ਪੰਜਾਬ ਪੁਲਿਸ ਦਾ ਏ.ਐੱਸ.ਆਈ ਗ੍ਰਿਫ਼ਤਾਰ ਪੰਚਕੂਲਾ/ਬਿਊਰੋ ਨਿਊਜ਼ 25 ਅਗਸਤ ਨੂੰ ਸੀ.ਬੀ.ਆਈ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਵਿਚੋਂ ਬਾਹਰ ਕੱਢਣ ਸਮੇਂ ਪੁਲਿਸ ਹਿਰਾਸਤ ਵਿਚੋਂ ਭਜਾਉਣ ਦੀ ਕੋਸ਼ਿਸ਼ ਵੀ ਹੋਈ ਸੀ। ਇਸ ਸਬੰਧੀ ਪੰਚਕੂਲਾ ਪੁਲਿਸ ਦੀ ਐੱਸ ਆਈ ਟੀ ਨੇ ਬਠਿੰਡਾ …
Read More »ਭਾਰਤ ਬ੍ਰਿਟੇਨ ਦੀ ਅਦਾਲਤ ਨੂੰ ਕਹੇਗਾ
ਵਿਜੇ ਮਾਲਿਆ ਨੂੰ ਭਾਰਤ ਭੇਜੋ, ਉਸਦੀ ਜ਼ਿੰਦਗੀ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਬ੍ਰਿਟੇਨ ਦੀ ਅਦਾਲਤ ਨੂੰ ਕਹੇਗਾ ਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਭੇਜੋ ਅਤੇ ਅਤੇ ਇੱਥੇ ਉਸਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਹੋਵੇਗਾ। ਸੀਪੀਐਸ ਰਾਹੀਂ ਭਾਰਤ ਸਰਕਾਰ ਦਾ ਇਹ ਭਰੋਸਾ ਵੈਸਟ ਮਨਿਸਟਰ ਮੈਜਿਸਟ੍ਰੇਟ …
Read More »ਕੇਜਰੀਵਾਲ ਨੇ ਕੈਪਟਨ ਤੋਂ ਮੰਗਿਆ ਮੁਲਾਕਾਤ ਲਈਸਮਾਂ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਦਾਖਹਿੜਾਨਹੀਂ ਛੱਡ ਰਹੇ। ਕੈਜਰੀਵਾਲ ਨੇ ਅੱਜ ਕੈਪਟਨ ਤੋਂ ਮੁਲਾਕਾਤਦਾਸਮਾਂਮੰਗਿਆ ਹੈ। ਕੇਜਰੀਵਾਲਕੈਪਟਨਨਾਲਚੰਡੀਗੜ੍ਹ ਵਿੱਚਕਿਸਾਨਾਂਵੱਲੋਂ ਸਾੜੀ ਜਾ ਰਹੀਫ਼ਸਲੀਰਹਿੰਦਖੂਹੰਦਕਾਰਨਫੈਲੇ ਪ੍ਰਦੂਸ਼ਣ ਦੇ ਮੁੱਦੇ ‘ਤੇ ਮੀਟਿੰਗ ਕਰਨੀ ਚਾਹੁੰਦੇ ਹਨ। ਚੇਤੇ ਰਹੇ ਕਿ ਕੇਜਰੀਵਾਲ ਨੇ ਪਹਿਲਾਂ ਵੀਕੈਪਟਨਅਮਰਿੰਦਰ ਸਿੰਘ ਨਾਲ ਮੁਲਾਕਾਤਦੀ ਇੱਛਾ ਪ੍ਰਗਟਾਈ ਸੀ ਪਰਕੈਪਟਨ ਨੇ ਇਹ ਕਹਿ …
Read More »ਰਾਮਰਹੀਮ ਨੂੰ ਕੋਈ ਵੀਆਈਸਹੂਲਤਨਹੀਂ ਦਿੱਤੀ ਜਾ ਰਹੀ : ਕ੍ਰਿਸ਼ਨਲਾਲਪਵਾਰ
ਪਾਣੀਪਤ : ਸੁਨਾਰੀਆ ਜੇਲ੍ਹ ਤੋਂ ਜ਼ਮਾਨਤ’ਤੇ ਆਏ ਕੈਦੀ ਰਾਹੁਲ ਜੈਨ ਨੇ ਆਰੋਪਲਗਾਇਆ ਹੈ ਕਿ ਬਲਾਤਕਾਰ ਦੇ ਦੋਸ਼ ‘ਚ 20 ਸਾਲਦੀ ਸਜ਼ਾ ਭੁਗਤ ਰਹੇ ਰਾਮਰਹੀਮ ਨੂੰ ਜੇਲ੍ਹ ‘ਚ ਵੀਆਈਵੀਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਪ੍ਰੰਤੂ ਇਸ ਦੇ ਉਲਟ ਹਰਿਆਣਾ ਦੇ ਜੇਲ੍ਹ ਮੰਤਰੀਕ੍ਰਿਸ਼ਨਲਾਲਪਵਾਰ ਨੇ ਕਿਹਾ ਕਿ ਰਾਮਰਹੀਮਅਤੇ ਹਨੀਪ੍ਰੀਤ ਨੂੰ ਜੇਲ੍ਹ ਅੰਦਰ ਕੋਈ ਵੀਆਈਵੀਸਹੂਲਤਨਹੀਂ ਦਿੱਤੀ …
Read More »ਭਾਰਤੀ ਫੌਜ ਅੱਤਵਾਦੀ ਟਿਕਾਣਿਆਂ ‘ਤੇ ਦਾਗੇਗੀ ਮਿਜ਼ਾਇਲਾਂ
ਨਵੀਂ ਦਿੱਲੀ: ਅੱਤਵਾਦੀਟਿਕਾਣਿਆਂ ਨੂੰ ਨਿਸ਼ਾਨਾਬਣਾਉਣਲਈਭਾਰਤ ਨੇ ਨਵਾਂਪਲਾਨਬਣਾਇਆ ਹੈ। ਇਸ ਤਹਿਤਕਰੂਜ਼ ਮਿਸਾਇਲ ਨੂੰ ਸੁਖੋਈ ਫਾਈਟਰਜੈੱਟ ਤੋਂ ਫਾਇਰਕਰਕੇ ਵੇਖਿਆਜਾਵੇਗਾ। ਇਸੇ ਹਫਤੇ ਹੋਣਵਾਲੇ ਇਸ ਟ੍ਰਾਇਲ ਨੂੰ ‘ਖਤਰਨਾਕਜੋੜਾ’ਦੱਸਿਆ ਜਾ ਰਿਹਾਹੈ।ਫਾਇਰਹੋਣ ਤੋਂ ਬਾਅਦਮਿਜ਼ਾਇਲਦੀਸਪੀਡਆਵਾਜ਼ ਤੋਂ ਵੀਤਿੰਨ ਗੁਣਾ ਤੇਜ਼ ਹੁੰਦੀ ਹੈ। ਫਿਲਹਾਲ ਇਹ 290 ਕਿਲੋਮੀਟਰਦੂਰਤੱਕਅਸਰਕਰਸਕਦਾ ਹੈ, ਜਿਸ ਨੂੰ 450 ਕਿਲੋਮੀਟਰਕਰਨਦੀ ਗੱਲ ਚੱਲਰਹੀ ਹੈ। ਸੁਖੋਈ ਤੋਂ ਫਾਇਰਕਰਨਲਈਮਿਸਾਇਲ ਦੇ …
Read More »ਕ੍ਰਿਸ਼ਨਾ ਨਦੀ ‘ਚ ਕਿਸ਼ਤੀ ਨੂੰ ਹਾਦਸਾ
16 ਵਿਅਕਤੀਆਂ ਦੀ ਮੌਤ ਨਵੀਂ ਦਿੱਲੀ : ਕ੍ਰਿਸ਼ਨਾ ਨਦੀ ‘ਚ ਕਿਸ਼ਤੀ ਦੇ ਡੁੱਬਣ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਮਰੱਥਾ ਤੋਂ ਵੱਧ ਵਿਅਕਤੀਆਂ ਦੇ ਬਿਠਾਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਕਿਸ਼ਤੀ ਵਿਚ 38 ਵਿਅਕਤੀ ਸਵਾਰ ਸਨ। ਇਹ ਹਾਦਸਾ ਕੱਲ੍ਹ ਸ਼ਾਮ ਵੇਲੇ ਵਿਜੇਵਾੜਾ ਦੇ ਨੇੜੇ …
Read More »ਸੁਪਰੀਮ ਕੋਰਟ ਨੇ ਹਿੰਦੂਆਂ ਨੂੰ ਘੱਟ ਗਿਣਤੀ ਦਾ ਦਰਜਾ ਦੇਣ ਤੋਂ ਕੀਤਾ ਇਨਕਾਰ
ਹਿੰਦੂ ਭਾਈਚਾਰੇ ਨੇ ਸੁਪਰੀਮ ਕੋਰਟ ਵਿਚ ਪਾਈ ਸੀ ਪਟੀਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਅੱਠ ਸੂਬਿਆਂ ਦੇ ਹਿੰਦੂਆਂ ਨੂੰ ਘੱਟ-ਗਿਣਤੀ ਭਾਈਚਾਰੇ ਦਾ ਰੁਤਬਾ ਦੇਣ ਦੀ ਮੰਗ ਕੀਤੀ ਗਈ ਸੀ। ਜਸਟਿਸ ਰੰਜਨ ਗਗੋਈ ਨੇ ਕਿਹਾ ਹੈ ਕਿ ਇਸ ਬਾਰੇ ਕੌਮੀ ਘੱਟ …
Read More »ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਕੈਪਟਨ ਅਮਰਿੰਦਰ ਨੂੰ ਧੁੰਦ ‘ਤੇ ਕਾਬੂ ਪਾਉਣ ਲਈ ਦਿੱਤੀ ਸਲਾਹ
ਕਿਹਾ, ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕਦਮ ਨਾਕਾਫੀ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧੁਆਂਖੀ ਧੁੰਦ ‘ਤੇ ਕਾਬੂ ਪਾਉਣ ਲਈ ਯੋਜਨਾ ਟਵੀਟ ਕੀਤੀ ਹੈ। ਪਾਕਿਸਤਾਨੀ ਪੰਜਾਬ ਸਰਕਾਰ ਨੇ ਟਵਿੱਟਰ ‘ਤੇ ਕੈਪਟਨ ਨੂੰ ਕਿਹਾ ਹੈ ਕਿ ਪਰਾਲੀ ਸਾੜਨ …
Read More »ਓਡ ਈਵਨ ‘ਤੇ ਘਿਰਨ ਲੱਗੀ ਕੇਜਰੀਵਾਲ ਸਰਕਾਰ
ਐਨਜੀਟੀ ਨੇ ਦਿੱਲੀ ਸਰਕਾਰ ਨੂੰ ਪੁੱਛਿਆ, ਕਿਸ ਅਧਾਰ ‘ਤੇ ਲਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਓਡ ਈਵਨ ‘ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਹੈ ਕਿ ਇਹ ਫੈਸਲਾ ਕਿਸ ਅਧਾਰ ‘ਤੇ ਲਿਆ ਹੈ। ਹੁਣ ਦਿੱਲੀ ਸਰਕਾਰ ਇਸ ‘ਤੇ ਜਵਾਬ ਦਾਖ਼ਲ …
Read More »ਗੁਰੂਗ੍ਰਾਮ ਦੇ ਰਿਆਨ ਕਤਲ ਕੇਸ ‘ਚ 11ਵੀਂ ਦਾ ਵਿਦਿਆਰਥੀ ਗ੍ਰਿਫਤਾਰ
ਸੀ ਬੀ ਆਈ ਦਾ ਦਾਅਵਾ – ਆਰੋਪੀ ਨੇ ਆਪਣੇ ਪਿਤਾ ਸਾਹਮਣੇ ਗੁਨਾਹ ਕਬੂਲਿਆ ਨਵੀਂ ਦਿੱਲੀ : ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾ ਵਿਦਿਆਰਥੀ ਦੇ ਕਤਲ ਸਬੰਧੀ ਸੀਬੀਆਈ ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕਾਬੂ ਕੀਤਾ ਹੈ। ਸੀ ਬੀ ਆਈ ਨੇ ਅਦਾਲਤ ‘ਚ ਦੱਸਿਆ ਕਿ ਆਰੋਪੀ ਨੇ ਆਪਣੇ ਪਿਤਾ …
Read More »