Breaking News
Home / ਕੈਨੇਡਾ (page 338)

ਕੈਨੇਡਾ

ਕੈਨੇਡਾ

ਸੀਨੀਅਰਜ਼ ਦੀ ਮੱਦਦ ਲਈ ਹੈਲਥ ‘ਚ ਨਿਵੇਸ਼ ਵਧਾਏਗਾ ਉਨਟਾਰੀਓ

ਮਿਸੀਸਾਗਾ : ਉਨਟਾਰੀਓ ਸੀਨੀਅਰਜ਼ ਦੀ ਮੱਦਦ ਲਈ ਸਮਰਪਿਤ ਹੈ ਤਾਂ ਕਿ ਉਹ ਹਮੇਸ਼ਾ ਐਕਟਿਵ, ਸਿਹਤਮੰਦ, ਸੁਰੱਖਿਅਤ, ਸੁਤੰਤਰ ਅਤੇ ਸਮਾਜਿਕ ਤੌਰ ‘ਤੇ ਆਪਣੀ ਕਮਿਊਨਿਟੀ ਦੇ ਸੰਪਰਕ ਵਿਚ ਰਹੇ। ਇਸਦੇ ਬਾਵਜੂਦ ਅਜੇ ਵੀ ਕਾਫੀ ਸੀਨੀਅਰਜ਼ ਫਾਈਨੈਂਸ਼ੀਅਲ ਅਤੇ ਹੋਰ ਬੰਦਸ਼ਾਂ ਦੇ ਕਾਰਨ ਕਈ ਪ੍ਰੋਗਰਾਮ ਅਤੇ ਸਰਵਿਸਿਜ਼ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਇਸ ਨਾਲ …

Read More »

ਪੰਜਾਬੀ ਨੌਜਵਾਨ ਸੰਦੀਪ ਨੇ ਰਚਿਆ ਇਤਿਹਾਸ

ਅਮਰੀਕਾ ਦੀ ਐਨਬੀਏ ਵਰਗੀ ਮਸ਼ਹੂਰ ਲੀਗ ਵਿਚ ਖੇਡ ਕੇ ਦੁਨੀਆ ਭਰ ਦੇ ਕਈ ਖਿਡਾਰੀਆਂ ਨੇ ਨਾਮਣਾ ਖੱਟਿਆ ਹੈ, ਜਿਨ੍ਹਾਂ ਵਿਚ ਕਈ ਉਚੇ ਲੰਬੇ ਕੱਦ ਦੇ ਪੰਜਾਬੀ ਗੱਭਰੂ ਵੀ ਖੇਡ ਚੁੱਕੇ ਹਨ। ਇਕ ਪੰਜਾਬੀ ਨੌਜਵਾਨ ਅਜਿਹਾ ਵੀ ਹੈ, ਜਿਸ ਨੇ ਨਾ ਤਾਂ ਕਦੇ ਐਨਬੀਏ ਲੀਗ ਵਿਚ ਖੇਡ ਕੇ ਦੇਖਿਆ ਤੇ ਨਾ …

Read More »

ਗਾਲਾ ਨਾਈਟ ਦੇ ਪ੍ਰਬੰਧਾਂ ਲਈ ਮੀਟਿੰਗ ਹੋਈ

ਮਿਸੀਸਾਗਾ : ਪੱਬਪਾ ਵੱਲੋਂ ਇੱਕ ਦਸੰਬਰ 2019, ਦਿਨ ਐਤਵਾਰ ਨੂੰ ਰਾਇਲ ਬੈਂਕਟ ਹਾਲ ਮਿਸੀਸਾਗਾ ਵਿੱਚ ਗਾਲਾ ਨਾਈਟ ਹੋ ਰਹੀ ਹੈ। ਇਸਦੇ ਸਬੰਧ ਵਿੱਚ ਮੈਂਬਰਾਂ ਦੀ ਮੀਟਿੰਗ ਪੱਬਪਾ ਦੇ ਸੈਕਟਰੀ, ਸੰਤੋਖ ਸਿੰਘ ਸੰਧੂ ਦੇ ਘਰ ਹੋਈ। ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। …

Read More »

ਪੀ.ਸੀ.ਐਚ.ਐਸ. ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਰੂਬੀ ਸਹੋਤਾ ਨੇ ਦੁਬਾਰਾ ਸੰਸਦ ਮੈਂਬਰ ਬਣਨ ‘ਤੇ ਲੰਚ ਪਾਰਟੀ ਦਿੱਤੀ

ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਵਿੱਚੋਂ ਦੁਬਾਰਾ ਫ਼ੈੱਡਰਲ ਚੋਣ ਵਿਚ ਸਫ਼ਲ ਹੋਣ ਦੀ ਖ਼ੁਸ਼ੀ ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਸ਼ੁੱਕਰਵਾਰ ਵਾਲੇ ਗਰੁੱਪ ਦੇ ਮੈਂਬਰਾਂ ਨਾਲ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਲੰਚ-ਪਾਰਟੀ ਕੀਤੀ। ਇਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਭਰਪੂਰ ਸੁਆਗ਼ਤ ਕੀਤਾ ਗਿਆ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 17 ਨਵੰਬਰ ਦੀ ਇਕੱਤਰਤਾ ਵਿਚ ਪ੍ਰੋ. ਰਾਮ ਸਿੰਘ ਦਾ ਪੰਜਾਬੀ ਸਾਹਿਤ ਤੇ ਆਲੋਚਨਾ ਬਾਰੇ ਵਿਸ਼ੇਸ਼ ਭਾਸ਼ਣ ਹੋਵੇਗਾ

ਦੋ ਪੁਸਤਕਾਂ ਲੋਕ-ਅਰਪਿਤ ਕੀਤੀਆਂ ਜਾਣਗੀਆਂ ਤੇ ਕਵੀ-ਦਰਬਾਰ ਹੋਵੇਗਾ ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੋਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਮੀਟਿੰਗ ਵਿਚ ਸਭਾ ਦੀ 17 ਨਵੰਬਰ ਨੂੰ ਹੋਣ ਵਾਲੀ ਮਾਸਿਕ-ਇਕੱਤਰਤਾ ਵਿਚ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ ਹੋਰਾਂ ਦਾ ‘ਪੰਜਾਬੀ ਸਾਹਿਤ ਅਤੇ ਆਲੋਚਨਾ’ ਵਿਸ਼ੇ ‘ਤੇ ਵਿੱਦਿਅਕ-ਲੈੱਕਚਰ ਕਰਾਉਣ ਦਾ ਫ਼ੈਸਲਾ ਕੀਤਾ …

Read More »

ਕਾਫ਼ਲੇ ਦੀ ਮੀਟਿੰਗ ਕਵਿਤਾ ਨੂੰ ਸਮਰਪਿਤ ਰਹੀ

ਪ੍ਰੋ. ਰਾਮ ਸਿੰਘ ਨੇ ਪੰਜਾਬੀ ਕਵਿਤਾ ਦੇ ਇਤਿਹਾਸ ਅਤੇ ਮੁਹਾਂਦਰੇ ਬਾਰੇ ਕੀਤੀ ਖੁੱਲ੍ਹ ਕੇ ਚਰਚਾ ਬਰੈਂਪਟਨ/ਪਰਮਜੀਤ ਦਿਓਲ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਕਵਿਤਾ ਨੂੰ ਸਮਰਪਿਤ ਰਹੀ ਜਿਸ ਵਿੱਚ ਪ੍ਰੋ. ਰਾਮ ਸਿੰਘ ਨੇ ਮੁੱਖ ਭਾਸ਼ਨ ਦਿੱਤਾ ਅਤੇ ਡਾ. ਨਾਹਰ ਸਿੰਘ ਨੇ ਗੱਲ ਨੂੰ ਅੱਗੇ ਤੋਰਿਆ …

Read More »

ਬੱਧਨੀ ਨਿਵਾਸੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਪਾਠ ਦਾ ਭੋਗ 17 ਨਵੰਬਰ ਨੂੰ

ਬਰੈਂਪਟਨ : ਮੋਗਾ ਜ਼ਿਲ੍ਹੇ ਦੇ ਟੋਰਾਂਟੋ ਇਲਾਕੇ ઠਵਿੱਚ ਵਸਦੇ ઠਬੱਧਨੀ ઠਕਲਾਂ, ਬੱਧਨੀ ਖ਼ੁਰਦ, ਬੀੜ ਬੱਧਨੀ ਨਿਵਾਸੀਆਂ ਵੱਲੋਂ ਗੁਰੂ ਨਾਨਕ ਦੇਵ ਜੀ 550 ਗੁਰਪੁਰਬ ਸੰਬੰਧੀ ਅਖੰਡ ਪਾਠ 17 ਨਵੰਬਰ ਨੂੰ ਪਾਏ ਜਾਣਗੇ । Gurdwara Dasmesh Darbar 4555 Ebenezer Rd Brampton,Ontario Hall number 2 ਵਿਖੇ ਪਾਠ ਦਾ ਆਰੰਭ ਨਵੰਬਰ 15 ਸ਼ੁੱਕਰਵਾਰ ਸਵੇਰ …

Read More »

ਬਰੈਂਪਟਨ ਵਿਚ ਰਿਮੈਂਬਰੈਂਸ ਡੇਅ ਮੌਕੇ ਧਿਆਨਦੇਣ ਯੋਗ ਗੱਲਾਂ

ਬਰੈਂਪਟਨ, ਉਨਟਾਰੀਓ : ਇਸ ਸਾਲ ਰਿਮੈਂਬਰੈਂਸ ਡੇਅ ਸੋਮਵਾਰ 11 ਨਵੰਬਰ ਨੂੰ ਮਨਾਇਆ ਜਾਵੇਗਾ। ਇਸਦੇ ਨਤੀਜੇ ਵਜੋਂ ਕਈ ਸਿਟੀ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ ਜਾਂ ਘਟਾਏ ਗਏ ਸੇਵਾ ਪੱਧਰਾਂ ਦੇ ਹੇਠ ਕੰਮ ਕਰਨਗੀਆਂ। ਬਰੈਂਪਟਨ ਸਿਟੀ ਹਾਲ 11 ਨਵੰਬਰ ਨੂੰ ਬੰਦ ਰਹੇਗਾ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ‘ਤੇ ਵਿਆਹ ਦੇ ਲਾਇਸੈਂਸਾਂ ਲਈ …

Read More »

ਲਾਵਾਰਸਾਂ-ਅਪਾਹਜਾਂ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ 15 ਤੋਂ 19 ਨਵੰਬਰ ਤੱਕ ਬਰੈਂਪਟਨ-ਮਿਸੀਸਾਗਾ ਵਿੱਚ

ਬਰੈਂਪਟਨ : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਲਈ 15 ਤੋਂ 19 ਨਵੰਬਰ (ਦੁਪਹਿਰ) ਤੱਕ ਸਿੰਘ ਸਭਾ ਗੁਰਦੁਵਾਰਾ ਸਾਹਿਬ (ਮਾਲਟਨ) ਵਿਖੇ ਪਹੁੰਚ ਰਹੇ ਹਨ। ਸਾਬਕਾ ਪ੍ਰੋਫੈਸਰ ਅਤੇ ਸਾਇੰਸਦਾਨ ਡਾ. ਮਾਂਗਟ ਨੇ ਕਈ ਸਾਲ …

Read More »

ਡਾਇਬਟੀਜ਼ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ : ਐਮ.ਪੀ. ਸੋਨੀਆ ਸਿੱਧੂ

ਕੈਨੇਡਾ ‘ਚ ਪਹਿਲੀ ਵਾਰ ਨਵੰਬਰ ਮਹੀਨੇ ਨੂੰ ਡਾਇਬਟੀਜ਼ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ ਬਰੈਂਪਟਨ : ਕੈਨੇਡਾ ਵਿਚ ਪਹਿਲੀ ਵਾਰ ਨਵੰਬਰ ਦਾ ਮਹੀਨਾ ‘ਡਾਇਬੇਟੀਜ਼ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸਦਾ ਸਿਹਰਾ ਬਰੈਂਪਟਨ ਸਾਊਥ ਤੋਂ ਮੁੜ ਚੁਣੇ ਗਏ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੂੰ ਜਾਂਦਾ ਹੈ। ਦਰਅਸਲ, ਹਾਊਸ …

Read More »