ਹਿਊਸਟਨ : ਅਮਰੀਕੀ ਸਦਨ (ਕਾਂਗਰਸ) ਵਿਚ ਹਿਊਸਟਨ ਦੇ ਇਕ ਡਾਕ ਘਰ ਦਾ ਨਾਂ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਸਬੰਧੀ ਬਿੱਲ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਟੈਕਸਸ ਵਿਚ ਡਿਊਟੀ ਦੌਰਾਨ ਇਕ ਟਰੈਫਿਕ ਸਟੌਪ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ …
Read More »ਵਾਸ਼ਿੰਗਟਨ ‘ਚ ਸਿੱਖ ਡਰਾਈਵਰ ‘ਤੇ ਜਾਨਲੇਵਾ ਹਮਲਾ
ਵਾਸ਼ਿੰਗਟਨ : ਵਾਸ਼ਿੰਗਟਨ ਵਿਚ ਐਪ ਆਧਾਰਿਤ ਟੈਕਸੀ ਸੇਵਾ ਉਬਰ ਦੇ ਸਿੱਖ ਡਰਾਈਵਰ ਨੂੰ ਯਾਤਰੀ ਨੇ ਨਸਲੀ ਟਿੱਪਣੀ ਕੀਤੀ ਤੇ ਉਸ ਨੂੰ ਗਲ਼ਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਲੰਘੀ 5 ਦਸੰਬਰ ਨੂੰ ਵਾਸ਼ਿੰਗਟਨ ਦੇ ਤੱਟੀ ਸ਼ਹਿਰ ਬੈਲਿੰਗਹਮ ‘ਚ ਵਾਪਰੀ। ਡਰਾਈਵਰ ਦੇ ਫੋਨ ਤੋਂ ਬਾਅਦ ਘਟਨਾ ਵਾਲੀ ਥਾਂ ਪਹੁੰਚੀ …
Read More »ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਹੋਈ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਇਕਾਈ ਦੀ ਇੱਕ ਮੀਟਿੰਗ ਪਿਛਲੇ ਦਿਨੀ ਸੰਸਥਾ ਦੇ ਚੇਅਰਮੈਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਸਾਬਕਾ ਮੁਖੀ ਡਾ.ਹਰਜਿੰਦਰ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਮੌਕੇ ਟੋਰਾਂਟੋ ਇਕਾਈ ਦੇ ਅਹੁਦੇਦਾਰਾਂ ਦੀ ਵੀ ਸਰਬ-ਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ …
Read More »ਐਲਬੀਅਨ ਹਿੱਲਜ਼ ਵਿਖੇ ਹੋਈ ‘ਐੱਗਨੌਗਜੌਗ ਰੇਸ’ ਵਿਚ ਭਾਗ ਲੈ ਕੇ ਸੰਜੂ ਗੁਪਤਾ ਨੇ ਇਸ ਸਾਲ 55 ਦੌੜਾਂ ਦਾ ਟੀਚਾ ਪੂਰਾ ਕੀਤਾ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 8 ਦਸੰਬਰ ਨੂੰ ਐਲਬੀਅਨ ਹਿੱਲ ਕਨਜ਼ਰਵੇਸ਼ਨ ਏਰੀਏ ਵਿਚ ਹੋਈ 10 ਕਿਲੋਮੀਟਰ ‘ਐੱਗਨੌਗਜੌਗ ਰੇਸ’ ਵਿਚ ਸਫ਼ਲਤਾ-ਪੂਰਵਕ ਹਿੱਸਾ ਲੈ ਕੇ ਸੰਜੂ ਗੁਪਤਾ ਨੇ ਸਾਲ 2019 ਵਿਚ 55 ਦੌੜਾਂ ਵਿਚ ਭਾਗ ਲੈਣ ਦਾ ਆਪਣਾ ਮਿਥਿਆ ਹੋਇਆ ਨਿਸ਼ਾਨਾ ਪੂਰਾ ਕੀਤਾ। ਇਹ ਦੌੜ ਅਤੇ ਇਸ ਦੇ ਨਾਲ ਹੀ 5 ਕਿਲੋਮੀਟਰ …
Read More »ਉਸਾਰੂ ਗਾਇਕੀ ਦੇ ਸਮਾਗਮ ਨੂੰ ਮਿਲ਼ਿਆ ਸ਼ਾਨਦਾਰ ਹੁੰਗਾਰਾ
ਅਜਿਹੇ ਸਮਾਗਮਾਂ ਨੂੰ ਚੱਲਦੇ ਰੱਖਣ ਦੀ ਹੋਈ ਮੰਗ ਬਰੈਂਪਟਨ : ઑਪ੍ਰੌਗਰੈਸਿਵ ਪੰਜਾਬੀ ਆਰਟਸ, ਥੀਏਟਰ ਐਂਡ ਹੈਰੀਟੇਜ਼ ਨਾਂ ਦੀ ਬਣੀ ਨਵੀਂ ਸੰਸਥਾ ਵੱਲੋਂ 7 ਦਸੰਬਰ ਨੂੰ ਕਰਵਾਏ ਗਏ ਪਹਿਲੇ ਸਮਾਗਮ ਵਿੱਚ ਪੇਸ਼ ਕੀਤੀ ਗਈ ਗਾਇਕੀ ਨੂੰ ਲੈ ਕੇ ਸਾਰੇ ਹੀ ਦਰਸ਼ਕਾਂ ਵੱਲੋਂ ਬੇਹੱਦ ਸਰਾਹਣਾ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ …
Read More »ਸੋਨੀਆ ਸਿੱਧੂ ਨੇ ਸੰਸਦ ‘ਚ ਚੁੱਕਿਆ ‘ਸਿਹਤ ਸੇਵਾਵਾਂ’ ਦਾ ਮੁੱਦਾ, ਬਰੈਂਪਟਨ ਨੂੰ ਬਣਦਾ ਹੱਕ ਦੇਣ ਦੀ ਕੀਤੀ ਮੰਗ
ਬਰੈਂਪਟਨ : ਪਿਛਲੇ ਹਫਤੇ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਓਟਾਵਾ ਵਾਪਸ ਪਰਤੇ ਹਨ, ਜਿੱਥੇ ਉਹਨਾਂ ਨੇ ਮੰਗਲਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਬੋਲਦਿਆਂ ਬਰੈਂਪਟਨ ਵਿਚ ਨਿਘਾਰ ਵੱਲ ਨੂੰ ਜਾ ਰਹੀਆਂ ਸਿਹਤ ਸੇਵਾਵਾਂઠ ਦਾ ਮੁੱਦਾ ਉਠਾਇਆ। ਪਾਰਲੀਮੈਂਟ ‘ਚ ਬੋਲਦਿਆਂ ਸੰਸਦ ਮੈਂਬਰ …
Read More »ਸ਼੍ਰੀ ਮਾਛੀਵਾੜਾ ਸਾਹਿਬ ਇਲਾਕਾ ਨਿਵਾਸੀਆਂ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 25 ਦਸੰਬਰ ਨੂੰ ਮਾਲਟਨ ਗੁਰੂ ਘਰ ਵਿਖੇ ਪਾਏ ਜਾਣਗੇ
ਮਾਲਟਨ : ਦਸਵੀਂ ਪਾਤਿਸਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼੍ਰੀ ਮਾਛੀਵਾੜਾ ਸਾਹਿਬ ਦੀ ਧਰਤੀ ‘ઑਤੇ ਪਹੁੰਚਣ ਤੇ ਉਹਨਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਅਤੇ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜ਼ਰੀ ਜੀ ਅਤੇ ਸਭਾ ਵਿਚ ਸ਼ਹੀਦ ਹੋਏ ਸਾਰੇ ਸਿੰਘਾਂ ਤੇ ਸਿੰਘਣੀਆਂ ਨੂੰ ਸਮਰਪਿਤ ਪਿਛਲੇ ਸਾਲਾਂ ਦੀ ਤਰ੍ਹਾਂ ਸ਼੍ਰੀ ਮਾਛੀਵਾੜਾ ਸਹਿਬ …
Read More »ਸੈਂਚੁਰੀ 21 ਪ੍ਰੈਜ਼ੀਡੈਂਟ ਦੇ ਗੈਰੀ ਭੌਰਾ ਅਤੇ ਸੁੱਖ ਭੌਰਾ ਵੱਲੋਂ 9400 ਡਾਲਰ ਦਾਨ ਕੀਤੇ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸੈਂਚੁਰੀ 21ਪ੍ਰੈਜ਼ੀਡੈਂਟ ਰਿਆਲਟੀ ਇੰਕ. ਦੇ ਸੰਚਾਲਕ ਗੁਰਚਰਨ ਸਿੰਘ ਗੈਰੀ ਭੌਰਾ ਅਤੇ ਸੁਖਵਿੰਦਰ ਸਿੰਘ ਸੁੱਖ ਭੌਰਾ ਭੌਰਾ ਵੱਲੋਂ ਬੀਤੇ ਦਿਨੀ ਕ੍ਰਿਸਮਸ ਪਾਰਟੀ ਬਰੈਂਪਟਨ ਦੇ ਚਾਂਦਨੀ ਬੈਕੁੰਟ ਹਾਲ ਵਿੱਚ ਕਰਵਾਈ ਗਈ। ਜਿਸ ਵਿੱਚ ਕੰਪਨੀ ਦੇ ਏਜੰਟਾਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿੱਥੇ ਕਿ ਭੌਰਾ ਭਰਾਵਾਂ …
Read More »ਕਾਫਲੇ ਵੱਲੋਂ ਅਮਰੀਕ ਡੋਗਰਾ ਨਾਲ ਰੱਖੀ ਗਈ ਇੱਕ ਮੀਟਿੰਗ
ਬਰੈਂਪਟਨ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ਼ ਦੀ ਨਵੰਬਰ ਮਹੀਨੇ ਦੀ ਮੀਟਿੰਗ ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਸੰਚਾਲਨਾ ਹੇਠ ਹੋਈ ਜਿਸ ਵਿੱਚ ਜਿੱਥੇ ਪੰਜਾਬੀ ਸ਼ਾਇਰ ਅਮਰੀਕ ਡੋਗਰਾ ਨਾਲ਼ ਗੱਲਬਾਤ ਕੀਤੀ ਗਈ ਓਥੇ ਡਾ. ਇਕਬਾਲ ਅਲਾਮਾ ਦੀ ਰਚਨਾ ਬਾਰੇ ਅਤੇ ਉੱਤਰੀ ਅਮਰੀਕਾ ਦੇ ਬੁੱਕ-ਅਵਾਰਡਾਂ ਬਾਰੇ ਵੀ ਚਰਚਾ ਕੀਤੀ …
Read More »ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਦੋਸ਼ੀ ਕਰਾਰ
ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਪਾਕਿ ਅਦਾਲਤ ਨੇ ਲਿਆ ਫੈਸਲਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ‘ਚ ਲਾਹੌਰ ਦੀ ਇੱਕ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਅੱਜ ਦੋਸ਼ੀ ਕਰਾਰ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੱਜ ਅਰਸ਼ਦ ਭੁੱਟਾ …
Read More »