ਘਰਾਂ ਦੇ ਬਾਹਰ ਲਾਅਨਾਂ ਤੇ ਚੌਂਕਾਂ ਵਿਚ ਸਾਈਨ ਬੋਰਡ ਧੜਾਧੜ ਲਗਾਏ ਜਾ ਰਹੇ ਹਨ ਕੈਲਾਡਨ/ਡਾ.ਝੰਡ : ਓਨਟਾਰੀਓ ਸੂਬੇ ਵਿਚ ਮਿਊਂਸਪਲ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ 24 ਅਕਤੂਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਹੁਣ ਮਹੀਨੇ ਕੁ ਦਾ ਸਮਾਂ ਹੀ ਰਹਿ ਗਿਆ ਹੈ। ਇਨ੍ਹਾਂ ਚੋਣਾਂ ਵਿਚ ਭਾਗ ਲੈ ਰਹੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਕਾਵਿ ਪੁਸਤਕ ‘ਮਹਿਕਦੇ ਅਲਫਾਜ਼’ ਕੀਤੀ ਗਈ ਲੋਕ-ਅਰਪਿਤ
ਕਵੀ ਆਪਣੀ ਕਵਿਤਾ ਵਿਚ ਜਿੰਨਾ ਵਧੇਰੇ ਛਿਪਾ ਸਕਦਾ ਹੈ, ਉਹ ਓਨਾ ਹੀ ਵੱਡਾ ਕਵੀ ਹੁੰਦਾ ਹੈ : ਪ੍ਰੋ. ਰਾਮ ਸਿੰਘ ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 18 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨੇਵਾਰ ਸਮਾਗਮ ਵਿਚ ਡਾ. ਜਗਮੋਹਨ ਸਿੰਘ ਸੰਘਾ ਅਤੇ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਸੰਪਾਦਿਤ ਪੁਸਤਕ ‘ਮਹਿਕਦੇ ਅਲਫਾਜ਼’ ਲੋਕ-ਅਰਪਿਤ …
Read More »ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਬਰੈਂਪਟਨ ਵੱਲੋਂ ਸਿਟੀ ਹਾਲ ਵਿੱਚ ਮੇਅਰ ਤੇ ਸਿਟੀ ਕੌਸਲਰਜ ਨੂੰ ਮਿਲਿਆ ਡੈਪੂਟੇਸ਼ਨ
ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਵੱਲੋ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਵਿੱਚ, ਜਿਸ ਵਿੱਚ ਸਕੱਤਰ ਪ੍ਰੀਤਮ ਸਿੰਘ ਸਰਾਂ, ਮਹਿੰਦਰ ਸਿੰਘ ਮੋਹੀ, ਇਕਬਾਲ ਸਿੰਘ ਵਿਰਕ ਤੇ ਵੱਖ-ਵੱਖ ਸੀਨੀਅਰਜ਼ ਕਲੱਬਜ ਦੇ ਪ੍ਰਧਾਨ ਤੇ ਅਹੁਦੇਦਾਰ ਸ਼ਾਮਲ ਸਨ, ਬਰੈਂਪਟਨ ਦੇ ਸੀਟੀ ਹਾਲ ਵਿੱਚ ਮੇਅਰ ਤੇ ਸਾਰੇ ਕੌਂਸਲਰ ਨੂੰ ਡੈਪੂਟੇਸ਼ਨ …
Read More »ਰੀਗਨ ਰੋਡ ਗੁਰੂਘਰ ਦੇ ਸ਼ਰਧਾਲੂਆਂ ਤੇ ਪੈਦਲ ਯਾਤਰੀਆਂ ਨੂੰ ਮੈਕਲਾਘਲਨ ਰੋਡ ਪਾਰ ਕਰਦੇ ਸਮੇਂ ਹੁੰਦੀ ਏ ਕਾਫੀ ਪਰੇਸ਼ਾਨੀ
ਟਰੈਫਿਕ ਲਾਈਟਾਂ ਲਗਵਾ ਕੇ ਸੁਰੱਖਿਅਤ ਲਾਂਘਾ ਬਨਾਉਣ ਲਈ ਮੇਅਰ ਨੂੰ ਭੇਜਿਆ ਮੰਗ-ਪੱਤਰ ਬਰੈਂਪਟਨ/ਡਾ. ਝੰਡ : ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਪੈਂਦੀ ਮੈਕਲਾਘਲਨ ਰੋਡ ਉੱਪਰ ਲੌਰਮੇਲ ਗੇਟ ਬੱਸ-ਸਟਾਪ ਨੰਬਰ 2217 ਅਤੇ ਹੌਲਮਜ਼ ਚੈਨਲ ਪਾਥਵੇਅ ਦੇ ਨੇੜੇ ਮੈਕਲਾਘਲਨ ਰੋਡ ਨੂੰ ਪਾਰ ਕਰਨ ਲਈ ਕੋਈ ਕਰਾਸ-ਵੇਅ ਨਹੀਂ ਹੈ। ਇਹ ਬੱਸ-ਸਟਾਪ ਯਾਤਰੀਆਂ …
Read More »ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਮਨਾਇਆ ਜਾਵੇਗਾ
ਬਰੈਂਪਟਨ/ਬਾਸੀ ਹਰਚੰਦ : ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿ ਪੰਜਾਬੀ ਸਭਿਆਚਾਰ ਮੰਚ ਬਰੈਂਪਟਨ (ਟੋਰਾਂਟੋ) ਕੈਨੇਡਾ ਵਲੋਂ 28 ਸਤੰਬਰ ਦਿਨ ਬੁੱਧਵਾਰ ਨੂੰ 10.30 ਵਜੇ ਤੋਂ 2.00 ਵਜੇ ਤੱਕ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕੈਸੀਕੈਂਬਲ ਕਮਿਊਨਿਟੀ ਸੈਂਟਰ ਵਿਖੇ ਮਨਾਇਆ ਜਾਵੇਗਾ। ਆਪ ਸੱਭ ਨੂੰ ਚੰਗੀ ਤਰ੍ਹਾਂ ਯਾਦ …
Read More »ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਫੈਮਲੀ ਫਨ 2022 ਅਤੇ ਵਿਦਾਇਗੀ ਪਾਰਟੀ
ਬਰੈਂਪਟਨ/ਬਾਸੀ ਹਰਚੰਦ : ਗੁਰਮੇਲ ਸਿੰਘ ਸੱਗੂ ਨੇ ਦੱਸਿਆ ਕਿ ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਦੋ ਅਕਤੂਬਰ ਦਿਨ ਐਤਵਾਰ ਨੂੰ ਫੈਮਲੀ ਫਨ ਅਤੇ 2022 ਸਾਲ ਦੀ ਵਿਦਾਇਗੀ ਪਾਰਟੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਰੰਗਾ ਰੰਗ ਪ੍ਰੋਗਰਾਮ ਗੋਰ ਮੀਡੋ ਕਮਿਉਨਿਟੀ ਸੈਂਟਰ ਵਿਖੇ ਠੀਕ 12-00 ਵਜੇ ਸ਼ੁਰੂ ਹੋ ਜਾਵੇਗਾ। ਇਸ ਪ੍ਰੋਗਰਾਮ ਵਿੱਚ ਦੋ …
Read More »ਵੈਟਰਨ ਐਸੋਸੀਏਸ਼ਨ ਓਨਟਾਰੀਓ ਦੀ ਜਨਰਲ ਬਾਡੀ ਮੀਟਿੰਗ ਅਤੇ ਚੋਣ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਬੀਤੇ ਸ਼ਨਿਚਰਵਾਰ ਵੈਟਰਨ ਐਸੋਸੀਏਸ਼ਨ ਓਨਟਾਰੀਓ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ, ਨੈਸ਼ਨਲ ਵੈਂਕੁਇਟ ਹਾਲ ਵਿਖੇ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਪਰਿਵਾਰਾਂ ਸਮੇਤ ਸ਼ਾਮਲ ਹੋਏ। ਸ਼ੁਰੂਆਤ ਵਿਚ ਚੇਅਰ ਪਰਸਨ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਸਭ ਨੂੰ ਜੀ ਆਇਆਂ ਕਿਹਾ, ਨਵੇਂ ਆਏ 17 …
Read More »ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਲਾਇਆ ਗੌਡਰਿਚ ਤੇ ਗਰੇਟ ਬੈਂਡ ਦਾ ਟੂਰ
ਬਰੈਂਪਟਨ/ਡਾ. ਝੰਡ : ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਬੀਤੇ ਹਫ਼ਤੇ 4 ਸਤੰਬਰ ਨੂੰ ਗੌਡਰਿਚ ਤੇ ਗਰੇਟ ਬੈਂਡ ਦਾ ਟੂਰ ਲਗਾਇਆ ਗਿਆ। ਸਵੇਰੇ 9.00 ਵਜੇ ਕਲੱਬ ਦੇ ਸਾਰੇ ਮੈਂਬਰ ਸ਼ਾਅ ਪਬਲਿਕ ਸਕੂਲ ਦੀ ਪਾਰਕਿੰਗ ਵਿਚ ਪਹੁੰਚ ਗਏ ਜਿੱਥੇ ਟੀ.ਜੇ. ਲਾਈਨ ਦੀ ਡੀਲਕਸ ਕੋਚ ਪਹਿਲਾਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ …
Read More »ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਸਲਾਨਾ ਜਨਰਲ ਬਾਡੀ ਮੀਟਿੰਗ ਵਿਚ ਹੋਈ ਤਿੰਨ ਮੁੱਖ ਅਹੁਦੇਦਾਰਾਂ ਦੀ ਚੋਣ
ਡਾ. ਪਰਮਜੀਤ ਸਿੰਘ ਢਿੱਲੋਂ ਚੇਅਰਮੈਨ, ਇੰਜੀ. ਬਲਦੇਵ ਸਿੰਘ ਪ੍ਰਧਾਨ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਜਨਰਲ ਸਕੱਤਰ ਚੁਣੇ ਗਏ ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਓਨਟਾਰੀਓ ਦੀ ਸਲਾਨਾ ਜਨਰਲ ਬਾਡੀ ਦੀ ਇਕੱਤਰਤਾ ਲੰਘੇ ਐਤਵਾਰ 11 ਸਤੰਬਰ ਨੂੰ ਬਰੈਂਪਟਨ ਦੇ ਗੋਰਮੀਡੋ ਕਮਿਊਨਿਟੀ ਸੈਂਟਰ ਵਿਚ ਹੋਈ। ਮੀਟਿੰਗ ਦੇ ਆਰੰਭ ਵਿਚ ਜਨਰਲ …
Read More »ਜੌਰਜਿਨਾ ਮੈਰਾਥਨ ਵਿਚ ਸ਼ਾਮਲ ਹੋਏ ਟੀ.ਪੀ.ਏ.ਆਰ. ਕਲੱਬ ਦੇ 48 ਮੈਂਬਰ
ਧਿਆਨ ਸਿੰਘ ਸੋਹਲ, ਸਵਰਨ ਸਿੰਘ, ਕੋਚ ਕਰਮਜੀਤ ਸਿੰਘ ਫੁੱਲ-ਮੈਰਾਥਨ ਤੇ ਕੁਲਦੀਪ ਗਰੇਵਾਲ ਹਾਫ਼-ਮੈਰਾਥਨ ਦੌੜੇ ਜੌਰਜਿਨਾ/ਡਾ. ਝੰਡ : ਲੰਘੇ ਐਤਵਾਰ 11 ਸਤੰਬਰ ਨੂੰ ਸਿਮਕੋ ਲੇਕ ਦੇ ਕੰਢੇ ਵੱਸੇ ਸ਼ਹਿਰ ਜੌਰਜਿਨਾ ਦੀ ਬੀਚ ਦੇ ਨਾਲ ਨਾਲ ਜਾਂਦੀ ਸੜਕ ਲੇਕ ਡਰਾਈਵ ਈਸਟ ‘ਤੇ ਪ੍ਰਬੰਧਕਾਂ ਵੱਲੋਂ ਮੈਰਾਥਨ ਦੌੜ ਦਾ ਸਫ਼ਲ ਆਯੋਜਨ ਕੀਤਾ ਗਿਆ। ਬਰੈਂਪਟਨ …
Read More »