30 ਕਰੋੜ ਦੀ ਹੈਰੋਇਨ ਬਰਾਮਦ ਤਰਨਤਾਰਨ/ਬਿਊਰੋ ਨਿਊਜ਼ ਸੀ.ਆਈ.ਏ. ਸਟਾਫ਼ ਨੇ ਕੌਮਾਂਤਰੀ ਪੱਧਰ ਦੇ ਸਮਗਲਰ ਤੇ ਕਬੱਡੀ ਖਿਡਾਰੀ ਦੀ ਨਿਸ਼ਾਨਦੇਹੀ ਉੱਤੇ 30 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਬਲਰਾਜ ਸਿੰਘ ਉਰਫ਼ ਰਾਜੂ ਕੱਟਾ ਰੋਪੜ ਦੀ ਜੇਲ੍ਹ ਵਿੱਚ ਬੰਦ ਹੈ ਤੇ ਪ੍ਰੋਟੈਕਸ਼ਨ ਵਾਰੰਟ ਉੱਤੇ ਲਿਆ ਕੇ ਉਸ ਦੀ ਦੱਸੀ ਥਾਂ ਤੋਂ …
Read More »ਬਾਦਲ ਦੇ ਸੰਗਤ ਦਰਸ਼ਨ ਨੇੜੇ ਲੱਗੇ ਸਰਕਾਰ ਵਿਰੋਧੀ ਨਾਅਰੇ
ਮੁੱਖ ਮੰਤਰੀ ਨੇ ਉੜੀ ਹਮਲੇ ਦੀ ਕੀਤੀ ਸਖਤ ਸ਼ਬਦਾਂ ‘ਚ ਨਿੰਦਾ ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਦੇ ਸੰਗਤ ਦਰਸ਼ਨ ਸਮੇਂ ਪਿੰਡ ਸਿੰਘੇਵਾਲਾ ਵਿਖੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਸੰਗਤ ਦਰਸ਼ਨ ਵਿਚ ਜਾਣ ਤੋਂ ਰੋਕਣ ਤੇ ਮਜ਼ਦੂਰ ਔਰਤਾਂ ਤੇ ਮਰਦਾਂ …
Read More »ਆਪ’ ਦੀ ਤੀਜੀ ਸੂਚੀ ਵਿਚ ਹੋਵੇਗਾ 50 ਉਮੀਦਵਾਰਾਂ ਦਾ ਨਾਂ
ਫੂਲਕਾ ਦੀ ਨਰਾਜ਼ਗੀ ਦੀਆਂ ਖ਼ਬਰਾਂ ਨੂੰ ਕੀਤਾ ਖਾਰਜ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਤੀਜੀ ਸੂਚੀ ਸਤੰਬਰ ਮਹੀਨੇ ਦੇ ਅੰਤਿਮ ਹਫ਼ਤੇ ਵਿੱਚ ਐਲਾਨ ਦਿੱਤੀ ਜਾਵੇਗੀ। ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਹੈ ਕਿ ਤੀਜੀ ਸੂਚੀ ਵਿੱਚ ਕਰੀਬ 50 ਉਮੀਦਵਾਰਾਂ ਦਾ ਨਾਮ ਸ਼ਾਮਲ ਹੋਵੇਗਾ। ਉਨ੍ਹਾਂ ਆਖਿਆ ਕਿ …
Read More »ਲੁਧਿਆਣਾ ‘ਚ ਮਰਨ ਵਰਤ ‘ਤੇ ਬੈਠੀਆਂ ’84 ਕਤਲੇਆਮ ਦੀਆਂ ਪੀੜਤ ਔਰਤਾਂ
ਮੰਗਾਂ ਨਾ ਮੰਨੇ ਜਾਣ ‘ਤੇ ਦਿੱਤੀ ਆਤਮਦਾਹ ਦੀ ਧਮਕੀ ਲੁਧਿਆਣਾ : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੇ ਲੁਧਿਆਣਾ ‘ਚ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਤੇ ਢਿੱਲੀ ਕਾਰਵਾਈ ਕਰਨ ਵਾਲੀ ਅਫਸਰਸ਼ਾਹੀ ਖਿਲਾਫ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਪੰਜ ਕਤਲੇਆਮ ਪੀੜਤਾਂ ਮਰਨ ਵਰਤ ‘ਤੇ ਬੈਠ ਗਈਆਂ …
Read More »ਅੱਧੀ ਦਰਜਨ ਅਕਾਲੀ ਵਿਧਾਇਕ ‘ਆਵਾਜ਼-ਏ-ਪੰਜਾਬ’ ਦੇ ਸੰਪਰਕ ਵਿਚ : ਪਰਗਟ ਸਿੰਘ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੀ ਰਾਜਨੀਤੀ ਵਿੱਚ ਚੌਥੇ ਫਰੰਟ ਵਜੋਂ ਬਦਲ ਪੇਸ਼ ਕਰਨ ਦਾ ਦਾਅਵਾ ਕਰਨ ਵਾਲੇ ਆਵਾਜ਼-ਏ-ਪੰਜਾਬ ਫੋਰਮ ਦੇ ਆਗੂ ਪਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਧੀ ਦਰਜਨ ਤੋਂ ਵੱਧ ਵਿਧਾਇਕ ਆਵਾਜ਼-ਏ-ਪੰਜਾਬ ਦੇ ਸੰਪਰਕ ਵਿੱਚ ਹਨ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕਾਂ ਦੇ ਨਾਲ-ਨਾਲ …
Read More »ਕੈਂਥ ਪੰਜਾਬ ਕਾਂਗਰਸ ਐਨ. ਆਰ. ਆਈ. ਸੈੱਲ ਦੇ ਕੋਆਰਡੀਨੇਟਰ ਨਿਯੁਕਤ
ਜਲੰਧਰ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੰਸਦ ਮੈਂਬਰ ਸਤਨਾਮ ਸਿੰਘ ਕੈਂਥ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਨ. ਆਰ. ਆਈ. ਸੈੱਲ (ਪੰਜਾਬ) ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਹੈ। ਕੈਂਥ ਦਾ ਸਿਆਸੀ ਤਜ਼ਰਬਾ ਅਤੇ ਸੂਝ-ਬੂਝ ਪਰਵਾਸੀ …
Read More »ਪੇਡ ਨਿਊਜ਼ ‘ਤੇ ਰੱਖੀ ਜਾਵੇਗੀ ਤਿੱਖੀ ਨਜ਼ਰ : ਚੋਣ ਕਮਿਸ਼ਨਰ
ਜਲੰਧਰ : ਭਾਰਤ ਦੇ ਚੋਣ ਕਮਿਸ਼ਨਰ ਏਕੇ ਜੋਤੀ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵਲੋਂ ਪੰਜਾਬ ‘ਚ ਆਜ਼ਾਦ ਤੇ ਨਿਰਪੱਖ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਨਸ਼ਿਆਂ ਤੇ ਪੈਸੇ ਦੀ ਵਰਤੋਂ ਨੂੰ ਰੋਕਣ ਲਈ ਵੀ ਚੋਣ ਕਮਿਸ਼ਨ ਵਲੋਂ ਸਖਤ ਕਦਮ ਉਠਾਏ ਜਾ ਰਹੇ ਹਨ। ਇਸ ਦੇ ਨਾਲ ਹੀ …
Read More »ਸਾਡੀ ਰੀਸ ਕਰ ਰਿਹੈ ਕੇਜਰੀਵਾਲ: ਅਮਰਿੰਦਰ ਸਿੰਘ
‘ਆਪ’ ਆਗੂਆਂ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਉਚ ਪੱਧਰੀ ਜਾਂਚ ‘ਤੇ ਜ਼ੋਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਉਭਾਰੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਉਹ ਕਿਸੇ …
Read More »ਸੈਣੀਆਂ ਤੇ ਸਵਰਨਕਾਰਾਂ ਨੂੰ ਪੱਛੜੇ ਵਰਗਾਂ ਦਾ ਦਰਜਾ
ਬਾਦਲ ਵਜ਼ਾਰਤ ਵੱਲੋਂ ਸਹੂਲਤਾਂ ਦਾ ਮੀਂਹ, ਪੰਜਾਬ ਆਨੰਦ ਮੈਰਿਜ ਰੂਲਜ਼-2016 ਦੇ ਖਰੜੇ ਨੂੰ ਹਰੀ ਝੰਡੀ ਚੰਡੀਗੜ੍ਹ : ਪੰਜਾਬ ਵਿੱਚ ਹੁਣ ਸੈਣੀ ਤੇ ਸੁਨਿਆਰ (ਸਵਰਨਕਾਰ) ਵਰਗਾਂ ਦੇ ਲੋਕ ਵੀ ਪੱਛੜੀਆਂ ਸ਼੍ਰੇਣੀਆਂ ਵਾਲੀਆਂ ਸਹੂਲਤਾਂ ਲੈ ਸਕਣਗੇ। ਸੂਬਾਈ ਵਜ਼ਾਰਤ ਨੇ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀਆਂ ਸਿਫ਼ਾਰਸ਼ਾਂ ‘ਤੇ ਇਨ੍ਹਾਂ ਵਰਗਾਂ ਨੂੰ ਪੱਛੜੀਆਂ ਸ਼੍ਰੇਣੀਆਂ ਦੀ ਸੂਚੀ …
Read More »ਮੁਖਤਿਆਰਨਾਮੇ ‘ਤੇ 2 ਫ਼ੀਸਦੀ ਸਟੈਂਪ ਡਿਊਟੀ ਖ਼ਤਮ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਖਤਿਆਰਨਾਮੇ ‘ਤੇ 2 ਫ਼ੀਸਦੀ ਸਟੈਂਪ ਡਿਊਟੀ ਖ਼ਤਮ ਕਰਨ ਤੇ 20 ਸਾਲਾਂ ਤੋਂ ਜ਼ਮੀਨਾਂ ‘ਤੇ ਕਾਬਜ਼ ਪੰਜ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀਅਤ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਰੀਅਲ ਅਸਟੇਟ ਸੈਕਟਰ ਖ਼ਾਸਕਰ ਵਾਜਬ ਦਰਾਂ ਵਾਲੇ ਘਰਾਂ ਦੀ ਸ਼੍ਰੇਣੀ ਨੂੰ ਹੁਲਾਰਾ ਦੇਣ …
Read More »