Breaking News
Home / ਰੈਗੂਲਰ ਕਾਲਮ (page 57)

ਰੈਗੂਲਰ ਕਾਲਮ

ਰੈਗੂਲਰ ਕਾਲਮ

ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?

ਚਰਨ ਸਿੰਘ ਰਾਏ416-400-9997 ਆਲ ਰਿਸਕ ਮਨੇਜਮੈਂਟ ਪਾਲਸੀ ਇਕ ਵਿਅਕਤੀ ਨੂੰ ਆਉਣ ਵਾਲੇ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ। ਕਿਸੇ ਖਤਰੇ ਨੂੰ ਪਹਿਲਾਂ ਹੀ ਭਾਂਪ ਕੇ ਉਸ ਖਤਰੇ ਤੋਂ ਬਚਣ ਦੇ ਸਾਧਨ ਜੁਟਾਉਣੇ ਹੀ ਰਿਸਕ ਮਨੇਜਮੈਂਟ ਹੈ। ਇਹ ਅਸੀਂ ਆਪਣੀ ਜਿੰਦਗੀ ਵਿਚ ਪਹਿਲਾਂ ਹੀ ਜਾਣੇ ਅਣਜਾਣੇ ਕਰ ਰਹੇ ਹੁੰਦੇ ਹਾਂ …

Read More »

ਕੀ ਫੈਮਲੀ ਟਰੱਸਟ ਬਣਾ ਕੇ ਹਰ ਕੋਈ ਟੈਕਸ ਦਾ ਫਾਇਦਾ ਲੈ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਫੈੇਮਲੀ ਟਰੱਸਟ ਦਾ ਕਈ ਤਰੀਕੇ ਨਾਲ ਫਾਇਦਾ ਲਿਆ ਜਾ ਸਕਦਾ ਹੈ। ਟਰੱਸਟ ਨੂੰ ਕਾਰਪੋਰੇਟ ਜਗਤ ਵਿਚ ਤੁਹਾਡੀ ਜਾਇਦਾਦ ਨੂੰ ਭਵਿੱਖ ਦੇ ਕਰੈਡਿਟਰਸ ਜਾਂ ਲੈਣਦਾਰਾਂ ਤੋਂ ਬਚਾਉਣ ਵਾਸਤੇ, ਭਵਿਖ ਦੀਆਂ ਆਰਥਿਕ ਤੰਗੀਆਂ …

Read More »

‘ਛੱਲਾ ਮੁੜ ਕੇ ਨਹੀਂ ਆਇਆ’ ਪੰਜਾਬੀ ਨਾਟਕ ਦੇ ਸੰਦਰਭ ‘ਚ

ਅਮੂਰਤ ਨੂੰ ਮੂਰਤ ਕਰਨ ਵਾਲਾ ਰਚਨਾਕਾਰ ਡਾ. ਅਜੈ ਸ਼ਰਮਾ ਡਾ. ਹਰਮਹਿੰਦਰ ਸਿੰਘ ਬੇਦੀ ਪੰਜਾਬੀ ਨਾਟਕ ਦਾ ਇਤਿਹਾਸਕ ਪਰਿਪੇਖ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਪੰਜ ਪਾਣੀਆਂ ਦੀ ਧਰਤੀ ਉਤੇ ਸੰਸਕ੍ਰਿਤ ਸਾਹਿਤ ਦੇ ਮੁੱਢਲੇ ਨਾਟਕ ਰਚੇ ਗਏ। ਇਹ ਕਿਹਾ ਜਾਂਦਾ ਹੈ ਕਿ ਭਰਤ ਮੁਨੀ ਨੇ ਨਾਟ-ਸ਼ਾਸਤਰ ਦੀ ਰਚਨਾ ਵੀ ਸਪਤ ਸਿੰਧੂ ਦੇ …

Read More »

ਨਾ ਰੋਵੇ ਕਦੀ ਲਹੌਰ…

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇਹਨੀ ਦਿਨੀਂ ਇੱਕ ਗੀਤ ਬਹੁਤ ਸੁਣਿਆ ਤੇ ਸਲਾਹਿਆ ਜਾ ਰਿਹਾ ਹੈ, ਜਿਸੇ ਬੋਲ ਹਨ: ਫੇਰ ਕਦੇ ਨਾ ਪਵੇ ਦੇਖਣਾਦੁੱਖ ਦਾ ਕਾਲਾ ਦੌਰ ਨਾ ਅੰਮ੍ਰਿਤਸਰ ਦੀ ਅੱਖ ਭਰੇ,ਨਾ ਰੋਵੇ ਕਦੀ ਲਾਹੌਰ ਦੋਵੇਂ ਗੁਆਂਢੀ ਮੁਲਕਾਂ ਦੀ ਏਕਤਾ ਤੇ ਖੈਰ-ਸੁਖ ਦਾ ਸੁਨੇਹਾ ਦਿੰਦਾ ਇਹ ਗੀਤ ਦੋਵੇਂ ਪੰਜਾਬਾਂ …

Read More »

ਬੱਚਿਆਂ ਦਾ ਨਾਮ ਕਾਰ ਇੰਸੋਰੈਸ਼ ਵਿਚ ਜੋੜਨ ਸਮੇਂ?

ਚਰਨ ਸਿੰਘ ਰਾਏ416-400-9997 ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …

Read More »

ਘਰ ਖਰੀਦਣ ਵਾਲਿਆਂ ਵਾਸਤੇ ਟੈਕਸ ਸਹੂਲਤਾਂ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਸਹਾਇਤਾ ਕਰਨ ਲਈ ਸਰਕਾਰ ਨੇ ਕਈ ਸਹੂਲਤਾਂ ਦਿੱਤੀਆਂ ਹਨ ਤਾਂਕਿ ਉਹਨਾਂ ਨੂੰ ਆਪਣੀ ਕਲੋਜਿੰਗ ਦੇ ਖਰਚੇ ਜਿਵੇਂ, ਕਨੂੰਨੀ ਫੀਸਾਂ, ਇੰਸਪੈਕਸਨ ਅਤੇ ਲੈਂਡ ਟਰਾਂਸਫਰ ਦੇ ਖਰਚੇ …

Read More »

ਬਾਪੂ ਦਾ ਪਰਨਾ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਪ੍ਰੋ ਮੋਹਨ ਸਿੰਘ ਯਾਦਗਾਰੀ ਮੇਲੇ ਦੇ ਆਖਰੀ ਦਿਨਾਂ ਦਾ ਵੇਲਾ ਚੱਲ ਰਿਹਾ ਹੈ। ਕੋਈ ਸਮਾਂ ਸੀ ਕਿ ਲੁਧਿਆਣੇ ਦਾ ਪੰਜਾਬੀ ਭਵਨ ਮੇਲੇ ਦੇ ਰੰਗ ‘ਚ ਖੂਬ ਰੰਗਿਆ ਹੁੰਦਾ ਸੀ। ਹੁਣ 39-ਵਾਂ ਤਿੰਨ ਦਿਨਾਂ ਤੋਂ ਪ੍ਰੋ ਮੋਹਨ ਸਿੰਘ ਯਾਦਗਾਰੀ ਮੇਲਾ ਇਸ ਵਾਰੀ ਸਿਰਫ਼ 20 ਅਕਤੂਬਰ …

Read More »

ਕੈਨੇਡੀਅਨ ਪੈਨਸ਼ਨ ਪਲਾਨ-ਸੀ.ਪੀ.ਪੀ.

ਚਰਨ ਸਿੰਘ ਰਾਏ416-400-9997 ਕੈਨੇਡੀਅਨ ਪੈਨਸ਼ਨ ਪਲਾਨ ( ਸੀ ਪੀ ਪੀ ) ਇਕ ਫੈਡਰਲ ਪ੍ਰੋਗਰਾਮ ਹੈ ਜੋ ਜਨਵਰੀ 1966 ਤੋਂ ਲਾਗੂ ਹੈ । ਇਹ ਇਕ ਹਿਸੇਦਾਰੀ ਫੰਡ ਹੈ ਜਿਸ ਵਿਚ 18 ਸਾਲ ਤੋਂ ਉਪਰ ਹਰ ਕੈਨੇਡੀਅਨ ਕਾਮਾ ਆਪਣੀ ਤਨਖਾਹ ਦਾ 4:95% ਦੇ ਹਿਸਾਬ ਪੈਸੇ ਕਟਵਾਕੇ ਆਪਣਾ ਹਿਸਾ ਪਾਉਦਾ ਹੈ ਅਤੇ ਬਰਾਬਰ …

Read More »

ਕੀ ਕੰਮ ਤੋਂ ਲੇ-ਆਫ ਦੀ ਆਮਦਨ ‘ਤੇ ਵੀ ਟੈਕਸ ਲੱਗਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਭਰਨ ਦਾ ਸਮਾਂ ਫਿਰ ਨੇੜੇ ਆ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 9-10 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ ਹੈ, ਜੋ …

Read More »

ਹਾਈ ਰਿਸਕ ਡਰਾਈਵਰ ਅਤੇ ਕਾਰ ਇੰਸ਼ੋਰੈਂਸ

ਚਰਨ ਸਿੰਘ ਰਾਏ416-400-9997 ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅੱਕਤੀ ਦਾ ਡਰਾਈਵਿੰਗ ਰਿਕਾਰਡ ਦੇਖਕੇ ਇਹ ਅੰਦਾਜਾ ਲਗਾਉਂਦੀ ਹੈ ਕਿ ਇਸ ਵਿਅਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮ ਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ,ਕਈ ਐਕਸੀਡੈਂਟ ਹਨ ਤਾਂ ਇੰਸੋਰੈਂਸ ਕੰਪਨੀ ਫੈਸਲਾ ਲੈ ਸਕਦੀ ਹੈ ਕਿ ਇਸ ਵਿਅਕਤੀ ਨੂੰ ਇੰਸੋਰੈਂਸ …

Read More »