ਡਰੱਗ ਮਾਮਲੇ ਵਿਚ ਹੋਈ ਸੀ ਗ੍ਰਿਫਤਾਰੀ ਮੁੰਬਈ/ਬਿਊਰੋ ਨਿਊਜ਼ ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਨੂੰ ਮੁੰਬਈ ਦੀ ਵਿਸ਼ੇਸ਼ ਐਨ. ਡੀ. ਪੀ. ਐਸ. ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੰਘੇ ਸ਼ਨੀਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਵਲੋਂ ਭਾਰਤੀ ਅਤੇ ਹਰਸ਼ ਦੇ …
Read More »ਭਾਰਤ ‘ਚ ਬਣ ਰਹੀ ਆਕਸਫੋਰਡ ਦੀ ਕਰੋਨਾ ਵੈਕਸੀਨ 90 ਫੀਸਦੀ ਅਸਰਦਾਰ
ਅਮਰੀਕਾ ‘ਚ 11 ਦਸੰਬਰ ਤੋਂ ਵੈਕਸੀਨ ਦੀ ਹੋ ਸਕਦੀ ਹੈ ਸ਼ੁਰੂਆਤ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵੈਕਸੀਨ ਨੂੰ ਲੈ ਕੇ ਚੰਗੀ ਖਬਰ ਆ ਰਹੀ ਹੈ। ਇਸ ਦੇ ਚੱਲਦਿਆਂ ਭਾਰਤ ਵਿਚ ਬਣ ਰਹੀ ਆਕਸਫੋਰਡ ਦੀ ਕਰੋਨਾ ਵੈਕਸੀਨ ਕੋਵੀਸ਼ੀਲਡ 90 ਫੀਸਦੀ ਅਸਰਦਾਰ ਦੱਸੀ ਜਾ ਰਹੀ ਹੈ ਅਤੇ ਅਮਰੀਕਾ ਵਿਚ ਵੀ 11 ਦਸੰਬਰ ਤੋਂ …
Read More »ਕਾਂਗਰਸ ਨਵੇਂ ਤਰੀਕੇ ਨਾਲ ਚੁਣੇਗੀ ਪਾਰਟੀ ਪ੍ਰਧਾਨ
ਆਨਲਾਈਨ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਕਾਂਗਰਸ ਆਪਣੇ ਨਵੇਂ ਪਾਰਟੀ ਪ੍ਰਧਾਨ ਨੂੂੰ ਚੁਣਨ ਲਈ ਵੱਡਾ ਇਤਿਹਾਸਕ ਕਦਮ ਉਠਾਉਣ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਕਾਂਗਰਸ ਪਾਰਟੀ ਆਪਣਾ ਨਵਾਂ ਪ੍ਰਧਾਨ ਚੁਣਨ ਲਈ ਆਨਲਾਈਨ ਵੋਟਿੰਗ ਕਰਵਾਏਗੀ। ਇਸ ਲਈ ਕਾਂਗਰਸ ਦੇ ਪ੍ਰਤੀਨਿਧੀਆਂ ਨੂੰ ਜਲਦ ਹੀ …
Read More »ਸੋਨੀਆ ਨੇ ਡਾ. ਮਨਮੋਹਨ ਸਿੰਘ ਦੀ ਅਗਵਾਈ ‘ਚ ਤਿੰਨ ਅਹਿਮ ਕਮੇਟੀਆਂ ਬਣਾਈਆਂ
ਆਰਥਿਕ, ਵਿਦੇਸ਼ੀ ਅਤੇ ਕੌਮੀ ਸੁਰੱਖਿਆ ਵਰਗੇ ਮਾਮਲਿਆਂ ‘ਤੇ ਹੋਵੇਗੀ ਵਿਚਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਨੇ ਆਰਥਿਕ, ਵਿਦੇਸ਼ੀ ਅਤੇ ਕੌਮੀ ਸੁਰੱਖਿਆ ਮਾਮਲਿਆਂ ਬਾਰੇ ਪਾਰਟੀ ਦੀਆਂ ਨੀਤੀਆਂ ‘ਤੇ ਵਿਚਾਰ-ਵਟਾਂਦਰੇ ਲਈ ਤਿੰਨ ਕਮੇਟੀਆਂ ਕਾਇਮ ਕੀਤੀਆਂ ਹਨ। ਇਨ੍ਹਾਂ ਕਮੇਟੀਆਂ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੌਂਪੀ ਗਈ ਹੈ। ਪਾਰਟੀ ਸੰਗਠਨ ਦੇ …
Read More »26/11 ਹਮਲੇ ਨੂੰ ਦੁਹਰਾਉਣਾ ਚਾਹੁੰਦੇ ਸਨ ਅੱਤਵਾਦੀ
ਨਗਰੋਟਾ ਮੁਕਾਬਲੇ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਕੀਤੀ ਮੀਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਨਗਰੋਟਾ ਵਿਚ ਲੰਘੇ ਕੱਲ੍ਹ ਮੁਕਾਬਲੇ ਦੌਰਾਨ ਭਾਰਤੀ ਸੁਰੱਖਿਆ ਬਲਾਂ ਨੇ ਜੈਸ਼ ਦੇ 4 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਸ ਮੁਕਾਬਲੇ ਤੋਂ ਬਾਅਦ ਕੇਂਦਰ ਸਰਕਾਰ ਵੀ ਚੌਕਸ ਹੋ ਗਈ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ …
Read More »ਭਾਰਤ ‘ਚ ਅਪ੍ਰੈਲ ਮਹੀਨੇ ਤੱਕ ਉਪਲਬਧ ਹੋ ਸਕਦੀ ਹੈ ਕਰੋਨਾ ਵੈਕਸੀਨ
ਹਰਿਆਣਾ ‘ਚ ਤੀਜੇ ਪੜਾਅ ਦਾ ਟਰਾਇਲ ਸ਼ੁਰੂ – ਅਨਿਲ ਵਿੱਜ ਨੇ ਵੀ ਲਈ ਵੈਕਸੀਨ ਦੀ ਡੋਜ਼ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਟੀਕਾ ਵਿਕਸਤ ਕਰਨ ਵਾਲੀ ਫਾਰਮਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਕੋਵਿਡ-19 ਦਾ ਔਕਸਫੋਰਡ ਟੀਕਾ ਅਗਲੇ ਸਾਲ ਅਪਰੈਲ ਤੱਕ ਭਾਰਤ ਪੁੱਜਣ ਦੀ ਸੰਭਾਵਨਾ …
Read More »ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਰਾਖਵਾਂ
ਅਗਵਾ ਕਰਨ ਤੋਂ ਬਾਅਦ ਕਤਲ ਦੇ ਮਾਮਲੇ ਵਿਚ ਘਿਰੇ ਹੋਏ ਹਨ ਸਾਬਕਾ ਡੀਜੀਪੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਤੇ ਵਿਵਾਦਤ ਡੀਜੀਪੀ ਸੁਮੇਧ ਸਿੰਘ ਸੈਣੀ ਦੀ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ ਵਿੱਚ ਅਗਾਊਂ ਜ਼ਮਾਨਤ ਦੀ ਪਟੀਸ਼ਨ ‘ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਸੈਣੀ …
Read More »ਨਿਤੀਸ਼ ਕੁਮਾਰ 7ਵੀਂ ਵਾਰਬਿਹਾਰ ਦੇ ਮੁੱਖ ਮੰਤਰੀਬਣੇ
ਪਟਨਾ/ਬਿਊਰੋ ਨਿਊਜ਼ : ਜਨਤਾਦਲ (ਯੂ) ਮੁਖੀ ਨਿਤੀਸ਼ਕੁਮਾਰ (69) ਨੇ ਦੋ ਦਹਾਕਿਆਂ ਵਿਚ ਸੱਤਵੀਂ ਵਾਰਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ਲਿਆ।ਰਾਜਪਾਲਫਾਗੂ ਚੌਹਾਨ ਨੇ ਰਾਜਭਵਨਵਿਚ ਉਨ੍ਹਾਂ ਦੀਅਗਵਾਈਹੇਠ 14 ਮੈਂਬਰੀ ਮੰਤਰੀ ਮੰਡਲ ਨੂੰ ਹਲਫ਼ਦਿਵਾਇਆ।ਭਾਜਪਾ ਦੇ ਦੋ ਆਗੂਆਂ ਤਾਰਕਿਸ਼ੋਰਪ੍ਰਸਾਦਅਤੇ ਰੇਣੂਦੇਵੀ ਨੂੰ ਸੁਸ਼ੀਲ ਕੁਮਾਰਮੋਦੀਦੀ ਥਾਂ ‘ਤੇ ਇਸ ਵਾਰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ ਜਦਕਿਪਾਰਟੀ ਦੇ …
Read More »ਮੁੰਬਈਪੁਲਿਸ ਨੇ ਕੰਗਣਾ ਤੇ ਉਸਦੀ ਭੈਣ ਨੂੰ ਪੇਸ਼ਹੋਣਲਈਭੇਜਿਆਤੀਜੀਵਾਰਨੋਟਿਸ
ਮੁੰਬਈ : ਮੁੰਬਈਪੁਲਿਸ ਨੇ ਅਦਾਕਾਰਾ ਕੰਗਣਾ ਰਨੌਤ ਅਤੇ ਉਸ ਦੀਭੈਣ ਰੰਗੋਲੀ ਨੂੰ ਪੇਸ਼ਹੋਣਲਈਤੀਜੀਵਾਰਨੋਟਿਸਭੇਜਿਆਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਭੈਣਾਂ ‘ਤੇ ਭਾਈਚਾਰਕਤਣਾਅ ਫੈਲਾਉਣ ਦੇ ਇਲਜ਼ਾਮਹਨ।ਇਨ੍ਹਾਂ ਦੋਵਾਂ ਭੈਣਾਂ ਨੇ ਸ਼ੋਸ਼ਲਮੀਡੀਆ’ਤੇ ਇਤਰਾਜਯੋਗ ਟਿੱਪਣੀਆਂ ਵੀਕੀਤੀਆਂ ਸਨ, ਇਸੇ ਕਰਕੇ 23 ਅਤੇ 24 ਨਵੰਬਰ ਨੂੰ ਪੇਸ਼ਹੋਣਲਈ ਕਿਹਾ ਗਿਆ ਹੈ। ਧਿਆਨਰਹੇ ਕਿ ਇਨ੍ਹਾਂ ਨੂੰ ਪਹਿਲਾਂ ਕ੍ਰਮਵਾਰ 26 ਅਤੇ …
Read More »ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਦੀ ਵੱਡੀ ਸਾਜਿਸ਼ਨਕਾਮ
ਸੁਰੱਖਿਆ ਬਲਾਂ ਨੇ ਜੈਸ਼ ਦੇ 4 ਅੱਤਵਾਦੀ ਮਾਰ ਮੁਕਾਏ ਪਾਕਿਅਦਾਲਤ ਨੇ ਹਾਫ਼ਿਜ਼ ਸਈਦ ਨੂੰ ਸੁਣਾਈ 10 ਸਾਲਦੀ ਸਜ਼ਾ ਸ੍ਰੀਨਗਰ/ਬਿਊਰੋ ਨਿਊਜ਼ : ਭਾਰਤੀ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਨਗਰੋਟਾਵਿਚਚਾਰ ਅੱਤਵਾਦੀਆਂ ਨੂੂੰ ਮਾਰ ਮੁਕਾਇਆ। ਇਹ ਅੱਤਵਾਦੀ ਗੋਲਾਬਾਰੂਦਅਤੇ ਹਥਿਆਰਲੈ ਕੇ ਜੰਮੂ ਤੋਂ ਸ੍ਰੀਨਗਰ ਜਾ ਰਹੇ ਸਨ।ਘਟਨਾ ਅੱਜ ਸਵੇਰੇ ਕਰੀਬਪੰਜਵਜੇ ਦੀਹੈ।ਜ਼ਿਕਰਯੋਗ ਹੈ ਕਿ …
Read More »