ਸੋਮਵਾਰ ਨੂੰ ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਸਬੰਧੀ ਹੋਈ ਬਹਿਸ ਵਿੱਚ ਤਿੰਨਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਉੱਤੇ ਤਿੱਖੇ ਹਮਲੇ ਕੀਤੇ। ਪਰ ਫੋਰਡ ਨੇ ਇਨ੍ਹਾਂ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਦੀ ਥਾਂ ਇਨਫਰਾਸਟ੍ਰਕਚਰ ਤੇ ਕਿਫਾਇਤੀਪਨ ਸਬੰਧੀ ਆਪਣਾ ਸੁਨੇਹਾ ਦਿੱਤਾ। ਗ੍ਰੀਨ ਪਾਰਟੀ ਆਗੂ ਮਾਈਕ ਸ਼ਰੇਨਰ ਵੱਲੋਂ ਡਗ …
Read More »ਗੋਰੇ ਨੌਜਵਾਨ ਵੱਲੋਂ ਅੰਨ੍ਹਵਾਹ ਫਾਇਰਿੰਗ ਨਾਲ 10 ਮੌਤਾਂ
ਅਮਰੀਕਾ ਦੇ ਨਿਊਯਾਰਕ ਸੂਬੇ ਦੇ ਬਫ਼ਲੋ ਸ਼ਹਿਰ ਵਿੱਚ ਇੱਕ ਗੋਰੇ ਨੌਜਵਾਨ ਵੱਲੋਂ ਕੀਤੀ ਅੰਨ੍ਹਵਾਹ ਫਾਈਰਿੰਗ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਸਨਮਾਨ ਵਜੋਂ ਅਮਰੀਕਾ ਨੇ ਆਪਣਾ ਰਾਸ਼ਟਰੀ ਝੰਡਾਦੇਸ਼ ਵਿੱਚ ਅੱਧਾ ਝੁਕਾ ਦਿੱਤਾ। ਕੱਲ੍ਹ ਸਵੇਰੇ ਇੱਕ 18 …
Read More »Brampton ‘ਚ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਨੂੰ ਮਾਰਨ ਵਾਲੇ ਡਰਾਈਵਰ ਨੂੰ 17 ਸਾਲ ਦੀ ਸਜ਼ਾ
ਕਰੀਬ ਦੋ ਸਾਲ ਪਹਿਲਾਂ ਬਰੈਂਪਟਨ, ‘ਚ ਇੱਕ ਔਰਤ ਅਤੇ ਉਸ ਦੀਆਂ ਤਿੰਨ ਛੋਟੀਆਂ ਬੱਚੀਆਂ ਨੂੰ ਕਾਰ ਹਾਦਸੇ ਦੇ ਵਿਚ ਮਾਰਨ ਵਾਲੇ ਡਰਾਈਵਰ ਨੂੰ ਅੱਜ 17 ਸਾਲ ਦੀ ਸਜ਼ਾ ਕੋਰਟ ਵਲੋਂ ਸੁਣਾਈ ਗਈ ਹੈ | ਦਸ ਦਈਏ ਕੇ, 2020 ‘ਚ Brady Robertson ਨਾਂਅ ਦੇ ਇਸ ਦੋਸ਼ੀ ਨੇ ਤੇਜ਼ ਰਫਤਾਰ ਨਾਲ ਗੱਡੀ …
Read More »ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਛੇ ਸੈਂਟ ਪ੍ਰਤੀ ਲੀਟਰ ਹੋਰ ਵਧੀਆਂ
ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸ ਦੀਆਂ ਕੀਮਤਾਂ ਇੱਕ ਵਾਰੀ ਫਿਰ ਰਾਤੋ ਰਾਤ ਛੇ ਸੈਂਟ ਪ੍ਰਤੀ ਲੀਟਰ ਤੱਕ ਵੱਧ ਗਈਆਂ। ਅੱਧੀ ਰਾਤ ਨੂੰ ਜੀਟੀਏ ਵਿੱਚ ਪ੍ਰਤੀ ਲੀਟਰ ਦੇ ਹਿਸਾਬ ਨਾਲ ਗੈਸ ਦੀਆਂ ਕੀਮਤਾਂ ਵਿੱਚ ਛੇ ਸੈਂਟਾਂ ਦਾ ਜਿਹੜਾ ਵਾਧਾ ਕੀਤਾ ਗਿਆ ਉਸ ਕਾਰਨ ਹੁਣ ਇੱਥੇ ਪ੍ਰਤੀ ਲੀਟਰ ਗੈਸ ਦੀ ਕੀਮਤ …
Read More »ਐਨਡੀਪੀ ਲੀਡਰ ਹੌਰਵਥ ਨੇ ਬਰੈਂਪਟਨ ‘ਚ ਤਿੰਨ ਹਸਪਤਾਲ ਲਿਆਉਣ ਦਾ ਕੀਤਾ ਵਾਅਦਾ
ਬਰੈਂਪਟਨ : ਐਨਡੀਪੀ ਲੀਡਰ ਐਂਡਰੀਆ ਹੌਰਵਥ ਨੇ ਬਰੈਂਪਟਨ ਵਿਚ ਮੈਡੀਕਲ ਸਰਵਿਸਿਜ਼ ਨੂੰ ਬਿਹਤਰ ਬਣਾਉਣ ਲਈ ਹਸਪਤਾਲਾਂ ਦੀ ਗਿਣਤੀ ਵਧਾ ਕੇ ਤਿੰਨ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਰੈਂਪਟਨ ਵਿਚ ਲੋਕਾਂ ਨੂੰ ਬਿਹਤਰ ਇਲਾਜ ਅਤੇ ਦਵਾਈਆਂ ਪ੍ਰਦਾਨ ਕਰਨ ‘ਚ ਅਹਿਮ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਬਰੈਂਪਟਨ ਵਿਚ …
Read More »ਕੈਨੇਡਾ ਤੋਂ ‘ਆਪ’ ਦੇ ਵਲੰਟੀਅਰ ਸੁਦੀਪ ਸਿੰਗਲਾ ਦੀ ਭਗਵੰਤ ਮਾਨ ਨਾਲ ਮੁਲਾਕਾਤ
ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਕੀਤੀ ਚਰਚਾ ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਤਿਆਰ ਕੀਤਾ ਮੰਗ-ਪੱਤਰ ‘ਆਮ ਆਦਮੀ ਪਾਰਟੀ’ (ਟੋਰਾਂਟੋ) ਦੇ ਵਾਲੰਟੀਅਰ ਸੁਦੀਪ ਸਿੰਗਲਾ, ਜੋ ਇਨ੍ਹੀਂ ਦਿਨੀਂ ਪੰਜਾਬ ਗਏ ਹੋਏ ਹਨ, ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ …
Read More »ਟੋਰਾਂਟੋ ਦੇ ਪਾਰਕਾਂ ਵਿੱਚ ਸ਼ਰਾਬ ਪੀਣ ਦੀ ਮਿਲੇਗੀ ਖੁੱਲ੍ਹ!
ਟੋਰਾਂਟੋ : ਵਿਕਟੋਰੀਆ ਡੇਅ ਲਾਂਗ ਵੀਕੈਂਡ ਤੱਕ ਟੋਰਾਂਟੋ ਵਾਸੀ ਕਾਨੂੰਨੀ ਤੌਰ ਉੱਤੇ ਪਾਰਕਾਂ ਵਿੱਚ ਬੀਅਰ ਤੇ ਵਾਈਨ ਆਦਿ ਪੀ ਸਕਣਗੇ। ਵੀਰਵਾਰ ਨੂੰ ਸਿਟੀ ਕਾਊਂਸਲ ਵੱਲੋਂ ਇਸ ਮਤੇ ਉੱਤੇ ਬਹਿਸ ਕੀਤੀ ਜਾਵੇਗੀ, ਜਿਸ ਤੋਂ ਬਾਅਦ 21 ਮਈ ਤੱਕ ਲੋਕਾਂ ਨੂੰ ਸਿਟੀ ਪਾਰਕਾਂ ਤੇ ਬੀਚਾਂ ਉੱਤੇ ਸ਼ਰਾਬ ਪੀਣ ਦੀ ਖੁੱਲ੍ਹ ਮਿਲ ਸਕਦੀ …
Read More »ਤਰਕਸ਼ੀਲ (ਰੈਸ਼ਨਲ) ਸੋਸਾਇਟੀ ਕੈਨੇਡਾ ਦੀ ਕਾਰਜਕਰਨੀ ਦੀ ਚੋਣ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਐਤਵਾਰ, ਕੈਨੇਡਾ ਭਰ ਵਿਚੋਂ ਵੱਖ-ਵੱਖ ਪ੍ਰੋਵਿੰਸਸਾਂ ਦੀਆਂ ਤਰਕਸ਼ੀਲ ਸੋਸਾਇਟੀਆਂ ਦੇ ਭੇਜੇ ਨੁਮਾਇੰਦਿਆਂ ਨੇ ਜੂਮ ਮੀਟਿੰਗ ਕੀਤੀ ਜਿਸ ਵਿਚ ਸੁਸਾਇਟੀ ਦੇ ਬਣਾਏ ਐਲਾਨਨਾਮੇ ਅਤੇ ਸੰਵਿਧਾਨ ਨੂੰ ਬਰੀਕੀ ਨਾਲ ਵਿਚਾਰਨ ਉਪਰੰਤ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਕਾਰਜਕਰਨੀ ਦੀ ਚੋਣ ਕੀਤੀ ਗਈ। ਕਾਰਜਕਰਨੀ ਵਿਚੋਂ ਵੈਨਕੂਵਰ ਤੋਂ …
Read More »ਕਲੀਵਵਿਊ ਸੀਨੀਅਰਜ਼ ਕਲੱਬ ਦਾ ਸਲਾਨਾ ਪ੍ਰੋਗਰਾਮ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਐਤਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨੇੜਲੇ ਪਾਰਕ ਵਿਚ ਸਾਰੇ ਮੈਂਬਰਾਂ ਦਾ ਸਲਾਨਾ ਇਕੱਠ ਕੀਤਾ ਗਿਆ, ਜਿਸ ਵਿਚ ਬੀਤੇ ਸਾਲ ਦੇ ਪ੍ਰੋਗਰਾਮਾਂ ਨੂੰ ਵਿਚਾਰਿਆ ਗਿਆ ਅਤੇ ਇਸ ਸਾਲ ਕੀਤੇ ਜਾਣ ਵਾਲੇ ਸਮਾਗਮਾਂ ਬਾਰੇ ਕਾਰਜਕਰਨੀ ਵਲੋਂ ਮੈਂਬਰਾਂ ਨੂੰ ਦੱਸਿਆ ਗਿਆ। ਇਸ ਸਮੇਂ ਪ੍ਰੋਗਰਾਮ ਦੇ …
Read More »ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ: ਪਹੁੰਚੀਆਂ 2 ਡਾਲਰ ਪ੍ਰਤੀ ਲੀਟਰ ਤੱਕ
ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸ ਦੀਆਂ ਕੀਮਤਾਂ ਵਿਕਟੋਰੀਆ ਡੇ ਲੰਬੇ ਵੀਕਐਂਡ ਤੱਕ $2.10 ਪ੍ਰਤੀ ਲੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਕਿਉਂਕਿ ਕੀਮਤਾਂ ਵਿੱਚ “ਬੇਮਿਸਾਲ” ਵਾਧਾ ਹੋ ਰਿਹਾ ਹੈ ਜਿਸ ਨੇ ਪੰਪ ‘ਤੇ ਡਰਾਈਵਰਾਂ ਦਾ ਖਰਚ ਵਧਾਉਣਾ ਜਾਰੀ ਰੱਖਿਆ ਹੋਇਆ ਹੈ Õ GTa ਵਿੱਚ ਇੱਕ ਲੀਟਰ fuel ਦੀ ਔਸਤ ਕੀਮਤ ਹਫਤੇ …
Read More »