Breaking News
Home / ਭਾਰਤ (page 578)

ਭਾਰਤ

ਭਾਰਤ

ਲੋਕ ਸਭਾ ਚੋਣਾਂ ‘ਚ 50 ਤੋਂ 70 ਲੱਖ ਰੁਪਏ ਤੱਕ ਖਰਚ ਸਕੇਗਾ ਉਮੀਦਵਾਰ

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਹੋਵੇਗੀ ਸਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ 11 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਉਮੀਦਵਾਰ 50 ਤੋਂ 70 ਲੱਖ ਰੁਪਏ ਤੱਕ ਖਰਚਾ ਕਰ ਸਕੇਗਾ। ਇਹ ਖ਼ਰਚਾ ਉਸ ਸੂਬੇ ‘ਤੇ ਵੀ ਨਿਰਭਰ ਕਰਦਾ ਹੈ ਜਿੱਥੋਂ ਉਮੀਦਵਾਰ ਨੇ ਚੋਣ ਲੜਣੀ ਹੈ। ਅਰੁਣਾਂਚਲ ਪ੍ਰਦੇਸ਼, ਗੋਆ ਤੇ …

Read More »

ਰਮਜ਼ਾਨ ਦੇ ਮਹੀਨੇ ਚੋਣਾਂ ਨੂੰ ਲੈ ਕੇ ਪਿਆ ਘਮਸਾਣ

ਚੋਣ ਕਮਿਸ਼ਨ ਨੇ ਦਿੱਤੀ ਸਫ਼ਾਈ – ਕਿਹਾ ਪੂਰੇ ਰਮਜ਼ਾਨ ਸਮੇਂ ਤੱਕ ਨਹੀਂ ਟਾਲੀਆਂ ਜਾ ਸਕਦੀਆਂ ਸਨ ਚੋਣਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਰਮਜ਼ਾਨ ਦੌਰਾਨ ਚੋਣਾਂ ਕਰਾਏ ਜਾਣ ‘ਤੇ ਪਏ ਘਮਸਾਣ ਵਿਚਾਲੇ ਚੋਣ ਕਮਿਸ਼ਨ ਵਲੋਂ ਸਫ਼ਾਈ ਦਿੱਤੀ ਗਈ ਹੈ। ਇਸ ਸੰਬੰਧੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਰਮਜ਼ਾਨ ਪੂਰੇ ਮਹੀਨੇ ਚੱਲਦਾ ਹੈ, ਅਜਿਹੇ …

Read More »

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੇ ਪਦਮ ਪੁਰਸਕਾਰ

ਸੁਖਦੇਵ ਸਿੰਘ ਢੀਂਡਸਾ ‘ਪਦਮ ਭੂਸ਼ਣ’ ਐਵਾਰਡ ਨਾਲ ਸਨਮਾਨਿਤ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਇਸ ਸਾਲ ਪਦਮ ਪੁਰਸਕਾਰਾਂ ਲਈ ਚੁਣੀਆਂ ਗਈਆਂ 112 ਸ਼ਖ਼ਸੀਅਤਾਂ ਵਿਚੋਂ 56 ਨੂੰ ਰਾਸ਼ਟਰਪਤੀ ਭਵਨ ਵਿਖੇ ਇਹ ਸਨਮਾਨ ਪ੍ਰਦਾਨ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ …

Read More »

ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ

ਕਸ਼ਮੀਰ ਘਾਟੀ ਵਿਚ 21 ਦਿਨਾਂ ਵਿਚ 18 ਅੱਤਵਾਦੀ ਮਾਰੇ ਇਨ੍ਹਾਂ ਵਿਚ ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਵੀ ਸ਼ਾਮਲ ਸ੍ਰੀਨਗਰ/ਬਿਊਰੋ ਨਿਊਜ਼ ਪੁਲਵਾਮਾ ਵਿਚ ਸੀ.ਆਰ.ਪੀ.ਐਫ. ‘ਤੇ ਹੋਏ ਫਿਦਾਈਨ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ 21 ਦਿਨਾਂ ਵਿਚ ਕਸ਼ਮੀਰ ਘਾਟੀ ਦੇ 18 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਤਰਾਲ ਵਿਚ ਹੋਏ ਮੁਕਾਬਲੇ ਵਿਚ ਲੰਘੇ …

Read More »

ਕੌਮਾਂਤਰੀ ਮਹਿਲਾ ਦਿਵਸ ‘ਤੇ ਮੋਦੀ ਨੇ ਨਾਰੀ ਸ਼ਕਤੀ ਨੂੰ ਕੀਤਾ ਸਲਾਮ

ਕਿਹਾ – ਹਰੇਕ ਭਾਰਤੀ ਨੂੰ ਮਹਿਲਾਵਾਂ ਦੀਆਂ ਉਪਲਬਧੀਆਂ ‘ਤੇ ਮਾਣ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ‘ਤੇ ਨਾਰੀ ਸ਼ਕਤੀ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਹਿਲਾਵਾਂ ਦੀ ਮਜ਼ਬੂਤੀ ਲਈ ਕਈ ਫੈਸਲੇ ਲਏ ਹਨ, ਜਿਸ ‘ਤੇ ਉਨ੍ਹਾਂ ਨੂੰ ਮਾਣ ਹੈ। ਕੌਮਾਂਤਰੀ ਮਹਿਲਾ …

Read More »

ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ 100 ਕਰੋੜੀ ਬੰਗਲਾ ਢਾਹਿਆ

ਬੰਗਲਾ ਢਾਹੁਣ ਲਈ ਰਿਮੋਰਟ ਨਾਲ ਕੀਤਾ ਧਮਾਕਾ ਮੁੰਬਈ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਆਰੋਪੀ ਅਤੇ ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਅਲੀਬਾਗ ਸਥਿਤ ਬੰਗਲਾ ਅੱਜ ਢਾਹ ਦਿੱਤਾ ਗਿਆ। ਇਸ ਨੂੰ ਢਾਹੁਣ ਲਈ 30 ਕਿਲੋ ਡਾਇਨਾ ਮਾਈਟ ਦੀ ਵਰਤੋਂ ਕੀਤੀ ਅਤੇ ਰਿਮੋਰਟ ਨਾਲ ਧਮਾਕਾ ਕੀਤਾ ਗਿਆ। ਸਮੁੰਦਰੀ ਤੱਟ ਦੇ ਨੇੜੇ …

Read More »

58 ਘੰਟੇ ਬਾਅਦ ਦੇਸ਼ ਪਰਤਿਆ ਅਭਿਨੰਦਨ

ਘਰਆਇਆ ਜਾਂਬਾਜ :ਪਾਕਿਸਤਾਨਨੇ ਵਿੰਗਕਮਾਂਡਰਅਭਿਨੰਦਨਵਰਤਮਾਨਦੀ ਰਿਹਾਈ 9 ਘੰਟੇ ਤੱਕਲਟਕਾਈ, ਪਹਿਲਾਂ ਕਿਹਾ ਕਿਦੁਪਹਿਰ 12 ਵਜੇ ਤੱਕਵਾਪਸ ਭੇਜਾਂਗੇ, ਫਿਰ 4 ਵਜੇ ਤੱਕ, ਫਿਰ ਕਿਹਾ ਕਿ 6:30 ਵਜੇ ਸੌਂਪਾਂਗੇ…ਆਖਰਰਾਤ 9:20 ਵਜੇ ਭੇਜਿਆ ਵਾਪਸ ਭਾਰਤਪਹੁੰਚਦੇ ਹੀ ਮਾਣਨਾਲਬੋਲੇ ਅਭਿਨੰਦਨ-ਚੰਗਾ ਲੱਗਿਆ 54 ਸਾਲ ‘ਚ ਛੇਵੀਂ ਬਾਰ ਰੱਦ ਹੋਈ ਬੀਟਿੰਗ ਰਿਟ੍ਰੀਟ, ਇਸ ਤੋਂ ਪਹਿਲਾਂ 2016 ‘ਚ ਸਰਜੀਕਲ ਸਟ੍ਰਾਇਕ …

Read More »

ਸਾਡਾ ਕੰਮ ਨਿਸ਼ਾਨਾ ਲਗਾਉਣਾ, ਲਾਸ਼ਾਂ ਗਿਣਨਾ ਨਹੀਂ : ਧਨੋਆ

ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਦੱਸਣਾ ਸਰਕਾਰ ਦਾ ਕੰਮ ਕੋਇੰਬਟੂਰ/ਬਿਊਰੋ ਨਿਊਜ਼ : ਬਾਲਾਕੋਟ ਹਵਾਈ ਹਮਲਿਆਂ ਵਿੱਚ ਮਾਰੇ ਗਏ ਜੈਸ਼ ਦਹਿਸ਼ਤਗਰਦਾਂ ਦੀ ਗਿਣਤੀ ਨੂੰ ਲੈ ਕੇ ਜਾਰੀ ਬਹਿਸ ਦਰਮਿਆਨ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ.ਐਸ.ਧਨੋਆ ਨੇ ਕਿਹਾ ਕਿ ਸਾਡਾ ਕੰਮ ਮਾਰਨ ਦਾ ਹੈ, ਲਾਸ਼ਾਂ ਗਿਣਨ ਦਾ ਨਹੀਂ। ਉਨ੍ਹਾਂ ਕਿਹਾ ਕਿ …

Read More »

ਨਰਿੰਦਰ ਮੋਦੀ ਨੇ ਦਿੱਤੀ ਚਿਤਾਵਨੀ ਕਿਹਾ, ਬਹੁਤ ਸਹਿ ਲਿਆ ਅੱਤਵਾਦ

ਹੁਣ ਪਾਕਿ ‘ਚ ਵੜ ਕੇ ਮਾਰਾਂਗੇ ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਪਨਾਹਗਾਹ ਪਾਕਿਸਤਾਨ ਅਤੇ ਉਸਦੇ ਅੱਤਵਾਦੀ ਆਕਾਵਾਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਚਿਤਾਵਨੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਬੇਹੱਦ ਸਖਤ ਲਹਿਜ਼ੇ ਵਿਚ ਕਿਹਾ ਕਿ ਇਹ ਨਵਾਂ ਭਾਰਤ ਹੈ, ਅੱਤਵਾਦ ਦੇ ਸਾਹਮਣੇ ਕਦੇ …

Read More »

ਭਾਰਤੀ ਕਾਰਵਾਈ ਦੌਰਾਨ ਪਾਕਿ ‘ਚ 250 ਤੋਂ ਵੱਧ ਅੱਤਵਾਦੀ ਮਾਰੇ ਗਏ : ਅਮਿਤ ਸ਼ਾਹ

ਅਹਿਮਦਾਬਾਦ : ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਵਿਚ ਦਾਖਲ ਹੋ ਕੇ ਕੀਤੀ ਗਈ ਕਾਰਵਾਈ ਦੌਰਾਨ 250 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਅਹਿਮਦਾਬਾਦ ਵਿਚ ਇਕ ਪ੍ਰੋਗਰਾਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ 13ਵੇਂ ਦਿਨ ਭਾਰਤ ਵਲੋਂ …

Read More »