ਉਲੰਪਿਕ ਅਤੇ ਫੁੱਟਬਾਲ ਵਰਲਡ ਕੱਪ ਨਹੀਂ ਖੇਡ ਸਕੇਗਾ ਰੂਸ ਨਵੀਂ ਦਿੱਲੀ/ਬਿਊਰੋ ਨਿਊਜ਼ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਅੱਜ ਰੂਸ ‘ਤੇ ਚਾਰ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਰੂਸ ਹੁਣ 2020 ਵਿਚ ਜਪਾਨ ਉਲੰਪਿਕ ਅਤੇ 2022 ਵਿਚ ਕਤਰ ਵਿਚ ਹੋਣ ਵਾਲੇ ਫੁੱਟਬਾਲ ਵਰਲਡ ਕੱਪ ਵਿਚ ਹਿੱਸਾ ਨਹੀਂ ਲੈ ਸਕੇਗਾ। ਨਾਲ …
Read More »ਹੈਦਰਾਬਾਦ ‘ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਕਰਨ ਵਾਲੇ ਚਾਰੇ ਆਰੋਪੀ ਮੁਕਾਬਲੇ ‘ਚ ਮਾਰੇ ਗਏ
ਪਿਤਾ ਨੇ ਕਿਹਾ – ਬੇਟੀ ਦੀ ਆਤਮਾ ਨੂੰ ਮਿਲੀ ਸ਼ਾਂਤੀ ਹੈਦਰਾਬਾਦ/ਬਿਊਰੋ ਨਿਊਜ਼ ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਪੁਲਿਸ ਅਧਿਕਾਰੀ ਡੀਸੀਪੀ ਪ੍ਰਕਾਸ਼ ਰੈਡੀ ਮੁਤਾਬਕ ਮੁਲਜ਼ਮਾਂ ਨੂੰ ਉਸ ਥਾਂ ‘ਤੇ ਲਿਜਾਇਆ ਗਿਆ ਸੀ ਜਿੱਥੇ ਮਹਿਲਾ ਵੈਟਰਨਰੀ ਡਾਕਟਰ ਨਾਲ ਜਬਰ ਜਨਾਹ ਕਰਕੇ ਉਸ ਨੂੰ ਸਾੜਿਆ ਗਿਆ ਸੀ। ਇੱਥੇ …
Read More »ਮੇਨਕਾ ਗਾਂਧੀ ਨੇ ਹੈਦਰਾਬਾਦ ਮਾਮਲੇ ‘ਤੇ ਚੁੱਕੇ ਸਵਾਲ
ਕਿਹਾ- ਨਿਆਂ ਪ੍ਰਣਾਲੀ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਹੈਦਰਾਬਾਦ ‘ਚ ਜਬਰ ਜਨਾਹ ਦੇ ਆਰੋਪੀਆਂ ਨੂੰ ਪੁਲਿਸ ਮੁਕਾਬਲੇ ‘ਚ ਮਾਰਨ ‘ਤੇ ਸਵਾਲ ਚੁੱਕੇ ਹਨ। ਮੇਨਕਾ ਗਾਂਧੀ ਨੇ ਕਿਹਾ ਹੈ ਕਿ ਜੋ ਹੈਦਰਾਬਾਦ ‘ਚ ਹੋਇਆ ਹੈ …
Read More »ਲੋਕ ਸਭਾ ‘ਚ ਗਰਮਾਇਆ ਉਨਾਵ ਅਤੇ ਹੈਦਰਾਬਾਦ ਜਬਰ ਜਨਾਹ ਦਾ ਮਾਮਲਾ
ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ – ਸੀਤਾ ਮਾਤਾ ਨੂੰ ਲਗਾਈ ਜਾ ਰਹੀ ਹੈ ਅੱਗ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਅੱਜ ਉਨਾਵ ਅਤੇ ਹੈਦਰਾਬਾਦ ਜਬਰ ਜਨਾਹ ਦਾ ਮਾਮਲਾ ਗਰਮਾਇਆ ਰਿਹਾ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਸੰਸਦ ਵਿਚ ਕਿਹਾ ਕਿ ਇਕ ਪਾਸੇ ਭਗਵਾਨ ਰਾਮ ਦਾ ਮੰਦਰ ਬਣਾਇਆ ਜਾ …
Read More »ਹੈਦਰਾਬਾਦ ‘ਚ ਇਨਸਾਨੀਅਤ ਹੋਈ ਸ਼ਰਮਸ਼ਾਰ
ਮਹਿਲਾ ਵੈਟਰਨਰੀ ਡਾਕਟਰ ਨੂੰ ਜਬਰ ਜਨਾਹ ਤੋਂ ਬਾਅਦ ਅੱਗ ਲਗਾ ਕੇ ਸਾੜਿਆ ਲੋਕ ਸਭਾ ‘ਚ ਬੋਲੇ ਰਾਜਨਾਥ-ਕਾਨੂੰਨ ਨੂੰ ਹੋਰ ਸਖਤ ਬਣਾਉਣ ਲਈ ਹਾਂ ਤਿਆਰ ਗੁੱਸੇ ‘ਚ ਸੰਸਦ; ਕਿਹਾ – ਦੋਸ਼ੀਆਂ ਨੂੰ ਨਿਪੁੰਸਕ ਬਣਾਓ, ਭੀੜ ਦੇ ਹਵਾਲੇ ਕਰੋ ਸੰਸਦ ਨੂੰ ਜਨਤਾ ਦਾ ਸਿੱਧਾ ਸਵਾਲ : ਨਿਰਭਯਾ ਕਾਂਡ ਦੇ ਬਾਅਦ 7 ਸਾਲ …
Read More »ਐਸਪੀਜੀ ਸੋਧ ਬਿੱਲ ਰਾਜ ਸਭਾ ‘ਚ ਹੋਇਆ ਪਾਸ
ਸਰਕਾਰ ਦੇਸ਼ ਦੇ ਸਾਰੇ 130 ਕਰੋੜ ਨਾਗਰਿਕਾਂ ਦੀ ਸੁਰੱਖਿਆ ਲਈ ਫਿਕਰਮੰਦ : ਸ਼ਾਹ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜ ਸਭਾ ਨੇ ਵਿਸ਼ੇਸ਼ ਸੁਰੱਖਿਆ ਗਰੁੱਪ (ਐੱਸਪੀਜੀ) ਐਕਟ ਵਿਚ ਸੋਧ ਸਬੰਧੀ ਬਿੱਲ ਨੂੰ ਪਾਸ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਸਿਆਸੀ ਬਦਲਾਖੋਰੀ ਦੇ ਦੋਸ਼ਾਂ ਨੂੰ ਖ਼ਾਰਜ …
Read More »ਛੱਤੀਸਗੜ੍ਹ ਵਿਚ ਆਈ.ਟੀ.ਬੀ.ਪੀ. ਜਵਾਨ ਨੇ ਛੁੱਟੀ ਨਾ ਮਿਲਣ ‘ਤੇ ਮਜ਼ਾਕ ਉਡਾਉਣ ਵਾਲੇ 5 ਸਾਥੀਆਂ ਦੀ ਲਈ ਜਾਨ
ਮ੍ਰਿਤਕਾਂ ‘ਚ ਲੁਧਿਆਣੇ ਦਾ ਦਲਜੀਤ ਸਿੰਘ ਵੀ ਸ਼ਾਮਲ ਰਾਏਪੁਰ/ਬਿਊਰੋ ਨਿਊਜ਼ : ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ ਆਈ.ਟੀ.ਬੀ.ਪੀ. ਕੈਂਪ ਵਿਚ ਜਵਾਨ ਰਹਿਮਾਨ ਖਾਨ ਨੇ ਸਾਥੀਆਂ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੰਜ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰਹਿਮਾਨ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ …
Read More »ਚੌਟਾਲਾ ਪਰਿਵਾਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਫਾਰਮ ਹਾਊਸ ‘ਤੇ ਈਡੀ ਨੇ ਮਾਰਿਆ ਛਾਪਾ
ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਮਗਰੋਂ ਚੌਟਾਲਾ ਪਰਿਵਾਰ ਖਿਲਾਫ ਸਰਕਾਰ ਹਰਕਤ ਵਿਚ ਆ ਗਈ ਹੇ। ਬੁੱਧਵਾਰ ਨੂੰ ਤੇਜਾਖੇੜਾ ਸਥਿਤ ਅਭੈ ਚੌਟਾਲਾ ਦੇ ਫਾਰਮ ਹਾਊਸ ‘ਤੇ ਇਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਨੇ ਛਾਪਾ ਮਾਰਿਆ। ਈਡੀ ਦੀ ਟੀਮ ਨੇ ਫਾਰਮ ਹਾਊਸ ਅੰਦਰ ਬਣੀ ਨਵੀਂ ਇਮਾਰਤ ਨੂੰ ਸੀਲ ਕਰ ਦਿੱਤਾ। ਪਤਾ ਲੱਗਾ ਹੈ ਕਿ …
Read More »ਊਧਵ ਦੀ ਅਗਵਾਈ ਹੇਠ ਸਰਕਾਰ ਨੇ ਜਿੱਤਿਆ ‘ਭਰੋਸਾ’
ਭਾਜਪਾ ਨੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਸਦਨ ‘ਚੋਂ ਕੀਤਾ ਵਾਕਆਊਟ ਮੁੰਬਈ/ਬਿਊਰੋ ਨਿਊਜ਼ : ਊਧਵ ਠਾਕਰੇ ਦੀ ਅਗਵਾਈ ਹੇਠਲੀ ਮਹਾ ਵਿਕਾਸ ਅਗਾੜੀ ਸਰਕਾਰ ਨੇ ਮਹਾਰਾਸ਼ਟਰ ਵਿਧਾਨ ਸਭਾ ‘ਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ੋਟਿੰਗ ਦਾ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਦੇ 105 ਵਿਧਾਇਕਾਂ ਨੇ ਇਹ ਆਖਦਿਆਂ …
Read More »ਪ੍ਰੱਗਿਆ ਨੇ ਲੋਕ ਸਭਾ ‘ਚ ਦੋ ਵਾਰ ਮੰਗੀ ਮੁਆਫੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂਰਾਮ ਗੋਡਸੇ ਨੂੰ ‘ਦੇਸ਼ਭਗਤ’ ਆਖੇ ਜਾਣ ਤੋਂ ਘਿਰੀ ਭਾਜਪਾ ਆਗੂ ਪ੍ਰੱਗਿਆ ਠਾਕੁਰ ਨੂੰ ਲੋਕ ਸਭਾ ‘ਚ ਦੋ ਵਾਰ ਮੁਆਫ਼ੀ ਮੰਗਣੀ ਪਈ। ਸਵੇਰੇ ਮੰਗੀ ਗਈ ਮੁਆਫ਼ੀ ਨੂੰ ਨਕਾਰਦਿਆਂ ਵਿਰੋਧੀ ਧਿਰ ਨੇ ਕਿਹਾ ਕਿ ਇਹ ‘ਬਿਨਾ ਸ਼ਰਤ’ ਨਹੀਂ ਸੀ ਕਿਉਂਕਿ ਉਸ ਨੇ ਕਾਂਗਰਸ …
Read More »