Home / ਜੀ.ਟੀ.ਏ. ਨਿਊਜ਼ (page 144)

ਜੀ.ਟੀ.ਏ. ਨਿਊਜ਼

ਐਨਡੀਪੀ ਨੇ ਬਰੈਂਪਟਨ ‘ਚ ਤਿੰਨ ਉਮੀਦਵਾਰਾਂ ਦਾ ਕੀਤਾ ਐਲਾਨ

ਬਰੈਂਪਟਨ : ਜਗਮੀਤ ਸਿੰਘ ਅਤੇ ਉਨਾਂ ਦੀ ਪਾਰਟੀ ਐਨਡੀਪੀ ਵੱਲੋਂ ਅਗਾਮੀ ਫੈਡਰਲ ਚੋਣਾਂ ਦੇ ਮੱਦੇਨਜ਼ਰ ਬਰੈਂਪਟਨ ਦੇ ਪੰਜ ਚੋਣ ਹਲਕਿਆਂ ਵਿੱਚੋ ਤਿੰਨ ਹਲਕਿਆਂ ਤੋਂ ਉਮੀਦਵਾਰਾਂ ਦੇ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਬਰੈਂਪਟਨ ਵਿਚ ਬੋਵਾਇਰਡ ਬੈਂਕਟ ਹਾਲ ‘ਚ ਵੱਡੀ ਗਿਣਤੀ ਵਿਚ ਆਏ ਸਮਰਥਕਾਂ ਜਗਮੀਤ ਸਿੰਘ ਨੇ ਇਹ ਐਲਾਨ ਕੀਤਾ। ਪਾਰਟੀ …

Read More »

ਕੈਨੇਡਾ ‘ਚ ਹਵਾਈ ਸਫ਼ਰ ਦੇ ਨਵੇਂ ਨਿਯਮ ਲਾਗੂ, ਯਾਤਰੀਆਂ ਦੀ ਮੁੱਕੀ ਪ੍ਰੇਸ਼ਾਨੀ

5 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੂੰ ਬਿਨਾ ਕਿਸੇ ਵਾਧੂ ਖਰਚੇ ਦੇ ਉਸ ਦੀ ਮਾਂ ਦੇ ਨਾਲ ਵਾਲੀ ਸੀਟ ਦੇਣੀ ਪਵੇਗੀ ਟੋਰਾਂਟੋ : ਕੋਈ ਵੀ ਹਵਾਈ ਕੰਪਨੀ ਹੁਣ ਆਪਣੀ ਮਨਮਰਜ਼ੀ ਨਾਲ ਯਾਤਰੀ ਨੂੰ ਪ੍ਰੇਸ਼ਾਨ ਨਹੀਂ ਕਰ ਸਕੇਗੀ। ਕੈਨੇਡਾ ਸਰਕਾਰ ਨੇ ‘ਏਅਰ ਪਸੈਂਜਰ ਬਿੱਲ ਆਫ ਰਾਈਟਸ’ ਲਾਗੂ ਕਰ ਦਿੱਤਾ ਹੈ। …

Read More »

ਭਾਰਤ ਦੇ ਟੈਰੀ ਫੋਕਸ ਕਹੇ ਜਾਂਦੇ ਮੇਜਰ ਡੀ. ਪੀ. ਸਿੰਘ ਪੁੱਜੇ ‘ਪਰਵਾਸੀ’ ਦੇ ਵਿਹੜੇ

ਟੋਰਾਂਟੋ : ਭਾਰਤੀ ਸੈਨਾ ਦੇ ਬਹਾਦਰ ਯੋਧੇ ਅਤੇ ਕਾਰਗਿਲ ਯੁੱਧ ਦੇ ਦੌਰਾਨ ਸਰਹੱਦ ਤੇ ਆਪਣੀ ਇੱਕ ਲੱਤ ਗੁਵਾ ਚੁੱਕੇ ਮੇਜਰ ਡੀ.ਪੀ ਸਿੰਘ ‘ਪਰਵਾਸੀ’ ਦੇ ਦਫ਼ਤਰ ਪੁੱਜੇ। ਪਰਵਾਸੀ ਮੀਡੀਆ ਦੇ ਮੁਖੀ ਰਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਮੇਜਰ ਡੀ.ਪੀ ਸਿੰਘ ਨੇ ਦੱਸਿਆ ਕਿ ਉਹ ਇਸ ਵਾਰ ਕੈਨੇਡਾ ਖਾਸ ਮੱਕਸਦ- ਟੋਰਾਂਟੋ ‘ਚ ਆਯੋਜਿਤ …

Read More »

ਭਾਰੀ ਮੀਂਹ ਕਾਰਨ ਟੋਰਾਂਟੋ ਹੋਇਆ ਜਲ-ਥਲ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਟੋਰਾਂਟੋ ‘ਚ ਭਾਰੀ ਮੀਂਹ ਪੈਣ ਕਾਰਨ ਕਈ ਮੋਟਰਿਸਟਸ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਮੁੱਖ ਸੜਕਾਂ ਉੱਤੇ ਪਾਣੀ ਭਰ ਜਾਣ ਕਾਰਨ ਹੜ੍ਹ ਵਾਲੀ ਸਥਿਤੀ ਬਣ ਗਈ ਤੇ ਕਈ ਗੱਡੀਆਂ ਪਾਣੀ ਵਿੱਚ ਫਸ ਗਈਆਂ। ਟੋਰਾਂਟੋ ਫਾਇਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ 9:30 ਤੇ 11:30 …

Read More »

ਕਿਊਬਕ ਵੀ ਤੁਰਨ ਲੱਗਾ ਅਮਰੀਕਾ ਦੀ ਰਾਹ ਉਤੇ, ਬਿਲ-9 ਨੂੰ ਦਿੱਤੀ ਮਨਜ਼ੂਰੀ

ਕਿਊਬਕ : ਕੈਨੇਡਾ ਦੇ ਕਿਊਬਕ ਸੂਬੇ ਦੀ ਸਰਕਾਰ ਵੀ ਅਮਰੀਕਾ ਦੀ ਰਾਹ ‘ਤੇ ਚੱਲਣ ਜਾ ਰਹੀ ਹੈ। ਸੂਬੇ ਦੀ ਵਿਧਾਨ ਸਭਾ ਨੇ ਅਪਰਵਾਸੀਆਂ ਅਤੇ ਰਫਿਊਜ਼ੀਆਂ ਦੀ ਗਿਣਤੀ ਘੱਟ ਕਰਨ ਵਾਲੇ ਬਿਲ-9 ਨੂੰ ਮਨਜ਼ੂਰੀ ਦਿੱਤੀ ਹੈ। ਇਥੇ ਜਿਸ ਵਿਵਾਦਤ ਇਮੀਗ੍ਰੇਸ਼ਨ ਬਿੱਲ ਨੂੰ ਮਨਜ਼ੂਰੀ ਮਿਲੀ, ਉਹ ਹੁਨਰਮੰਦ ਪਰਵਾਸੀ ਬਿਨੈਕਾਰਾਂ ਲਈ ਪਹਿਲਾਂ ਆਓ, …

Read More »

ਡੈਮੋਕ੍ਰੇਟਿਕ ਵੁਮੈਨਜ਼ ਖਿਲਾਫ਼ ਟਿੱਪਣੀਆਂ ਇਸਤਰੀ ਜਾਤੀ ਦਾ ਅਪਮਾਨ : ਸ਼ੀਅਰ

ਬਰੈਂਪਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡੈਮੋਕ੍ਰੇਟਿਕ ਵੁਮੈਨਜ਼ ਖਿਲਾਫ਼ ਕੀਤੀਆਂ ਟਿੱਪਣੀਆਂ ਇਸਤਰੀ ਜਾਤੀ ਦਾ ਅਪਮਾਨ ਹੈ। ਫੈਡਰਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਚਾਰ ਡੈਮੋਕ੍ਰੈਟਿਕ ਕਾਂਗਰਸਵੁਮੈਨ ਲਈ ਕੀਤੀਆਂ ਗਈਆਂ ਟਿੱਪਣੀਆਂ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਸ਼ੀਅਰ ਨੇ ਆਖਿਆ …

Read More »

ਮਾਂ ਦਾ ਦੋਸ਼ ਰੈਗਿੰਗ ਕਾਰਨ ਹੋਈ ਬੇਟੇ ਦੀ ਮੌਤ

ਓਨਟਾਰੀਓ : 12 ਸਾਲਾ ਭਾਰਤੀ ਬੱਚੇ ਦੀ ਭੇਤਭਰੀ ਹਾਲਤ ‘ਚ ਮੌਤ ਹੋ ਗਈ। ਇਹ ਘਟਨਾ ਟੋਰਾਂਟੋ ਨਾਲ ਲਗਦੇ ਇਲਾਕੇ ‘ਚ ਹੋਈ। ਬੱਚੇ ਦੀ ਮਾਂ ਨੇ ਦੋਸ਼ ਲਾਇਆ ਕਿ ਸਕੂਲ ‘ਚ ਹੋਈ ਰੈਗਿੰਗ ਕਾਰਨ ਇਹ ਨੌਬਤ ਆਈ, ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਮਾਂ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ …

Read More »

ਫੈਡਰਲ ਚੋਣਾਂ : ਕੈਨੇਡਾ ਦੀਆਂ ਫਿਜ਼ਾਵਾਂ ‘ਚੋਂ ‘ਰਾਜਨੀਤਿਕ ਮਹਿਕ’ ਆਉਣੀ ਸ਼ੁਰੂ

ਸੱਤਾ ਉੱਪਰ ਮੁੜ ਕਾਬਜ਼ ਹੋ ਸਕਦੀ ਐ ਟਰੂਡੋ ਸਰਕਾਰ ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਚੋਣਾਂ ਦੇ ਦਿਨ ਜਿਵੇਂ-ਜਿਵੇਂ ਨਜ਼ਦੀਕ ਆਉਂਦੇ ਜਾ ਰਹੇ ਹਨ, ਕੈਨੇਡਾ ਦੀਆਂ ਫਿਜ਼ਾਵਾਂ ਵਿਚੋਂ ‘ਰਾਜਨੀਤੀ ਦੀ ਮਹਿਕ’ ਆਉਣੀ ਸ਼ੁਰੂ ਹੋ ਗਈ ਹੈ। ਹਾਲਾਂਕਿ, ਇਸ ਮੁਲਕ ਦੀ ਖ਼ਾਸੀਅਤ ਹੈ ਕਿ ਇੱਥੇ ਮੁੱਦਿਆਂ ਦੀ ਰਾਜਨੀਤੀ ਹੁੰਦੀ ਹੈ ਅਤੇ ‘ਵਾਅਦਿਆਂ ਦੀ …

Read More »

ਫੈਡਰਲ ਚੋਣਾਂ ਖਾਤਰ ਉਮੀਦਵਾਰ ਨਾਮਜ਼ਦ ਕਰਨ ਵਿਚ ਕੰਸਰਵੇਟਿਵ ਪਾਰਟੀ ਮੋਹਰੀ

ਕੰਸਰਵੇਟਿਵ ਨੇ 313, ਲਿਬਰਲ 221 ਤੇ ਐਨਡੀਪੀ ਨੇ 115 ਉਮੀਦਵਾਰ ਕੀਤੇ ਨਾਮਜ਼ਦ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ 103 ਦਿਨ ਬਾਕੀ ਰਹਿ ਗਏ ਹਨ ਅਤੇ ਕੰਸਰਵੇਟਿਵ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਵਿਚ ਸਭ ਤੋਂ ਅੱਗੇ ਹਨ। ਇਸ ਵਾਰ ਪਾਰਟੀ ਵੱਲੋਂ ਪਹਿਲੀ ਵਾਰੀ ਮਹਿਲਾ ਉਮੀਦਵਾਰਾਂ ਦੀ …

Read More »

ਪੰਜਾਬ ਤੋਂ ਬਾਅਦ ਭਾਰਤ ਦੇ ਹੋਰ ਸੂਬਿਆਂ ਤੋਂ ਵੀ ਜਹਾਜ਼ ਭਰ ਕੇ ਆਉਣ ਲੱਗੇ ਕੈਨੇਡਾ ਨੂੰ

ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਗੁਜਰਾਤ, ਕੇਰਲਾ, ਮਹਾਰਾਸ਼ਟਰ ਵਰਗੇ ਸੂਬਿਆਂ ਤੋਂ ਵੀ ਕੈਨੇਡਾ ‘ਚ ਲੋਕਾਂ ਦੀ ਵੱਡੀ ਗਿਣਤੀ ‘ਚ ਹੋਣ ਲੱਗੀ ਆਮਦ ਟੋਰਾਂਟੋ/ ਸਤਪਾਲ ਸਿੰਘ ਜੌਹਲ ਭਾਰਤ ਤੋਂ ਧਰਤੀ ਦੇ ਦੂਸਰੇ ਸਿਰੇ ‘ਤੇ ਪੈਂਦੇ ਦੇਸ਼ ਕੈਨੇਡਾ ਵੱਲ ਦਹਾਕਿਆਂ ਤੋਂ ਪੰਜਾਬੀਆਂ ਦੀ ਖਿੱਚ ਬਣੀ ਰਹੀ ਹੈ ਅਤੇ ਮੌਜੂਦਾ ਦੌਰ ਵਿਚ ਵੀ …

Read More »