ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਮਦਨ 44 ਫੀਸਦੀ ਵਧੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇਸ਼ ਦੀਆਂ ਕੌਮੀ ਪਾਰਟੀਆਂ ਵਿਚੋਂ ਸਭ ਤੋਂ ਅਮੀਰ ਸਿਆਸੀ ਪਾਰਟੀ ਬਣ ਗਈ ਹੈ, 2014-15 ਵਿੱਤੀ ਵਰ੍ਹੇ ਵਿਚ ਭਾਜਪਾ ਨੂੰ ਸਭ ਤੋਂ ਵੱਧ 970.43 ਕਰੋੜ ਦੀ ਆਮਦਨ ਹੋਈ। ਦੱਸਣਯੋਗ ਹੈ ਕਿ ਇਸੇ ਸਾਲ …
Read More »ਕੌਮਾਂਤਰੀ ਯੋਗ ਦਿਵਸ ‘ਤੇ 21 ਜੂਨ ਨੂੰ ਚੰਡੀਗੜ੍ਹ ਪਹੁੰਚਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਐਲਾਨ ਤੋਂ ਬਾਅਦ ਤਿਆਰੀਆਂ ਕੀਤੀਆਂ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਚੰਡੀਗੜ੍ਹ ਆਉਣਗੇ। ਇਸ ਦਿਨ ਕੌਮਾਂਤਰੀ ਯੋਗ ਦਿਵਸ ਹੈ। ਭਾਰਤ ਵਿਚ ਇਸ ਵਾਰ ਯੋਗ ਦਿਵਸ ਦਾ ਦੇਸ਼ ਪੱਧਰੀ ਸਮਾਗਮ ਚੰਡੀਗੜ੍ਹ ‘ਚ ਮਨਾਇਆ ਜਾ ਰਿਹਾ ਹੈ। ਮੋਦੀ ਇਸ ਵਿੱਚ ਸ਼ਿਰਕਤ ਕਰਨਗੇ। ਚੰਡੀਗੜ੍ਹ ਪ੍ਰਸਾਸ਼ਨ …
Read More »ਸ਼ਾਹੀ ਜੋੜੇ ਵੱਲੋਂ ਸਦੀਵੀ ਮੁਹੱਬਤ ਦੀ ਨਿਸ਼ਾਨੀ ਦੇ ਦੀਦਾਰ
ਸ਼ਹਿਜ਼ਾਦੇ ਵਿਲੀਅਮ ਤੇ ਕੇਟ ਨੇ ਤਾਜ ਮਹੱਲ ਦੇਖਿਆ, ਡਾਇਨਾ ਦੀਆਂ ਯਾਦਾਂ ਤਾਜ਼ਾ ਹੋਈਆਂ ਆਗਰਾ : ਬਰਤਾਨੀਆ ਦੇ ਸ਼ਹਿਜ਼ਾਦੇ ਵਿਲੀਅਮ ਅਤੇ ਉਸ ਦੀ ਪਤੀ ਕੇਟ ਨੇ ਇਥੇ ਸਦੀਵੀ ਮੁਹੱਬਤ ਦੇ ਪ੍ਰਤੀਕ ਤਾਜ ਮਹੱਲ ਦੇ ਦੀਦਾਰ ਕੀਤੇ। ਇਸ ਦੇ ਨਾਲ ਹੀ 17ਵੀਂ ਸਦੀ ਦੇ ਇਸ ਸਮਾਰਕ ਉਤੇ 24 ਸਾਲ ਪਹਿਲਾਂ ਆਉਣ ਵਾਲੀ …
Read More »ਟਾਟਾ ਕੰਪਨੀ ਨੂੰ ਅਮਰੀਕਾ ‘ਚ 94 ਕਰੋੜ ਡਾਲਰ ਜੁਰਮਾਨਾ
ਦੂਜੀ ਕੰਪਨੀ ਦੇ ਕਾਰੋਬਾਰੀ ਭੇਤਾਂ ਵਾਲੀਆਂ 6477 ਫਾਈਲਾਂ ਚੋਰੀ ਕਰਨ ਦਾ ਲੱਗਿਆ ਦੋਸ਼ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤ ਦੇ ਟਾਟਾ ਗਰੁੱਪ ਦੀਆਂ ਦੋ ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਟਾਟਾ ਅਮਰੀਕਾ ਇੰਟਰਨੈਸ਼ਨਲ ਕੌਰਪ ਨੂੰ ਅਮਰੀਕਾ ਦੀ ਸੰਘੀ ਅਦਾਲਤ ਨੇ ਕਿਸੇ ਦੂਜੀ ਕੰਪਨੀ ਦੇ ਕਾਰੋਬਾਰੀ ਭੇਤ ਚੋਰੀ ਕਰਨ ਦੇ ਦੋਸ਼ ਹੇਠ 94 ਕਰੋੜ …
Read More »ਟੀਸੀਐਸ ਵੱਲੋਂ ਦੋਸ਼ਾਂ ਤੋਂ ਇਨਕਾਰ, ਉਪਰਲੀ ਅਦਾਲਤ ਵਿਚ ਕਰੇਗੀ ਅਪੀਲ
ਵਾਸ਼ਿੰਗਟਨ/ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ ਕਿਹਾ ਕਿ ਐਪਿਕ ਸਿਸਟਮਜ਼ ਮਾਮਲੇ ਵਿਚ ਕੋਈ ਬੌਧਿਕ ਸੰਪਤੀ (ਆਈਪੀ) ਉਲੰਘਣ ਨਹੀਂ ਹੋਇਆ ਹੈ ਅਤੇ ਉਹ ਆਪਣਾ ਪੱਖ ਰੱਖਣ ਲਈ ਉਪਰਲੀ ਅਦਾਲਤ ਵਿਚ ਅਪੀਲ ਕਰਨਗੇ। ਮੁੰਬਈ ਦੀ ਇਸ ਕੰਪਨੀ ਨੇ ਕਿਹਾ ਹੈ ਕਿ ਉਹ ਆਈਪੀ …
Read More »ਭਾਰਤੀ ਭਾਈਚਾਰੇ ਦੀਆਂ ਸਮੱਸਿਆਵਾਂ ਈਰਾਨ ਕੋਲ ਉਠਾਵਾਂਗੇ : ਸੁਸ਼ਮਾ
ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਚ ਕੀਤਾ ਭਾਈਚਾਰੇ ਨੂੰ ਸੰਬੋਧਨ ਤਹਿਰਾਨ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਈਰਾਨ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਬਾਰੇ ਈਰਾਨ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਉਨ੍ਹਾਂ ਤੇਲ ਸੰਪਨ ਪਰਸੀਅਨ ਖਾੜੀ ਦੇਸ਼ …
Read More »ਮਿਲਖਾ ਸਿੰਘ ਦਾ ਚਿੱਤਰ ਵਿਕਿਆ 13 ਹਜ਼ਾਰ ਡਾਲਰ ਵਿਚ
ਸਰੀ/ਬਿਊਰੋ ਨਿਊਜ਼ : ਪਿਛਲੇ ਦਿਨੀਂ ਸਰੀ ਨਿਊਟਨ ਰੋਟਰੀ ਕਲੱਬ ਵੱਲੋਂ ਕਰਵਾਏ ਸਾਲਾਨਾ ਫੰਡ ਰੇਜ਼ਿੰਗ ਸਮਾਗਮ ਵਿਚ ਚਿੱਤਰਕਾਰ ਜਰਨੈਲ ਸਿੰਘ ਵੱਲੋਂ ਬਣਾਇਆ ਉੱਡਣੇ ਸਿੱਖ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ਦੀ ਕੀਮਤ ਵਿਚ ਵਿਕਿਆ। ਉਕਤ ਸਮਾਗਮ ਲੁਧਿਆਣੇ ਵਿਚ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੀ ਸਹਾਇਤਾ ਵਾਸਤੇ ਕਰਵਾਇਆ ਗਿਆ ਸੀ। ਗਰੈਂਡ ਤਾਜ …
Read More »ਗੋਰਿਆਂ ਨੂੰ ਠੱਗਣ ਵਾਲਾ ਪੰਜਾਬੀ ਡਾਕਟਰ ਪਹੁੰਚਿਆ ਜੇਲ੍ਹ
ਹੂਸਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਭਾਰਤੀ ਡਾਕਟਰ ਨੂੰ ਸਿਹਤ ਮਹਿਕਮੇ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ ਅਦਾਲਤ ਨੇ 9 ਸਾਲ ਦੀ ਸਜ਼ਾ ਸੁਣਾਈ ਹੈ। 60 ਸਾਲ ਦੇ ਪਰਮਜੀਤ ਸਿੰਘ ਅਜਰਾਵਤ ਨੇ ਅਮਰੀਕਾ ਦੇ ਸਿਹਤ ਮਹਿਕਮੇ ਨਾਲ ਤਿੰਨ ਮਿਲੀਅਨ ਡਾਲਰ ਦੀ ਠੱਗੀ ਮਾਰੀ ਸੀ। ਪਰਮਜੀਤ ਸਿੰਘ ਅਜਰਾਵਤ ਨੇ ਉਨ੍ਹਾਂ ਬਿੱਲਾਂ ਦੇ …
Read More »ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ਼ ਚਾਡ ਦਾ ਰਾਜਦੂਤ ਨਿਯੁਕਤ ਕੀਤਾ
ਵਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ ਚਾਡ ਦਾ ਰਾਜਦੂਤ ਨਿਯੁਕਤ ਕੀਤਾ ਹੈ। ਪਾਸੀ ਨੇ ਅਮਰੀਕਾ ਦੇ ਰਾਜਦੂਤ ਵਜੋਂ ਦੀਜੋਬੁਗਤੀ ਵਿਚ 2011 ਤੋਂ 2014 ਤੱਕ ਕੰਮ ਕੀਤਾ ਹੈ। ਉਹ ਵਿਦੇਸ਼ੀ ਕਰੀਅਰ ਸਰਵਿਸ ਨਾਲ ਜੁੜੇ ਹੋਏ ਹਨ। ਉਹ ਅੱਜਕੱਲ੍ਹ ਕਰੀਅਰ ਵਿਕਾਸ ਤੇ ਬਿਓਰੋ ਆਫ …
Read More »ਨੰਨ੍ਹਿਆਂ ਦੀ ਨੀਂਦ ਵਿਚ ਵਿਘਨ ਪਾਉਂਦਾ ਹੈ ਚੰਦਾ ਮਾਮਾ
ਟੋਰਾਂਟੋ : ਭਾਰਤ ਸਮੇਤ 12 ਮੁਲਕਾਂ ਦੇ ਬੱਚਿਆਂ ਉਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਪੂਰੇ ਚੰਦ ਵਾਲੀਆਂ ਰਾਤਾਂ ਵਿੱਚ ਬੱਚੇ ਘੱਟ ਸੌਂਦੇ ਹਨ। ਹਾਲਾਂਕਿ ਇਹ ਖੋਜ ਇਸ ਧਾਰਨਾ ਨੂੰ ਤੋੜਨ ਵਿੱਚ ਨਾਕਾਮ ਰਹੀ ਹੈ ਕਿ ਪੂਰੇ ਚੰਦ ਦੌਰਾਨ ਬੱਚੇ ਜ਼ਿਆਦਾ ਸਰਗਰਮ ਹੁੰਦੇ ਹਨ। ਖੋਜਕਾਰ ਪੂਰੇ ਚੰਦ ਤੇ …
Read More »