ਵਾਸ਼ਿੰਗਟਨ/ਬਿਊਰੋ ਨਿਊਜ਼ ਓਕ ਕਰੀਕ ਗੁਰਦੁਆਰੇ ਵਿਚ ਚਾਰ ਸਾਲ ਪਹਿਲਾਂ ਹੋਏ ਗੋਲੀ ਕਾਂਡ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਸਰਕਾਰ ਸਾਰੇ ਧਰਮ ਸਥਾਨਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇਕ ਬਲੌਗ ਪੋਸਟ ਵਿੱਚ ਕਿਹਾ ਗਿਆ ”ਓਕ ਕਰੀਕ ਗੁਰਦੁਆਰਾ …
Read More »ਰੈੱਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਏ ਗਏ
ਬਰੈਂਪਟਨ/ਬਿਊਰੋ ਨਿਊਜ਼ ਰੈੱਡ ਵਿੱਲੋ ਕਲੱਬ ਜਿਹੜੀ ਕਿ ਇੱਕ ਨਾਮਵਰ ਅਤੇ ਵਿਲੱਖਣ ਕਲੱਬ ਹੈ ਵਲੋਂ ਐਨ ਨੈਸ਼ (ਰੈੱਡ ਵਿੱਲੋ) ਪਾਰਕ ਵਿੱਚ ਕਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ 6 ਦਿਨ ਅਗਸਤ ਦਿਨ ਸ਼ਨੀਵਾਰ ਦਿਨ ਦੇ 12:30 ਵਜੇ ਮਨਾਏ ਗਏ। ਚਾਹ-ਪਾਣੀ ਤੋਂ ਬਾਦ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਬਾਹਰੋਂ ਆਏ …
Read More »ਮਹੰਤ 1008 ਰਜਿੰਦਰ ਗਿਰੀ ਜੀ 21 ਅਗਸਤ ਨੂੰ ਪ੍ਰਵਚਨ ਕਰਨਗੇ
ਟੋਰਾਂਟੋ : ਬਾਬਾ ਬਾਲਕ ਨਾਥ ਜੀ ਦੇ ਸਾਰੇ ਭਗਤਾਂ ਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ ਸ੍ਰੀ ਮਹੰਤ ਰਾਜਿੰਦਰ ਗਿਰੀ ਜੀ ਮਹਾਰਾਜ, ਦਿਯੋਟ ਸਿੱਧ ਗੁਫਾ ਤੋਂ ਹਿੰਦੂ ਪ੍ਰਾਰਥਨਾ ਸਮਾਜ ਵਿਚ ਆ ਰਹੇ ਹਨ। ਹਿੰਦੂ ਪ੍ਰਾਰਥਨਾ ਸਮਾਜ ਸਭ ਤੋਂ ਪੁਰਾਣਾ ਮੰਦਰ ਹੈ। ਰੌਸ਼ਨ ਪਾਠਕ ਵਲੋਂ ਆਪਣੀ ਧਰਮ ਪਤਨੀ ਸਰੋਜ ਸ਼ਰਮਾ ਪਾਠਕ …
Read More »ਦੁਬਈ ਜਹਾਜ਼ ਹਾਦਸੇ ‘ਚ 27 ਸਾਲ ਦੇ ਫਾਇਰ ਫਾਈਟਰ ਜਸਿਮ ਨੇ ਯਾਤਰੀਆਂ ਤੇ ਕਰੂ ਮੈਂਬਰਾਂ ਨੂੰ ਬਾਹਰ ਕੱਢਣ ‘ਚ ਕੀਤੀ ਮਦਦ ਪਰ ਖੁਦ ਫਸ ਗਿਆ
ਹੀਰੋ ਜਿਸ ਨੇ ਆਪਣੀ ਜਾਨ ਦੇ ਕੇ ਬਚਾਈਆਂ 300 ਜਾਨਾਂ ਦੁਬਈ : ਦੁਬਈ ਏਅਰ ਪੋਰਟ ‘ਤੇ ਹੋਏ ਅਮੀਰਾਤ ਏਅਰਲਾਈਨਜ਼ ਦੇ ਜਹਾਜ਼ ਦੀ ਕਰੈਸ਼ ਲੈਂਡਿੰਗ ਤੋਂ ਬਾਅਦ ਉਸ ‘ਚ ਅੱਗ ਲੱਗਣ ਅਤੇ ਯਾਤਰੀਆਂ ਨੂੰ ਬਚਾਉਣ ਦੀ ਖਬਰ ਤਾਂ ਸਭ ਜਾਣਦੇ ਹਨ ਪ੍ਰੰਤੂ ਉਸ ਸਖਸ਼ ਨੂੰ ਕੋਈ ਨਹੀਂ ਜਾਣਦਾ ਜਿਸ ਨੇ ਇਨ੍ਹਾਂ …
Read More »ਪੰਜ ਵਰ੍ਹੇ ਪਹਿਲਾਂ ਨਸਲੀ ਹਮਲੇ ‘ਚ ਮਾਰੇ ਗਏ ਸੁਰਿੰਦਰ ਸਿੰਘ ਅਤੇ ਗੁਰਮੇਜ ਸਿੰਘ ਨੂੰ ਸਮਰਪਿਤ ਪਾਰਕ ਲਈ ਮਿਲੀ ਮਨਜ਼ੂਰੀ, ਪੰਜ ਏਕੜ ਜ਼ਮੀਨ ਦੀ ਹੋਈ ਚੋਣ
ਯੂਐਸ ਵਿਚ ਪਹਿਲੀ ਵਾਰ ਸਿੱਖਾਂ ਦੇ ਸਨਮਾਨ ‘ਚ ‘ਸਿੰਘ ਐਂਡ ਕੌਰ’ ਪਾਰਕ ਚੰਡੀਗੜ੍ਹ : ਸਿੱਖਾਂ ਨੇ ਆਪਣੇ ਕੰਮ ਨਾਲ ਦੁਨੀਆ ਭਰ ਵਿਚ ਬਹੁਤ ਨਾਮ ਅਤੇ ਸਨਮਾਨ ਹਾਸਲ ਕੀਤਾ ਹੈ। ਵਿਦੇਸ਼ੀ ਫੌਜ ਵਿਚ ਉਚ ਅਹੁਦੇ ਹਾਸਲ ਕੀਤੇ, ਵੱਖ-ਵੱਖ ਦੇਸ਼ਾਂ ਦੀਆਂ ਸੰਸਦ ਦੀਆਂ ਪੌੜੀਆਂ ਚੜ੍ਹੇ। ਹੁਣ ਅਮਰੀਕੀ ਸੂਬੇ ਐਲਿਕ ਗਰੋਵ ਦੇ ਸੈਕਰਾਮੈਂਟੋ …
Read More »ਐਮ ਪੀ ਸੋਨੀਆ ਸਿੱਧੂ ਨੇ ਬਜ਼ੁਰਗਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਦੱਸਿਆ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਹਲਕੇ ਤੋਂ ਪਾਰਲੀਮੈਂਟ ਮੈਂਬਰ ਬੀਬੀ ਸੋਨੀਆ ਸਿੱਧੂ ਨੇ ਬੀਤੇ ਦਿਨੀਂ ਆਪਣੇ ਹਲਕੇ ਦੇ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਉਨ੍ਹਾਂ ਸਾਊਥ ਸਪੋਰਟਸ ਫਲੈਚਰਜ ਵਿਖੇ ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਕੈਨੇਡਾ ਚਾਈਲਡ ਬੈਨੀਫਿਟ, ਮਿਡਲ ਕਲਾਸ ਪਰਿਵਾਰਾਂ ਲਈ ਟੈਕਸ ਵਿਚ ਕਟੌਤੀ, ਬੁਢਾਪਾ ਪੈਨਸ਼ਨ ਲੈਣ ਲਈ ਉਮਰ 67 …
Read More »ਨਸ਼ਿਆਂ ਦੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਵਿੱਢੀ ਝੂਠੀ ਮੁਹਿੰਮ ਦੀ ਪੰਜਾਬ ਪੁਲਿਸ ਦੀ ਭਰਤੀ ਨੇ ਪੋਲ ਖੋਲ੍ਹੀ
90 ਫੀਸਦੀ ਨੌਜਵਾਨਾਂ ਨੇ ਪਾਸ ਕੀਤਾ ਡੋਪ ਟੈਸਟ, ਸਿਰਫ 1.30 ਫੀਸਦੀ ਹੀ ਹੋਏ ਫੇਲ੍ਹ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਤੇ ਝੂਠ ਦੀ ਪੋਲ ਪੰਜਾਬ ਪੁਲਿਸ ਵਲੋਂ ਵੱਡੇ ਪੱਧਰ ‘ਤੇ ਹੋਏ ਡੋਪ ਟੈਸਟ ਦੇ ਨਤੀਜੀਆਂ ਦੇ ਆਉਣ ਤੋਂ ਬਾਅਦ ਖੁੱਲ੍ਹ …
Read More »‘ਦੇਸ਼ ਭਗਤ ਯਾਦਗਾਰ ਕਮੇਟੀ’ ਅਤੇ ‘ਨਵਾਂ ਜ਼ਮਾਨਾ’ ਜਲੰਧਰ ਨਾਲ ਜੁੜੇ ਕਾਮਰੇਡ ਗੁਰਮੀਤ ਨਾਲ ‘ਪੰਜਾਬੀ ਸੱਭਿਆਚਾਰ ਮੰਚ’ ਵੱਲੋਂ ਰੂ-ਬ-ਰੂ ਰਚਾਇਆ ਗਿਆ
ਬਰੈਂਪਟਨ: (ਡਾ. ਸੁਖਦੇਵ ਸਿੰਘ ਝੰਡ) ਸ਼ੁੱਕਰਵਾਰ 5 ਅਗਸਤ ਨੂੰ ‘ਪੰਜਾਬੀ ਸੱਭਿਆਚਾਰ ਮੰਚ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ‘ਨਵਾਂ ਜ਼ਮਾਨਾ’ ਜਲੰਧਰ ਨਾਲ ਪਿਛਲੇ ਲੰਮੇਂ ਸਮੇਂ ਤੋਂ ਜੁੜੇ ਰਹੇ ਕਾਮਰੇਡ ਗੁਰਮੀਤ ਨਾਲ ਇੱਕ ਸਫ਼ਲ ਰੂ-ਬ-ਰੂ ਐੱਮ. ਪੀ.ਪੀ. ਜਗਮੀਤ ਸਿੰਘ ਦੇ 470 ਕਰਾਈਸਲਰ ਰੋਡ ਸਥਿਤ ਦਫ਼ਤਰ ਵਿੱਚ ਰਚਾਇਆ ਗਿਆ ਜਿਸ ਵਿੱਚ ਹਫ਼ਤੇ …
Read More »ਸ਼੍ਰੋਮਣੀ ਅਕਾਲੀ ਦਲ (ਈਸਟ) ਕੈਨੇਡਾ ਦੇ ਅਹੁਦੇਦਾਰਾਂ ਦਾ ਐਲਾਨ
ਮਿੱਸੀਸਾਗਾ/ਬਿਊਰੋ ਨਿਊਜ਼ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ, ਕੈਨੇਡਾ ਦੀ ਹਾਈਪਾਵਰਡ ਕਮੇਟੀ ਦੀ ਇਕ ਮੀਟਿੰਗ ਹੋਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਨਵੇਂ ਅਹੁਦੇਦਾਰਾਂ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਨਵੇਂ ਬਣੇ ਅਹੁਦੇਦਾਰਾਂ ਦਾ ਸਵਾਗਤ ਵੀ ਕੀਤਾ ਗਿਆ। ਇਸ ਮੀਟਿੰਗ ਵਿੱਚ ਜੱਥੇਦਾਰ ਪ੍ਰਦੁਮੰਨ …
Read More »ਭਾਰਤ ਵਿਚ ਬਜ਼ੁਰਗਾਂ ਵਾਸਤੇ ਸਹੂਲਤਾਂ
ਦਿੱਲੀ ਤੋਂ ਈਮੇਲ ਅਧਾਰਤ ਜਾਣਕਾਰੀ ਰੋਡ ਟ੍ਰਾਸਪੋਰਟੇਸ਼ਨ: ਹਰ ਸਰਕਾਰੀ ਬੱਸ ਵਿਚ ਪਹਿਲੀਆਂ ਦੋ ਸੀਟਾਂ ਉਪਰ ਰੀਜ਼ਰਵੇਸ਼ਨ ਹੋ ਸਕਦੀ ਹੈ। ਦਿੱਲੀ ਦੀ ਬਸ ਸਰਵਿਸ ਪ੍ਰਾਈਵੇਟ ਟੂਰਾਂ ਵਾਸਤੇ ਵੀ ਇਸਤੇਮਾਲ ਹੋ ਸਕਦੀ ਹੈ। ਦਿਲੀ ਟਰਾਂਸਪੋਰਟ ਵਿਕਲਾਗਾ ਨੂੰ ਮੁਫਤ ਪਾਸ ਅਤੇ ਬਜ਼ੁਰਗਾਂ ਨੂੰ 50 ਰੁਪੇ ਮਹੀਨਾ ਉਪਰ ਪਾਸ ਦੇਂਦੀ ਹੈ। ਉਮਰ 60 ਸਾਲ …
Read More »