Breaking News
Home / ਕੈਨੇਡਾ / Front (page 344)

Front

ਪਟਿਆਲਾ ਤੋਂ ਨਸ਼ੇੜੀ ਨੇ ਪੀਆਰਟੀਸੀ ਦੀ ਬੱਸ ਕੀਤੀ ਚੋਰੀ

ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਇਕ ਨਸ਼ੇੜੀ ਨੇ ਸ਼ਰਾਬ ਦੇ ਨਸ਼ੇ ਪੀਆਰਟੀਸੀ ਦੀ ਸਰਕਾਰੀ ਬੱਸ ਹੀ ਚੋਰੀ ਕਰ ਲਈ। ਉਹ ਬੱਸ ਨੂੰ ਚੋਰੀ ਕਰਕੇ 8 ਕਿਲੋਮੀਟਰ ਦੂਰ ਲੈ ਕੇ ਚਲਾ ਗਿਆ ਸੀ ਪ੍ਰੰਤੂ ਨਸ਼ੇੜੀ ਨੂੰ ਜ਼ਿਆਦਾ ਨਸ਼ਾ ਹੋਣ ਕਰਕੇ ਨੀਂਦ ਆਉਣ ਲੱਗੀ ਉਹ ਬੱਸ ਨੂੰ ਖੜ੍ਹੀ ਕਰਕੇ …

Read More »

ਪਾਕਿਸਤਾਨ ’ਚ ਹੋਏ ਅੱਤਵਾਦੀ ਹਮਲੇ ਦੌਰਾਨ 44 ਵਿਅਕਤੀਆਂ ਦੀ ਹੋਈ ਮੌਤ

ਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਕਬਾਇਲੀ ਖੇਤਰ ਖ਼ੈਬਰ ਪਖਤੂਨਵਾ ਦੇ ਬਾਜੌਰ ਇਲਾਕੇ ’ਚ ਜੇ. ਯੂ. ਆਈ.-ਐਫ. (ਜਮੀਅਤ ਉਲੇਮਾ-ਏ-ਇਸਲਾਮ) ਪਾਰਟੀ ਦੇ ਵਰਕਰ ਦੀ ਇਕ ਰੈਲੀ ’ਚ ਹੋਏ ਧਮਾਕੇ ਦੌਰਾਨ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਜ਼ਖ਼ਮੀ ਹੋ ਗਏ । ਇਸ ਨੂੰ ਅਤਵਾਦੀ …

Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਕੀਤਾ ਸਲਿਊਟ

ਅੰਮਿ੍ਰਤਸਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਰਗਿਲ ਵਿਜੇ ਦਿਵਸ ਮੌਕੇ ਅੰਮਿ੍ਰਤਸਰ ਸਥਿਤ ਨਾਰਾਇਣਗੜ੍ਹ ਛੇਹਰਟਾ ਵਿਖੇ ਬਣੀ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ ’ਚ ਸ਼ਹੀਦਾਂ ਨੂੰ ਸਲਿਊਟ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਚੇਤਨ ਸਿੰਘ ਜੌੜਾ ਮਾਜਰਾ …

Read More »

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਲੱਦਾਖ/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੁੱਧਵਾਰ ਨੂੰ ਲੱਦਾਖ ’ਚ ਕਾਰਗਿਲ ਯੁੱਧ ਦੌਰਾਨ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਵੱਲੋਂ ਵੀ ਕਾਰਗਿਲ ਵਾਰ ਮੈਮੋਰੀਅਲ ’ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ …

Read More »

ਦਿਲਜੀਤ ਦੋਸਾਂਝ ਨੇ “ਪੰਜਾਬ 95” ਦੀ ਪਹਿਲੀ ਝਲਕ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ, ਜੋ 2023 ਵਿੱਚ TIFF ਵਿਖੇ ਪ੍ਰੀਮੀਅਰ ਹੋਵੇਗੀ

ਦਿਲਜੀਤ ਦੋਸਾਂਝ ਨੇ "ਪੰਜਾਬ 95" ਦੀ ਪਹਿਲੀ ਝਲਕ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ, ਜੋ 2023 ਵਿੱਚ TIFF ਵਿਖੇ ਪ੍ਰੀਮੀਅਰ ਹੋਵੇਗੀ 25 ਜੁਲਾਈ ਨੂੰ, “ਪੰਜਾਬ 95” ਦੇ ਸਿਰਜਣਹਾਰਾਂ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲਾਂ ‘ਤੇ ਫਿਲਮ ਦੇ ਪਹਿਲੇ-ਪੱਕੇ ਪੋਸਟਰ ਨੂੰ ਜਾਰੀ ਕਰਕੇ ਪ੍ਰਸ਼ੰਸਕਾਂ ਨੂੰ ਫਿਲਮ ਦੀ ਇੱਕ ਦਿਲਚਸਪ ਝਲਕ ਦਿੱਤੀ। ਦਿਲਜੀਤ …

Read More »

ਪੰਜਾਬ ’ਚ ਅੱਜ ਮਾਲ ਮਹਿਕਮੇ ਅਤੇ ਡੀਸੀ ਦਫ਼ਤਰਾਂ ’ਚ ਕੰਮ ਪੂਰੀ ਤਰ੍ਹਾਂ ਠੱਪ

ਚੰਡੀਗੜ੍ਹ/ਬਿਊਰੋ ਨਿਊਜ਼ : ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਦਰਮਿਆਨ ਪੈਦਾ ਹੋਇਆ ਵਿਵਾਦ ਹੋਰ ਗਹਿਰਾ ਗਿਆ ਹੈ। ਪੰਜਾਬ ਭਰ ਦੀਆਂ ਤਹਿਸੀਲਾਂ ਤੋਂ ਬਾਅਦ ਅੱਜ ਐਸਡੀਐਮ ਅਤੇ ਡੀਸੀ ਦਫ਼ਤਰਾਂ ਦੇ ਕਰਮਚਾਰੀ ਵੀ ਹੜਤਾਲ ’ਤੇ ਚਲੇ ਗਏ ਹਨ। ਮਾਲ ਵਿਭਾਗ, ਐਸਡੀਐਮ ਅਤੇ ਡੀਸੀ ਦਫ਼ਤਰਾਂ …

Read More »

ਸਾਬਕਾ ਕਾਂਗਰਸੀ ਮੰਤਰੀ ਗੁਰਵਿੰਦਰ ਸਿੰਘ ਅਟਵਾਲ ਦਾ ਦੇਹਾਂਤ

ਨਕੋਦਰ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਗੁਰਵਿੰਦਰ ਸਿੰਘ ਅਟਵਾਲ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਸ੍ਰੀਨਗਰ ਗਏ ਸਨ ਜਿੱਥੇ ਉਨ੍ਹਾਂ ਨੂੰ ਲੰਘੇ ਸ਼ਨੀਵਾਰ ਨੂੰ ਹਾਰਟ ਅਟੈਕ ਆ ਗਿਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਸ੍ਰੀਨਗਰ ਦੇ ਇਕ …

Read More »

ਐਲੋਨ ਮਸਕ ਨੇ ਟਵਿੱਟਰ ਲੋਗੋ ਬਦਲਣ ਦੀ ਘੋਸ਼ਣਾ ਸਮੇ ਕਿਓਂ ਕਿਹਾ ਸਾਰੇ ਪੰਛੀ ਅਲਵਿਦਾ “X”

ਐਲੋਨ ਮਸਕ ਨੇ ਟਵਿੱਟਰ ਲੋਗੋ ਬਦਲਣ ਦੀ ਘੋਸ਼ਣਾ ਸਮੇ ਕਿਓਂ ਕਿਹਾ ਸਾਰੇ ਪੰਛੀ ਅਲਵਿਦਾ “X”  ਟਵਿੱਟਰ ਤਿਆਰ ਹੋ ਚੁਕਾ ਹੈ ਆਪਣਾ ਨਵਾਂ ਰੂਪ ਲੈਣ ਲਈ ਅਤੇ ਪੰਛੀਆਂ ਨੂੰ ਬਾਏ ਬਾਏ ਕਰਨ ਲਈ ਚੰਡੀਗੜ੍ਹ / ਪ੍ਰਿੰਸ ਗਰਗ ਐਲੋਨ ਮਸਕ ਨੇ ਇੱਕ ਮਹੱਤਵਪੂਰਨ ਬਦਲਾਅ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਟਵਿੱਟਰ …

Read More »

ਸ਼ਾਹਬਾਜ਼ ਸ਼ਰੀਫ ਨੇ ਪਾਕਿ ’ਚ ਆਰਥਿਕ ਮੰਦੀ ਦਾ ਭਾਂਡਾ ਇਮਰਾਨ ਖਾਨ ਸਿਰ ਭੰਨਿਆ 

ਕਿਹਾ : ਇਮਰਾਨ ਦੇ ਭਿ੍ਰਸ਼ਟਾਚਾਰ ਕਾਰਨ ਪਾਕਿ ’ਚ ਆਇਆ ਆਰਥਿਕ ਸੰਕਟ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਬਹੁਤ ਬੁਰੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਦੇਸ਼ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਵਿੱਚ ਆਰਥਿਕ …

Read More »

ਪੰਜਾਬ ’ਚ ਦੋ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ -ਘੱਗਰ ਦੇ ਕਿਨਾਰਿਆਂ ਨੂੰ ਕੀਤਾ ਜਾ ਰਿਹਾ ਹੈ ਮਜ਼ਬੂਤ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਅਗਲੇ ਦੋ ਦਿਨ ਮੌਸਮ ਖਰਾਬ ਰਹਿ ਸਕਦਾ ਹੈ ਅਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਪੰਜਾਬ ਵਿਚ ਭਾਰੀ ਮੀਂਹ ਪੈਣ ਦੇ ਆਸਾਰ ਹਨ। ਇਸੇ ਦੌਰਾਨ ਘੱਗਰ ਦੇ ਕਿਨਾਰਿਆਂ ਨੂੰ ਵੀ ਮਜ਼ਬੂਤ ਕਰਨ ਦਾ ਕੰਮ ਤੇਜ਼ੀ ਨਾਲ …

Read More »