Breaking News
Home / ਭਾਰਤ (page 105)

ਭਾਰਤ

ਭਾਰਤ

ਅਫਗਾਨਿਸਤਾਨ ਤੋਂ ਦਿੱਲੀ ਤੱਕ ਭੂਚਾਲ ਦੇ ਝਟਕੇ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਵੀ ਹਿੱਲੀ ਧਰਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ਵਿਚ ਅੱਜ ਵੀਰਵਾਰ ਨੂੰ ਦੁਪਹਿਰੇ 2 ਵੱਜ ਕੇ 50 ਮਿੰਟ ’ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸੇ ਦੌਰਾਨ ਜੰਮੂ ਕਸ਼ਮੀਰ, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਅਤੇ ਪਾਕਿਸਤਾਨ ਦੇ ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ ਵੀ ਭੂਚਾਲ …

Read More »

ਇੰਦੌਰ ਅਤੇ ਸੂਰਤ ਭਾਰਤ ਦੇ ਸਭ ਤੋਂ ਸਾਫ ਸੁਥਰੇ ਸ਼ਹਿਰ

ਇੰਦੌਰ ਅਤੇ ਸੂਰਤ ਭਾਰਤ ਦੇ ਸਭ ਤੋਂ ਸਾਫ ਸੁਥਰੇ ਸ਼ਹਿਰ ਚੰਡੀਗੜ੍ਹ ਨੂੰ ਮਿਲਿਆ ਸਫਾਈ ਮਿੱਤਰ ਅਤੇ ਸੁਰੱਖਿਅਤ ਸ਼ਹਿਰ ਦਾ ਦਰਜਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਅੱਜ ਵੀਰਵਾਰ ਨੂੰ ਸਵੱਛ ਸਰਵੇਖਣ 2023 ਦਾ ਨਤੀਜਾ ਜਾਰੀ ਕੀਤਾ ਹੈ। ਇਕ ਲੱਖ ਤੋਂ ਜ਼ਿਆਦਾ ਅਬਾਦੀ ਵਾਲਾ ਸ਼ਹਿਰ ਇੰਦੌਰ ਸਫਾਈ …

Read More »

ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ’ਚ ਕੜਾਕੇ ਦੀ ਠੰਡ

ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ’ਚ ਕੜਾਕੇ ਦੀ ਠੰਡ ਧੁੰਦ ਦੇ ਚੱਲਦਿਆਂ ਉਡਾਣਾਂ ਅਤੇ ਰੇਲ ਗੱਡੀਆਂ ਹੋ ਰਹੀਆਂ ਲੇਟ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਹਿਮਾਚਲ, ਹਰਿਆਣਾ, ਯੂਪੀ ਤੇ ਰਾਜਸਥਾਨ  ਸਣੇ ਪੂਰੇ ਉਤਰੀ ਭਾਰਤ ’ਚ ਕੜਾਕੇ ਦੀ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਪੈ ਰਹੀ ਧੁੰਦ ਦੇ ਚੱਲਦਿਆਂ ਹਵਾਈ ਉਡਾਣਾਂ ਅਤੇ ਰੇਲ …

Read More »

ਭਾਰਤ-ਅਮਰੀਕਾ ਦਾ ਸਾਂਝਾ ਉਪਗ੍ਰਹਿ NISAR ਧਰਤੀ ਦੇ ਗਲੇਸ਼ੀਅਰਾਂ ‘ਤੇ ਰੱਖੇਗਾ ਨਜ਼ਰ, ਜਲਦ  ਹੋ ਸਕਦਾ ਹੈ ਲਾਂਚ 

ਭਾਰਤ-ਅਮਰੀਕਾ ਦਾ ਸਾਂਝਾ ਉਪਗ੍ਰਹਿ NISAR ਧਰਤੀ ਦੇ ਗਲੇਸ਼ੀਅਰਾਂ ‘ਤੇ ਰੱਖੇਗਾ ਨਜ਼ਰ, ਜਲਦ  ਹੋ ਸਕਦਾ ਹੈ ਲਾਂਚ ਨਵੀ ਦਿੱਲੀ / ਬਿਊਰੋ ਨੀਊਜ਼ ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ ਨੇ ਇਕ ਬਿਆਨ ‘ਚ ਕਿਹਾ ਕਿ ‘ਇਸ ਨਾਲ ਵਿਗਿਆਨੀਆਂ ਨੂੰ ਪਤਾ ਲੱਗੇਗਾ ਕਿ ਕਿਵੇਂ ਇਕ ਛੋਟੀ ਜਿਹੀ ਪ੍ਰਕਿਰਿਆ ਅੰਟਾਰਕਟਿਕਾ ਅਤੇ ਗ੍ਰੀਨਲੈਂਡ ਦੇ ਗਲੇਸ਼ੀਅਰਾਂ ‘ਚ …

Read More »

‘ਮੈਂ ਅਟਲ ਹੂੰ’ ਤੋਂ ਬਾਅਦ ਅਦਾਕਾਰੀ ਤੋਂ ਬ੍ਰੇਕ ਲੈਣਗੇ ਪੰਕਜ ਤ੍ਰਿਪਾਠੀ! ਕਿਹਾ- ਹੁਣ ਛੱਡ ਦੇਵਾਂਗਾ.

‘ਮੈਂ ਅਟਲ ਹੂੰ’ ਤੋਂ ਬਾਅਦ ਅਦਾਕਾਰੀ ਤੋਂ ਬ੍ਰੇਕ ਲੈਣਗੇ ਪੰਕਜ ਤ੍ਰਿਪਾਠੀ! ਕਿਹਾ- ਹੁਣ ਛੱਡ ਦੇਵਾਂਗਾ. ਐਂਟਰਟੇਂਮੈਂਟ / ਬਿਊਰੋ ਨੀਊਜ਼ ਬਾਲੀਵੁੱਡ ਅਭਿਨੇਤਾ ਪੰਕਜ ਤ੍ਰਿਪਾਠੀ ਇਨ੍ਹੀਂ ਦਿਨੀਂ ਆਪਣੀ ਫਿਲਮ ‘ਮੈਂ ਅਟਲ ਹੂੰ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲਾਂਕਿ ਹੁਣ ਉਹ ਆਪਣੇ ਰੁਝੇਵਿਆਂ ‘ਚੋਂ ਕੁਝ ਸਮਾਂ ਆਪਣੇ ਲਈ ਕੱਢਣ ਜਾ ਰਹੇ ਹਨ। …

Read More »

ਜਾਵੇਦ ਅਖਤਰ ਨੇ ਮਣੀ ਰਤਨਮ ਦੇ ਕੰਮ ਦੀ ਕੀਤੀ ਤਾਰੀਫ, ਕਿਹਾ- ‘ਉਨ੍ਹਾਂ ਨੇ ਸਾਨੂੰ ਅਨਪੜ੍ਹ ਬੱਚਿਆਂ ਵਾਂਗ ਮਹਿਸੂਸ ਕਰਵਾਇਆ’ ਐਂਟਰਟੇਂਮੈਂਟ / ਬਿਊਰੋ ਨੀਊਜ਼ ਜਾਵੇਦ ਅਖਤਰ ਨੇ ਹਾਲ ਹੀ ‘ਚ ਮਣੀ ਰਤਨਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਨਿਰਦੇਸ਼ਕ ਨੇ ਹਿੰਦੀ ਫਿਲਮ ਇੰਡਸਟਰੀ ‘ਚ ਖੁਦ ਨੂੰ ਸਾਬਤ ਕੀਤਾ ਹੈ। ਬੰਬਈ ਫਿਲਮ …

Read More »

ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਅੱਜ, 2000 ਪੁਲਸ ਕਰਮਚਾਰੀ ਤਾਇਨਾਤ, 1500 CCTV ਕੈਮਰਿਆਂ ਨਾਲ ਨਿਗਰਾਨੀ ਮੋਹਾਲੀ / ਬਿਊਰੋ ਨੀਊਜ਼ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਮੈਚ ਵੀਰਵਾਰ ਨੂੰ ਪੰਜਾਬ ਦੇ ਮੋਹਾਲੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਮੁਹਾਲੀ ਵਿੱਚ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਪੁਲੀਸ ਟੀਮਾਂ ਸੀਸੀਟੀਵੀ …

Read More »

ਰਾਧਾ ਸੁਆਮੀ ਸਤਿਸੰਗ ਭਵਨ ‘ਤੇ ਜ਼ਮੀਨ ਹੜੱਪਣ ਅਤੇ ਨਾਜਾਇਜ਼ ਮਾਈਨਿੰਗ ਦੇ ਦੋਸ਼, ਪੰਜਾਬ ਸਰਕਾਰ ਨੂੰ ਨੋਟਿਸ

ਰਾਧਾ ਸੁਆਮੀ ਸਤਿਸੰਗ ਭਵਨ ‘ਤੇ ਜ਼ਮੀਨ ਹੜੱਪਣ ਅਤੇ ਨਾਜਾਇਜ਼ ਮਾਈਨਿੰਗ ਦੇ ਦੋਸ਼, ਪੰਜਾਬ ਸਰਕਾਰ ਨੂੰ ਨੋਟਿਸ ਚੰਡੀਗੜ੍ਹ / ਬਿਊਰੋ ਨੀਊਜ਼ ਪਟੀਸ਼ਨਰ ਨੇ ਦੋਸ਼ ਲਾਇਆ ਸੀ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਵੱਖ-ਵੱਖ ਸਾਧਨਾਂ ਰਾਹੀਂ ਆਪਣੇ ਅਧੀਨ ਖੇਤਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਧੁੱਸੀ ਬੰਨ੍ਹ ਦੀ ਉਸਾਰੀ ਤੋਂ ਬਾਅਦ …

Read More »

ਅਕਸ਼ੈ ਨੇ ਬਡੇ ਮੀਆਂ ਛੋਟੇ ਮੀਆਂ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ! ਟਾਈਗਰ ਨਾਲ ਫੋਟੋ ਸਾਂਝੀ ਕੀਤੀ

ਅਕਸ਼ੈ ਨੇ ਬਡੇ ਮੀਆਂ ਛੋਟੇ ਮੀਆਂ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ! ਟਾਈਗਰ ਨਾਲ ਫੋਟੋ ਸਾਂਝੀ ਕੀਤੀ ਚੰਡੀਗੜ੍ਹ / ਬਿਊਰੋ ਨੀਊਜ਼ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਦੀ ਇਹ ਪੋਸਟ ਸ਼ੇਅਰ ਹੋਣ ਤੋਂ ਤੁਰੰਤ ਬਾਅਦ ਹੀ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਦਰਸ਼ਕ ਆ ਰਹੇ ਹਨ ਅਤੇ ਪੋਸਟ ਦੇ ਹੇਠਾਂ ਟਿੱਪਣੀ …

Read More »

ਹਿਮਾਚਲ ’ਚ ਸਾਲ ਦੀ ਪਹਿਲੀ ਬਰਫਵਾਰੀ ਅਤੇ ਤਾਪਮਾਨ ਮਾਈਨਸ ਵੱਲ ਨੂੰ ਵਧਿਆ

ਹਿਮਾਚਲ ’ਚ ਸਾਲ ਦੀ ਪਹਿਲੀ ਬਰਫਵਾਰੀ ਅਤੇ ਤਾਪਮਾਨ ਮਾਈਨਸ ਵੱਲ ਨੂੰ ਵਧਿਆ ਪੰਜਾਬ ਤੇ ਹਰਿਆਣਾ ਵਿਚ ਵੀ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਸ਼ਿਮਲਾ/ਬਿਊਰੋ ਨਿਊਜ਼ ਭਾਰਤ ਦੇ ਅੱਧੇ ਤੋਂ ਜ਼ਿਆਦਾ ਸੂਬਿਆਂ ਵਿਚ ਠੰਡ ਅਤੇ ਸੰਘਣੀ ਧੁੰਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਕੁਫਰੀ ਵਿਚ ਇਸ ਸਾਲ ਦੀ ਪਹਿਲੀ ਬਰਫਵਾਰੀ …

Read More »