Breaking News
Home / ਫ਼ਿਲਮੀ ਦੁਨੀਆ (page 16)

ਫ਼ਿਲਮੀ ਦੁਨੀਆ

ਫ਼ਿਲਮੀ ਦੁਨੀਆ

ਜਨਮ ਦਿਨ ‘ਤੇ ਵਿਸ਼ੇਸ਼

ਨੇੜਿਓਂ ਡਿੱਠੇ ਪ੍ਰਿੰਸੀਪਲ ਸਰਵਣ ਸਿੰਘ ਜੀ ਅਵਤਾਰ ਸਿੰਘ ਸਪਰਿੰਗਫੀਲਡ ਮੇਰੀ ਦਿਲਚਸਪੀ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦੀ ਰਹੀ ਹੈ। ਮੈਂ ਅਕਸਰ ਇੰਡੀਆ ਗੇੜਾ ਮਾਰਦਾ ਰਹਿੰਦਾ ਹਾਂ। ਜਦੋਂ ਵੀ ਇੰਡੀਆ ਜਾਵਾਂ ਤਾਂ ਮੈਂ ਢੇਰ ਸਾਰੀਆਂ ਕਿਤਾਬਾਂ ਖਰੀਦ ਕੇ ਲਿਆਉਂਦਾ ਹਾਂ। ਮੈਨੂੰ ਤਰੀਕ ਜਾਂ ਸਾਲ ਤਾਂ ਯਾਦ ਨਹੀਂ ਪ੍ਰੰਤੂ ਮੈਂ ਲੁਧਿਆਣੇ ਲੱਕੜ …

Read More »

ਮਿਲਖਾ ਸਿੰਘ ਦੀ ਦੌੜ ਦਾ ਅੰਤ

ਪ੍ਰਿੰ. ਸਰਵਣ ਸਿੰਘ ਮਿਲਖਾ ਸਿੰਘ ਦੀ ਜੀਵਨ ਦੌੜ ਦਾ ਅੰਤ ਹੋ ਗਿਆ ਹੈ। ਆਖ਼ਰ ਉਹ ਵੀ ਓਥੇ ਚਲਾ ਗਿਆ ਜਿਥੋਂ ਕੋਈ ਨਹੀਂ ਮੁੜਦਾ। ਪੰਜ ਦਿਨ ਪਹਿਲਾਂ ਉਸ ਦੀ ਜੀਵਨ ਸਾਥਣ ਨਿਰਮਲ ਕੌਰ ਵਿਛੋੜਾ ਦੇ ਗਈ ਸੀ। ਪਿੱਛੇ ਹੁਣ ਉਨ੍ਹਾਂ ਦੀ ਔਲਾਦ ਹੈ, ਗੌਲਫ਼ਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ, ਪੋਤੇ …

Read More »

ਡਿੰਗਕੋ ਸਿੰਘ ਨੂੰ ਯਾਦ ਕਰਦਿਆਂ

ਹੁਣ ਨਹੀਂ ਬੱਜੇਗਾ ਕਦੇ ਡਿੰਗਕੋ ਦਾ ਡੰਕਾ…! ਡਾ. ਬਲਜਿੰਦਰ ਸਿੰਘ ਭਾਰਤ ਵੱਲੋਂ ਸੰਨ 1998 ਵਿੱਚ ਪੋਖਰਣ, ਰਾਜਸਥਾਨ ਵਿਖ਼ੇ ਕੀਤੇ ਗਏ ਪਰਮਾਣੂ ਧਮਾਕਿਆਂ ਨੇ ਪੂਰੇ ਵਿਸ਼ਵ ਵਿੱਚ ਤਰਥੱਲੀ ਮਚਾ ਦਿੱਤੀ ਸੀ। ਸਾਰੀ ਦੁਨੀਆ ਇਹ ਸਮਝਦੀ ਹੈ ਕਿ ਭਾਰਤ ਵੱਲੋਂ ਓਸ ਵੇਲ਼ੇ ਕੇਵਲ ਪੰਜ ਪ੍ਰਮਾਣੂ ਬੰਬ ਹੀ ਟੈਸਟ ਕੀਤੇ ਗਏ ਸਨ, ਪਰ …

Read More »

ਡਾ. ਸੁਰਜੀਤ ਪਾਤਰ ਚੇਅਰਮੈਨ ਅਤੇ ਡਾ. ਲਖਵਿੰਦਰ ਜੌਹਲ ਬਣੇ ਸਕੱਤਰ

ਪੰਜਾਬ ਕਲਾ ਪਰਿਸ਼ਦ ਦੀ ਉਪ ਚੇਅਰਮੈਨੀ ਡਾ. ਯੋਗਰਾਜ ਹਵਾਲੇ ਤੇ ਡਾ. ਸਰਬਜੀਤ ਕੌਰ ਸੋਹਲ ਨੂੰ ਮਿਲੀ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨਗੀ ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਪ੍ਰਧਾਨਗੀ ਕੇਵਲ ਧਾਲੀਵਾਲ ਤੇ ਲਲਿਤ ਕਲਾ ਅਕਾਦਮੀ ਦੀ ਪ੍ਰਧਾਨਗੀ ਦੀਵਾਨ ਮਾਨਾ ਹੋਰਾਂ ਦੇ ਹਵਾਲੇ ਚੰਡੀਗੜ੍ਹ/ਬਿਊਰੋ ਨਿਊਜ਼ : ਇੱਕ ਕਰੋਨਾ ਦੀ ਮਾਰ ਤੇ ਉਤੋਂ ਸਰਕਾਰ …

Read More »

ਆਈਪੀਐੱਲ ਵਿਚ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹਰਪ੍ਰੀਤ ਬਰਾੜ ਨੇ ਕੀਤਾ ਮੋਗੇ ਦਾ ਨਾਂ ਰੌਸ਼ਨ

ਚਾਚਾ ਚੰਡੀਗੜ੍ਹੀਆ਼, ਐਕਟਰ ਸੋਨੂ ਸੂਦ ਅਤੇ ਜੱਜ ਲਵਪ੍ਰੀਤ ਕੌਰ ਬਰਾੜ ਵੀ ਬਣੇ ਹਨ ਮੋਗੇ ਦੀ ਸ਼ਾਨ ਬਰੈਂਪਟਨ/ਡਾ. ਝੰਡ : ਕਿਸੇ ਸਮੇਂ ਮੋਗੇ ਬਾਰੇ ਇਹ ਕਹਾਵਤ ਮਸ਼ਹੂਰ ਹੁੰਦੀ ਸੀ, ਅਖੇ ‘ਮੋਗਾ, ਚਾਹ ਜੋਗਾ’। ਪਰ ਮੋਗਾ ਸ਼ਹਿਰ ਦੇ ਬਾਰੇ ਹੁਣ ਇਹ ਕਹਾਵਤ ਝੂਠੀ ਸਾਬਤ ਹੋ ਗਈ ਹੈ। ਹੁਣ ਮੋਗਾ ਚਾਹ ਜੋਗਾ ਨਹੀਂ …

Read More »

ਫਿਲਮ ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ

ਲੁਧਿਆਣਾ : ਹਿੰਦੀ ਤੇ ਪੰਜਾਬੀ ਸਿਨੇਮਾ ਦੀਆਂ 300 ਤੋਂ ਵੱਧ ਫਿਲਮਾਂ ‘ਚ ਅਦਾਕਾਰੀ ਕਰਨ ਵਾਲੇ ਸਤੀਸ਼ ਕੌਲ ਦਾ ਲੁਧਿਆਣਾ ‘ਚ ਦਿਹਾਂਤ ਹੋ ਗਿਆ। ਉਹ ਕਰੋਨਾ ਪਾਜ਼ੇਟਿਵ ਸਨ। ਕੌਲ ਕਈ ਦਿਨਾਂ ਤੋਂ ਦਰੇਸੀ ਦੇ ਇਕ ਹਸਪਤਾਲ ‘ਚ ਭਰਤੀ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਲ ਦੇ ਦੇਹਾਂਤ ‘ਤੇ …

Read More »

ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਦਾ ਦਿਹਾਂਤ

ਚੰਡੀਗੜ੍ਹ : ਕੌਮਾਂਤਰੀ ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਦਾ ਚੰਡੀਗੜ੍ਹ ‘ਚ ਦਿਹਾਂਤ ਹੋ ਗਿਆ। ਏਸ਼ੀਆਈ ਖੇਡਾਂ (1958) ਵਿਚ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਬਲਬੀਰ ਸਿੰਘ ਜੂਨੀਅਰ 88 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਬੇਟੀ ਮਨਦੀਪ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ‘ਮੇਰੇ ਪਿਤਾ ਨੂੰ ਐਤਵਾਰ ਸਵੇਰੇ ਨੀਂਦ …

Read More »

‘ਕਿਸਾਨ ਅੰਦੋਲਨ ‘ਚ ਮੀਡੀਆ ਦੀ ਭੂਮਿਕਾ’ ਵਿਸ਼ੇ ‘ਤੇ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਵਿਚਾਰ-ਚਰਚਾ ਸਮਾਗਮ

ਸਮੁੰਦਰ ਤੇ ਅੰਦੋਲਨ ਕਦੇ ਕਮਜ਼ੋਰ ਨਹੀਂ ਹੁੰਦੇ : ਦੀਪਕ ਚਨਾਰਥਲ ਜਨਮਦੇ ਰਹਿਣਗੇ ਮਨਦੀਪ ਪੂਨੀਆ ਤੇ ਦੀਪਕ ਚਨਾਰਥਲ ਵਰਗੇ ਪੱਤਰਕਾਰ : ਬਲਜੀਤ ਬੱਲੀ ਪੱਤਰਕਾਰ ਨੂੰ ਸਮਾਜ ਦਾ ਦਰਦ ਵੀ ਮਹਿਸੂਸ ਕਰਨਾ ਪਵੇਗਾ : ਮਨਦੀਪ ਪੂਨੀਆ ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਕਿਸਾਨ ਅੰਦੋਲਨ …

Read More »

ਪੰਜਾਬੀ ਫਿਲਮ ‘ਰੱਬ ਦਾ ਰੇਡੀਓ-2’ ਨੂੰ ਮਿਲਿਆ ਕੌਮੀ ਪੁਰਸਕਾਰ

ਮਰਹੂਮ ਸੁਸ਼ਾਂਤ ਰਾਜਪੂਤ ਦੀ ‘ਛਿਛੋਰੇ’ ਸਰਬੋਤਮ ਹਿੰਦੀ ਫਿਲਮ ਨਵੀਂ ਦਿੱਲੀ/ਬਿਊਰੋ ਨਿਊਜ਼ : 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ‘ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਫ਼ਿਲਮ ‘ਮਣੀਕਰਣਿਕਾ’ ਅਤੇ ‘ਪੰਗਾ’ ਵਿਚ ਉਸ ਦੇ ਰੋਲ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ। ਪੰਜਾਬੀ ਵਿਚ ‘ਰੱਬ ਦਾ ਰੇਡੀਓ-2’ ਅਤੇ …

Read More »

ਕਰਮਜੀਤ ਅਨਮੋਲ ਦੀ ਕਾਮੇਡੀ ਭਰਪੂਰ ਸਮਾਜਿਕ ਫ਼ਿਲਮ

‘ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’ ਕੋਵਿਡ 19 ਦੇ ਪ੍ਰਕੋਪ ਤੋਂ ਬਾਅਦ ਸੁੰਨੇ ਪਏ ਸਿਨੇਮਾਂ ਘਰਾਂ ਵਿਚ ਬਹੁਤ ਜਲਦੀ ਮੁੜ ਰੌਣਕਾਂ ਪਰਤ ਰਹੀਆਂ ਹਨ। ਪੰਜਾਬੀ ਸਿਨੇ ਦਰਸ਼ਕਾਂ ਲਈ ਇਹ ਵੱਡੀ ਖੁਸ਼ਖ਼ਬਰੀ ਹੋਵੇਗੀ ਕਿ ‘ਲਾਵਾਂ ਫੇਰੇ’, ਮਿੰਦੋ ਤਸੀਲਦਾਰਨੀ’ ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਬਣਾਉਣ ਵਾਲੀ ਪ੍ਰੋਡਕਸ਼ਨ ਹਾਊਸ ਹੁਣ ਇੱਕ ਹੋਰ ਵੱਡੀ ਕਾਮੇਡੀ ਫ਼ਿਲਮ ‘ਕੁੜੀਆਂ ਜਵਾਨ-ਬਾਪੂ …

Read More »