ਪ੍ਰਿੰ. ਸਰਵਣ ਸਿੰਘ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਡੈਨਮਾਰਕ ਦੇ ਸਾਈਕਲ ਸਵਾਰ ਕੇ. ਜੇਨਸੇਨ ਦੀ 100 ਕਿਲੋਮੀਟਰ ਸਾਈਕਲ ਦੌੜ ਲਾਉਂਦਿਆਂ ਮੌਤ ਹੋ ਗਈ ਸੀ। ਪੜਤਾਲ ਹੋਈ ਤਾਂ ਪਤਾ ਲੱਗਾ ਕਿ ਥਕੇਵੇਂ ਤੋਂ ਬਚਣ ਲਈ ਉਸ ਨੇ ਨਸ਼ੇ ਵਾਲੀ ਗੋਲੀ ਲਈ ਸੀ। ਥਕੇਵੇਂ ਤੋਂ ਬਚਾਉਣ ਵਾਲੀ ਗੋਲੀ ਨੇ ਥਕੇਵਾਂ ਤਾਂ ਨਹੀਂ …
Read More »ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦੇ ਮੱਦੇ-ਨਜ਼ਰ : ਕਿਉਂ ਨਾ ਮਿਲੇ ਸਾਰੇ ਬੱਚਿਆਂ ਨੂੰ ਬਰਾਬਰ ਦੀ ਸਿੱਖਿਆ?
ਗੁਰਮੀਤ ਸਿੰਘ ਪਲਾਹੀ ਦੇਸ਼ ਦੇ ਸਿਆਸੀ ਆਗੂਆਂ, ਅਫ਼ਸਰਸ਼ਾਹੀ, ਸਰਕਾਰੀ ਮੁਲਾਜ਼ਮਾਂ ਅਤੇ ਅਧਿਆਪਕਾਂ ਦੇ ਵੱਡੇ ਹਿੱਸੇ ਨੇ ਸਰਕਾਰੀ ਸਕੂਲਾਂ ਤੋਂ ਮੁੱਖ ਮੋੜਿਆ ਹੋਇਆ ਹੈ। ਉਹ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਮਾਡਲ, ਪਬਲਿਕ ਸਕੂਲਾਂ ਵਿੱਚ ਭੇਜਦੇ ਹਨ। ਭਾਵੇਂ ਹਾਲੇ ਵੀ 62 ਫ਼ੀਸਦੀ ਪਹਿਲੀ ਤੋਂ ਪੰਜਵੀਂ ਕਲਾਸ ਦੇ ਬੱਚੇ ਅਤੇ 58 ਫ਼ੀਸਦੀ ਛੇਵੀਂ …
Read More »ਪਰਵਾਸੀ ਭਾਰਤੀਆਂ ਦੇ ਯੋਗਦਾਨ, ਚਾਹਤਾਂ ਤੇ ਮੰਗਾਂ ਦੇ ਸਨਮੁੱਖ
ਪੰਜਾਬ ਤੇ ਕੇਂਦਰੀ ਸ਼ਾਸਕਾਂ ਦੇ ਫਰਜ਼ ਬਨਾਮ ਅਮਲ ਗੁਰਮੀਤ ਸਿੰਘ ਪਲਾਹੀ ਸੰਸਾਰ ਦੇ ਬਹੁਤੇ ਪਰਵਾਸੀਆਂ ਵਾਂਗ ਕੁਝ ਰੁਪੱਈਏ ਪੱਲੇ ਬੰਨ੍ਹ ਕੇ ਭਾਰਤੀ ਪਰਵਾਸੀ ਉਪਜੀਵਕਾ ਕਮਾਉਣ ਅਤੇ ਇਸ ਆਸ ਨਾਲ ਘਰੋਂ ਨਿਕਲ ਤੁਰਦੇ ਸਨ ਕਿ ਉਹ ਸਖ਼ਤ ਮਿਹਨਤ ਕਰਨਗੇ, ਧਨ ਕਮਾਉਣਗੇ ਅਤੇ ਆਪਣਾ ਤੇ ਆਪਣੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਆਰਨਗੇ। …
Read More »ਵੇਲਾ ਆਣ ਢੁੱਕਾ ਹੈ ਇਹ ਸੁਆਲ ਕਰਨ ਦਾ ਕਿ; ਆਏ ਹੋ ਤਾਂ ਕੀ ਲੈ ਕੇ ਆਏ ਹੋ…?
ਗੁਰਮੀਤ ਸਿੰਘ ਪਲਾਹੀ ਪੰਜਾਬੀਆਂ ਕੋਲ ਸਿਆਸਤਦਾਨਾਂ ਕੋਲੋਂ ਇਹ ਪੁੱਛਣ ਦਾ ਸਹੀ ਮੌਕਾ ਤੇ ਵੇਲਾ ਹੈ ਕਿ ਸਾਡੇ ਕੋਲ ਆਏ ਹੋ ਤਾਂ ਕੀ ਲੈ ਕੇ ਆਏ ਹੋ? ਰੰਗ-ਬਿਰੰਗੇ ਸਿਆਸਤਦਾਨ ਹਰਲ-ਹਰਲ ਕਰਦੇ ਪੰਜਾਬੀਆਂ ਦੇ ਵਿਹੜਿਆਂ, ਗਲੀਆਂ-ਮੁਹੱਲਿਆਂ, ਚੌਰਾਹਿਆਂ, ਪਬਲਿਕ ਥਾਂਵਾਂ ‘ਤੇ ਧੜਾ-ਧੜ ਆਉਣ ਲੱਗੇ ਹਨ। ਵਿਧਾਨ ਸਭਾ ਚੋਣਾਂ ਤੋਂ ਛਿਮਾਹੀ ਪਹਿਲਾਂ ਹੀ ਇਨ੍ਹਾਂ …
Read More »ਡੰਗ-ਟਪਾਊ, ਕੱਚ-ਘਰੜ ਯੋਜਨਾਵਾਂ
ਲੋਕਾਂ ਨੂੰ ਭਰਮਾਉਣ ਦਾ ਸਾਧਨ ਆਜ਼ਾਦੀ ਪਿੱਛੋਂ ਭਾਰਤ ਦੇਸ਼ ‘ਚ ਪੰਜ ਸਾਲਾ ਯੋਜਨਾਵਾਂ ਬਣੀਆਂ। ਦੇਸ਼ ਦੇ ਵਿਕਾਸ ਦੀਆਂ ਨੀਤੀਆਂ ਘੜੀਆਂ ਗਈਆਂ। ਬੁਨਿਆਦੀ ਢਾਂਚੇ ਦੀ ਉਸਾਰੀ ਲਈ ਭਾਰੀ ਫ਼ੰਡ ਰੱਖੇ ਗਏ। ਸੜਕਾਂ, ਡੈਮਾਂ, ਇਮਾਰਤਾਂ, ਆਦਿ ਦੇ ਨਿਰਮਾਣ ਲਈ ਸਮਾਂ-ਬੱਧ ਪ੍ਰੋਗਰਾਮ ਬਣੇ। ਗ਼ਰੀਬ ਦੀ ਪੇਟ ਦੀ ਭੁੱਖ ਅਤੇ ਉਸ ਦੀ ਗ਼ਰੀਬੀ ਦੂਰ …
Read More »ਇਨਕਲਾਬੀ ਸ਼ਹੀਦ ਊਧਮ ਸਿੰਘ
ਹਰਜੀਤ ਬੇਦੀ ਜਦ ਕੋਈ ਗੱਲ ਦਿਲ ਨੂੰ ਖਲਦੀ ਹੈ। ਤਾਂ ਸੀਨੇ ਵਿੱਚ ਅੱਗ ਬਲਦੀ ਹੈ। ਸ਼ਹੀਦ ਊਧਮ ਸਿੰਘ ਸਿਰਫ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲਾ ਸੂਰਮਾ ਹੀ ਨਹੀਂ ਸੀ ਸਗੋਂ ਉਹ ਵਿਚਾਰਧਾਰਕ ਤੌਰ ‘ਤੇ ਪਰਪੱਕ ਇਨਕਲਾਬੀ ਯੋਧਾ ਸੀ ਜੋ ਬ੍ਰਿਟਿਸ਼ ਸਾਮਰਾਜ ਦੇ ਖਿਲਾਾਫ ਸੀ ਤੇ ਭਾਰਤ ਦੇ ਲੋਕਾਂ …
Read More »ਸੰਤ ਰਾਮ ਉਦਾਸੀ ਦੇ ਦੁਖਾਂਤ ਦੀ ਗੱਲ ਕਰਦਿਆਂ
ਪ੍ਰਿੰ. ਸਰਵਣ ਸਿੰਘ ਮਰਹੂਮ ਸੰਤ ਰਾਮ ਉਦਾਸੀ ‘ਤੇ ਜਿੰਨਾ ਸਰੀਰਕ ਤਸ਼ੱਦਦ ਪੁਲਿਸ ਨੇ ਕੀਤਾ ਓਨਾ ਕੁ ਮਾਨਸਿਕ ਤਸ਼ੱਦਦ ਉਹਦੇ ਕੁਝ ‘ਸਾਥੀਆਂ’ ਨੇ ਵੀ ਕੀਤਾ। ਉਸ ਨੂੰ ਅਗੇਤੀ ਮੌਤ ਵੱਲ ਧੱਕਣ ਲਈ ਦੋਹੇ ਧਿਰਾਂ ਸ਼ਰੀਕ ਸਨ। ਜਿਨ੍ਹਾਂ ਸਾਥੀਆਂ ਨੇ ਆਪਣੇ ਟੁੱਟੇ ਹੋਏ ਸਾਥੀ ਨੂੰ ਸੰਭਾਲਣਾ ਤੇ ਸਹਾਰਾ ਦੇਣਾ ਸੀ ਉਹੀ ਉਹਦੇ …
Read More »ਪੰਜਾਬ ‘ਚ ਆਪਣਾ ਹੀ ਨੁਕਸਾਨ ਕਰ ਰਹੀ ਹੈ ‘ਆਪ’
ਦਰਬਾਰਾ ਸਿੰਘ ਕਾਹਲੋਂ ਦੋ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਸਮੇਂ ਪੰਜਾਬ ਦੇ ਧਾਰਮਿਕ ਅਤੇ ਮਿਹਨਤਕਸ਼ ਬਿਰਤੀ ਵਾਲੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਰਾਜ ਅੰਦਰ ਸਰਕਾਰ ਅਤੇ ਸੱਤਾ ਸ਼ਕਤੀ ਦੇ ਨਾਲ-ਨਾਲ ਕਾਂਗਰਸ, ਬਹੁਜਨ ਸਮਾਜ ਪਾਰਟੀ, ਖੱਬੇ ਪੱਖੀ ਪਾਰਟੀਆਂ ਅਤੇ ਸਿੱਖ ਰੈਡੀਕਲ ਰਾਜਨੀਤਕ ਗਰੁੱਪਾਂ ਦੀ ਅਗਵਾਈ ਨੂੰ ਨਕਾਰ ਦਿੱਤਾ ਸੀ। …
Read More »ਬੇਰੁਜ਼ਗਾਰੀ; ਪੰਜਾਬ ਦੀ ਗੰਭੀਰ ਸਮੱਸਿਆ, ਸਿਆਸੀ ਪਾਰਟੀਆਂ ਦਾ ਮਨਭਾਉਂਦਾ ਮੁੱਦਾ!
ਤਲਵਿੰਦਰ ਸਿੰਘ ਬੁੱਟਰ ਬੇਰੁਜ਼ਗਾਰੀ ਪੰਜਾਬ ਦੇ ਲੋਕਾਂ ਲਈ ਸਭ ਤੋਂ ਗੰਭੀਰ ਸਮੱਸਿਆ ਹੈ ਪਰ ਸਿਆਸੀ ਪਾਰਟੀਆਂ ਲਈ ਸਭ ਤੋਂ ਮਨਭਾਉਂਦਾ ਮੁੱਦਾ। ਅਗਲੇ ਵਰ੍ਹੇ ਦੇ ਆਰੰਭ ਵਿਚ ਹੀ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਲੋਕ ਕਚਹਿਰੀ ਵਿਚ ਜਾਣ ਲਈ ਤਿਆਰੀਆਂ ਵਿਚ ਜੁਟ ਗਈਆਂ …
Read More »ਸਮੂਹਿਕ ਖੁਦਕੁਸ਼ੀ ਵੱਲ ਧੱਕੇ ਜਾ ਰਹੇ ਪੰਜਾਬ ਦੀ ਹੋਣੀ
ਡਾ. ਅਨੂਪ ਸਿੰਘ ਪੰਜਾਬ ਵਿਚ ਇੱਕ ਲੋਕ-ਉੱਕਤੀ ਸਦੀਆਂ ਤੋਂ ਪ੍ਰਚੱਲਿਤ ਹੈ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਦੇ 50 ਸਾਲ ਸੁੱਖ-ਸ਼ਾਂਤੀ ਤੇ ਅਮਨ-ਅਮਾਨ ਨਾਲ ਲੰਘੇ ਹੋਣ ਜਦੋਂ ਕੋਈ ਵੱਡੀ ਦੁਰਘਟਨਾ/ਜੰਗ-ਯੁੱਧ ਜਾਂ ਵੱਡੀ ਉੱਥਲ-ਪੁਥਲ ਵਾਲਾ ਵਰਤਾਰਾ ਨਾ ਵਾਪਰਿਆ ਹੋਵੇ। ਬੀਤੀ ਸਦੀ ਵਿਚ 1947 ਦਾ …
Read More »