Breaking News
Home / ਭਾਰਤ (page 205)

ਭਾਰਤ

ਭਾਰਤ

ਮਨੀਸ ਸਿਸੋਦੀਆ ਦੇ ਟਵਿੱਟਰ ਹੈਂਡਲ ਤੋਂ ਫਿਰ ਕੀਤਾ ਗਿਆ ਟਵੀਟ

ਕਿਹਾ : ਤੁਸੀਂ ਮੈਨੂੰ ਜੇਲ੍ਹ ’ਚ ਰੱਖ ਕੇ ਦੁਖੀ ਕਰ ਸਕਦੇ ਹੋ ਪ੍ਰੰਤੂ ਮੇਰੇ ਹੌਸਲੇ ਨੂੰ ਨਹੀਂ ਤੋੜ ਸਕਦੇ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਟਵਿੱਟਰ ਹੈਂਡਲ ਤੋਂ ਫਿਰ ਇਕ ਵਾਰ ਟਵੀਟ ਕੀਤਾ ਗਿਆ ਹੈ। ਜਿਸ ਤੋਂ …

Read More »

ਲੈਂਡ ਫਾਰ ਜੌਬ ਮਾਮਲੇ ’ਚ ਤੇਜਸਵੀ ਯਾਦਵ ਨੂੰ ਵੀ ਸੀਬੀਆਈ ਵੱਲੋਂ ਸੰਮਨ

ਲਾਲੂ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਕੋਲੋਂ ਈਡੀ ਨੂੰ 53 ਲੱਖ ਕੈਂਸ ਅਤੇ 2 ਕਿਲੋ ਸੋਨਾ ਮਿਲਿਆ ਪਟਨਾ/ਬਿਊਰੋ ਨਿਊਜ਼ : ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੇ ਠਿਕਾਣਿਆਂ ’ਤੇ ਰੇਡ ਕੀਤੀ। ਇਸ ਦੌਰਾਨ …

Read More »

ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ’ਚ ਆਇਆ ਨਵਾਂ ਮੋੜ

ਹੋਲੀ ਪਾਰਟੀ ਵਾਲੇ ਫਾਰਮ ਹਾਊਸ ਤੋਂ ਮਿਲੀਆਂ ਪੁਲਿਸ ਨੂੰ ਇਤਰਾਜ਼ਯੋਗ ਦਵਾਈਆਂ ਮੁੰਬਈ/ਬਿਊਰੋ ਨਿਊਜ਼ : ਜ਼ਿੰਦਾਦਿਲ ਅਦਾਕਾਰ ਸਤੀਸ਼ ਕੌਸ਼ਿਕ ਇਸ ਤਰ੍ਹਾਂ ਅਚਾਨਕ ਸਭ ਨੂੰ ਛੱਡ ਕੇ ਚਲੇ ਜਾਣਗੇ ਇਸ ਸਬੰਧੀ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ‘ਯਾਰੋਂ ਕੇ ਯਾਰ’ ਦੇ ਨਾਂ ਨਾਲ ਮਸ਼ਹੂਰ ਸਤੀਸ਼ ਕੌਸ਼ਿਕ ਦੇ ਦਿਹਾਂਤ ਮਗਰੋਂ ਪੂਰਾ ਬਾਲੀਵੁੱਡ ਸਦਮੇ …

Read More »

ਐਚ3ਐਨ2 ਇਨਫਲੂਏਂਜਾ ਨਾਲ ਭਾਰਤ ਵਿਚ ਪਹਿਲੀ ਵਾਰ ਦੋ ਮੌਤਾਂ

ਕਰਨਾਟਕ ਅਤੇ ਹਰਿਆਣਾ ਨਾਲ ਸਬੰਧਤ ਸਨ ਦੋਨੋਂ ਮਰੀਜ਼ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਭਾਰਤ ਵਿਚ ਕੋਵਿਡ ਦੀ ਤਰ੍ਹਾਂ ਫੈਲ ਰਹੇ ਐਚ3ਐਨ2 ਇਨਫਲੂਏਂਜਾ ਨਾਲ ਪਹਿਲੀ ਵਾਰ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਹੈਲਥ ਮਨਿਸਟਰੀ ਦੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਹਰਿਆਣਾ ਅਤੇ ਕਰਨਾਟਕ ਵਿਚ …

Read More »

ਸ਼ੀ ਜਿਨਪਿੰਗ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਬਣੇ

ਮੁੱਠੀ ਬੰਦ ਕਰਕੇ ਦੇਸ਼ ਨੂੰ ਤਾਕਤਵਰ ਅਤੇ ਮਹਾਨ ਬਣਾਉਣ ਦੀ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਦੀ ਰਬੜ ਸਟੈਂਪ ਪਾਰਲੀਮੈਂਟ ਨੈਸ਼ਨਲ ਪੀਪਲਜ਼ ਕਾਂਗਰਸ ਨੇ ਅੱਜ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਨੂੰ ਤੀਜੀ ਵਾਰ ਵਧਾ ਦਿੱਤਾ। ਉਨ੍ਹਾਂ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਦਾ ਮਤਾ 2952 ਵੋਟਾਂ ਨਾਲ ਪਾਸ ਹੋਇਆ। …

Read More »

ਕਪਿਲ ਸਿੱਬਲ ਵੱਲੋਂ ਨਵੇਂ ਮੰਚ ‘ਇਨਸਾਫ਼’ ਦਾ ਐਲਾਨ

ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਕੋਲੋਂ ਮੰਗੀ ਹਮਾਇਤ ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਆਰੋਪ ਲਾਇਆ ਕਿ ਸੱਤਾ ‘ਚ ਬੈਠੀ ਮੋਦੀ ਸਰਕਾਰ ਨਾਗਰਿਕਾਂ ਦੇ ਖਿਲਾਫ ਕੰਮ ਕਰ ਰਹੀ ਹੈ। ਉਨ੍ਹਾਂ ‘ਅਨਿਆਂ’ ਖਿਲਾਫ ਲੜਨ ਲਈ ਇਕ ਨਵੇਂ ਮੰਚ ‘ਇਨਸਾਫ਼’ ਦਾ ਐਲਾਨ ਕਰਦਿਆਂ ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਤੇ …

Read More »

ਬੀਬੀਸੀ ‘ਤੇ ਛਾਪੇ ‘ਆਵਾਜ਼ ਨੂੰ ਦਬਾਉਣ’ ਦੇ ਬਰਾਬਰ: ਰਾਹੁਲ

ਕਿਹਾ : ਭਾਜਪਾ ਭਾਰਤ ਨੂੰ ‘ਚੁੱਪ’ ਕਰਵਾ ਕੇ ਕੁਝ ਲੋਕਾਂ ਨੂੰ ਸੌਂਪ ਰਹੀ ਹੈ ਦੇਸ਼ ਦੀ ਸੰਪਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ‘ਇੰਡੀਅਨ ਜਰਨਲਿਸਟ ਐਸੋਸੀਏਸ਼ਨ’ ਨਾਲ ਗੱਲਬਾਤ ‘ਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਭਾਰਤ ਵਿਚ ‘ਬੀਬੀਸੀ’ ਦੇ ਦਫ਼ਤਰਾਂ ਉਤੇ ਮਾਰੇ ਗਏ ਛਾਪਿਆਂ ਨੂੰ …

Read More »

ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਜੇਲ੍ਹ ਭੇਜਿਆ

ਸ਼ਰਾਬ ਨੀਤੀ ਮਾਮਲੇ ਵਿਚ ਹੋਈ ਸੀ ਗ੍ਰਿਫਤਾਰੀ ਨਵੀਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਿਛਲੇ ਦਿਨੀਂ ਸੀਬੀਆਈ ਨੇ ਸ਼ਰਾਬ ਨੀਤੀ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਇਸਦੇ ਚੱਲਦਿਆਂ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ 20 ਮਾਰਚ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ …

Read More »

ਆਤਿਸ਼ੀ ਤੇ ਸੌਰਭ ਭਾਰਦਵਾਜ ਦਿੱਲੀ ਸਰਕਾਰ ਵਿੱਚ ਮੰਤਰੀ ਨਿਯੁਕਤ

ਸਿਸੋਦੀਆ ਤੇ ਸਤੇਂਦਰ ਜੈਨ ਨੇ ਮੰਤਰੀ ਅਹੁਦੇ ਤੋਂ ਦੇ ਦਿੱਤਾ ਸੀ ਅਸਤੀਫਾ ਨਵੀਂ ਦਿੱਲੀ : ‘ਆਪ’ ਆਗੂਆਂ ਆਤਿਸ਼ੀ ਤੇ ਸੌਰਭ ਭਾਰਦਵਾਜ ਨੂੰ ਦਿੱਲੀ ਸਰਕਾਰ ‘ਚ ਮੰਤਰੀ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਮੰਗਲਵਾਰ ਨੂੰ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਦਿੱਲੀ …

Read More »

ਮਹਾਰਾਸ਼ਟਰ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਪਿਆਜ਼ਾਂ ਦੇ ਪਾਰਸਲ

ਪਿਆਜ਼ਾਂ ਦੀਆਂ ਡਿੱਗੀਆਂ ਕੀਮਤਾਂ ਖਿਲਾਫ ਰੋਸ ਪ੍ਰਗਟਾਇਆ ਪੁਣੇ : ਮਹਾਰਾਸ਼ਟਰ ਵਿੱਚ ਪੈਂਦੇ ਅਹਿਮਦਨਗਰ ਤੋਂ ਕਿਸਾਨਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਾਕ ਰਾਹੀਂ ਪਿਆਜ਼ਾਂ ਦੇ ਪਾਰਸਲ ਭੇਜ ਕੇ ਮੰਗ ਕੀਤੀ ਹੈ ਕਿ ਪਿਆਜ਼ਾਂ ਦੇ ਡਿੱਗ ਰਹੇ ਭਾਅ ਤੋਂ ਨਿਜਾਤ ਦਿਵਾਈ ਜਾਵੇ ਅਤੇ ਪਿਆਜ਼ਾਂ ਦੀ ਫ਼ਸਲ ਦੀ ਬਰਾਮਦ …

Read More »