਤੇ ਰੋਕ 177 ਮੁਲਕ ਕਰੋਨਾ ਦੀ ਚਪੇਟ ‘ਚ, ਮੌਤ ਦਾ ਅੰਕੜਾ 10 ਹਜ਼ਾਰ ਨੂੰ ਛੂਹਣ ਲੱਗਾ ਚੰਡੀਗੜ੍ਹ : ਕਰੋਨਾ ਨੇ ਭਾਰਤ ਨੂੰ ਵੀ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਦੇ 19 ਸੂਬਿਆਂ ‘ਚ ਕਰੋਨਾ ਦੇ …
Read More »ਨਵਜੋਤ ਸਿੱਧੂ ਸਿਆਸੀ ਜੰਗ ਲਈ ਤਿਆਰ
ਕੈਪਟਨ ਨੇ ਕਿਹਾ ਮੈਂ ਵੀ ਹਾਂ ਅਜੇ ਜਵਾਨ, ਫਿਰ ਲੜਾਂਗਾ ਚੋਣ ਚੰਡੀਗੜ੍ਹ : ਪਿਛਲੇ 9 ਮਹੀਨਿਆਂ ਤੋਂ ਸਿਆਸੀ ਅਗਿਆਤਵਾਸ ਵਿਚ ਗਏ ਨਵਜੋਤ ਸਿੰਘ ਸਿੱਧੂ ਅਚਾਨਕ ‘ਜਿੱਤੇਗਾ ਪੰਜਾਬ’ ਯੂਟਿਊਬ ਚੈਨਲ ਰਾਹੀਂ ਫਿਰ ਪ੍ਰਗਟ ਹੋਏ। ਪਹਿਲੀ ਜਾਰੀ ਵੀਡੀਓ ਵਿਚ ਸਿਆਸੀ ਪਿੜ ਵਿਚ ਵਾਪਸੀ ਦੇ ਸੁਨੇਹੇ ਨੇ ਰਾਜਨੀਤਿਕ ਧਿਰਾਂ ਤੇ ਲੀਡਰਾਂ ਨੂੰ ਸੋਚੀਂ …
Read More »ਪਰਵਾਸੀ ਰੇਡੀਓ ਦੇ ਸਮੇਂ ਵਿੱਚ ਵਾਧਾ
ਹੁਣ ਹਰ ਰੋਜ਼ ਦੁਪਹਿਰ 1 ਵਜੇ ਤੋਂ 2 ਵਜੇ ਤੱਕ 1350 ਏ ਐਮ ‘ਤੇ ਵੀ ਸੁਣੋ ਪਰਵਾਸੀ ‘ਪਲੱਸ’ ‘ਪਰਵਾਸੀ ਵੀਕਐਂਡ ਰੇਡੀਓ’ ਸੁਣੋ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਮਿੱਸੀਸਾਗਾ/ਪਰਵਾਸੀ ਬਿਊਰੋ : ਪਰਵਾਸੀ ਰੇਡੀਓ ਦੇ ਸਰੋਤਿਆਂ ਲਈ ਇਹ ਖ਼ਬਰ ਬੜੀ ਖੁਸ਼ੀ ਨਾਲ ਸਾਂਝੀ ਕਰ ਰਹੇ ਹਾਂ ਕਿ …
Read More »ਕੈਨੇਡਾ, ਅਮਰੀਕਾ ਤੇ ਭਾਰਤ ਸਮੇਤ 77 ਦੇਸ਼ਾਂ ‘ਚ ਕੋਰੋਨਾ ਦੀ ਦਹਿਸ਼ਤ
ਕੋਰੋਨਾ ਤੇ ਕੈਨੇਡਾ-ਪੜ੍ਹੋ ਜੀਟੀਏ ‘ਤੇ ਕੈਨੇਡਾ ‘ਚ ਕੋਰੋਨਾ ਦੇ 27 ਮਾਮਲੇ ਚਰਚਾ ਵਿਚ ਉਨਟਾਰੀਓ ‘ਚ ਹੀ ਕੋਰੋਨਾ ਦੇ 18 ਸ਼ੱਕੀ ਮਰੀਜ਼ ਟਰੂਡੋ ਨੇ ਸੰਜਮ ਵਰਤਣ ਦੀ ਕੀਤੀ ਅਪੀਲ ਨਜ਼ਰਸਾਨੀ ਲਈ ਨਵੀਂ ਕੈਬਨਿਟ ਕਮੇਟੀ ਦਾ ਗਠਨ ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਕੈਨੇਡਾ, ਅਮਰੀਕਾ ਤੇ ਭਾਰਤ ਸਮੇਤ …
Read More »ਮਾਂ ਬੋਲੀ ਪੰਜਾਬੀ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਗੰਭੀਰ
ਹੁਣ ਪੰਜਾਬ ਦੇ ਹਰ ਸਕੂਲ ਨੂੰ ਦਸਵੀਂ ਤੱਕ ਪੜ੍ਹਾਉਣੀ ਹੀ ਪਵੇਗੀ ਪੰਜਾਬੀ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਮਤਾ ਵੀ ਸਰਬਸੰਮਤੀ ਨਾਲ ਹੋਇਆ ਪਾਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ‘ਚ ਕੰਮ ਨਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਪੰਜਾਬ ਵਿਧਾਨ ਸਭਾ ‘ਚ ਸਰਕਾਰੀ ਤੇ ਗ਼ੈਰ ਸਰਕਾਰੀ …
Read More »ਕਰਤਾਰਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਰਾਗੀ ਕਰਨਗੇ ਕੀਰਤਨ
ਅੰਮ੍ਰਿਤਸਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਰਾਗੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੇ ਪ੍ਰਬੰਧ ਲਈ ਲਾਂਗਰੀ ਭੇਜਣ ਦੀ ਤਜਵੀਜ਼ ਰੱਦ ਕਰ ਦਿੱਤੀ ਹੈ। …
Read More »ਸਿੱਧੂ ਮੂਸੇਵਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਮੰਗੀ ਮੁਆਫ਼ੀ
ਅੰਮ੍ਰਿਤਸਰ : ਪੰਜਾਬੀ ਗਾਇਕ ਸਿੱਧੂ ਮਸੂੇਵਾਲਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਿਵਾਦਾਂ ਵਿਚ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੁਸੇਵਾਲਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਮੁਆਫ਼ੀ ਮੰਗ ਲਈ। ਸਿੱਧੂ ਮੂਸੇਵਾਲਾ ਨੇ ਆਪਣੇ ਇਕ ਗੀਤ ਵਿਚ ਮਾਈ ਭਾਗੋ ਦਾ ਜ਼ਿਕਰ ਕੀਤਾ ਸੀ …
Read More »ਫਿਰ ’84
ਦਹਿਲ ਉਠੀ ਦਿੱਲੀ ਸੀ ਏ ਏ ਤੇ ਐਨ ਆਰ ਸੀ ਮਾਮਲੇ ਦੇ ਵਿਰੋਧ ਅਤੇ ਹੱਕ ਦੀ ਆੜ ‘ਚ ਉਤਰੀ ਭੀੜ ਨੇ ਲਈ 38 ਦੀ ਜਾਨ ਨਵੀਂ ਦਿੱਲੀ : ਦਿੱਲੀ ਇਕ ਵਾਰ ਫਿਰ ਦਹਿਲ ਉਠੀ ਹੈ। ਜਿਨ੍ਹਾਂ 1984 ਦਾ ਸਿੱਖ ਕਤਲੇਆਮ ਨਹੀਂ ਵੇਖਿਆ, ਬਾਅਦ ‘ਚ ਜਨਮੇ ਜਿਨ੍ਹਾਂ ਲੋਕਾਂ ਨੇ ਉਹ ਪੀੜ …
Read More »