Breaking News
Home / ਪੰਜਾਬ (page 1507)

ਪੰਜਾਬ

ਪੰਜਾਬ

ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਡੇਰੇ ਨਾਲ ਜੁੜੇ ‘ਭੁੱਲੜ’ ਸਿੱਖਾਂ ਨੂੰ ਘਰ ਵਾਪਸੀ ਦਾ ਸੱਦਾ

ਅਦਾਲਤ ਦੇ ਫੈਸਲੇ ਦੀ ਕੀਤੀ ਗਈ ਸ਼ਲਾਘਾ ਅੰਮ੍ਰਿਤਸਰ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੀਆਂ ਦੋ ਚੇਲੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰੇ ਨਾਲ ਜੁੜੇ ઠ’ਭੁਲੜ’ ਸਿੱਖਾਂ ਨੂੰ ਘਰ …

Read More »

ਖੱਟਰ ਸਰਕਾਰ ਫੇਲ੍ਹ

ਬਾਬੇ ਨੂੰ ਜੇਲ੍ਹ ਰੋ-ਰੋ ਕੇ ਬਾਬਾ ਮੰਗਣ ਲੱਗਾ ਰਹਿਮ ਦੀ ਭੀਖ ਰੋਹਤਕ : ਜਿਹੜਾ ਖੁਦ ਨੂੰ ਰੱਬ ਸਮਝ ਬੈਠਾ ਸੀ, ਜਿਹੜਾ ਖੁਦ ਨੂੰ ਸਰਕਾਰਾਂ ਦੀ ਸਰਕਾਰ ਸਮਝ ਬੈਠਾ ਸੀ, ਜਿਹੜਾ ਖੁਦ ਨੂੰ ਦੇਸ਼ ਦੀ ਸਿਆਸਤ ਨੂੰ ਘੁਮਾਉਣ ਵਾਲਾ ਸਮਝ ਬੈਠਾ ਸੀ ਉਹ ਏਨਾ ਹਲਕਾ ਤੇ ਏਨਾ ਬੌਣਾ ਨਿਕਲੇਗਾ, ਇਹ ਕਿਸੇ …

Read More »

ਰਾਮ ਰਹੀਮ ਦੀਆਂ ਫੋਟੋਆਂ ਪਾਣੀ ‘ਚ ਤੈਰਨ ਲੱਗੀਆਂ

ਡੇਰਾ ਪ੍ਰੇਮੀਆਂ ਦਾ ਸਿੱਖ ਧਰਮ ਵੱਲ ਰੁਝਾਨ ਵਧਿਆ ਬਠਿੰਡਾ/ਬਿਊਰੋ ਨਿਊਜ਼ ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਹੋ ਚੁੱਕੀ ਹੈ। ਹੁਣ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਹੁਣ ਕਈ ਪ੍ਰੇਮੀਆਂ ਨੇ ਰਾਮ …

Read More »

ਪੰਚਕੂਲਾ ‘ਚ ਹਿੰਸਾ ਭੜਕਾਉਣ ਦੇ ਦੋਸ਼ ਵਿਚ ਡੇਰਾ ਪ੍ਰੇਮੀ ਸੁਰਿੰਦਰ ਧੀਮਾਨ ਇੰਸਾ ਗ੍ਰਿਫ਼ਤਾਰ

7 ਦਿਨਾਂ ‘ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੰਚਕੂਲਾ ਵਿਸ਼ੇਸ਼ ਸੀਬੀਆਈ ਅਦਾਲਤ ਵਿਚ 25 ਅਗਸਤ ਨੂੰ ਪੇਸ਼ੀ ਮਗਰੋਂ ਪੰਚਕੂਲਾ ਵਿਚ ਹਿੰਸਾ ਭੜਕ ਗਈ ਸੀ। ਹਿੰਸਾ ਭੜਕਾਉਣ ਦੇ ਦੋਸ਼ ਵਿਚ ਨਾਮਜ਼ਦ ਡੇਰਾ ਪ੍ਰੇਮੀ ਸੁਰਿੰਦਰ ਧੀਮਾਨ ਇੰਸਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਡੇਰਾ …

Read More »

ਸੁਖਪਾਲ ਖਹਿਰਾ ਨੇ ਡੇਰਾਵਾਦ ਖਿਲਾਫ ਚੁੱਕਿਆ ਝੰਡਾ

ਕਿਹਾ, ਆਮ ਆਦਮੀ ਪਾਰਟੀ ਕਦੇ ਵੀ ਕਿਸੇ ਡੇਰੇ ਤੋਂ ਹਮਾਇਤ ਨਹੀਂ ਲਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਵਿਚ ‘ਆਪ’ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਡੇਰਾ ਸਿਆਸਤ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਡੇਰਾ ਸਿਰਸਾ ਸਮੇਤ ਕਦੇ ਵੀ ਕਿਸੇ ਡੇਰੇ …

Read More »

ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ

ਰਾਮ ਰਹੀਮ ਨੂੰ ਜੇਲ੍ਹ ‘ਚ ਮਿਲਦੀ ਹੈ ਆਮ ਕੈਦੀਆਂ ਵਾਂਗ ਦਾਲ-ਰੋਟੀ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ઠਬਲਾਤਕਾਰ ਦੇ ਦੋਸ਼ ਵਿਚ ਸਜ਼ਾਯਾਫ਼ਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਮ ਕੈਦੀਆਂ ਵਾਂਗ ਰੱਖਿਆ ਗਿਆ ਹੈ। ਡੇਰਾ ਮੁਖੀ ਨੂੰ ਕੋਈ …

Read More »

ਬੇਨਜ਼ੀਰ ਭੁੱਟੋ ਕਤਲ ਕਾਂਡ ਮਾਮਲੇ ‘ਚ ਮੁਸ਼ੱਰਫ ਭਗੌੜਾ ਕਰਾਰ

ਦੋ ਪੁਲਿਸ ਅਧਿਕਾਰੀਆਂ ਨੂੰ 17-17 ਸਾਲ ਦੀ ਕੈਦ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਅੱਜ ਇਕ ਅਦਾਲਤ ਦੇ ਜੱਜ ਅਸਗਰ ਖਾਨ ਨੇ ਕਰੀਬ ਇਕ ਦਹਾਕਾ ਪੁਰਾਣੇ ਬੇਨਜ਼ੀਰ ਭੁੱਟੋ ਹੱਤਿਆ ਕਾਂਡ ਮਾਮਲੇ ਵਿਚ ਸਾਬਕਾ ਮਿਲਟਰੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਨੇ ਮੁਸ਼ਰਫ ਦੀ ਸੰਪਤੀ ਜਬਤ ਕਰਨ ਦੇ ਆਦੇਸ਼ ਦਿੱਤੇ …

Read More »

ਲੁਧਿਆਣਾ ਦੇ ਹੋਟਲ ਰੈਡੀਸਨ ਬਲੂ ‘ਚ ਪੁਲਿਸ ਛਾਪਾ

ਲੁਧਿਆਣਾ: ਸ਼ਹਿਰ ਦੇ ਸਥਾਨਕ 5 ਸਿਤਾਰਾ ਹੋਟਲ ਰੈਡੀਸਨ ਬਲੂ ‘ਚ ਲੰਘੀ ਰਾਤ ਪੁਲਿਸ ਨੇ ਛਾਪੇਮਾਰੀ ਕਰ ਜੂਆ ਖੇਡ ਰਹੇ 32 ਵਿਅਕਤੀਆਂ ਨੂੰ 33 ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ । ਮਿਲੀ ਜਾਣਕਾਰੀ ਅਨੁਸਾਰ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੂੰ ਪਿਛਲੇ ਕਈ ਦਿਨਾਂ ਤੋਂ ਇਸ ਹੋਟਲ ਵਿਚ ਵੱਡੇ ਪੱਧਰ …

Read More »

ਸਰਕਾਰੀ ਹਾਈ ਸਕੂਲ ‘ਚ ਸਿਲੰਡਰ ਨੂੰ ਲੱਗੀ ਅੱਗ,ਵੱਡਾ ਹਾਦਸਾ ਹੋਣ ਤੋਂ ਟਲਿਆ

ਲੁਧਿਆਣਾ: ਕੈਲਾਸ਼ ਨਗਰ ‘ਚ ਸਥਿਤ ਸਰਕਾਰੀ ਹਾਈ ਸਕੂਲ ‘ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਮਿਡ-ਡੇ-ਮੀਲ ਬਣਾਉਣ ਦੌਰਾਨ ਗੈਸ ਸਿਲੰਡਰ ਦੀ ਪਾਈਪ ਫੱਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਲੰਡਰ ਦੀ ਪਾਈਪ ਫਟਣ ਕਾਰਨ ਰਸੋਈ ‘ਚ ਅੱਗ ਲੱਗ ਗਈ ਅਤੇ ਮਿਡ-ਡੇ-ਮੀਲ ਬਣਾ ਰਹੀ ਕੁਕ ਅਗੱਲ ਦੀ ਲਪੇਟ ‘ਚ …

Read More »

ਬਾਬੇ ਨੂੰ ਜੇਲ੍ਹ ‘ਚ ਮਿਲੇਗੀ 25 ਰੁਪਏ ਦਿਹਾੜੀ

ਡੇਰਾ ਮੁਖੀ ਲਈ ਜੇਲ੍ਹ ਦੀ ਵਰਦੀ ਵੀ ਹੋਈ ਤਿਆਰ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਮੁਖੀ ਨੂੰ ਅੱਜ ਤੋਂ ਹੀ ਜੇਲ੍ਹ ਦੀ ਵਰਕਸ਼ਾਪ ਵਿਚ ਕੰਮ ਕਰਨਾ ਪਵੇਗਾ। ਡੇਰਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ ਅਤੇ ਜੇਲ੍ਹ ਵਿਚ ਕੰਮ ਕਰਨ ਦੇ ਬਦਲੇ ਉਸ ਨੂੰ ਰੋਜ਼ਾਨਾ 25 ਰੁਪਏ ਦਿਹਾੜੀ ਮਿਲੇਗੀ। ਡੇਰਾ …

Read More »