ਚੰਡੀਗੜ੍ਹ : ਮਹਾਰਾਣੀ ਵਿਕਟੋਰੀਆ, ਜੋ ਤਕਰੀਬਨ 25 ਵਰ੍ਹੇ ਭਾਰਤ ਦੀ ਸ਼ਾਸਕ ਰਹੀ, ਨੇ ਕਦੇ ਵੀ ਇਸ ਉਪ-ਮਹਾਦੀਪ ‘ਤੇ ਪੈਰ ਨਹੀਂ ਧਰਿਆ ਸੀ। ਹਾਲਾਂਕਿ ਉਨ੍ਹਾਂ ਦੇ ਵੱਡੇ ਪੁੱਤਰ ਸ਼ਹਿਜ਼ਾਦਾ ਐਡਵਰਡ, ਜੋ ਬਾਅਦ ਵਿੱਚ ਮਹਾਰਾਜਾ ਐਡਵਰਡ 7ਵਾਂ ਬਣਿਆ, ਨਵੰਬਰ 1875 ਵਿੱਚ ਚਾਰ ਮਹੀਨਿਆਂ ਦੀ ਲੰਬੀ ਫੇਰੀ ਉਤੇ ਭਾਰਤ ਆਇਆ ਸੀ। ਸੰਨ 1876 …
Read More »ਡੋਨਲਡ ਟਰੰਪ ਵਲੋਂ ਹਿਲੇਰੀ ਨੂੰ 2020 ‘ਚ ਫਿਰ ਚੋਣ ਲੜਨ ਦੀ ਚੁਣੌਤੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ 2020 ਵਿਚ ਆਪਣੇ ਖ਼ਿਲਾਫ਼ ਇਕ ਵਾਰ ਫ਼ਿਰ ਰਾਸ਼ਟਰਪਤੀ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਸਾਲ 2016 ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਟਰੰਪ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਖ਼ਿਲਾਫ਼ ਜਿੱਤ ਹਾਸਿਲ ਕੀਤੀ ਸੀ। ਹਿਲੇਰੀ ਪਿਛਲੇ ਕੁਝ …
Read More »ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਅਮਰੀਕਾ ‘ਚ ਹੋਵੇਗਾ ਸਮਾਗਮ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਸੰਸਥਾ ਵਲੋਂ ਅਗਲੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਦੇ 350 ਸਾਲ ਮਨਾਉਣ ਲਈ ਸਮਿਥਸੋਨੀਅਨ ਇੰਸਟੀਚਿਊਟ ਨੇ ਭਾਰਤੀ ਦੂਤਘਰ ਨਾਲ ਮਿਲ ਕੇ ਅਗਲੇ ਮਹੀਨੇ ਇਕ ਕਾਨਫਰੰਸ ਤੇ ਸੰਗੀਤ ਸਮਾਰੋਹ ਕਰਵਾਉਣ ਦਾ ਫ਼ੈਸਲਾ ਕੀਤਾ …
Read More »ਰੈੱਡ ਵਿੱਲੋ ਕਲੱਬ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਪਾਰਟੀ
ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਹਰ ਸਾਲ ਅਕਤੂਬਰ ਮਹੀਨੇ ਵਿੱਚ ਇੰਡੀਆ ਜਾਣ ਵਾਲੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ ਕੀਤੀ ਜਾਂਦੀ ਹੈ। ਇਸ ਵਾਰ ਇਹ 6ਵੀਂ ਪਾਰਟੀ 7 ਅਕਤੂਬਰ 2017 ਦਿਨ ਸ਼ਨੀਵਾਰ 1:00 ਵਜੇ ਕਾਲਡਰਸਟੋਨ ਪਾਰਕ ਵਿੱਚ ਕੀਤੀ ਗਈ। ਇਸ ਪ੍ਰੋਗਰਾਮ ਦੀ ਤਿਆਰੀ ਲਈ ਗੁਰਨਾਮ ਸਿੰਘ ਗਿੱਲ ਪ੍ਰਧਾਨ ਦੀ …
Read More »‘ਸੁਰ ਸਾਗਰ’ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ 4 ਨਵੰਬਰ ਨੂੰ ਮਨਾਇਆ ਜਾਵੇਗਾ
ਰੈਕਸਡੇਲ/ਡਾ. ਝੰਡ : ‘ਸੁਰ ਸਾਗਰ’ ਰੇਡੀਓ ਤੇ ਟੀ.ਵੀ. ਦੇ ਸੰਚਾਲਕ ਰਵਿੰਦਰ ਸਿੰਘ ਪੰਨੂੰ ਤੋਂ ਮਿਲੀ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ‘ਸੁਰ ਸਾਗਰ’ ਦੀ ਟੀਮ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਉਤਸਵ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ ਇਸ ਵਾਰ 2 ਨਵੰਬਰ ਦਿਨ ਵੀਰਵਾਰ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ 13 ਅਕਤੂਬਰ ਦੀ ਥਾਂ 20 ਨੂੰ ਹੋਵੇਗੀ
ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ਼ ਬਰੈਂਪਟਨ ਦੀ 13 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦਫਤਰ ਦੀ ਰਿਪੇਅਰ ਚਲਦੀ ਹੋਣ ਕਾਰਣ ਮੁਲਤਵੀ ਕੀਤੀ ਗਈ ਹੈ। ਹੁਣ ਇਹ ਮੀਟਿੰਗ ਉਸੇ ਅਸਥਾਨ ਅਤੇ ਸਮੇਂ ਤੇ 20 ਅਕਤੂਬਰ ਸ਼ੁੱਕਰਵਾਰ ਨੂੰ ਹੋਵੇਗੀ। ਸੋ ਜਨਰਲ ਬਾਡੀ ਮੈਂਬਰ ਅਤੇ ਖਾਸ ਤੌਰ ਤੇ ਫਿਊਨਰਲ ਦੇ ਫਾਰਮ …
Read More »ਕਮਲ ਖਹਿਰਾ ਐਮ ਪੀ ਦਾ ਓਪਨ ਹਾਊਸ
ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਲੰਘੇ ਐਤਵਾਰ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੇ ਅਪਣੇ ਬਰੈਂਪਟਨ ਦਫਤਰ ਵਿਖੇ ਦੁਪਿਹਰ 1 ਵਜੇ ਤੋਂ 4 ਵਜੇ ਤੱਕ ਓਪਨ ਹਾਊਸ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਅਤੇ ਉਹਨਾਂ ਦੇ ਇਸ ਦਫਤਰ ਨਾਲ ਸਬੰਧਤ ਮੁੱਦਿਆਂ ‘ਤੇ ਗੱਲਬਾਤ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਦੀ ਮਾਸਿਕ ਇਕੱਤਰਤਾ ਵਿਚ ਖ਼ੂਬਸੂਰਤ ਰਚਨਾਵਾਂ ਅਤੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ
ਕੈਲਗਰੀ/ਮਹਿੰਦਰਪਾਲ ਸਿੰਘ ਪਾਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ 15 ਤਰੀਕ ਨੂੰ ਤਰਲੋਚਨ ਸਿੰਘ ਸੈਂਹਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਬਲਜਿੰਦਰ ਸੰਘਾ ਅਤੇ ਪਰਮਿੰਦਰ ਰਮਨ ਨੇ ਦਿੱਤਾ। ਮੀਟਿੰਗ ਦੀ ਸ਼ੁਰੂਆਤ ਵਿੱਚ ਸਕੱਤਰ ਬਲਬੀਰ ਗੋਰਾ ਨੇ ਸਭ …
Read More »ਗਰੀਨਟੈਕ ਸਟਾਰਟਅਪਸ ਨੇ ਇਨੋਵੇਸ਼ਨ 4-ਡੀ ‘ਚ ਆਪਣੇ ਪ੍ਰੋਜੈਕਟ ਨੂੰ ਕੀਤਾ ਪੇਸ਼
ਮਿਸੀਸਾਗਾ/ ਬਿਊਰੋ ਨਿਊਜ਼ ਗਰੀਨ ਸੈਂਟਰ ਕੈਂਟਰ ਅਤੇ ਰਿਸਰਚ ਇਨੋਵੇਸ਼ਨ ਕਮਰਸ਼ੀਅਲਾਈਜੇਸ਼ਨ ਸੈਂਟਰ ਅਤੇ ਜੇਰਾਕਸ ਰਿਸਰਚ ਸੈਂਟਰ ਆਫ ਕੈਨੇਡਾ ਦੇ ਐਗਜ਼ੀਕਿਊਟਿਵ ਨੇ ਬੀਤੀ 16 ਅਕਤੂਬਰ ਨੂੰ ਮਿਸੀਸਾਗਾ ‘ਚ ਐਕਸ.ਆਰ.ਸੀ.ਸੀ. ਇਨੋਵੇਸ਼ਨ ਹੱਬ ਵਿਚ ਇਨੋਵੇਸ਼ਨ 4-ਡੀ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ‘ਚ ਮਿਸੀਸਾਗਾ ਮੇਅਰ ਬੋਨੀ ਕ੍ਰਾਮਬੀ ਨੇ ਇਨ੍ਹਾਂ ਐਗਜ਼ੀਕਿਊਟਿਵਸ ਨੂੰ ਸਰਟੀਫ਼ਿਕੇਟ ਆਫ ਰੇਕੋਗਨਿਸ਼ਨ …
Read More »ਟਰੰਪ ਨੇ H-1B ਵੀਜ਼ਾ ‘ਚ ਸਖਤੀ ਦਾ ਫੈਸਲਾ ਟਾਲਿਆ
ਨੌਕਰੀਆਂ ਬਾਰੇ ਭਾਰਤੀ ਤੇ ਚੀਨੀ ਪੇਸ਼ੇਵਰਾਂ ‘ਤੇ ਹਮਲੇ ਦੇ ਆਪਣੇ ਰੁਖ਼ ਵਿਚ ਟਰੰਪ ਨੇ ਕੀਤਾ ਬਦਲਾਅ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਆਲਟੀ ‘ਤੇ ਅਧਾਰਿਤ ਇਮੀਗ੍ਰੇਸ਼ਨ ਨੀਤੀ ਬਣਾਉਣ ਦਾ ਪ੍ਰਸਤਾਵ ਸੰਸਦ ਨੂੰ ਭੇਜਿਆ ਹੈ। ਇਸ ਪ੍ਰਸਤਾਵ ਵਿਚ ਭਾਰਤ ਦੇ ਹੱਕ ‘ਚ ਇਹ ਗੱਲ ਹੈ ਕਿ ਐੱਚ-1ਬੀ ਵੀਜ਼ਾ …
Read More »