ਟੋਰਾਂਟੋ : ਪੰਜਾਬੀ ਦੇ ਨਾਮਵਰ ਗਾਇਕ, ਸੰਗੀਤਕਾਰ ਅਤੇ ਐਕਟਰ ਦਿਲਖੁਸ਼ ਥਿੰਦ ਪਰਿਵਾਰ ਸਮੇਤ ਟੋਰਾਂਟੋ ਪੁੱਜਣ ‘ਤੇ ਬਲਜਿੰਦਰ ਸੇਖਾ, ਗਾਇਕ ਹੈਰੀ ਸੰਧੂ, ਗੀਤਕਾਰ ਗੈਰੀ ਹਠੂਰ, ਸੁਖਦੇਵ ਦਾਰਾਪੁਰੀਆ, ਪੱਤਰਕਾਰ ਹਰਜੀਤ ਬਾਜਵਾ ਆਦਿ ਨੇ ਉਹਨਾਂ ਦਾ ਸਵਾਗਤ ਕੀਤਾ। ਦਿਲਖੁਸ਼ ਥਿੰਦ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਪੱਕੇ ਤੌਰ ‘ਤੇ ਕੈਨੇਡਾ ਮੂਵ ਹੋ ਗਏ …
Read More »ਪੁਰੇਵਾਲ ਖੇਡਾਂ ਹਕੀਮਪੁਰ
ਪ੍ਰਿੰਸੀਪਲ ਸਰਵਣ ਸਿੰਘ ਨੂੰ ਮਿਲੇਗਾ ਖੇਡ ਰਤਨ ਐਵਾਰਡ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿੱਚ 8 ਜੁਲਾਈ 1940 ਨੂੰ ਜਨਮੇ ਪ੍ਰਿੰਸੀਪਲ ਸਰਵਣ ਸਿੰਘ ਖੇਡ ਜਗਤ ਦੀ ਨਾਮਵਰ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪੰਜਾਬੀ ਖੇਡ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਪੰਜਾਹ ਪੁਸਤਕਾਂ ਵਿੱਚੋਂ ਪੱਚੀ ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ …
Read More »ਬਰੈਂਪਟਨ ਵਾਸੀਆਂ ਦੀ ਸਿਹਤ ਸੰਭਾਲ ਲਈ ਐਮਪੀ ਸੋਨੀਆ ਸਿੱਧੂ ਨੇ ਨਵੀਆਂ ਫ਼ੈਡਰਲ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ
ਬਰੈਂਪਟਨ : ਕੈਨੇਡਾ-ਵਾਸੀਆ ਲਈ ਆਲਮੀ ਪੱਧਰ ਦੀਆਂ ਮਿਆਰੀ ਸਿਹਤ-ਸੇਵਾਵਾਂ ਦੀ ਸਖ਼ਤ ਜ਼ਰੂਰਤ ਹੈ। ਪ੍ਰੰਤੂ, ਬਦਕਿਸਮਤੀ ਨਾਲ ਲੋਕਾਂ ਨੂੰ ਐਮਰਜੈਂਸੀ ਦੇ ਲਈ ਲੰਮੇਂ ਇੰਤਜ਼ਾਰਾਂ ਅਤੇ ਸਰਜਰੀਆਂ ਨੂੰ ਅੱਗੇ ਪਾਉਣ ਤੇ ਕਈ ਵਾਰ ਇਹ ਕੈਂਸਲ ਹੋ ਜਾਣ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ-ਸੇਵਾਵਾਂ ਦੇਣ ਵਾਲੇ ਕਰਮਚਾਰੀ ਇਸ ਸਮੇਂ ਭਾਰੀ ਚਿੰਤਾ …
Read More »ਕਿਰਨਜੋਤ ਤੇ ਮੰਨਤ ਦਾ ਜਨਮ ਦਿਨ ਮਨਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਹਰਪ੍ਰੀਤ ਸਿੰਘ ਅਤੇ ਹਰਜੀਤ ਕੌਰ ਵੱਲੋਂ ਬਰੈਂਪਟਨ ਦੇ ਡਰੀਮਜ਼ ਕਨਵੈਨਸ਼ਨ ਸੈਂਟਰ ਵਿਖੇ ਆਪਣੀਆਂ ਦੋ ਪੁੱਤਰੀਆਂ ਕਿਰਨਜੋਤ ਕੌਰ ਦਾ 16ਵਾਂ ਅਤੇ ਮੰਨਤ ਦਾ ਪਹਿਲਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਮੌਕੇ ਸਭਨਾਂ ਵੱਲੋਂ ਦੋਵਾਂ ਪੁੱਤਰੀਆਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਹਰਪ੍ਰੀਤ …
Read More »ਵੱਖ-ਵੱਖ ਮੰਦਰਾਂ ਵਿੱਚ ਮਨਾਇਆ ਮਹਾਂ-ਸ਼ਿਵਰਾਤਰੀ ਦਾ ਤਿਉਹਾਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਮਹਾਂ-ਸ਼ਿਵਰਾਤਰੀ ਦਾ ਤਿਉਹਾਰ ਇੱਥੇ ਵੱਖ-ਵੱਖ ਮੰਦਰਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਮੰਦਰਾਂ ਵਿੱਚ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼ਿਵਜੀ ਅਤੇ ਮਾਤਾ ਪਾਰਵਤੀ ਦੇ ਸ਼ੁੱਭ ਵਿਆਹ ਦੀਆਂ ਘੋੜੀਆਂ, ਸਿੱਠਣੀਆਂ ਆਦਿ ਕਲਾਕਾਰਾਂ ਵੱਲੋਂ ਸੰਗੀਤਕ ਧੁੰਨਾਂ ਨਾਲ ਤਿਆਰ ਕਰਕੇ ਸ਼ਰਧਾ ਨਾਲ ਸੰਗਤਾਂ ਨਾਲ ਸਾਂਝ ਪਾਈ ਗਈ। ਬਰੈਂਪਟਨ …
Read More »ਗੀਤਕਾਰ ਰਾਜਾ ਕੈਨੇਡਾ ਦੇ ਜਨਮ ਦਿਨ ਮੌਕੇ ਲੱਗੀਆਂ ਰੌਣਕਾਂ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨਾਮਵਰ ਪੰਜਾਬੀ ਗੀਤਕਾਰ ਰਾਜਾ ਕੈਨੇਡਾ ਉਰਫ ਹਰਬਿੰਦਰ ਸਿੰਘ ਦੀਵੜਾ ਦਾ 50ਵਾਂ ਜਨਮ ਦਿਨ ਬੀਤੇ ਦਿਨੀ ਮਿਸੀਸਾਗਾ ਦੇ ਗਰੈਂਡ ਤਾਜ ਬੈਂਕੁਟ ਹਾਲ ਵਿੱਚ ਪਰਿਵਾਰਕ ਮੈਂਬਰਾਂ, ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ‘ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੱਸਣਯੋਗ ਹੈ ਕਿ ਗੀਤਕਾਰ ਬਰੈਂਪਟਨ ਦੇ ਨਿਵਾਸੀ ਰਾਜਾ ਕੈਨੇਡਾ ਪੰਜਾਬ …
Read More »ਸਤਪਾਲ ਸਿੰਘ ਜੌਹਲ ਵਲੋਂ ਬਰੈਂਪਟਨ ‘ਚ ਵੱਡੇ ਸਕੂਲ ਦਾ ਦੌਰਾ
ਕੈਸਲਬਰੁੱਕ ਸੈਕੰਡਰੀ ਸਕੂਲ ‘ਚ ਪੰਜਾਬੀ ਵਿਦਿਆਰਥੀਆਂ ਦੇ ਗੁੱਟਾਂ ਦੀਆਂ ਲੜਾਈਆਂ ਦਾ ਰੁਝਾਨ ਵਧਿਆ-ਪ੍ਰਿੰਸੀਪਲ ‘ਮਾਪੇ ਆਪਣੇ ਬੱਚਿਆਂ ਨੂੰ ਖਾਣਾ (ਲੰਚ) ਖਰੀਦਣ ਵਾਸਤੇ ਨਕਦੀ ਨਹੀਂ, ਘਰੋਂ ਖਾਣਾ ਦੇ ਕੇ ਸਕੂਲ ਭੇਜਣ’ ਬਰੈਂਪਟਨ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਵਾਰਡ 9 ਅਤੇ 10 ਦੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ …
Read More »ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਐੱਮ.ਪੀ ਸੋਨੀਆ ਸਿੱਧੂ ਦੇ ਨਾਲ ਡਿਨਰ ਸਮਾਗ਼ਮ ਆਯੋਜਿਤ
ਮਾਣਯੋਗ ਵਿਦੇਸ਼ ਮੰਤਰੀ ਮੈਲੇਨੀ ਜੌਲੀ ਮੁੱਖ-ਮਹਿਮਾਨ ਵਜੋਂ ਪਧਾਰੇ ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਬਰੈਂਪਟਨ ਸਾਊਥ ਐਸੋਸੀਏਸ਼ਨ ਵੱਲੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਨਾਲ ਰਾਤ ਦੇ ਖਾਣੇ ‘ઑਤੇ ਸਫ਼ਲ ઑਫ਼ੰਡ ਰੇਜਰ ਗਾਲ਼ਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮਾਣਯੌਗ ਵਿਦੇਸ਼ ਮੰਤਰੀ ਮੈਲੇਨੀ ਜੌਲੀ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਹੋਰ ਮਹਿਮਾਨਾਂ ਵਿਚ …
Read More »ਮੱਲ ਸਿੰਘ ਬਾਸੀ ਦਾ 84ਵੇਂ ਜਨਮ ਦਿਨ ‘ਤੇ਼ ਹੋਇਆ ਵਿਸ਼ੇਸ਼ ਸਨਮਾਨ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ 84 ਸਾਲ ਦੇ ਗੱਭਰੂ ਵੱਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵਕ, ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਕੋਚ, ਸੀਨੀਅਰਜ਼ ਪੈਨਸ਼ਨਰਾਂ ਦੇ ਅਧਿਕਾਰਾਂ ਲਈ ਯਤਨਸ਼ੀਲ ਸਮਾਜਿਕ ਆਗੂ ਮੱਲ ਸਿੰਘ ਬਾਸੀ ਦਾ 84ਵਾਂ ਜਨਮ ਦਿਨ ਉਹਨਾਂ ਦੇ ਸ਼ੁਭ ਚਿੰਤਕਾਂ ਦੀ ਹਾਜ਼ਰੀ ਵਿੱਚ ਮਨਾਇਆ ਗਿਆ। ਇਸ ਮੌਕੇ ਅੰਕਲ ਬਾਸੀ …
Read More »ਸ਼ਬਦਲੀਨ ਕੌਰ ਸੰਧੂ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਅਮਰ ਕਰਮਾ ਸੰਸਥਾ ਵੱਲੋਂ ਬੀਤੇ ਦਿਨੀ ਕਰਵਾਏ ਇੱਕ ਸਮਾਜਿਕ ਸਮਾਗਮ ਦੌਰਾਨ ਜਿੱਥੇ ਕਈ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਮਹਿਜ 16 ਸਾਲ ਦੀ ਉਮਰ ਵਿੱਚ ਆਪਣੇ ਸਰੀਰ ਦੇ ਅੰਗ ਜ਼ਰੂਰਤ ਮੰਦਾਂ ਲਈ ਦਾਨ ਕਰਨ ਦਾ ਐਲਾਨ ਕਰਨ ਵਾਲੀ ਬੱਚੀ ਸ਼ਬਦਲੀਨ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ …
Read More »