ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 17 ਜੁਲਾਈ 2016, ਦਿਨ ਐਤਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਸਵੇਰੇ 11 ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆ 10:30 ਵਜੇ ਸਵੇਰੇ ਤੋਂ 11 …
Read More »ਕਲਚਰਲ ਡੇਅਸ 26 ਮਈ ਨੂੰ
ਬਰੈਂਪਟਨ : ਸਿਟੀ ਆਫ ਬਰੈਂਪਟਨ ਸਭ ਤਰ੍ਹਾਂ ਦੇ ਭਾਈਚਾਰਕ ਸਮੂਹਾਂ, ਕਲਾ ਅਤੇ ਸਭਿਆਚਾਰਕ ਸੰਗਠਨਾਂ ਅਤੇ ਸਥਾਨਕ ਰਚਨਾਤਮਕ ਪੇਸ਼ੇਵਰਾਂ ਨੂੰ 26 ਮਈ ਨੂੰ ਹੋਣ ਵਾਲੇ ਕਲਚਰਲ ਡੇਅਸ 2016 ਕਮਿਊਨਿਟੀ ਇਨਫਰਮੇਸ਼ਨ ਸੈਸ਼ਨ ਲਈ ਸੱਦਾ ਦੇ ਰਿਹਾ ਹੈ। ਆਓ ਅਤੇ ਜਾਣੋ ਕਿ ਤੁਸੀਂ ਇਸ ਪ੍ਰਸਿੱਧ ਕਲਾ ਅਤੇ ਸਭਿਆਚਾਰਕ ਵੀਕਐਂਡ ਦਾ ਹਿੱਸਾ ਕਿਵੇਂ ਬਣ …
Read More »ਬਰੈਂਪਟਨ ‘ਚ ਨਵੇਂ ਪਰਵਾਸੀਆਂ ਲਈ ਫ੍ਰੀ ਬੱਸ ਟੂਰ
ਬਰੈਂਪਟਨ : ਸਿਟੀ ਆਫ਼ ਬਰੈਂਪਟਨ ਵਿਚ ਆਏ ਨਵੇਂ ਪਰਵਾਸੀਆਂ ਲਈ ਬਰੈਂਪਟਨ ਦਾ ਐਵਾਰਡ ਪ੍ਰਾਪਤ ਫ੍ਰੀ ਬੱਸ ਟੂਰ ਪੇਸ਼ ਕੀਤਾ ਗਿਆ ਅਤੇ ਇੱਛੁਕ ਲੋਕ ਇਸ ਲਈ ਆਪਣਾ ਨਾਂਅ ਦਰਜ ਕਰਵਾ ਸਕਦੇ ਹਨ। ਟੂਰ 6 ਅਤੇ 7 ਜੂਨ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1.30 ਵਜੇ ਤੱਕ ਹੋਵੇਗਾ ਅਤੇ ਇਹ ਬਰੈਂਪਟਨ …
Read More »ਕਾਮਾਗਾਟਾ ਮਾਰੂ ਘਟਨਾ ‘ਤੇ ਕੈਨੇਡਾ ਦੇ ਪੀਐਮ ਨੇ ਸਦਨ ਵਿਚ ਸਵੀਕਾਰ ਕੀਤੀ ਪੁਰਖਿਆਂ ਦੀ ਗਲਤੀ
ਕੈਨੇਡਾ ਨੇ ਕਾਮਾਗਾਟਾ ਮਾਰੂ ਦੁਖਾਂਤ ਲਈ ਮੰਗੀ ਮੁਆਫ਼ੀ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਕੈਨੇਡੀਆਈ ਸੰਸਦ ਵਿਚ ਰਸਮੀ ਤੌਰ ‘ਤੇ ਮੁਆਫੀ ਮੰਗ ਲਈ। ਜੈਕਾਰਿਆਂ ਦੀ ਗੂੰਜ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਇਆ। ਜਸਟਿਨ …
Read More »ਵਿਦੇਸ਼ਾਂ ‘ਚ ਰਹਿ ਰਹੇ ਸਿੱਖਾਂ ਦੀ ਬਲੈਕ ਲਿਸਟ ਦੁਬਾਰਾ ਬਣਾਈ ਜਾਵੇ, ਕਈ ਨਾਮ ਗਲਤ : ਕੈਪਟਨ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀ ਬਣਾਈ ਗਈ ਬਲੈਕ ਲਿਸਟ ਰਿਵਾਈਜ਼ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਵਿਚ ਉਹ ਸਿੱਖ ਵੀ ਸ਼ਾਮਲ ਹਨ ਜੋ ਵਿਦੇਸ਼ਾਂ ਵਿਚ ਰਾਜਨੀਤਕ ਸ਼ਰਣ ਲੈ ਕੇ ਰਹਿ ਰਹੇ ਹਨ। ਕੈਪਟਨ ਦਾ ਕਹਿਣਾ ਹੈ ਕਿ …
Read More »ਸੰਤ ਢੱਡਰੀਆਂ ਵਾਲੇ ‘ਤੇ ਹਮਲਾ, ਨਾਲ ਬੈਠੇ ਬਾਬਾ ਭੁਪਿੰਦਰ ਸਿੰਘ ਦੀ ਮੌਤ
50-60 ਹਮਲਾਵਰਾਂ ਨੇ ਲੁਧਿਆਣਾ ‘ਚ ਛਬੀਲ ਲਗਾ ਕੇ 8 ਘੰਟੇ ਕੀਤੀ ਬਾਬੇ ਦੇ ਕਾਫਲੇ ਦੀ ਉਡੀਕ, ਗੱਡੀ ਰੁਕਦੇ ਹੀ 60 ਗੋਲੀਆਂ ਚਲਾਈਆਂ ਲੁਧਿਆਣਾ/ਬਿਊਰੋ ਨਿਊਜ਼ 2ਲੁਧਿਆਣਾ ਦੀ ਸਾਊਥ ਸਿਟੀ ਦੇ ਸੁਖਮਨੀ ਇਨਕਲੇਵ ਵਿਚ ਮੰਗਲਵਾਰ ਦੁਪਹਿਰ 12.00 ਵਜੇ ਤੋਂ ਛਬੀਲ ਲਗਾ ਕੇ 50-60 ਹਮਲਾਵਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹੱਤਿਆ …
Read More »ਹਮਲੇ ਦੇ ਸਬੰਧ ‘ਚ ਚਾਰ ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿਨ੍ਹਾਂ ਕੋਲੋਂ ਇੱਕ ਸਪਰਿੰਗਫੀਲਡ ਰਾਈਫਲ, ਇੱਕ 315 ਬੋਰ ਦਾ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਅਤੇ ਛਬੀਲ ਦੌਰਾਨ ਵੰਡੀਆਂ ਜਾ ਰਹੀਆਂ ਫਰੂਟੀਆਂ ਬਰਾਮਦ ਹੋਈਆਂ ਹਨ। ਧੁੰਮਾਂ ਸਰਕਾਰੀ ਸੰਤ : ਢੱਡਰੀਆਂ ਵਾਲਾ ਪਟਿਆਲਾ : “ਪੰਜਾਬ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਦੀਆਂ ਲਗਾਮਾਂ ਰਾਜਨੀਤੀ …
Read More »ਪੰਜਾਬ ਵਿਚ 57 ਖਤਰਨਾਕ ਗਰੋਹਾਂ ਦੇ 423 ਮੈਂਬਰ ਸਰਗਰਮ
ਗੈਂਗਸਟਰ ਗਰੋਹਾਂ ਦੇ 180 ਮੈਂਬਰ ਜੇਲ੍ਹਾਂ ਵਿਚ ਹੀ ਚਲਾ ਰਹੇ ਨੇ ਕਾਰੋਬਾਰ, ਪੁਲਿਸ ਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਦੇ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਨੂੰ ਆਪਣਾ ਖ਼ੂਨੀ ਦੌਰ ਹਾਲੇ ਨਹੀਂ ਸੀ ਵਿਸਰਿਆ ਕਿ ਲਾਕਾਨੂੰਨੀ ਡਰੱਗਜ਼ ਤੇ ਗੈਂਗਸਟਰਾਂ ਦੇ ਰੂਪ ਵਿੱਚ ਸਿਰ ਚੁੱਕਣ ਲੱਗੀ। ਹੁਣ ਇਹ ਦੋਵੇਂ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਗਈਆਂ …
Read More »ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਰੈਲੀ ਤੇ ਸਰਕਾਰ ਦਾ ਪੈਂਤੜਾ
ਆਮ ਤੌਰ ‘ਤੇ ਭਾਰਤੀ ਰਾਜਨੀਤੀ ‘ਚ ਰੈਲੀਆਂ, ਮੁਜ਼ਾਹਰਿਆਂ ਜਾਂ ਰੋਸ-ਪ੍ਰਦਰਸ਼ਨਾਂ ਤੋਂ ਅਰਥ ਇਹ ਕੱਢਿਆ ਜਾਂਦਾ ਹੈ ਕਿ ਵਿਰੋਧੀ ਪਾਰਟੀ ਦਾ ਵੱਡਾ ਸਾਰਾ ਹਜ਼ੂਮ, ਜਿਸ ਵਿਚ ਬਹੁਤ ਸਾਰੇ ਲੋਕਾਂ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਹ ਇੱਥੇ ਕਿਸ ਮਨੋਰਥ ਲਈ ਆਏ ਹਨ, ਸਰਕਾਰ ਦੇ ਖਿਲਾਫ਼ ਤੱਤੇ-ਤੱਤੇ ਨਾਅਰੇ ਮਾਰਦੇ ਹਨ, ਸਰਕਾਰ ਦੀ …
Read More »ਮੋਦੀ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ
ਸ਼ੰਗਾਰਾ ਸਿੰਘ ਭੁੱਲਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਸਰਕਾਰ ਨੂੰ ਆਪਣਾ ਅਹੁਦਾ ਸੰਭਾਲਿਆਂ ਦੋ ਵਰ੍ਹੇ ਪੂਰੇ ਹੋਣ ਜਾ ਰਹੇ ਹਨ। ਕਿਸੇ ਵੀ ਸਰਕਾਰ ਦੀ ਕਾਰਗੁਜ਼ਾਰੀ ਪਰਖਣ ਲਈ ਦੋ ਸਾਲ ਦਾ ਸਮਾਂ ਕਾਫ਼ੀ ਹੁੰਦਾ ਹੈ। ਇਸ ਪੱਖੋਂ ਜੇ ਨਰਿੰਦਰ ਮੋਦੀ ਦੀ ਸਰਕਾਰ ਦਾ ਇਨ੍ਹਾਂ ਦੋ ਸਾਲਾਂ ਦਾ ਲੇਖਾ-ਜੋਖਾ ਕਰਨ ਲੱਗੀਏ …
Read More »