ਬੀਬੀਸੀ ‘ਤੇ ਇੰਟਰਨੈਸ਼ਨਲ ਟੈਕਸ ‘ਚ ਗੜਬੜੀ ਦਾ ਆਰੋਪ ਨਵੀਂ ਦਿੱਲੀ : ਬੀਬੀਸੀ (ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ) ਦੇ ਨਵੀਂ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ ਦਾ ਛਾਪਾ ਵੀਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅਧਿਕਾਰੀਆਂ ਨੇ ਚੋਣਵੇਂ ਕਰਮਚਾਰੀਆਂ ਤੋਂ ਵਿੱਤੀ ਡੇਟਾ ਇਕੱਤਰ ਕੀਤਾ ਅਤੇ ਸਮਾਚਾਰ ਸੰਗਠਨ ਦੇ …
Read More »ਤਿ੍ਰਪੁਰਾ ਵਿਧਾਨ ਸਭਾ ਦੀਆਂ 60 ਸੀਟਾਂ ਲਈ ਵੋਟਿੰਗ ਜਾਰੀ
259 ਉਮੀਦਵਾਰਾਂ ਦੀ ਕਿਸਮਤ ਅੱਜ ਵੋਟਿੰਗ ਮਸ਼ੀਨਾਂ ’ਚ ਹੋਵੇਗੀ ਬੰਦ, ਨਤੀਜੇ 2 ਮਾਰਚ ਨੂੰ ਅਗਰਤਲਾ/ਬਿਊਰੋ ਨਿਊਜ਼ : 60 ਸੀਟਾਂ ਵਾਲੀ ਤਿ੍ਰਪੁਰਾ ਵਿਧਾਨ ਸਭਾ ਲਈ ਅੱਜ ਵੀਰਵਾਰ ਨੂੰ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸੂਬੇ ’ਚ ਕੁੱਲ 3337 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿਚੋਂ 1100 ਬੂਥ ਸੰਵੇਦਨਸ਼ੀਲ ਹਨ ਜਦਕਿ …
Read More »ਬੀਬੀਸੀ ਦੇ ਦਿੱਲੀ ਤੇ ਮੁੰਬਈ ਸਥਿਤ ਦਫ਼ਤਰਾਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ
ਕਾਂਗਰਸ ਨੇ ਇਸ ਕਾਰਵਾਈ ਨੂੰ ਦੱਸਿਆ ਅਣਐਲਾਨੀ ਐਮਰਜੈਂਸੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਦਿੱਲੀ ਅਤੇ ਮੁੰਬਈ ਸਥਿਤ ਬੀਬੀਸੀ (ਬਿ੍ਰਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ) ਦੇ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਨੂੰ ਲੰਘੇ ਦਿਨੀਂ ਬੀਬੀਸੀ ਵੱਲੋਂ ਗੋਦਰਾ ਕਾਂਡ ਨਾਲ ਸਬੰਧਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਜਾਰੀ …
Read More »ਪੁਣੇ-ਨਾਸਿਕ ਹਾਈਵੇ ’ਤੇ ਐਸਯੂਵੀ ਨੇ 17 ਮਹਿਲਾਵਾਂ ਨੂੰ ਦਰੜਿਆ
5 ਦੀ ਮੌਕੇ ’ਤੇ ਹੋਈ ਮੌਤ, 12 ਗੰਭੀਰ ਰੂਪ ’ਚ ਹੋਈਆਂ ਜ਼ਖਮੀ ਪੁਣੇ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਪੁਣੇ-ਨਾਸਿਕ ਹਾਈਵੇ ’ਤੇ ਲੰਘੀ ਦੇਰ ਰਾਤ ਇਕ ਐਸਯੂਵੀ ਨੇ 17 ਮਹਿਲਾਵਾਂ ਨੂੰ ਦਰੜ ਦਿੱਤਾ, ਜਿਨ੍ਹਾਂ ਵਿਚੋਂ 5 ਮਹਿਲਾਵਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦਕਿ 12 ਮਹਿਲਾਵਾਂ ਗੰਭੀਰ ਰੂਪ ਵਿਚ ਜ਼ਖਮੀ ਹੋ …
Read More »ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਕੀਤਾ ਯਾਦ
14 ਫਰਵਰੀ 2019 ਨੂੰ ਪੁਲਵਾਮਾ ਦਹਿਸ਼ਤੀ ਹਮਲੇ ’ਚ 40 ਜਵਾਨ ਹੋਏ ਸਨ ਸ਼ਹੀਦ ਨਵੀਂ ਦਿੱਲੀ/ਬਿਊਰਸੋ ਨਿਊਜ਼ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ 2019 ਨੂੰ ਸੀਆਰਪੀਐਫ ਦੇ ਜਵਾਨਾਂ ’ਤੇ ਦਹਿਸ਼ਤੀ ਹਮਲਾ ਹੋਇਆ ਸੀ। ਇਸ ਹਮਲੇ ਨੂੰ ਅੱਜ ਚਾਰ ਸਾਲ ਹੋ ਗਏ ਹਨ। ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ …
Read More »ਰੂਸ ਕੋਲੋਂ ਹਥਿਆਰ ਖਰੀਦਣ ’ਚ ਭਾਰਤ ਪਹਿਲੇ ਨੰਬਰ ’ਤੇ
ਪੰਜ ਸਾਲਾਂ ਵਿਚ 1 ਲੱਖ ਕਰੋੜ ਦੇ ਹਥਿਆਰ ਖਰੀਦੇ ਨਵੀਂ ਦਿੱਲੀ/ਬਿਊਰੋ ਨਿਊਜ਼ ਰੂਸ ਕੋਲੋਂ ਹਥਿਆਰ ਖਰੀਦਣ ਦੇ ਮਾਮਲੇ ਵਿਚ ਭਾਰਤ ਪੂਰੀ ਦੁਨੀਆ ਵਿਚ ਪਹਿਲੇ ਨੰਬਰ ’ਤੇ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਹ ਦਾਅਵਾ ਕੀਤਾ ਹੈ। ਏਜੰਸੀ ਦੇ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਰੂਸ ਨੇ …
Read More »ਸੰਨੀ ਦਿਓਲ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਬਿੱਗ ਬੌਸ ’ਚ ਪਹੁੰਚੇ
ਮਨੀਸ਼ ਤਿਵਾੜੀ ਨੇ ਗੁਰਦਾਸਪੁਰ ਹਲਕੇ ’ਚ ਨਾ ਦਿਸਣ ਕਰਕੇ ਸੰਨੀ ਦਿਓਲ ’ਤੇ ਚੁੱਕੇ ਸਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਫਿਲਮ ਸਟਾਰ ਸੰਨੀ ਦਿਓਲ ਅੱਜ ਕੱਲ੍ਹ ਨਵੀਂ ਫਿਲਮ ‘ਗਦਰ-2’ ਦੀ ਪ੍ਰਮੋਸ਼ਨ ਵਿਚ ਜੁਟੇ ਹੋਏ ਹਨ। ਆਪਣੇ ਸੰਸਦੀ ਹਲਕੇ ਗੁਰਦਾਸਪੁਰ ਤੋਂ ਗੈਰਹਾਜ਼ਰ ਰਹਿਣ ਵਾਲੇ ਸੰਨੀ ਦਿਓਲ ਨੂੰ …
Read More »ਪੰਜਾਬ ਦੇ ਪੈਟਰੋਲ ਪੰਪਾਂ ’ਤੇ ਇਲੈਕਟ੍ਰੀਕਲ ਚਾਰਜਿੰਗ ਸ਼ੁਰੂ
ਦਿੱਲੀ-ਜਲੰਧਰ ਨੈਸ਼ਨਲ ਹਾਈਵੇ ’ਤੇ 5 ਥਾਵਾਂ ਲਗਾਏ ਯੂਨਿਟ ਜਲੰਧਰ/ਬਿਊਰੋ ਨਿਊਜ਼ : ਪੰਜਾਬ ’ਚ ਗ੍ਰੀਨ ਐਨਰਜੀ ਦੀ ਚਾਹਤ ਰੱਖਣ ਵਾਲੇ ਅਤੇ ਇਲੈਕਟਿ੍ਰਕ ਕਾਰਾਂ ਚਲਾਉਣ ਵਾਲੇ ਲੋਕਾਂ ਦੇ ਲਈ ਚੰਗੀ ਖਬਰ ਹੈ। ਹੁਣ ਉਨ੍ਹਾਂ ਨੂੰ ਆਪਣੀ ਬੈਟਰੀ ਨਾਲ ਚੱਲਣ ਵਾਲੀ ਕਾਰ ਦੇ ਲਈ ਹਾਈਵੇ ’ਤੇ ਸਫਰ ਦੌਰਾਨ ਚਾਰਜਿੰਗ ਦੇ ਲਈ ਪ੍ਰੇਸ਼ਾਨ ਨਹੀਂ …
Read More »ਤਿ੍ਰਪੁਰਾ ’ਚ ਕਾਂਗਰਸ ਪਾਰਟੀ ’ਤੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ : ਭਾਜਪਾ ਸਰਕਾਰ ਨੇ ਤਿ੍ਰਪੁਰਾ ਵਾਸੀਆਂ ਨੂੰ ਹਿੰਸਾ ਅਤੇ ਚੰਦੇ ਤੋਂ ਦਿਵਾਈ ਮੁਕਤੀ ਅਗਰਤਲਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਮੋਦੀ ਨੇ ਤਿ੍ਰਪੁਰਾ ਦੇ ਅੰਬਾਸਾ ’ਚ ਭਾਜਪਾ ਦੀ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਤਿ੍ਰਪੁਰਾ ’ਚ ਇਕ ਹੀ ਪਾਰਟੀ ਨੂੰ ਝੰਡਾ ਲਹਿਰਾਉਣ ਦਾ ਅਧਿਕਾਰੀ ਅਤੇ ਹਰ ਕੰਮ …
Read More »ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੰਗੇ ਸਿਰ ਅਰਦਾਸ ’ਚ ਹੋਏ ਸ਼ਾਮਲ
ਵਿਰੋਧੀਆਂ ਨੇ ਚੁੱਕੇ ਸਵਾਲ, ਭਾਜਪਾ ਆਗੂਆਂ ਨੇ ਮੰਗੀ ਮੁਆਫੀ ਨਵੀਂ ਦਿੱਲੀ/ਬਿਊਰੋ ਨਿਊਜ਼ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਨੰਗੇ ਸਿਰ ਅਰਦਾਸ਼ ਵਿਚ ਸ਼ਾਮਲ ਹੋਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ’ਚ ਘਿਰ ਗਏ ਹਨ। ਮਾਮਲਾ ਫਰੀਦਾਬਾਦ ਦਾ ਹੈ ਜਿੱਥੇ ਬਾਬਾ ਸਿੰਘ ਬੰਦਾ ਸਿੰਘ ਬਹਾਦਰ ਮੈਮੋਰੀਅਲ ਚੈਰੀਟੇਬਲ …
Read More »