Breaking News
Home / ਕੈਨੇਡਾ (page 415)

ਕੈਨੇਡਾ

ਕੈਨੇਡਾ

ਸੋਨੀਆ ਸਿੱਧੂ ਨੇ ਨਵੇਂ ਫੈਡਰਲ ਫੰਡਿੰਗ ‘ਚ $1.6M ਤੋਂ ਵੱਧ ਨੂੰ ਉਜਾਗਰ ਕੀਤਾ ਜੋ ਬਰੈਂਪਟਨ ਸਾਊਥ ਦੇ ਵਸਨੀਕਾਂ ਨੂੰ ਲਾਭ ਪਹੁੰਚਾਏਗਾ

ਬਰੈਂਪਟਨ, ਓਨਟਾਰੀਓ : ਕੈਨੇਡਾ ਦੇ ਨੌਵੇਂ ਸਭ ਤੋਂ ਵੱਡੇ ਸ਼ਹਿਰ ਵਜੋਂ, ਬਰੈਂਪਟਨ ਇੱਕ ਵਿਭਿੰਨ ਅਤੇ ਵਧਦੀ ਆਬਾਦੀ ਦਾ ਘਰ ਹੈ। ਇਹ ਆਰਥਿਕ ਗਤੀਵਿਧੀ ਦਾ ਇੱਕ ਕੇਂਦਰ ਹੈ ਅਤੇ ਇਸ ਤਰ੍ਹਾਂ, ਬਰੈਂਪਟਨ ਵਿੱਚ ਫੈਡਰਲ ਫੰਡਿੰਗ ਐਲਾਨਾਂ ਵਿੱਚ ਕਮਿਊਨਿਟੀ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ। ਬਰੈਂਪਟਨ ਵਿੱਚ ਪੀਲ ਆਰਟ …

Read More »

ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਟੀ.ਪੀ.ਏ.ਆਰ. ਕਲੱਬ ਨੇ ਆਪਣੇ ਸਾਥੀਆਂ ਗੈਰੀ ਗਰੇਵਾਲ ਤੇ ਕੁਲਵੰਤ ਧਾਲੀਵਾਲ ਦਾ ਜਨਮ-ਦਿਨ ਮਨਾਇਆ

ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ, ਬਰੈਂਪਟਨ ਵੱਲੋਂ ਲੰਘੇ ਸ਼ੁਕਰਵਾਰ 30 ਦਸੰਬਰ ਨੂੰ ਹਾਈਲੈਂਡ ਆਟੋ ਰਿਪੇਅਰ ਸੈਂਟਰ ਵਿਖੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਲਈ ਆਯੋਜਿਤ ਕੀਤੇ ਗਏ ਡਿਨਰ ਸਮਾਗ਼ਮ ਵਿੱਚ ਆਪਣੇ ਸਾਥੀਆਂ ਗੁਰਬਚਨ ਸਿੰਘ (ਗੈਰੀ) ਗਰੇਵਾਲ ਅਤੇ ਕੁਲਵੰਤ ਸਿੰਘ ਦਾ ਜਨਮ-ਦਿਨ ਮਨਾਇਆ ਗਿਆ। ਕਲੱਬ ਦੇ ਕਰੀਬ 50 …

Read More »

ਨਵੇਂ ਸਾਲ ਦੇ ਪਹਿਲੇ ਦਿਨ ਹੋਈ 41 ਵੀਂ ਸਲਾਨਾ ਹੇਅਰ ਆਫ ਦ ਡੌਗ ਫਨ-ਰੱਨ ਵਿੱਚ ਸੰਜੂ ਗੁਪਤਾ ਨੇ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 1 ਜਨਵਰੀ 2023 ਨੂੰ ਨਵੇਂ ਸਾਲ ਦੇ ਪਹਿਲੇ ਦਿਨ ਓਨਟਾਰੀਓ ਲੇਕ ਦੀ ਬਾਲਮੀ ਬੀਚ ‘ ਤੇ ਹੋਈ 9 ਕਿਲੋਮੀਟਰ ਹੇਅਰ ਆਫ਼ ਦ ਡੌਗ ਫਨ-ਰੱਨ ਵਿੱਚ ਸੰਜੂ ਗੁਪਤਾ ਨੇ ਆਪਣੇ ਦੇ ਦੋਸਤਾਂ ਸਮੇਤ ਸੈਂਕੜੇ ਦੌੜਾਕਾਂ ਨਾਲ ਹਿੱਸਾ ਲਿਆ। ਇਹ ਰੇਸ ਦੋ ਤਰ੍ਹਾਂ ਦੀ 3 ਕਿਲੋਮੀਟਰ ਅਤੇ …

Read More »

ਚਾਈਲਡ ਕੇਅਰ ਖਰਚਿਆਂ ਵਿਚ 50 ਫੀਸਦੀ ਕਟੌਤੀ ਨਾਲ ਪਰਿਵਾਰਾਂ ਨੂੰ ਹੋਵੇਗੀ 6,000 ਡਾਲਰ ਸਲਾਨਾ ਪ੍ਰਤੀ ਬੱਚਾ ਬੱਚਤ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬੀਤੇ ਦਿਨੀਂ ਐਲਾਨ ਕੀਤਾ ਹੈ ਕਿ ਕੈਨੇਡਾ ਦੀ ਫੈੱਡਰਲ ਸਰਕਾਰ ਦੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਹੋਏ ਸਮਝੌਤੇ ਅਨੁਸਾਰ ਚਾਈਲਡ ਕੇਅਰ ਖ਼ਰਚਿਆਂ ਵਿੱਚ ਸਾਲ 2020 ਦੇ ਮੁਕਾਬਲੇ 50 ਫ਼ੀਸਦੀ ਕਟੌਤੀ ਹੋਵੇਗੀ ਅਤੇ ਇਸ ਦੇ ਨਾਲ ਮਾਪਿਆਂ ਨੂੰ 6,000 ਡਾਲਰ ਤੱਕ ਪ੍ਰਤੀ …

Read More »

ਟੀ.ਪੀ.ਏ.ਆਰ. ਕਲੱਬ ਨੇ ਸਲਾਨਾ ਡਿਨਰ ਸਮਾਗ਼ਮ ‘ ਚ ਕਈ ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

ਸਨਮਾਨਿਤ ਹੋਣ ਵਾਲਿਆਂ ਚ ਐੱਮ.ਪੀ./ਐੱਮ.ਪੀ.ਪੀ./ਡਿਪਟੀ ਮੇਅਰ/ਰੀਜਨਲ ਕੌਂਸਲਰ/ਸੀਨੀਅਰਜ਼ ਕਲੱਬਾਂ ਦੀ ਸੰਸਥਾ ਦੇ ਪ੍ਰਧਾਨ ਤੇ ਪੱਤਰਕਾਰ ਸ਼ਾਮਲ ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਵੱਲੋਂ ਜੀ.ਟੀ.ਐੱਮ ਦੇ ਹਾਲ ਵਿਚ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ-ਆਇਆਂ ਕਹਿਣ ਲਈ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗ਼ਮ ਵਿੱਚ ਬਰੈਂਪਟਨ ਦੀਆਂ ਕਈ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ …

Read More »

ਭਾਰੀ ਠੰਡ ਦੇ ਬਾਵਜੂਦ ਹੈਮਿਲਟਨ ਵਿਚ ਹੋਈ ਬਾਕਸਿੰਗ-ਡੇਅ

10 ਮੀਲ ਦੌੜ ਵਿਚ ਸੰਜੂ ਗੁਪਤਾ ਨੇ ਲਿਆ ਹਿੱਸਾ ਬਰੈਂਪਟਨ/ਡਾ. ਝੰਡ : ਕੈਨੇਡਾ ਦੇ ਉੱਤਰ-ਦੱਖਣੀ ਹਿੱਸੇ ਪਿਛਲੇ ਹਫਤੇ ਸਨੋਅ-ਸਟੋਰਮ ਦੇ ਆਉਣ ਨਾਲ ਮੌਸਮ ਦਾ ਮਿਜਾਜ਼ ਕਾਫ਼ੀ ਵਿਗੜ ਗਿਆ। ਨਤੀਜੇ ਵਜੋਂ, ਮੌਸਮੀ ਥਰਮਾਮੀਟਰ ਦਾ ਪਾਰਾ ਮਨਫ਼ੀ ਵਾਲੇ ਪਾਸੇ ਕਾਫ਼ੀ ਥੱਲੇ ਚਲੇ ਗਿਆ ਅਤੇ ਇਸ ਸਮੇਂ ਠੰਢ ਵਿੱਚ ਚੋਖਾ ਵਾਧਾ (ਮਨਫ਼ੀ 16 …

Read More »

ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੁਨੀਆ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿੱਚੋਂ ਇੱਕ : ਗੁਰਫਤਹਿ ਸਿੰਘ ਗਿੱਲ

ਚੰਡੀਗੜ੍ਹ : ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੁਨੀਆ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਅਣਗਿਣਤ ਇਮੀਗ੍ਰੇਸ਼ਨ ਪ੍ਰੋਗਰਾਮ ਹਨ ਜੋ ਸਥਾਈ ਨਿਵਾਸ ਦੀ ਸਹੂਲਤ ਲਈ ਤਿਆਰ ਕੀਤੇ ਗਏ ਹਨ ਅਤੇ ਇੱਕ ਹੋਰ ਚੀਜ਼ ਜੋ ਸਭ ਤੋਂ ਵੱਧ ਬਿਨੈਕਾਰਾਂ ਨੂੰ ਆਕਰਸ਼ਿਤ ਕਰਦੀ ਹੈ ਉਹ ਹੈ ਵਿਦਿਅਕ ਉੱਤਮਤਾ। ਇਹ ਗੱਲ ਕਾਲਜ …

Read More »

ਟਰੱਕ ਡਰਾਈਵਰਾਂ ਵੱਲੋਂ ਕੇਂਦਰ ਸਰਕਾਰ ਦੇ ਪੇਅ ਰੋਲ ਕਾਨੂੰਨ ਸਬੰਧੀ ਰੋਸ ਮੁਜ਼ਾਹਰਾ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਬਰੈਂਪਟਨ ਦੇ ਚੰਗੂੰਜ਼ੀ ਪਾਰਕ ਅੰਦਰ ਕੜਾਕੇ ਦੀ ਠੰਢ ਵਿੱਚ ਜੀਟੀਏ (ਗ੍ਰੇਟਰ ਟੋਰਾਂਟੋਂ ਏਰੀਆ) ਖੇਤਰ ਵਿੱਚ ਵਸਦੇ ਟਰੱਕ ਡਰਾਈਵਰਾਂ ਵੱਲੋਂ ਕੈਨੇਡਾ ਦੀ ਫੈਡਰਲ (ਕੇਂਦਰ) ਸਰਕਾਰ ਦੁਆਰਾ ਟਰੱਕ ਡਰਾਈਵਰਾਂ ਨੂੰ ਕਾਰਪੋਰੇਸ਼ਨਾਂ ਤੋਂ ਪੇ ਰੋਲ ਤੇ ਕਰਨ ਸਬੰਧੀ ਲਿਆਂਦੇ ਜਾ ਰਹੇ ਕਾਨੂੰਨ ਦੇ ਵਿਰੋਧ ਵਿੱਚ ਇੱਕ ਭਰਵਾਂ ਇਕੱਠ ਅਤੇ ਰੋਸ …

Read More »

ਜਸਵੰਤ ਸਿੰਘ ਆਰਟਿਸਟ ਦੀ ਸਵੈ-ਜੀਵਨੀ ‘ ਬੁਲਬੁਲ੍ਹੇ ਦੀ ਆਤਮ ਕਥਾ’ ਹੋਈ ਲੋਕ ਅਰਪਣ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਬਰੈਂਪਟਨ ਵਿਖੇ ਬਰੈਂਪਟਨ ਲਾਇਬ੍ਰੇਰੀ ਸਪਰਿੰਗਡੇਲ ਬ੍ਰਾਂਚ ਵਿੱਚ ਹੈਲੋ ਕੈਨੇਡਾ ਦੇ ਮੇਜਰ ਸਿੰਘ ਨਾਗਰਾ, ਪੰਜਾਬ ਪਵੇਲੀਅਨ ਦੇ ਪ੍ਰਿਤਪਾਲ ਸਿੰਘ ਚੱਗਰ ਅਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਬਹੁ ਪੱਖੀ ਕਲਾਵਾਂ ਦੇ ਮਾਲਕ ਜਸਵੰਤ ਸਿੰਘ ਵੱਲੋਂ ਕਈ ਹੋਰ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਸਾਹਿਤਕ …

Read More »

ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਲੋਕਾਂ ਦੇ ਮੁੱਦੇ ਉਭਾਰਨਾ ਜਾਰੀ

ਲੋਕਾਂ ਦੇ ਟੈਕਸ ਡਾਲਰਾਂ ਦਾ ਮੁਫਤ ਮਿਲਦਾ ਆਈਫੋਨ ਲੈਣ ਤੋਂ ਕੀਤੀ ਕੋਰੀ ਨਾਂਹ ਬੱਚਿਆਂ ਨੂੰ ਕੈਸ਼ ਤੇ ਕਰੈਡਿਟ ਕਾਰਡ ਦੇ ਕੇ ਸਕੂਲ ਨਾ ਭੇਜੋ : ਪ੍ਰਿੰਸੀਪਲ ਦੀ ਅਪੀਲ ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਵਾਰਡ 9 ਅਤੇ 10 ਦੇ ਪੀਲ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ ਮਹੀਨੇ ਤੋਂ …

Read More »