ਬਰੈਂਪਟਨ : ਕਰੈਡਿਟਵਿਊ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਹਰਦਿਆਲ ਸਿੰਘ ਸੰਧੂ ਨੂੰ ਨਵੀਂ ਪ੍ਰਧਾਨਗੀ ਮਿਲਣ ਦਾ ਸਵਾਗਤ ਕੀਤਾ। ਹਰਦਿਆਲ ਸਿੰਘ ਸੰਧੂ ਨੂੰ ਸੀਨੀਅਰਜ਼ ਐਸੋਸੀਏਸ਼ਨ ਆਫ ਬਰੈਂਪਟਨ ਦਾ ਪ੍ਰਧਾਨ ਬਣਾਇਆ ਗਿਆ ਹੈ। ਕਲੱਬ ਨੇ ਸੰਧੂ ਨੂੰ ਮਿਲੀ ਇਸ ਨਵੀਂ ਜ਼ਿੰਮੇਵਾਰੀ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸੀਨੀਅਰਜ਼ ਐਸੋਸੀਏਸ਼ਨ ਆਫ ਬਰੈਂਪਟਨ ਨੂੰ …
Read More »ਲਿਬਰਲ ਪਾਰਟੀ ਦੀਆਂ ਨੀਤੀਆਂ ‘ਚ ਬੱਚੇ, ਸੀਨੀਅਰਜ਼ ਸਮੇਤ ਸਾਰੇ ਹੀ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ : ਸੋਨੀਆ ਸਿੱਧੂ
ਬਰੈਂਪਟਨ : ਕੈਨੇਡਾ ਫੈੱਡਰਲ ਚੋਣਾਂ ਨੂੰ ਲੈ ਕੇ ਲਿਬਰਲ ਪਾਰਟੀ ਨੇ ਆਪਣੀਆਂ ਲੋਕ-ਪੱਖੀ ਪਾਲਿਸੀਆਂ ਨਾਲ ਤੀਸਰੀ ਵਾਰ ਜਿੱਤ ਹਾਸਲ ਕਰਨ ਦਾ ਟੀਚਾ ਮਿੱਥਿਆ ਹੈ। ਕੈਨੇਡਾ ਫੈਡਰਲ ਲਿਬਰਲ ਪਾਰਟੀ ਨੇ ਆਪਣੇ ਪਲਾਨ ਵਿਚ ਬੱਚੇ, ਸੀਨੀਅਰਜ਼, ਛੋਟੇ ਕਾਰੋਬਾਰ, ਵਾਤਾਵਰਨ ਸੰਭਾਲ ਸਮੇਤ ਹਾਊਸਿੰਗ ਪਲਾਨ ਅਤੇ ਰਿਕਵਰੀ ਨੂੰ ਲੈ ਕੇ ਸਾਰੇ ਹੀ ਮੁੱਦਿਆਂ ਦਾ …
Read More »ਲਿਬਰਲਾਂ ਨੇ ਮੈਂਟਲ ਹੈਲਥ ਸਰਵਿਸਿਜ਼ ‘ਚ ਸੁਧਾਰ ਕਰਨ ਦਾ ਕੀਤਾ ਵਾਅਦਾ
ਟੋਰਾਂਟੋ/ਬਿਊਰੋ ਨਿਊਜ਼ : ਲਿਬਰਲ ਆਗੂ ਜਸਟਿਨ ਟਰੂਡੋ ਨੇ ਦੇਸ਼ ਭਰ ਵਿੱਚ ਮੈਂਟਲ ਹੈਲਥ ਸੇਵਾਵਾਂ ਵਿੱਚ ਸੁਧਾਰ ਕਰਨ ਦੇ ਪਾਰਟੀ ਦੇ ਵਾਅਦੇ ਨੂੰ ਦੁਹਰਾਇਆ। ਟਰੂਡੋ ਦੇ ਮੁੱਖ ਵਿਰੋਧੀਆਂ ਵੱਲੋਂ ਵੀ ਇਹੋ ਵਾਅਦਾ ਕੀਤਾ ਗਿਆ। ਟਰੂਡੋ ਨੇ ਕੈਨੇਡਾ ਦੇ ਮੈਂਟਲ ਹੈਲਥ ਟਰਾਂਸਫਰ ਦਾ ਖੁਲਾਸਾ ਕਰਦਿਆਂ ਆਖਿਆ ਕਿ ਜਿਹੜੇ ਪ੍ਰੋਵਿੰਸ ਤੇ ਟੈਰੇਟਰੀਜ਼ ਇਸ …
Read More »ਰੈਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਤੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ
ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਰੈੱਡ ਵਿੱਲੋ ਕਲੱਬ ਵਲੋਂ ਪਿਛਲੇ ਹਫਤੇ ਕੈਨੇਡਾ ਡੇਅ ਅਤੇ ਭਾਰਤ ਦਾ ਆਜਾਦੀ ਦਿਹਾੜਾ ਐਨ ਐਸ ਪਾਰਕ ਵੈਲੀਕਰੀਕ ਵਿੱਚ ਮਨਾਇਆ ਗਿਆ। ਮਹਿਮਾਨਾਂ ਦੇ ਚਾਹ ਪਾਣੀ ਪੀਣ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾ ਕੇ ਕੀਤੀ ਗਈ। ਇਸ ਤੋਂ ਬਾਅਦ ‘ਓ ਕੈਨੇਡਾ’ ਅਤੇ …
Read More »ਟੀਵੀ ਉੱਤੇ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਣਗੇ ਆਗੂ
ਟੋਰਾਂਟੋ/ਬਿਊਰੋ ਨਿਊਜ਼ : ਚਾਰ ਆਗੂ ਆਪਣੀ ਫੈਡਰਲ ਚੋਣ ਮੁਹਿੰਮ ਦੇ ਸਬੰਧ ਵਿੱਚ ਟੀਵੀ ਉੱਤੇ ਹੋਣ ਵਾਲੀ ਪਹਿਲੀ ਬਹਿਸ ਵਿੱਚ ਹਿੱਸਾ ਲੈਣਗੇ। ਟੀਵੀਏ, ਜੋ ਕਿ ਕਿਊਬਿਕ ਦਾ ਸੱਭ ਤੋਂ ਵੱਧ ਵੇਖਿਆ ਜਾਣ ਵਾਲਾ ਨੈੱਟਵਰਕ ਹੈ, ਦੀ ਫਰੈਂਚ ਡਿਬੇਟ ਕੰਪੇਨ ਦੇ ਮੱਧ ਵਿੱਚ ਆਈ ਹੈ ਤੇ ਇਹ 20 ਸਤੰਬਰ ਨੂੰ ਹੋਣ ਵਾਲੀਆਂ …
Read More »ਗੁਰਪ੍ਰੀਤ ਢਿੱਲੋਂ ਨੇ ਕਮਿਊਨਿਟੀ ਕਲੀਨਅਪ ਦੀ ਸ਼ੁਰੂਆਤ ਕੀਤੀ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵਾਰਡ ਨੰਬਰ 10 ਵਿਚ ਬੈਲਚੇਜ ਟਰੇਲ ਦੇ ਨਾਲ ਮੌਜੂਦ ਡਨਕਨ ਫੋਸਟਰ ਵੈਲੀ ਵਿਚ ਕਮਿਊਨਿਟੀ ਕਲੀਨਅਪ ਦੀ ਸ਼ੁਰੂਆਤ ਕੀਤੀ ਹੈ। ਆਸ-ਪਾਸ ਦੇ ਨਿਵਾਸੀਆਂ ਅਤੇ ਪੂਰੇ ਬਰੈਂਪਟਨ ਦੇ ਵਿਅਕਤੀਆਂ ਨੇ ਕਮਿਊਨਿਟੀ ਕਲੀਨਅਪ ਵਿਚ ਹਿੱਸਾ ਲਿਆ। …
Read More »ਹੈਲਥ ਕੈਨੇਡਾ ਨੇ ਕੋਵਿਡ-19 ਦੇ ਇਲਾਜ ਲਈ ਐਂਟੀਪੈਰਾਸਾਈਟਿਕ ਦਵਾਈ ਨਾ ਖਾਣ ਦੀ ਦਿੱਤੀ ਸਲਾਹ
ਟੋਰਾਂਟੋ/ਬਿਊਰੋ ਨਿਊਜ਼ : ਕੋਵਿਡ-19 ਦੇ ਇਲਾਜ ਲਈ ਜਾਂ ਇਸ ਤੋਂ ਬਚਣ ਲਈ ਲੋਕਾਂ ਵੱਲੋਂ ਐਂਟੀਪੈਰਾਸਾਈਟਿਕ ਦਵਾਈ, ਜਿਹੜੀਆਂ ਪਸ਼ੂਆਂ ਲਈ ਕੰਮ ਆਉਂਦੀ ਹੈ, ਆਇਵਰਮੈਕਟਿਨ ਦੀ ਵਰਤੋਂ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੈਲਥ ਕੈਨੇਡਾ ਵੱਲੋਂ ਮੰਗਲਵਾਰ ਰਾਤੀਂ ਇੱਕ ਐਲਰਟ ਜਾਰੀ ਕਰਕੇ ਕੈਨੇਡੀਅਨਜ਼ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਗਈ …
Read More »ਕੈਨੇਡਾ ਦੇ ਫੀਲਡ ਹਾਕੀ ਖਿਡਾਰੀ ਕਿਸਾਨ ਸੰਘਰਸ਼ ਦੇ ਲੋਗੋ ਵਾਲੀਆਂ ਟੀ ਸ਼ਰਟਾਂ ਪਾ ਕੇ ਖੇਡੇ
ਸਰੀ/ਡਾ. ਗੁਰਵਿੰਦਰ ਸਿੰਘ : ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਖ਼ਿਲਾਫ਼ ਰੋਸ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ, ਜਦੋਂ ਕੈਨੇਡਾ ਦੇ ਫੀਲਡ ਹਾਕੀ ਦੇ ਖਿਡਾਰੀ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਟੀ ਸ਼ਰਟਾਂ ਪਾ ਕੇ ਖੇਡੇ। ਇਨ੍ਹਾਂ ਟੀ ਸ਼ਰਟਾਂ ‘ਤੇ ਲੋਗੋ ਕਿਸਾਨਾਂ ਦੀ ਹਮਾਇਤ ਦੇ ਲੱਗੇ ਹੋਣ ਕਾਰਨ, ਲੋਕਾਂ …
Read More »ਏ ਜ਼ੈੱਡ ਕੈਨੇਡੀਅਨ ਟਰੱਕਰਜ਼ ਐਸੋਸੀਏਸ਼ਨ ਵੱਲੋਂ ਕੀਤਾ ਵੱਡਾ ਇਕੱਠ
ਵਿਜ਼ਟਰ ਵੀਜ਼ੇ ‘ਤੇ਼ ਆਏ ਵਿਅਕਤੀਆਂ ਨੂੰ ਕਮਰਸ਼ੀਅਲ ਲਾਇਸੈਂਸ ਨਹੀ ਮਿਲੇਗਾ : ਅਮਰਜੋਤ ਸੰਧੂ ਟੋਰਾਂਟੋ/ਹਰਜੀਤ ਸਿੰਘ ਬਾਜਵਾ : ઑਏ ਜੈੱਡ ਕਨੇਡੀਅਨ ਟਰੱਕਰਜ਼ ਐਸੋਸ਼ੀਏਸ਼ਨ਼ ਵੱਲੋਂ ਟਰੱਕਿੰਗ ਕੰਪਨੀਆਂ ਦੁਆਰਾ ਏ ਜੈੱਡ ਲਾਇਸੈਂਸ ਹੋਲਡਰ ਡਰਾਈਵਰਾਂ ਅਤੇ ਓਨਰ ਅਪਰੇਟਰਾਂ ਦੀ ਹੁੰਦੀ ਲੁੱਟ, ਧੱਕੇਸ਼ਾਹੀਆਂ ਅਤੇ ਮਨਮਾਨੀਆਂ ਰੋਕਣ ਲਈ ਬਰੈਂਪਟਨ ਦੇ ਸਪਰੈਂਜ਼ਾ ਬੈਕੁੰਟ ਹਾਲ ਵਿੱਚ ਇੱਕ ਵੱਡਾ …
Read More »25ਵਾਂ ਮੇਲਾ ਗਦਰੀ ਬਾਬਿਆਂ ਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ
ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦਾ ਮਤਾ ਸਰਬਸੰਮਤੀ ਨਾਲ ਪ੍ਰਵਾਨ ਸਰੀ/ ਡਾ ਗੁਰਵਿੰਦਰ ਸਿੰਘ : ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਮੇਲਾ ਗਦਰੀ ਬਾਬਿਆਂ ਦੇ ਪੱਚੀਵੇਂ ਵਰ੍ਹੇ ‘ਤੇ ਬੇਅਰ ਕਰੀਕ ਪਾਰਕ ਵਿੱਚ ਇਕੱਤਰਤਾ ਹੋਈ। ਜਿਸ ਵਿੱਚ ਸਿਵਿਕ, ਪ੍ਰੋਵਿਨਸ਼ੀਅਲ ਅਤੇ ਫੈਡਰਲ ਪੱਧਰ ਦੇ ਨੁਮਾਇੰਦਿਆਂ …
Read More »