ਡਾ. ਰਾਜੇਸ਼ ਕੇ ਪੱਲਣ ਰੋਜ਼ੀ-ਰੋਟੀ ਕਮਾਉਣ ਦੀ ਬੇਚੈਨੀ ਦੀ ਭਾਲ ਵਿੱਚ, ਮੇਰੇ ਦਾਦਾ ਵੰਡ ਤੋਂ ਪਹਿਲਾਂ ਦੇ ਦਿਨਾਂ ਵਿੱਚ ਉੱਤਰੀ ਪੰਜਾਬ ਦੇ ਇੱਕ ਪਿੰਡ ਤੋਂ ਪਾਕਿਸਤਾਨ ਦੇ ਬਹਾਵਲਪੁਰ ਜ਼ਿਲ੍ਹੇ ਦੇ ਮੰਡੀ ਚਿਸ਼ਤੀਆਂ ਵਿੱਚ ਚਲੇ ਗਏ। ਉਨ੍ਹਾਂ ਦਾ ਕਾਰੋਬਾਰ ਵਧਿਆ ਅਤੇ ਉਹ ਖੁਸ਼ਹਾਲ ਹੋ ਗਏ ਅਤੇ ਉੱਥੇ ਇੱਕ ਵਧੀਆ ਜੀਵਨ ਬਤੀਤ …
Read More »ਦੁਨੀਆ ਦੇ ਡਗਮਗਾ ਰਹੇ ਅਰਥਚਾਰੇ
ਡਾ. ਗਿਆਨ ਸਿੰਘ ਅਠਾਈ ਮਾਰਚ 2022 ਨੂੰ ਵਿਸ਼ਵ ਬੈਂਕ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਵਧ ਰਹੀ ਮੁਦਰਾ-ਸਫੀਤੀ ਅਤੇ ਘਟ ਰਹੀ ਆਰਥਿਕ ਵਾਧਾ ਦਰ ਵਿੱਤੀ ਹਾਲਤ ਨੂੰ ਵਿਗਾੜ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਯੂਕਰੇਨ ਉੱਪਰ ਰੂਸ ਦੁਆਰਾ ਕੀਤੇ ਗਏ ਹਮਲੇ ਨੇ ਆਲਮੀ ਆਰਥਿਕ ਖਤਰੇ ਵਧਾ ਦਿੱਤੇ ਹਨ। ਇਸ …
Read More »ਭਾਰਤ ‘ਚ ਉਦਾਰਵਾਦੀ ਨੀਤੀਆਂ ਹੀ ਅਨਾਜ ਸੰਕਟ ਲਈ ਜ਼ਿੰਮੇਵਾਰ
ਰਜਿੰਦਰ ਕੌਰ ਚੋਹਕਾ ਮਹਾਂਮਾਰੀ ਅਤੇ ਸੰਸਾਰ-ਮੰਦੀ ਨੇ ਮਿਲ ਕੇ ਲੋਕਾਂ ਦੇ ਬਹੁਤ ਵੱਡੇ ਹਿੱਸੇ ਉੱਪਰ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ। ਜਿਸ ਕਾਰਨ ਭਾਰਤ ਵਿਚ ਪੂੰਜੀਵਾਦੀ ਆਰਥਿਕ ਸ਼ੋਸ਼ਣ ਹੋਰ ਤਿੱਖਾ ਹੋਇਆ ਹੈ। ਸੰਸਾਰ ਭੁੱਖ ਮਰੀ ਦਾ ਪੱਧਰ ਉੱਪਰ ਗਿਆ ਹੈ, ਗਰੀਬੀ ਵਧੀ ਹੈ, ਬੇਰੁਜ਼ਗਾਰੀ, ‘ਦਿਨ-ਦੁਗਣੀ-ਰਾਤ ਚੌਗੁਣੀ’ ਦੀ ਕਹਾਵਤ ਵਾਂਗ ‘ਅਕਾਸ਼ ਵੇਲ’ ਦੀ …
Read More »ਗ੍ਰਾਮ ਸਭਾਵਾਂ ਦੇ ਇਜਲਾਸ ਅਤੇ ਦਿਹਾਤੀ ਵਿਕਾਸ
ਹਮੀਰ ਸਿੰਘ ਪੰਜਾਬ ਦੇ ਪੰਚਾਇਤੀ ਰਾਜ ਕਾਨੂੰਨ 1994 ਮੁਤਾਬਿਕ ਜੂਨ ਅਤੇ ਦਸੰਬਰ ਮਹੀਨੇ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾਉਣੇ ਜ਼ਰੂਰੀ ਹਨ। ਪੰਜਾਬ ਸਰਕਾਰ ਨੇ ਇਸ ਵਾਰ 15 ਤੋਂ 26 ਜੂਨ ਤੱਕ ਪੂਰੀ ਸਰਗਰਮੀ ਨਾਲ ਹਰ ਪਿੰਡ ਵਿਚ ਗ੍ਰਾਮ ਸਭਾ ਦੇ ਅਸਲੀ ਇਜਲਾਸ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਤਿਆਰੀ ਵਜੋਂ …
Read More »ਗ੍ਰਾਮ ਸਭਾ ਮੀਟਿੰਗਾਂ ਵਿਚ ਮਗਨਰੇਗਾ ਸਬੰਧੀ ਕੰਮ
ਕੰਮ ਕਰਨ ਲਈ ਪ੍ਰਵਾਨਿਤ ਲੋਕਾਂ (ਜੌਬ ਕਾਰਡ ਹੋਲਡਰਾਂ) ਤੋਂ ਅਰਜ਼ੀਆਂ ਲੈਣੀਆਂ ਕਿ ਉਹ ਸਾਲ ਵਿਚ ਕਿੰਨੇ ਦਿਨ ਕੰਮ ਕਰਨਾ ਚਾਹੁੰਦੇ ਹਨ। ਜਿਨ੍ਹਾਂ ਕੋਲ ਜੌਬ ਕਾਰਡ ਨਹੀਂ ਹਨ, ਉਨ੍ਹਾਂ ਤੋਂ ਇਹ ਕਾਰਡ ਬਣਾਉਣ ਲਈ ਅਰਜ਼ੀਆਂ ਲੈਣੀਆਂ। ਜੇ ਪਿੰਡ ਵਿਚ ਕੰਮ ਹੈ ਤਾਂ ਉਸ ਬਾਰੇ ਮਤਾ ਪਾਸ ਕਰਕੇ ਕੰਮ ਸ਼ੁਰੂ ਕਰਵਾਉਣਾ। ਇਹ …
Read More »ਇੱਕ ਦਾਖਲਾ ਟੈਸਟ
ਡਾ. ਰਾਜੇਸ਼ ਕੇ ਪੱਲਣ ਇੱਕ ਪੇਂਡੂ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, ਆਕਾਸ਼ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਕਾਲਜ ਵਿੱਚ ਦਾਖਲਾ ਲੈਣ ਲਈ ਨਜ਼ਦੀਕੀ ਸ਼ਹਿਰ ਗਿਆ। ਆਕਾਸ਼ ਨੂੰ ਆਲ ਫੂਲ ਡੇ ‘ਤੇ ਅੰਗਰੇਜ਼ੀ ਦੇ ਪੋਸਟ-ਗ੍ਰੈਜੂਏਟ ਵਿਭਾਗ ਵਿੱਚ ਦਾਖਲਾ ਪ੍ਰੀਖਿਆ ਲਈ ਬੈਠਣ ਲਈ ਕਿਹਾ ਗਿਆ ਸੀ। ਕਿਉਂਕਿ ਉਹ ਗ੍ਰੈਜੂਏਟ …
Read More »ਪੰਜਾਬੀ ਲੇਖਕ ਸਭਾ ਨੇ ਸਜਾਈ ਪੱਤਰਕਾਰਾਂ ਦੀ ਕਾਵਿ ਮਹਿਫ਼ਲ
ਯੂਨੀਅਨਾਂ ਦਾ ਕੰਮ ਸਿਰਫ਼ ਧਰਨੇ-ਮੁਜ਼ਾਹਰੇ ਕਰਨਾ ਹੀ ਨਹੀਂ : ਜੈ ਸਿੰਘ ਛਿੱਬਰ ਕਲਮ ਤੇ ਤਲਵਾਰ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ ਹੁੰਦਾ : ਬਲਵਿੰਦਰ ਜੰਮੂ ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ, ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੰਡੀਗੜ੍ਹ ਵੱਲੋਂ ਸਾਂਝੇ ਤੌਰ ’ਤੇ ਅੱਜ ‘ਖ਼ਬਰਾਂ ਤੋਂ ਹਟ ਕੇ-ਪੱਤਰਕਾਰਾਂ …
Read More »ਅਬੋਹਰ-ਫਾਜ਼ਿਲਕਾ ਦੇ ਲੋਕ ਵੀ ਭੋਗ ਰਹੇ ਕਾਲੇ ਪਾਣੀਆਂ ਦੀ ਸਜ਼ਾ
ਦੀਪਕ ਸ਼ਰਮਾ ਚਨਾਰਥਲ ਪੰਜਾਬ ਦਾ ਅਬੋਹਰ ਉਹ ਇਲਾਕਾ ਬਣ ਗਿਆ ਜਿੱਥੇ ਲੋਕ ਕੱਟ ਰਹੇ ਹਨ ਕਾਲੇ ਪਾਣੀ ਦੀ ਸਜ਼ਾ। ਨਾ ਜ਼ਮੀਨ ਬਚੀ-ਨਾ ਘਰ ਦੇ ਜੀਅ ਬਚੇ… ਘਰ ਦੇ 7 ਜੀਅ ਕੈਂਸਰ ਨੇ ਖਾ ਲਏ ਤੇ ਬਸ ਮੈਂ ਜਿਊਂਦਾ ਹਾਂ… ਜਦੋਂ ਸਾਡੀਆਂ ਖਾਲਾਂ ਵਿਚ ਕਾਲਾ ਜ਼ਹਿਰੀ ਪਾਣੀ ਵੀ ਆ ਜਾਂਦਾ ਅਸੀਂ …
Read More »ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿੱਥੇ ਧਾਰਮਿਕ ਕੱਟੜਤਾ ਦੇ ਨਾਂ ‘ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ, ਉਥੇ ਹੀ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ। ਸਿੱਖ ਇਤਿਹਾਸ …
Read More »ਵਾਤਾਵਰਨ ਬਹੁਪੱਖੀ ਤੇ ਬਹੁਪਰਤੀ ਸਮੱਸਿਆ
ਡਾ. ਸ਼ਿਆਮ ਸੁੰਦਰ ਦੀਪਤੀ ਜਦੋਂ ਵਾਤਾਵਰਨ ਦੀ ਗੱਲ ਹੁੰਦੀ ਹੈ ਤਾਂ ਧਿਆਨ ਹਵਾ-ਪਾਣੀ ‘ਤੇ ਚਲਾ ਜਾਂਦਾ ਹੈ ਅਤੇ ਅਸੀਂ ਹਵਾ-ਪਾਣੀ ਦੇ ਪ੍ਰਦੂਸ਼ਣ ਬਾਰੇ ਚਿੰਤਾ ਜ਼ਾਹਿਰ ਕਰਦੇ ਹਾਂ। ਵਾਤਾਵਰਨ ਨਾਲ ਜੁੜੇ ਵਿਗਿਆਨੀ ਅਤੇ ਮਾਹਿਰ ਵਧ ਰਹੀ ਕਾਰਬਨ ਡਾਇਆਕਸਾਈਡ ਦੀ ਮਾਤਰਾ ਕਾਰਨ ਧਰਤੀ ਉਤੇ ਪੈ ਰਹੇ ਮਾਰੂ ਅਸਰਾਂ ਬਾਰੇ ਪੇਸ਼ੀਨਗੋਈ ਕਰਦੇ ਰਹਿੰਦੇ …
Read More »