ਨਵੀਂ ਦਿੱਲੀ: ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕੜਾਕੇ ਦੀ ਠੰਢ ਵਿੱਚ ਧਰਨਾ ਦੇ ਰਹੇ ਹਜ਼ਾਰਾਂ ਕਿਸਾਨਾਂ ਨਾਲ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ‘ਸੰਯੁਕਤ ਕਿਸਾਨ ਮੋਰਚੇ’ ਦੀ ਅਗਵਾਈ ਹੇਠ ਹੁਣ ਕੂੜ ਪ੍ਰਚਾਰ ਦੇ ਟਾਕਰੇ ਲਈ ਯੂਟਿਊਬ ਚੈਨਲ ‘ਕਿਸਾਨ ਏਕਤਾ ਮੋਰਚਾ’ ਟੀਵੀ ਸ਼ੁਰੂ ਕੀਤਾ ਗਿਆ …
Read More »ਕਿਸਾਨੀ ਅੰਦੋਲਨ ‘ਚ ਪਹੁੰਚੇ ਜ਼ਿਆਦਾਤਰ ਕਿਸਾਨਾਂ ਸਿਰ ਪ੍ਰਤੀ ਏਕੜ 1 ਲੱਖ ਰੁਪਏ ਦਾ ਕਰਜ਼ਾ
ਫਸਲ, ਵਿਆਹ-ਸਮਾਰੋਹ ਲਈ ਅੜ੍ਹਤੀਆਂ ਨੂੰ 15 ਫੀਸਦੀ ਤੱਕ ਦਿੰਦੇ ਹਨ ਵਿਆਜ ਸਿੰਘੂ ਬਾਰਡਰ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਚਾਰ ਹਫਤੇ ਹੋ ਚੁੱਕੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਜਾਣਗੇ। ਅੰਦੋਲਨ ਵਿਚ …
Read More »32 ਲੱਖ ਰੁਪਏ ਕਰਜ਼ਾ, ਸਰਕਾਰ ਪੀੜਾ ਸਮਝੇ : ਹਰਜੀਤ
ਹਰਿਆਣਾ (ਹੁਸ਼ਿਆਰਪੁਰ) ਦੇ ਹਰਜੀਤ ਸਿੰਘ ਦੀ 32 ਏਕੜ ਜ਼ਮੀਨ ਹੈ। 32 ਲੱਖ ਰੁਪਏ ਦੇ ਕਰੀਬ ਹੀ ਕਰਜ਼ਾ ਹੈ। ਘਰ ਵਿਚ ਵਿਆਹ-ਸ਼ਾਦੀ ਹੋਵੇ ਤਾਂ ਕਰਜ਼ਾ ਲੈਣਾ ਪੈਂਦਾ ਹੈ। ਸਰਕਾਰਾਂ ਕੋਲੋਂ ਉਮੀਦ ਸੀ ਕਿ ਉਹ ਕਿਸਾਨਾਂ ਦੀ ਪੀੜਾ ਨੂੰ ਸਮਝਣਗੇ, ਪਰ ਉਲਟ ਹੋ ਗਿਆ। ਕੇਂਦਰ ਕਿਸਾਨਾਂ ਨੂੰ ਆਪਣਾ ਨੌਕਰ ਬਣਾਉਣਾ ਚਾਹੁੰਦੀ ਹੈ, …
Read More »ਸਰਕਾਰ ‘ਠੋਸ ਹੱਲ’ ਰੱਖੇ ਤਾਂ ਕਿਸਾਨ ਗੱਲਬਾਤ ਲਈ ਤਿਆਰ
ਸਰਕਾਰ ਵੱਲੋਂ ਭੇਜੇ ਪੱਤਰ ‘ਚ ਕੁੱਝ ਵੀ ਨਵਾਂ ਨਾ ਹੋਣ ਦਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਖੇਤੀ ਮੰਤਰਾਲੇ ‘ਚ ਜੁਆਇੰਟ ਸਕੱਤਰ ਵੱਲੋਂ ਅਗਲੇ ਗੇੜ ਦੀ ਗੱਲਬਾਤ ਲਈ ਤਰੀਕ ਤੇ ਸਮਾਂ ਨਿਰਧਾਰਿਤ ਕਰਨ ਲਈ ਭੇਜੇ ਪੱਤਰ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਬਸ਼ਰਤੇ ਸਰਕਾਰ ਕਿਸੇ …
Read More »ਭਾਜਪਾ ਨੇ ਹੁਸ਼ਿਆਰਪੁਰ ਦੇ ਕਿਸਾਨ ਨੂੰ ਦੱਸਿਆ ‘ਖੁਸ਼ਹਾਲ’ – ਹੋਈ ਕਿਰਕਿਰੀ
ਜਿਸ ਕਿਸਾਨ ਹਰਪ੍ਰੀਤ ਦੀ ਫੋਟੋ ਪੋਸਟਰ ਉਤੇ ਲਗਾਈ ਉਹ ਸਿੰਘੂ ਬਾਰਡਰ ‘ਤੇ ਕਿਸਾਨੀ ਸੰਘਰਸ਼ ‘ਚ ਸ਼ਾਮਲ ਹੁਸ਼ਿਆਰਪੁਰ/ਬਿਊਰੋ ਨਿਊਜ਼ : ਭਾਜਪਾ ਨੇ ਸੋਸ਼ਲ ਮੀਡੀਆ ‘ਤੇ ਖੇਤੀ ਕਾਨੂੰਨਾਂ ਵਿਚ ਐਮਐਸਪੀ ਦੀ ਹਕੀਕਤ ਬਿਆਨ ਕਰਨ ਵਾਲੇ ਪੋਸਟਰ ਵਿਚ ਜਿਸ ਕਿਸਾਨ ਦੀ ਫੋਟੋ ਲਗਾਈ ਹੈ, ਉਹ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਨਡਾਲੋਂ ਦਾ …
Read More »ਖੇਤੀ ਦਾ ਭਵਿੱਖ : ਕਣਕ-ਝੋਨੇ ਦੀ ਸਿੱਧੀ ਬਿਜਾਈ, ਹੁਣ ਡਰੋਨ ਕਰਨਗੇ ਸਪਰੇਅ, ਸੈਂਸਰ ਦੱਸੇਗਾ ਕਦੋਂ ਅਤੇ ਕਿੰਨਾ ਦੇਣਾ ਹੈ ਪਾਣੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਮਾਕਲਿਊਅਰ ਮਾਰਕਸ ਦੀ ਵਰਤੋਂ ਨਾਲ ਚਾਵਲ, ਕਣਕ, ਮਟਰ, ਮੂੰਗੀ ਅਤੇ ਤੇਲ ਬੀਜਾਂ ਦੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ। ਨਵੇਂ ਪਲਾਂਟ ਬ੍ਰੀਡਿੰਗ ਟੂਲਜ਼ ਨਾ ਸਿਰਫ਼ ਬ੍ਰੀਡਿੰਗ ਪ੍ਰੋਗਰਾਮ ਨੂੰ ਮਜ਼ਬੂਤ ਕਰਨਗੇ ਬਲਕਿ ਉਨ੍ਹਾਂ ਫਸਲਾਂ ਨੂੰ ਵੀ ਵਧਾਉਣ ‘ਚ ਮਦਦ ਕਰਨਗੇ ਜੋ ਕਣਕ ਅਤੇ ਝੋਨੇ ਦੇ ਫਸਲ ਚੱਕਰ ਨੂੰ ਬਦਲਣ …
Read More »ਵਿਜੇਇੰਦਰ ਸਿੰਗਲਾ ਨੇ ਕਿਸਾਨਾਂ ਦੇ ਹੱਕ ਵਿਚ ਕੀਤੀ ਭੁੱਖ ਹੜਤਾਲ
ਕੇਂਦਰ ਨੂੰ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਹੱਕ ਵਿਚ ਸੰਗਰੂਰ ਵਿਖੇ ਇੱਕ ਰੋਜਾ ਭੁੱਖ ਹੜਤਾਲ ਕੀਤੀ। ਇਸ ਭੁੱਖ ਹੜਤਾਲ ਵਿਚ ਇਲਾਕੇ ਦੇ 200 ਤੋਂ ਵੱਧ ਆੜਤੀਆਂ ਨੇ ਵੀ ਸਿੱਖਿਆ …
Read More »ਟਿੱਕਰੀ ਬਾਰਡਰ ‘ਤੇ ਖਾਲਸਾ ਏਡ ਨੇ ਖੋਲ੍ਹਿਆ ਕਿਸਾਨ ਮੌਲ
ਸੰਘਰਸ਼ਸ਼ੀਲ ਕਿਸਾਨਾਂ ਨੂੰ ਜ਼ਰੂਰਤ ਦੀਆਂ ਚੀਜਾਂ ਮਿਲ ਰਹੀਆਂ ਨੇ ਮੁਫਤ ਚੰਡੀਗੜ੍ਹ/ਬਿਊਰੋ ਨਿਊਜ਼ ਟਿੱਕਰੀ ਬਾਰਡਰ ‘ਤੇ ਪਹੁੰਚਣ ਵਾਲੇ ਕਿਸਾਨਾਂ ਨੂੰ ਹੁਣ ਜ਼ਰੂਰਤ ਦੀਆਂ ਚੀਜ਼ਾਂ ਲਈ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਖਾਲਸਾ ਏਡ ਨੇ ਸਰਹੱਦ ‘ਤੇ ਕਿਸਾਨ ਮੌਲ ਸਥਾਪਤ ਕਰ ਦਿੱਤਾ ਹੈ। ਇੱਥੋਂ ਕਿਸਾਨਾਂ ਨੂੰ ਰੋਜ਼ ਵਰਤੋਂ ਦੀਆਂ ਵਸਤਾਂ ਮੁਫਤ …
Read More »ਨਵਜੋਤ ਸਿੱਧੂ ਨੇ ਮੋਦੀ ‘ਤੇ ਛੱਡਿਆ ਸਿਆਸੀ ਤੀਰ
ਕਿਹਾ, ਰਾਜਾ ਐਨਾ ਵੀ ਫ਼ਕੀਰ ਨਾ ਚੁਣੋ ਕਿ ਕੋਈ ਵੀ ਵਪਾਰੀ ਉਸ ਨੂੰ ਆਪਣੀ ਜੇਬ ‘ਚ ਪਾਈ ਫਿਰੇ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸੇ ਵਿਚਾਲੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ …
Read More »ਆਮ ਆਦਮੀ ਪਾਰਟੀ ਕਿਸਾਨਾਂ ਦੀ ਕਾਨੂੰਨੀ ਤੌਰ ‘ਤੇ ਕਰੇਗੀ ਮੱਦਦ
ਭਗਵੰਤ ਮਾਨ ਨੇ ਕਿਹਾ, ਕਿਸਾਨ ਲੜ ਰਹੇ ਹਨ ਆਪਣੀ ਜ਼ਮੀਰ ਦੀ ਲੜਾਈ ਸੰਗਰੂਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਮੱਦਦ ਦੇਣ ਦਾ ਐਲਾਨ ਕੀਤਾ ਹੈ। ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ …
Read More »