Breaking News
Home / ਭਾਰਤ (page 552)

ਭਾਰਤ

ਭਾਰਤ

ਕਰੋਨਾ ਮਹਾਂਮਾਰੀ ਤੋਂ ਡਰੀ ਦੁਨੀਆ

195 ਦੇਸ਼ਾਂ ‘ਚ 2200 ਤੋਂ ਵੱਧ ਮੌਤਾਂ, 4 ਲੱਖ 90 ਹਜ਼ਾਰ ਦੇ ਕਰੀਬ ਵਿਅਕਤੀ ਨਾਮੁਰਦਾ ਬਿਮਾਰੀ ਤੋਂ ਪੀੜਤ ਭਾਰਤ ‘ਚ ਕਰੋਨਾ ਤੋਂ ਪੀੜਤਾਂ ਦੀ ਗਿਣਤੀ ਹੋਈ 700 ਤੋਂ ਟੱਪੀ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਦੇ 195 ਦੇਸ਼ ਕਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਹੁਣ ਤੱਕ 22000 ਤੋਂ ਜ਼ਿਆਦਾ ਵਿਅਕਤੀਆਂ …

Read More »

ਚੰਗੀ ਖ਼ਬਰ : ਮਹਾਰਾਸ਼ਟਰ ਦੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਰੋਨਾ ਤੋਂ ਛੁੱਟਿਆ ਖਹਿੜਾ

ਬਿਲਕੁਲ ਤੰਦਰੁਸਤ ਹੋ ਕੇ 17 ਦਿਨਾਂ ਬਾਅਦ ਪਰਤੇ ਆਪਣੇ ਘਰ ਪੁਣੇ/ਬਿਊਰੋ ਨਿਊਜ਼ ਮਹਾਰਾਸ਼ਟਰ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਕਰੋਨਾ ਤੋਂ ਪੀੜਤ ਹੋ ਗਏ ਸਨ ਪ੍ਰੰਤੂ ਅੱਜ ਉਹ 17 ਦਿਨਾਂ ਤੋਂ ਬਾਅਦ ਬਿਲਕੁਲ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਆਏ ਹਨ। ਇਹ ਪਰਿਵਾਰ 5 ਮਾਰਚ ਨੂੰ ਦੁਬਈ ਤੋਂ ਮੁੰਬਈ ਵਾਪਸ ਪਰਤਿਆ …

Read More »

ਦੁਨੀਆ ਭਰ ‘ਚ ਕਰੋਨਾ ਦਾ ਕਹਿਰ ਜਾਰੀ

195 ਦੇਸ਼ਾਂ ‘ਚ 19 ਹਜ਼ਾਰ 600 ਤੋਂ ਵੱਧ ਮੌਤਾਂ 71 ਸਾਲਾ ਪ੍ਰਿੰਸ ਚਾਰਲਸ ਵੀ ਕਰੋਨਾ ਤੋਂ ਪੀੜਤ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ‘ਚ ਕਰੋਨਾ ਪੀੜਤ ਇਕ ਹੋਰ ਵਿਅਕਤੀ ਮਿਲਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਭਰ ਦੇ 195 ਦੇਸ਼ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਕਰੋਨਾ ਵਾਇਰਸ ਦੀ ਲਪੇਟ ‘ਚ ਆਉਣ …

Read More »

21 ਦਿਨਾਂ ਦੇ ਬੰਦ ਦਾ ਦਿਖਿਆ ਜਬਰਦਸਤ ਅਸਰ

ਬਜ਼ਾਰਾਂ ‘ਚ ਭੀੜ ਖਾਣ-ਪੀਣ ਦੀਆਂ ਵਸਤੂਆਂ ਤੇ ਸਬਜ਼ੀਆਂ ਖਰੀਦ ਦੀ ਆਈ ਨਜ਼ਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਅੱਜ ਲਾਕਡਾਊਨ ਦਾ ਪਹਿਲਾ ਦਿਨ ਸੀ ਪ੍ਰੰਤੂ ਇਥੇ ਤਾਂ ਪਹਿਲਾਂ ਹੀ ਤਿੰਨ ਦਿਨਾਂ ਤੋਂ ਕਰਫਿਊ ਲੱਗਿਆ ਹੋਇਆ ਸੀ। ਅੱਜ ਸਵੇਰੇ ਜਦੋਂ ਕਰਫਿਊ ‘ਚ ਢਿੱਲ ਦਿੱਤੀ ਗਈ ਤਾਂ ਉਸ ਤੋਂ ਬਾਅਦ ਬਾਜ਼ਾਰਾਂ ‘ਚ ਭੀੜ ਇਸ …

Read More »

ਕਰੋਨਾ ‘ਤੇ ਬੋਲੇ ਨਰਿੰਦਰ ਮੋਦੀ

ਕਿਹਾ : ਮਹਾਂਭਾਰਤ ਦਾ ਯੁੱਧ 18 ਦਿਨ ਚੱਲਿਆ ਸੀ, ਕਰੋਨਾ ਖਿਲਾਫ਼ ਯੁੱਧ ਚੱਲੇਗਾ 21 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਨਸੀ ਦੇ ਲੋਕਾਂ ਨਾਲ ਸਿੱਧੀ ਗੱਲ ਕਰ ਰਹੇ ਸਨ ਅਤੇ ਇਸ ਦੇ ਲਈ ਉਨ੍ਹਾਂ ਨੇ ਨਮੋ ਐਪ ‘ਤੇ ਸੁਝਾਅ ਵੀ ਮੰਗੇ। ਮੋਦੀ …

Read More »

ਤਿੰਨ ਮਹੀਨੇ ਤੱਕ ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾਉਣ ‘ਤੇ ਨਹੀਂ ਲੱਗੇਗਾ ਚਾਰਜ

ਵਿੱਤ ਮੰਤਰੀ ਨੇ ਕਿਹਾ ਖਾਤਿਆਂ ‘ਚ ਘੱਟੋ-ਘੱਟ ਬੈਲੇਂਸ ਵੀ ਜ਼ਰੂਰੀ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਚਲਦਿਆਂ ਕੇਂਦਰ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਵਿੱਤੀ ਮੰਤਰੀ ਨਿਰਮਲਾ ਸੀਤਾ ਰਮਨ ਨੇ ਐਲਾਨ ਕੀਤਾ ਕਿ ਤਿੰਨ ਮਹੀਨੇ ਤੱਕ ਕਿਸੇ ਵੀ ਏਟੀਐਮ ‘ਚੋਂ ਪੈਸੇ ਕਢਵਾਉਣ ‘ਤੇ ਕੋਈ ਚਾਰਜ ਨਹੀਂ ਲੱਗੇ ਅਤੇ …

Read More »

ਸ਼ਿਵਰਾਜ ਚੌਹਾਨ ਚੌਥੀ ਵਾਰ ਬਣੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਾਜਪਾਲ ਲਾਲ ਜੀ ਟੰਡਨ ਨੇ ਚੁਕਵਾਈ ਅਹੁਦੇ ਦੀ ਸਹੁੰ

ਭੋਪਾਲ/ਬਿਊਰੋ ਨਿਊਜ਼ ਭਾਜਪਾ ਆਗੂ ਸ਼ਿਵਰਾਜ ਸਿੰਘ ਚੌਹਾਨ ਨੇ ਚੌਥੀ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਦੇਰ ਰਾਤ 9 ਵਜੇ ਸੂਬੇ ਦੇ ਰਾਜਪਾਲ ਲਾਲ ਜੀ ਟੰਡਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾ ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਭਾਜਪਾ ਵਿਧਾਇਕ …

Read More »

232 ਦਿਨ ਨਜ਼ਰਬੰਦ ਰਹਿਣ ਤੋਂ ਬਾਅਦ ਰਿਹਾ ਹੋਏ ਉਮਰ ਅਬਦੁੱਲਾ

ਧਾਰਾ 370 ਹਟਾਏ ਜਾਣ ਤੋਂ ਬਾਅਦ 5 ਅਗਸਤ ਨੂੰ ਲਿਆ ਸੀ ਹਿਰਾਸਤ ‘ਚ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅੱਜ 232 ਦਿਨਾਂ ਬਾਅਦ ਰਿਹਾਅ ਹੋ ਗਏ। ਉਮਰ ਅਬਦੁੱਲਾ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ 5 ਅਗਸਤ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਉਮਰ ਅਬਦੁੱਲਾ ‘ਤੇ ਲੋਕਾਂ ਨੂੰ …

Read More »

ਭਾਰਤ ‘ਚ ਆਵਾਜਾਈ ਦੇ ਸਾਰੇ ਸਾਧਨ ਬੰਦ

ਹੁਣ ਤੱਕ ਕਰੋਨਾ ਨਾਲ ਹੋ ਗਈਆਂ 8 ਮੌਤਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਕਰਕੇ ਹੁਣ ਪੂਰੇ ਭਾਰਤ ਵਿਚ ਕੋਈ ਵੀ ਆਦਮੀ ਕਿਤੇ ਵੀ ਯਾਤਰਾ ਨਹੀਂ ਕਰ ਸਕੇਗਾ। 19 ਸੂਬਿਆਂ ਵਿਚ ਰੇਲ ਗੱਡੀਆਂ ਅਤੇ ਬੱਸਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਭਲਕੇ ਮੰਗਲਵਾਰ ਅੱਧੀ ਰਾਤ ਤੋਂ ਘਰੇਲੁ ਉਡਾਣਾਂ ਵੀ ਬੰਦ …

Read More »

ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਲਈ ਸ਼ਿਵਰਾਜ ਚੌਹਾਨ ਦਾ ਨਾਮ ਤੈਅ

ਕਮਲ ਨਾਥ ਨੇ ਛੱਡ ਦਿੱਤੀ ਸੀ ਸੀਐਮ ਦੀ ਕੁਰਸੀ ਭੋਪਾਲ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਲਈ ਸ਼ਿਵਰਾਜ ਸਿੰਘ ਚੌਹਾਨ ਦਾ ਨਾਮ ਲਗਭਗ ਤੈਅ ਕਰ ਲਿਆ ਹੈ। ਧਿਆਨ ਰਹੇ ਕਿ ਲੰਘੀ 20 ਮਾਰਚ ਨੂੰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕਮਲ ਨਾਥ ਨੇ ਸੀਐਮ ਦੀ ਕੁਰਸੀ …

Read More »