ਕਿਹਾ, ਪੰਜਾਬ ‘ਚ ਉਹ ਰਾਜਨੀਤੀ ਕਰਨ ਨਹੀਂ ਆਏ ਬਲਕਿ ਰਾਜਨੀਤੀ ਬਦਲਣ ਲਈ ਆਏ ਹਨ ਗੁਰਦਾਸਪੁਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਮਘਾ ਦਿੱਤੀ ਹੈ। ਐਤਵਾਰ ਨੂੰ ਅੰਮ੍ਰਿਤਸਰ ਵਿੱਚ ਨੌਜਵਾਨਾਂ ਲਈ ਚੋਣ ਮੈਨੀਫੈਸਟੋ ਜਾਰੀ ਕਰਕੇ ਅੱਜ ਉਹ ਗੁਰਦਾਸਪੁਰ ਪਹੁੰਚੇ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ …
Read More »ਮਾਲੇਰਕੋਟਲਾ ਪੁਲਿਸ ਛਾਉਣੀ ‘ਚ ਤਬਦੀਲ ਭਲਕੇ ਕੇਜਰੀਵਾਲ ਮਾਲੇਰਕੋਟਲਾ ਜਾਣਗੇ
ਮਾਲੇਰਕੋਟਲਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਨੇ ਮਾਲੇਰਕੋਟਲਾ ਵਿੱਚ ਦਫਾ 144 ਲਾ ਦਿੱਤੀ ਹੈ। ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਗੱਲ਼ ਦਾ ਖਦਸ਼ਾ ਹੈ ਕਿ ਕੇਜਰੀਵਾਲ ਦੇ ਦੌਰੇ ਖਿਲਾਫ ਵਿਰੋਧ …
Read More »ਮੂਰਥਲ ਰੇਪ ਕੇਸ ਮਾਮਲਾ ਹੋਈਕੋਰਟ ਨੇ ਮੰਗੀ 23 ਜੁਲਾਈ ਤੱਕ ਰਿਪੋਰਟ
ਚੰਡੀਗੜ੍ਹ/ਬਿਊਰੋ ਨਿਊਜ਼ ਮੂਰਥਲ ਰੇਪ ਕੇਸ ਵਿੱਚ ਐਸ.ਆਈ.ਟੀ. ਨੇ ਹਾਈਕੋਰਟ ਨੂੰ ਸੀਲਬੰਦ ਰਿਪੋਰਟ ਸੌਂਪ ਦਿੱਤੀ ਹੈ। ਹਰਿਆਣਾ ਸਰਕਾਰ ਵੱਲੋਂ ਅਡੀਸ਼ਨਲ ਸਾਲਿਸਟਰ ਜਨਰਲ ਆਫ ਇੰਡੀਆ ਤੁਸ਼ਾਰ ਮਹਿਤਾ ਪੇਸ਼ ਹੋਏ। ਮਹਿਤਾ ਨੇ ਅਦਾਲਤ ਨੂੰ ਪੂਰੀ ਸਟੇਟਸ ਰਿਪੋਰਟ ਦੇਣ ਲਈ ਕੁਝ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਸਹੀ ਜਾਣਕਾਰੀ ਅਦਾਲਤ …
Read More »ਬੈਂਸ ਭਰਾਵਾਂ ਨੇ ਕੀਤਾ ਨਵੀਂ ਪਾਰਟੀ ਬਣਾਉਣ ਦਾ ਐਲਾਨ
ਕੋਈ ਵੀ ਬਾਹਰੀ ਪਾਰਟੀ ਪੰਜਾਬੀਆਂ ‘ਤੇ ਰਾਜ ਨਹੀਂ ਕਰ ਸਕਦੀ : ਬੈਂਸ ਲੁਧਿਆਣਾ: ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਤੇ ਟੀਮ ਇਨਸਾਫ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਪਾਰਟੀ ਜਾਂ ਲੀਡਰ ਹਮਖਿਆਲੀ ਸੋਚ ਰੱਖਦਾ …
Read More »ਅਕਾਲੀ ਲੀਡਰ ਡੱਡੀ ਦੇ ਰਿਮਾਂਡ ‘ਚ ਇਕ ਦਿਨ ਦਾ ਹੋਰ ਵਾਧਾ
ਮੋਹਾਲੀ: ਬਹੁਚਰਚਿਤ ਨੌਕਰੀ ਘੋਟਾਲੇ ‘ਚ ਗ੍ਰਿਫਤਾਰ ਅਕਾਲੀ ਦਲ ਦੇ ਐਮਸੀ ਸ਼ਾਮ ਲਾਲ ਡੱਡੀ ਦੇ ਰਿਮਾਂਡ ‘ਚ ਇੱਕ ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ। ਮੋਹਾਲੀ ਜਿਲ੍ਹਾ ਦਾਲਤ ਨੇ ਵਿਜੀਲੈਂਸ ਦੀ ਮੰਗ ‘ਤੇ ਹੋਰ ਪੁੱਛਗਿੱਛ ਤੇ ਬਰਾਮਦਗੀ ਕਰਨ ਲਈ ਕੱਲ੍ਹ ਤੱਕ ਦਾ ਹੋਰ ਰਿਮਾਂਡ ਵਧਾਇਆ ਹੈ। ਵਿਜੀਲੈਂਸ ਨੇ ਡੱਡੀ ਨੂੰ ਗ੍ਰਿਫਤਾਰ …
Read More »‘ਲਾਲ ਬੱਤੀ’ ‘ਤੇ ਮਨਪ੍ਰੀਤ ਬਾਦਲ ਤੇ ਬੀਬੀ ਭੱਠਲ ‘ਚ ਖੜਕੀ!
ਲਾਲ ਬੱਤੀ ਬਾਰੇ ਕੋਈ ਵੀ ਫੈਸਲਾ ਪਾਰਟੀ ਹਾਈ ਕਮਾਂਡ ਲਏਗੀ ਲੁਧਿਆਣਾ: ਪੀਪੀਪੀ ਨੂੰ ਕਾਂਗਰਸ ‘ਚ ਮਰਜ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦੀ ਰਾਇ ਪਾਰਟੀ ਨਾਲ ਮੇਲ ਨਹੀਂ ਖਾ ਰਹੀ। ਪੰਜਾਬ ‘ਚ ਲਾਲ ਬੱਤੀ ਵਾਲਾ ਵੀਆਈਪੀ ਕਲਚਰ ਬੰਦ ਕਰਨ ਦੇ ਮੁੱਦੇ ‘ਤੇ ਬੋਲ ਰਹੇ ਮਨਪ੍ਰੀਤ ਬਾਦਲ ਨੂੰ ਸਾਬਕਾ ਮੁੱਖ ਮੰਤਰੀ ਤੇ …
Read More »ਪੰਜਾਬ ਸਰਕਾਰ ਦੀ ਭਾਂਡਿਆਂ ਵਾਲੀ ਸਕੀਮ ਵਿਵਾਦਾਂ ‘ਚ ਉਲਝੀ ਭਾਂਡੇ ਖਰੀਦਣ ਦੀ ਪ੍ਰਕਿਰਿਆ ਨੂੰ ਲੱਗੀ ਬਰੇਕ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਦੀ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਭਾਂਡਿਆਂ ਰਾਹੀਂ ਲੁਭਾਉਣ ਦੀ ਸਕੀਮ ਵਿਵਾਦਾਂ ਵਿੱਚ ਉਲਝ ਗਈ ਹੈ। ਵਿਵਾਦ ਪੰਜਾਬ ਸਰਕਾਰ ਦੇ ਦੋ ਵਿਭਾਗਾਂ ਵਿਚਾਲੇ ਹੈ। ਵਿਭਾਗੀ ਲੜਾਈ ਕਾਰਨ ਫਿਲਹਾਲ ਭਾਂਡੇ ਖਰੀਦਣ ਦੀ ਪ੍ਰਕਿਆ ਰੁਕ ਗਈ ਹੈ। ਅਸਲ ਵਿੱਚ ਸਰਕਾਰ ਨੇ 100 ਕਰੋੜ ਦੇ ਭਾਂਡੇ ਖ਼ਰੀਦਣੇ ਸਨ। ਇਸ …
Read More »ਹੁਸ਼ਿਆਰਪੁਰ ‘ਚ ਸੰਗਤ ਦਰਸ਼ਨ ਦੌਰਾਨ ਸੁਖਬੀਰ ਬਾਦਲ ਨੇ ਕਿਹਾ
ਪੰਜਾਬ ਦੇ ਮੁਕਾਬਲੇ ਹਰਿਆਣਾ ‘ਚ ਨਸ਼ਾ ਕਿਤੇ ਵੱਧ ਹੁਸ਼ਿਆਰਪੁਰ/ਬਿਊਰੋ ਨਿਊਜ਼ “ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਨਸ਼ਾ ਕਿਤੇ ਜ਼ਿਆਦਾ ਹੈ। ਇਸ ਦੀ ਮਿਸਾਲ ਪੁਲਿਸ ਭਰਤੀ ਦੌਰਾਨ ਹਰਿਆਣਾ ਦੇ ਤਿੰਨ ਨੌਜਵਾਨਾਂ ਦੀ ਮੌਤ ਹੈ। ਦੂਜੇ ਪਾਸੇ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਹੋਈ ਫੌਜ ਦੀ ਭਰਤੀ ਦੌਰਾਨ ਇੱਕ ਵੀ ਨੌਜਵਾਨ ਨਸ਼ਾਗ੍ਰਸਤ ਨਹੀਂ ਮਿਲਿਆ।” …
Read More »ਮਾਮਲਾ ਰਾਬਰਟ ਵਾਡਰਾ ਦੀ ਜ਼ਮੀਨ ਸੌਦੇ ਦਾ ਜਸਟਿਸ ਢੀਂਗਰਾ ਦੀ ਰਿਪੋਰਟ ਫਿਰ ਲਟਕੀ
ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਤੇ ਡੀ.ਐਲ.ਐਫ. ਲੈਂਡ ਡੀਲ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਐਸ.ਐਨ. ਢੀਂਗਰਾ ਕਮਿਸ਼ਨ ਦੀ ਰਿਪੋਰਟ ਇੱਕ ਵਾਰ ਫਿਰ ਤੋਂ ਲਟਕ ਗਈ ਹੈ। ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਦੇਣੀ ਸੀ ਪਰ ਸ਼ਾਮੀ ਪੰਜ ਵਜੇ ਕਮਿਸ਼ਨ ਨੇ ਰਿਪੋਰਟ ਦੇਣ …
Read More »ਵੱਖਰੀ ਪਾਰਟੀ ਬਣਾਉਣ ਦਾ ਮਨ ਬਣਾ ਲਿਆ ਸੀ: ਕੈਪਟਨ
ਫੈਸਲੇ ਬਾਰੇ ਸੋਨੀਆ ਗਾਂਧੀ ਤੇ ਰਾਹੁਲ ਨੂੰ ਵੀ ਦੱਸਣ ਦਾ ਦਾਅਵਾ ਚੰਡੀਗੜ੍ਹ :ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਕਾਂਗਰਸ ਛੱਡਣ ਤੇ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਮਨ ਬਣਾ ਲਿਆ ਸੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਪਾਰਟੀ ਛੱਡਣ ਦੇ …
Read More »