ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਐਤਵਾਰ 8 ਮਈ ਨੂੰ ਜੇਮਜ਼ ਪੋਟਰ ਸਿਨੀਅਰਜ਼ ਕਲੱਬ ਬਰੈਂਪਟਨ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ, ਸੈਕਰਟਰੀ ਮਹਿੰਦਰਪਾਲ ਸਿੰਘ ਸਿਧੂ ਤੇ ਉਹਨਾਂ ਦੇ ਸਹਿਯੋਗੀਆਂ ਨੇ ਛੁਡਲੀ ਪਾਰਕ ਬਰੈਂਪਟਨ ਵਿਖੇ ਸ਼ਾਮ ਨੂੰ ਬੜੀ ਧੂਮ ਧਾਲ ਨਾਲ ਵਸਾਖੀ ਮਨਾਈ। ਠੰਡੀ ਹਵਾ ਤੇ ਹਲਕੀ ਬੂੰਦਾ ਬਾਂਦੀ ਕਾਰਨ ਠੰਡੇ ਮੌਸਮ ਵਿਚ ਵੀ …
Read More »ਪ੍ਰਿੰਸੀਪਲ ਪਾਖਰ ਸਿੰਘ ਪੁਸਤਕ ਛਪਵਾ ਕੇ ਕੈਨੇਡਾ ਪਰਤੇ
ਟੋਰਾਂਟੋ : ਸਾਹਿਤਕ ੳਤੇ ਸਮਾਜਿਕ ਹਲਕਿਆਂ ਵਿੱਚ ਜਾਣੇਂ ਪਹਿਚਾਣੇਂ ਪੰਜਾਬੀ ਲੇਖਕ ਪ੍ਰਿੰ: ਪਾਖਰ ਸਿੰਘ ‘ਡਰੋਲੀ’ ਪੰਜਾਬ ਦੀ ਪੰਜਾਂ ਮਹੀਨਿਆਂ ਦੀ ਫੇਰੀ ਉਪਰੰਤ ਕੈਨੇਡਾ ਵਾਪਸ ਪਰਤ ਆਏ ਹਨ। ਆਪ ਇਨਕਲਾਬੀ ਯੋਧੇ ਸ਼ਹੀਦ ਊਧਮ ਸਿੰਘ ਬਾਰੇ ਖੋਜ ਭਰਪੂਰ ਪੁਸਤਕ ਛਪਵਾ ਕੇ ਲਿਆਏ ਹਨ। ਇਸ ਫੇਰੀ ਦੌਰਾਨ ਪੰਜਾਬ ਦੇ ਸਾਹਿਤਕ ਹਲਕਿਆਂ ਵਿੱਚ ਆਪ …
Read More »ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ 22 ਮਈ ਨੂੰ
ਓਕਵਿੱਲ/ਬਿਊਰੋ ਨਿਊਜ਼ : ਮਹਾਨ ਤਜੱਸਵੀ, ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਇਥੋਂ ਦੇ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ 2403 ਖਾਲਸਾ ਗੇਟ ਗੁਰੁਘਰ ਓਕਵਿੱਲ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਜਾਣਕਾਰੀ ਦਿੰਦਿਆਂ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਮਾਗਮ 15 ਮਈ ਨੂੰ
‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਹੋਵੇਗਾ ਸਮਰਪਿਤ ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ 15 ਮਈ ਦਿਨ ਐਤਵਾਰ ਨੂੰ ਨਿਸ਼ਚਿਤ ਜਗ੍ਹਾ 2250 ਬੋਵੇਰਡ ਡਰਾਈਵ (ਈਸਟ) ਸਥਿਤ ‘ਹੋਮ ਲਾਈਫ਼ ਰੀਅਲਟੀ’ ਦੇ ਮੀਟਿੰਗ-ਹਾਲ (ਬੇਸਮੈਂਟ) ਵਿੱਚ ਬਾਅਦ ਦੁਪਹਿਰ 2.00 ਵਜੇ ਹੋਵੇਗਾ ਅਤੇ ਇਹ …
Read More »ਸੈਰਾਂ ਕਰਨ ਵਾਲਿਆਂ ਲਈ ਸੁਨਿਹਰੀ ਮੌਕਾ
100 ਡਾਲਰ ਵਿਚ 4 ਆਲੀਸ਼ਾਨ ਟਰਿੱਪ ਬਰੈਂਪਟਨ/ਬਿਊਰੋ ਨਿਊਜ਼ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਵਲੋਂ ਆਉਣ ਵਾਲੇ ਦਿਨਾਂ ਵਿਚ ਹੇਠਾਂ ਲਿਖੇ ਤਿੰਨ ਵਰਡ ਕਲਾਸ ਟਰਿੱਪ ਲਗਾਏ ਜਾਣਗੇ। ਇਸਤੋਂ ਇਲਾਵਾ ਲੋਕਲ ਟਰਿਪਸ ਵੀ ਲਗਣਗੇ। ਤਿੰਨਾਂ ਟਰਿਪਾਂ ਦੀ ਕੁਲ ਲਾਗਤ 100 ਡਾਲਰ ਹੋਵੇਗੀ। ਜਦ ਕਿ ਇਕੱਲੇ ਆਟਵਾ ਦੇ ਟਰਿਪ ਉਪਰ 100 ਤੋਂ ਵਧ ਖਰਚ …
Read More »22 ਮਈ ਨੂੰ ‘ਟੈਨਸ਼ਨ ਨਈਂ ਲੈਣੀ’
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਭੱਟੀ ਪ੍ਰੋਡਕਸ਼ਨ ਦੇ ਸੰਦੀਪ ਭੱਟੀ ਅਤੇ ਗੁਰਤੇਜ ਭੱਟੀ ਵੱਲੋਂ ਪ੍ਰਸਿੱਧ ਹਾਸਰਸ ਕਲਾਕਾਰ ਅਤੇ ਫਿਲਮੀ ਅਦਾਕਾਰ ਬੀਨੂੰ ਢਿੱਲੋਂ ਦੁਆਰਾ ਤਿਆਰ ਨਵਾਂ ਕਮੇਡੀ ਪਲੇਅ(ਹਾਸਰਸ ਨਾਟਕ) ‘ਟੈਨਸ਼ਨ ਨਈਂ ਲੈਣੀ’ 22 ਮਈ ਐਤਵਾਰ ਨੂੰ ਲਾਗਲੇ ਸ਼ਹਿਰ ਓਕਵੈੱਲ ਦੇ 2700 ਬਰਿਸਟਲ ਸਰਕਲ ਦੇ ਮੀਟਿੰਗ ਹਾਊਸ ਵਿਖੇ ਕਰਵਾਇਆ ਜਾ ਰਿਹਾ ਹੈ ਸੰਦੀਪ …
Read More »72 ਸਾਲਾ ਜਵਾਨ ਐਥਲੀਟ ਗੁਰਚਰਨ ਸਿੰਘ ਸਿਆਣ ਨੇ 42 ਕਿਲੋਮੀਟਰ ਮੈਰਾਥਾਨ ਦੌੜ ਕੇ ਰਚਿਆ ਇਤਿਹਾਸ
ਟੋਰਾਂਟੋ : ਇਹ ਖਬਰ ਸਾਰੇ ਸਿੱਖਾਂ ਅਤੇ ਭਾਰਤੀਆਂ ਨਾਲ ਬੜੇ ਮਾਣ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ ਲੰਘੇ ਐਤਵਾਰ 1 ਮਈ ਨੂੰ ਟੋਰਾਂਟੋ ਦੇ 72 ਸਾਲਾ ਉੱਘੇ ਦੌੜਾਕ ਗੁਰਚਰਨ ਸਿੰਘ ਸਿਆਣ ਨੇ ਗੁੱਡਵਿੱਲ ਫਿੱਟਨੈਸ ਦੀ ਟੋਰਾਂਟੋ ਮੈਰਾਥਾਨ ਦੀ 42 ਕਿਲੋਮੀਟਰ ਲੰਬੀ ਦੌੜ ਵਿਚ ਹਿੱਸਾ ਲੈਕੇ ਆਪਣੇ ਉਮੱਰ ਦੇ ਗਰੁੱਪ ਵਿਚ …
Read More »ਹਰਿੰਦਰ ਤੱਖਰ ਨੇ ਮੈਕਮਰੀ ਦੇ ਪੀੜਤਾਂ ਦੀ ਮੱਦਦ ਲਈ ਪੰਜਾਬੀ ਮੀਡੀਆ ਦਾ ਕੀਤਾ ਧੰਨਵਾਦ
ਮਿਸੀਸਾਗਾ : ਮਿਸੀਸਾਗਾ ਏਨਡੇਲ ਤੋਂ ਲਿਬਰਲ ਐਮਪੀਪੀ ਹਰਿੰਦਰ ਤੱਖਰ ਨੇ ਇਕ ਬਿਆਨ ਜਾਰੀ ਕਰਕੇ ਫੋਰਟ ਮੈਕਮਰੀ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੱਦਦ ਲਈ ਅੱਗੇ ਆਉਣ ਵਾਸਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀ ਮੀਡੀਆ ਨੇ ਪ੍ਰਭਾਵਿਤ ਵਿਅਕਤੀਆਂ ਦੀ ਖਬਰ ਫੈਲਣ …
Read More »ਬਰੈਂਪਟਨ ‘ਚ ਘਰ-ਘਰ ਜਾ ਕੇ ਵਿਕਰੀ ‘ਤੇ ਲੱਗੇਗੀ ਪਾਬੰਦੀ
ਬਰੈਂਪਟਨ : ਬਰੈਂਪਟਨ ਵਿਚ ਹੁਣ ਘਰ-ਘਰ ਜਾ ਕੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲੱਗੇਗੀ। ਸਿਟੀ ਕਾਊਂਸਲ ਦੀ ਬੈਠਕ ਵਿਚ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਇਸ ਸਬੰਧ ਵਿਚ ਪ੍ਰਸਤਾਵ ਰੱਖਿਆ ਸੀ ਅਤੇ ਓਨਟਾਰੀਓ ਰਾਜ ਵਿਚ ਇਸ ਪਾਬੰਦੀ ਨੂੰ ਲਗਾਉਣ ਦੀ ਮੰਗ ਕੀਤੀ। ਕਾਊਂਸਲ ਨੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਇਸ ਦੇ …
Read More »ਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਕਰਾਰ ‘ਚ ਕੀਤੀ ਸੋਧ
ਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਐਮਲਗਾਮੇਟਿਡ ਟ੍ਰਾਂਜਿਟ (ਏਟੀਯੂ) ਲੋਕਲ 1573 ਨੇ ਇਕ ਨਵੇਂ ਕੋਲੈਕਟਿਵ ਐਗਰੀਮੈਂਟ ‘ਚ ਸੋਧ ਕੀਤੀ ਹੈ। ਯੂਨੀਅਨ ਮੈਂਬਰਾਂ ਨੇ ਨਵੇਂ ਕਰਾਰ ਦੇ ਪੱਖ ਵਿਚ ਮੱਤਦਾਨ ਕੀਤਾ ਹੈ ਅਤੇ ਕਾਊਂਸਲ ਨੇ ਕਰਾਰ ਫਾਈਨਲ ਕਰ ਦਿੱਤਾ ਅਤੇ ਕਾਊਂਸਲ ਦੀ ਬੈਠਕ ਵਿਚ ਵੀ ਉਸ ਨੂੰ ਆਗਿਆ ਪ੍ਰਦਾਨ ਕਰ ਦਿੱਤੀ …
Read More »