ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਪਹਿਲਾਂ 1984 ਸਿੱਖ ਕਤਲੇਆਮ ਸ਼ੁਰੂ ਹੋਣ ਦੇ ਕੀਤੇ ਗਏ ਦਾਅਵੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੂਠਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੈਪਟਨ ਦੇ …
Read More »ਪੰਜਾਬ ਨੈਸ਼ਨਲ ਬੈਂਕ ‘ਚ ਹੋਇਆ ਦੇਸ਼ ਦਾ ਸਭ ਤੋਂ ਵੱਡਾ ਘਪਲਾ
11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਹੋਇਆ ਘਾਲਾ-ਮਾਲਾ, ਹੋਰ ਬੈਂਕਾਂ ‘ਤੇ ਵੀ ਪੈ ਸਕਦਾ ਹੈ ਅਸਰ ਮੁੰਬਈ/ਬਿਊਰੋ ਨਿਊਜ਼ ਭਾਰਤ ਦੇ ਦੂਜੇ ਸੱਭ ਤੋਂ ਵੱਡੇ ਕੌਮੀਕ੍ਰਿਤ ਬੈਂਕ ਪੰਜਾਬ ਨੈਸ਼ਨਲ ਬੈਂਕ ਦਾ ਕਹਿਣਾ ਹੈ ਕਿ ਇਸ ਦੀ ਮੁੰਬਈ ਵਾਲੀ ਸ਼ਾਖ਼ਾ ਵਿਚ 11,500 ਕਰੋੜ ਰੁਪਏ ਦੇ ਘਪਲੇ ਦਾ ਪਤਾ ਲੱਗਾ ਹੈ। ਇਸ …
Read More »ਬਾਬਰੀ ਮਸਜਿਦ ਮਾਮਲਾ : ਮੁਸਲਿਮ ਪਰਸਨਲ ਲਾਅ ਬੋਰਡ ਸਖਤ
ਮੰਦਿਰ ਲਈ ਮਸਜਿਦ ਹਟਾਉਣ ਦਾ ਸੁਝਾਅ ਦੇਣ ਵਾਲੇ ਨਦਵੀ ਨੂੰ ਬੋਰਡ ਨੇ ਕੀਤਾ ਬਰਖਾਸਤ ਅਯੁੱਧਿਆ ਵਿਵਾਦ ‘ਤੇ ਪੁਰਾਣਾ ਰਵੱਈਆ ਕਾਇਮ, ਕਿਹਾ ਅਨੰਤ ਕਾਲ ਤੱਕ ਬਾਬਰੀ ਮਸਜਿਦ ਹੀ ਰਹੇਗੀ ਲਖਨਊ : ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਅਯੋਧਿਆ ‘ਚ ਰਾਮ ਮੰਦਿਰ ਨਿਰਮਾਣ ਦੇ ਲਈ ਮਸਜਿਦ ਹਟਾਉਣ ਦਾ ਸੁਝਾਅ ਦੇਣ ਵਾਲੇ …
Read More »ਨੋਟਬੰਦੀ ਦੇ 15 ਮਹੀਨਿਆਂ ਬਾਅਦ ਵੀ ਜਾਰੀ ਹੈ ਪੁਰਾਣੇ ਨੋਟਾਂ ਦੀ ਗਿਣਤੀ
ਨੋਟਾਂ ਦੀ ਜਾਂਚ ਅਤੇ ਪਛਾਣ ਲਈ ਲੱਗੀਆਂ ਹਨ 59 ਮਸ਼ੀਨਾਂ ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ 15 ਮਹੀਨਿਆਂ ਬਾਅਦ ਵੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੋੜੇ ਗਏ ਨੋਟਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਅਸਲੀ-ਨਕਲੀ ਹੋਣ ਦੀ ਪਛਾਣ ਕਰਨ ਵਿਚ ਲੱਗਿਆ …
Read More »10 ਸਾਲ ਤੋਂ ਫਰਾਰ ਇੰਡੀਅਨ ਮੁਜਾਹਦੀਨ ਦਾ ਅੱਤਵਾਦੀ ਗ੍ਰਿਫਤਾਰ
ਅੱਤਵਾਦੀ ਜੁਨੈਦ ਬੰਬ ਬਣਾਉਣ ਅਤੇ ਸਾਜਿਸ਼ ਨੂੰ ਅੰਜਾਮ ਦੇਣ ‘ਚ ਹੈ ਮਾਹਿਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਇੰਡੀਅਨ ਮੁਜਾਹਦੀਨ ਦੇ ਇਕ ਅੱਤਵਾਦੀ ਜੁਨੈਦ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਦੇ ਜਾਮੀਆ ਇਲਾਕੇ ਵਿਚ 2008 ਵਿਚ ਹੋਏ ਬਾਟਨਾ ਮੁਕਾਬਲੇ ਤੋਂ ਬਾਅਦ ਇਹ ਅੱਤਵਾਦੀ ਫਰਾਰ ਹੋ ਗਿਆ ਸੀ। ਜ਼ਿਕਰਯੋਗ …
Read More »ਕਾਂਗਰਸ ਪਾਰਟੀ ‘ਚੋਂ ਕੱਢੇ ਜਾ ਸਕਦੇ ਹਨ ਮਣੀਸ਼ੰਕਰ ਅਈਅਰ
ਨਵੀਂ ਦਿੱਲੀ : ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨੀਚ’ ਕਹਿਣ ਤੋਂ ਬਾਅਦ ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਮਣੀਸ਼ੰਕਰ ਅਈਅਰ ਨੂੰ ਹੁਣ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ। ਇਸਦੇ ਸੰਕੇਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੀ. ਹਨੂਮੰਥਾ ਰਾਓ ਨੇ ਅੱਜ ਦਿੱਤੇ। ਰਾਓ, ਅਈਅਰ ਵਲੋਂ …
Read More »ਮੁੰਬਈ ਦੁਨੀਆ ਦੇ 15 ਸਭ ਤੋਂ ਅਮੀਰ ਸ਼ਹਿਰਾਂ ‘ਚ ਸ਼ੁਮਾਰ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਦੁਨੀਆ ਦੇ 15 ਸਭ ਤੋਂ ਅਮੀਰ ਸ਼ਹਿਰਾਂ ਵਿਚੋਂ ਇੱਕ ਹੈ। ਮੁੰਬਈ ਦੀ ਕੁੱਲ ਵੈਲਥ 950 ਬਿਲੀਅਨ ਡਾਲਰ (ਕਰੀਬ 61 ਲੱਖ ਕਰੋੜ ਰੁਪਏ) ਨਾਪੀ ਗਈ ਹੈ । ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਦੀ ਇਸ ਸੂਚੀ ਵਿਚ 3 ਟਰਿਲਿਅਨ ਡਾਲਰ (ਕਰੀਬ 193 ਲੱਖ …
Read More »5500 ਕਰੋੜ ਦੀ ਕੰਪਨੀ ਦੇ ਮਾਲਕ ਸਵਜੀਭਾਈ, ਗਰੀਬਾਂ ਦੀ ਮਦਦ ਲਈ ਤਿੰਨ ਪਹਾੜ ਚੜ੍ਹ ਕੇ ਪਹੁੰਚੇ ਮਹਾਂਰਾਸ਼ਟਰ ਦੇ ਪਿੰਡ
ਗੁਜਰਾਤ ਅਤੇ ਮੱਧ ਪ੍ਰਦੇਸ਼ ਦੀ ਸਰਹੱਦ ਨਾਲ ਲਗਦੇ ਮਹਾਂਰਾਸ਼ਟਰ ਦੇ ਤੀਨਸਮਾਲ ਪਿੰਡ ਦੇ ਲੋਕਾਂ ਦੀ ਮਦਦ ਦੇ ਲਈ ਸੂਰਤ ਦੇ ਹੀਰਾ ਕਾਰੋਬਾਰੀ ਸਵਜੀਭਾਈ ਢੋਲਕੀਆ ਅੱਗੇ ਆਏ। 5500 ਕਰੋੜ ਰੁਪਏ ਟਰਨਓਵਰ ਵਾਲੀ ਹੀਰਾ ਕੰਪਨੀ ਦੇ ਮਾਲਿਕ ਸਵਜੀਭਾਈ ਪਿਛਲੇ ਦਿਨੀਂ ਪੈਦਲ ਚਲੇ ਅਤੇ ਤਿੰਨ ਪਹਾੜ ਚੜ੍ਹ ਕੇ ਤੀਨਸਮਾਲ ਪਹੁੰਚੇ। ਉਥੇ ਰਾਤ ਨੂੰ …
Read More »ਪੂਰੇ ਹਿੰਦੋਸਤਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦੈ : ਨਿਤਿਸ਼ ਕੁਮਾਰ
ਹਰ ਸਿੱਖ ਦੇ ਦਿਲ ‘ਚ ਨਿਤਿਸ਼ ਕੁਮਾਰ ਪ੍ਰਤੀ ਹੈ ਸਨਮਾਨ ਇੰਦੌਰ/ਬਿਊਰੋ ਨਿਊਜ਼ : ਗਵਾਲੀਅਰ ਕਿਲ੍ਹੇ ਦੇ ਉਸ ਇਤਿਹਾਸਕ ਸਥਾਨ ‘ਤੇ ਨਤਮਸਤਕ ਹੋ ਕੇ ਮੈਂ ਆਪਣੇ ਆਪ ਨੂੰ ਬੜਾ ਹੀ ਸੁਭਾਗਾ ਸਮਝ ਰਿਹਾ ਹਾਂ, ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਪਾਏ। ਇਸ ਸਥਾਨ ‘ਤੇ ਆ ਕੇ ਮੈਨੂੰ ਬੜਾ …
Read More »ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ‘ਤੇ ਕੱਸਿਆ ਸ਼ਿਕੰਜਾ
ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਕਾਨੂੰਨ ਮੰਤਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ ਦੇ 11,500 ਕਰੋੜ ਰੁਪਏ ਦਾ ਘੁਟਾਲੇ ਦੇ ਮੁੱਖ ਮੁਲਜ਼ਮ ਡਾਇਮੰਡ ਕਿੰਗ ਨੀਰਵ ਮੋਦੀ ‘ਤੇ ਸ਼ਿਕੰਜਾ ਕਸਿਆ ਗਿਆ ਹੈ। ਨੀਰਵ ਮੋਦੀ ਨੂੰ ਦੇਖਦਿਆਂ ਹੀ ਫੜਨ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਨੀਰਵ ਮੋਦੀ ਦੇ …
Read More »