ਗੁਰਮੀਤ ਸਿੰਘ ਪਲਾਹੀ ਵੈਸੇ ਤਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਮੇਂ-ਸਮੇਂ, ਮਿੱਥੇ ਹੋਏ ਭਾਰਤੀ ਸੰਵਿਧਾਨ ਦੇ ਪ੍ਰਤੀਕੂਲ ਮੌਕੇ ਦੇ ਹਾਕਮਾਂ ਵਲੋਂ ਵਿਰੋਧੀ ਧਿਰ ਨੂੰ ਦਬਾਉਣ ਲਈ ਲੋਕਤੰਤਰੀ ਕੀਮਤਾਂ ਦਾ ਹਨਨ ਕੀਤਾ ਜਾਂਦਾ ਰਿਹਾ। ਭਾਰਤੀ ਗਣਤੰਤਰ ਵਿਚ ਸੂਬਿਆਂ ਨੂੰ ਦਿੱਤੇ ਹੱਕਾਂ ਉਤੇ ਛਾਪਾ ਮਾਰ ਕੇ ਕੇਂਦਰੀ ਸਰਕਾਰਾਂ ਆਪਣਾ ਰੋਹਬ ਦਾਬ ਬਣਾਈ …
Read More »War Child Canada spotlights 36.5 million refugee children with Walk with Amal at the Luminato Festival Toronto
Canadian premiere of 12-foot-tall puppet to raise support for expanded access to education and programs for displaced children Toronto, ON – On Sunday, June 11, War Child Canada will participate in the Canadian premiere of Walk with Amal, produced by The Walk Productions and Luminato Festival Toronto, in association with Handspring Puppet Company, to …
Read More »ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ ਤਾ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ punjab ਵਿਚ ਰਹਿ ਰਹੇ ਆਪਣੇ ਪਰਿਵਾਰ …
Read More »ਪੰਜਾਬ ਦਾ ਚੌਗਿਰਦਾ : ਕੁਝ ਮੁੱਦੇ, ਕੁਝ ਸਵਾਲ
ਵਿਜੈ ਬੰਬੇਲੀ ਪੰਜਾਬ ਸਿਰਫ ਪੰਜ ਆਬਾਂ ਦੀ ਧਰਤੀ ਹੀ ਨਹੀਂ, ਪੰਜ ਰੁੱਤਾਂ ਦੀ ਧਰਤੀ ਵੀ ਹੈ/ਸੀ। ਮਿੱਟੀ ਵਜੋਂ ਸਰਸ਼ਾਰ ਅਤੇ ਜੰਗਲਾਂ ਵਲੋਂ ਸਰ-ਸਬਜ਼। ਕੁਦਰਤ ਸਾਡੇ ਉੱਤੇ ਬੜੀ ਮਿਹਰਬਾਨ ਸੀ। ਇਹ ਜੰਗਲਾਂ ਅਤੇ ਦਰਿਆਵਾਂ ਕਾਰਨ ਹੀ ਸੀ ਕਿ ਅਸੀਂ ਉਪਜਾਊ ਮਿੱਟੀ ਵਲੋਂ ਰੱਜੇ-ਪੁੱਜੇ ਸਾਂ ਅਤੇ ਮਿੱਤਰ ਜੀਵਾਂ ਤੇ ਪਸ਼ੂ ਧਨ ਵਲੋਂ …
Read More »ਭਾਰਤ ‘ਚ ਪੇਂਡੂ ਆਵਾਮ ਸਿਹਤ ਸਹੂਲਤਾਂ ਤੋਂ ਵੰਚਿਤ ਕਿਉਂ
ਜਗਦੀਸ਼ ਸਿੰਘ ਚੋਹਕਾ ਭਾਰਤ ਅੰਦਰ ਫਿਰਕੂ ਰਾਜਨੀਤਕ ਪ੍ਰਭਾਵ ਅਧੀਨ ਕਾਰਪੋਰੇਟੀ ਪੂੰਜੀਵਾਦੀ ਉਦਾਰੀਵਾਦੀ ਨੀਤੀਆਂ ਵਾਲੀ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਅੰਦਰ ਚਿੰਤਾਜਨਕ ਬੇਰੁਜ਼ਗਾਰੀ ਵਿਚ ਵਾਧੇ, ਵਧ ਰਹੀ ਗਰੀਬੀ ਅਤੇ ਆਰਥਿਕ ਅਸਮਾਨਤਾਵਾਂ ਦਾ ਦੁਰ-ਪ੍ਰਭਾਵ ਅੱਜ ਜੀਵਨ ਦੇ ਹਰ ਖੇਤਰ ਵਿਚ ਵੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਵਧ ਰਹੀ ਗਰੀਬੀ ਅਤੇ ਗੁਰਬਤ …
Read More »ਭਾਰਤ ‘ਚ ਖਿਡਾਰਨਾਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ?
ਸੁੱਚਾ ਸਿੰਘ ਗਿੱਲ ਮਹੀਨੇ ਤੋਂ ਵੱਧ ਸਮੇਂ ਤੱਕ ਨਵੀਂ ਦਿੱਲੀ ਵਿਖੇ ਜੰਤਰ-ਮੰਤਰ ‘ਤੇ ਇਨਸਾਫ਼ ਲਈ ਧਰਨੇ ‘ਤੇ ਬੈਠੀਆਂ ਨੌਜਵਾਨ ਪਹਿਲਵਾਨ ਲੜਕੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਨਸਾਫ਼ ਦੇਣ ਦੀ ਬਜਾਇ ਕੇਂਦਰ ਸਰਕਾਰ ਉਨ੍ਹਾਂ ‘ਤੇ ਤਸ਼ੱਦਦ ਦੇ ਰਾਹ ਪੈ ਗਈ ਹੈ। 28 ਮਈ ਨੂੰ ਉਨ੍ਹਾਂ ਦੇ ਟੈਂਟ ਪੁਲਿਸ ਨੇ ਉਖਾੜ ਦਿੱਤੇ …
Read More »ਮੋਦੀ ਸਰਕਾਰ ਦੇ ਨੌਂ ਵਰ੍ਹਿਆਂ ਦਾ ਲੇਖਾ : ਸਵਾਲ-ਦਰ-ਸਵਾਲ ; ਜਵਾਬ ਚੁੱਪੀ
ਗੁਰਮੀਤ ਸਿੰਘ ਪਲਾਹੀ ਭਾਰਤ ਉਤੇ ਰਾਜ ਕਰਦਿਆਂ ਨਰਿੰਦਰ ਮੋਦੀ ਸਰਕਾਰ ਨੇ ਨੌਂ ਵਰ੍ਹੇ ਪੂਰੇ ਕਰ ਲਏ ਹਨ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੂਜੀ ਵਾਰ ਚੋਣ ਜਿੱਤ ਕੇ ਕੇਂਦਰ ਦੀ ਸੱਤਾ ‘ਤੇ ਕਬਜ਼ਾ ਕੀਤਾ। ਪਹਿਲੀ ਵਾਰ 2014 ਵਿਚ ਭਾਜਪਾ, ਕਾਂਗਰਸ ਨੂੰ ਹਰਾ ਕੇ ਚੋਣ ਜਿੱਤੀ ਸੀ। ਭਾਜਪਾ ਅਤੇ …
Read More »ਸਮੇਂ ਦੀ ਲੋੜ ਨੌਜਵਾਨਾਂ ਲਈ ਸੇਧਗਾਰ ਨੀਤੀ
ਡਾ. ਸ਼ਿਆਮ ਸੁੰਦਰ ਦੀਪਤੀ ਨੌਜਵਾਨੀ ਇੱਕ ਕੁਦਰਤੀ ਅਵਸਥਾ ਹੈ ਤੇ ਨੌਜਵਾਨ ਹਰ ਮੁਲਕ ਅਤੇ ਮੁਲਕ ਅੰਦਰ ਵੀ ਹਰ ਸੱਭਿਆਚਾਰ ਦੇ ਵੱਖਰੇ ਹੁੰਦੇ ਹਨ। ਕਾਰਨ ਹੈ, ਸੱਭਿਆਚਾਰ ਕੁਦਰਤ ਤੋਂ ਮਿਲੀ ਜੈਵਿਕ ਬਣਤਰ ਨੂੰ ਆਪਣੀ ਸਿਖਲਾਈ ਨਾਲ ਆਪਣੇ ਤਰੀਕੇ ਨਾਲ ਤਿਆਰ ਕਰਦਾ ਉਸਾਰਦਾ ਹੈ। ਸਾਡੀ ਸਭ ਦੀ ਖਾਹਿਸ਼ ਰਹਿੰਦੀ ਹੈ ਕਿ ਜੋ …
Read More »ਭਾਰਤੀ ਸੰਵਿਧਾਨ ਦੀ ਰੂਹ ਦਾ ਕਤਲ – ਸੂਬਿਆਂ ਦੇ ਹੱਕ ਖੋਹਣਾ
ਗੁਰਮੀਤ ਸਿੰਘ ਪਲਾਹੀ ਕੇਂਦਰ ਸਰਕਾਰ ਨੇ, ਭਾਰਤ ਦੀ ਸੁਪਰੀਮ ਕੋਰਟ ਵਲੋਂ ਦਿੱਲੀ ਸਰਕਾਰ ਦੇ ਹੱਕ ਵਿਚ ਦਿੱਤੇ ਫੈਸਲੇ ਤੋਂ ਤੁਰੰਤ ਬਾਅਦ ਇੱਕ ਆਰਡੀਨੈਂਸ ਜਾਰੀ ਕੀਤਾ ਹੈ। ਆਰਡੀਨੈਂਸ ਵਿੱਚ ਦਿੱਲੀ ਸਰਕਾਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀ ਵਿੱਚ ਉਪ ਰਾਜਪਾਲ ਦੀ ਭੂਮਿਕਾ ਦੇ ਨਾਲ-ਨਾਲ ਦਿੱਲੀ ਸਰਕਾਰ ਦੇ ਹੱਕਾਂ ਦਾ ਵੀ ਜ਼ਿਕਰ …
Read More »ਜਲਵਾਯੂ ਤਬਦੀਲੀ : ਜੀਵ-ਜੰਤੂਆਂ ਤੇ ਮਨੁੱਖਤਾ ਲਈ ਵੱਡੇ ਖ਼ਤਰੇ ਦੀ ਆਹਟ
ਤਰਲੋਚਨ ਸਿੰਘ ਭੱਟੀ ਆਲਮੀ ਪੱਧਰ ‘ਤੇ ਵਾਯੂਮੰਡਲ ਵਿਚ ਗਰਮੀ ਦਾ ਵਧਣਾ ਅਤੇ ਜਲਵਾਯੂ ਵਿਚ ਹੋ ਰਹੀਆਂ ਅਸਾਧਾਰਨ ਤਬਦੀਲੀਆਂ ਨੇ ਸਰਕਾਰਾਂ ਅਤੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਜਲਵਾਯੂ ਤਬਦੀਲੀ ਦੇ ਮਾਰੂ ਪ੍ਰਭਾਵਾਂ ਤੋਂ ਕਿਵੇਂ ਬਚਿਆ ਜਾਵੇ। ਸਿੱਖ ਧਰਮ ਦੇ ਨਾਲ-ਨਾਲ ਹੋਰ ਧਰਮਾਂ ‘ਚ ਹਵਾ ਨੂੰ ਗੁਰੂ, ਪਾਣੀ ਨੂੰ …
Read More »