ਨਵੀਂ ਦਿੱਲੀ/ਬਿਊਰੋ ਨਿਊਜ਼ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਸਾਰੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਸ ਵਿਚ ਪ੍ਰਸ਼ਾਂਤ ਦੇ ਕਾਂਗਰਸ ਨੂੰ ਛੱਡ ਕੇ ਜਾਣ ਦੀਆਂ ਗੱਲਾਂ ਹੋ ਰਹੀਆਂ ਸਨ। ਪ੍ਰਸ਼ਾਂਤ ਨੇ ਕਿਹਾ ਕਿ ਕਾਂਗਰਸ ਦਾ ਸਾਥ ਛੱਡਣ ਦੀ ਗੱਲ ਬਿਲਕੁਲ ਅਫਵਾਹ ਹੈ। ਉਹਨਾਂ ਕਿਹਾ ਕਿ ਅਸੀਂ ਉਤਰ …
Read More »ਗੋਧਰਾ ਕਾਂਡ ਦਾ ਮਾਸਟਰਮਾਈਂਡ 14 ਸਾਲ ਬਾਅਦ ਹੋਇਆ ਗ੍ਰਿਫਤਾਰ
ਅਹਿਮਦਾਬਾਦ/ਬਿਊਰ ਨਿਊਜ਼ : ਗੁਜਰਾਤ ਦੇ ਗੋਧਰਾ ਕਾਂਡ ਦਾ ਮਾਸਟਰਮਾਈਂਡ ਫਾਰੁਕ ਭਾਣਾ ਗ੍ਰਿਫਤਾਰ ਹੋ ਗਿਆ ਹੈ। ਗੁਜਰਾਤ ਏ.ਟੀ.ਐਸ. ਨੇ ਫਾਰੁਕ ਨੂੰ ਕਲੋਲ ਤੋਂ ਗ੍ਰਿਫਤਾਰ ਕੀਤਾ ਹੈ। ਸਾਲ 2002 ਵਿਚ ਗੋਧਰਾ ਸਟੇਸ਼ਨ ‘ਤੇ ਰੇਲ ਗੱਡੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ। ਇਸ ਕਾਂਡ ਲਈ ਕੈਰੋਸਿਨ ਤੇਲ ਫਾਰੁਕ ਨੇ ਹੀ ਉਪਲੱਬਧ ਕਰਵਾਇਆ …
Read More »ਫਿਰ ਸਮਾਜਵਾਦੀ ਹੋਏ ਅਮਰ ਸਿੰਘ
ਸਪਾ ਨੇ ਬੇਨੀ ਪ੍ਰਸਾਦ ਸਮੇਤ 7 ਰਾਜ ਸਭਾ ਉਮੀਦਵਾਰ ਐਲਾਨੇ ਲਖਨਊ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਵਿਚ ਅਮਰ ਸਿੰਘ ਦੀ ਫਿਰ ਵਾਪਸੀ ਹੋ ਗਈ ਹੈ। ਸਮਾਜਵਾਦੀ ਪਾਰਟੀ ਨੇ ਰਾਜ ਸਭਾ ਲਈ 7 ਨਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਬੇਨੀ ਪ੍ਰਸਾਦ ਵਰਮਾ ਅਤੇ ਅਮਰ ਸਿੰਘ ਦਾ ਨਾਮ ਸ਼ਾਮਲ ਹੈ। ਸਪਾ ਦੇ …
Read More »ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਸਸਕਾਰ
ਪਤਨੀ ਸਵਿੰਦਰ ਕੌਰ ਨੂੰ ਥਾਪਿਆ ਗਿਆ ਮਿਸ਼ਨ ਦੀ ਮੁਖੀ, ਜਵਾਈ ਅਵਨੀਤ ਸੇਤੀਆ ਦਾ ਵੀ ਨਿਗਮਬੋਧ ਘਾਟ ‘ਚ ਸਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਬੁੱਧਵਾਰ ਨੂੰ ਇਥੇ ਨਿਗਮਬੋਧ ਘਾਟ ਵਿੱਚ ਸਸਕਾਰ ਕੀਤਾ ਗਿਆ। ਬੁਰਾੜੀ ਮੈਦਾਨ ਤੋਂ ਨਿਗਮਬੋਧ ਘਾਟ ਤਕ ਅੰਤਿਮ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ …
Read More »ਕੈਨੇਡਾ ‘ਚ ਬਾਬਾ ਹਰਦੇਵ ਸਿੰਘ ਦੀ ਕਾਰ ਨੂੰ ਪੇਸ਼ ਆਏ ਹਾਦਸੇ ਦੀ ਜਾਂਚ ਵਿਚ ਜੁਟੀ ਪੁਲਿਸ
ਟਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਕਿਊਬਕ ਵਿਖੇ ਮਾਂਟਰੀਅਲ ਸ਼ਹਿਰ ਨੇੜੇ ਹਾਦਸਾਗ੍ਰਸਤ ਹੋਈ ਕੈਡੀਲਾਕ ਗੱਡੀ ਦੀ ਪੁਲਿਸ ਵਲੋਂ ਮੁਕੰਮਲ ਤਕਨੀਕੀ ਜਾਂਚ ਕਰਵਾਈ ਜਾ ਰਹੀ ਹੈ ਤਾਂ ਕਿ ਪਿਛਲੇ ਦਿਨੀਂ ਹੋਏ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਨੂੰ ਲਿਜਾ ਰਹੀ ਕਾਲੇ ਰੰਗ ਦੀ ਐਸਯੂਵੀ …
Read More »ਜੇ ਐਨ ਯੂ ‘ਚ ਲੱਗੇ ਸਨ ਦੇਸ਼ ਵਿਰੋਧੀ ਨਾਅਰੇ
ਗਾਂਧੀਨਗਰ ਦੀ ਐਫ ਐਸ ਐਲ ਨੇ ਚਾਰ ਵੀਡੀਓਜ਼ ਨੂੰ ਸਹੀ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਜੇਐਨਯੂ ਵਿਚ ਹੋਈ ਦੇਸ਼ ਵਿਰੋਧੀ ਨਾਅਰੇਬਾਜ਼ੀ ਦੇ ਚਾਰ ਵੀਡੀਓਜ਼ ਨੂੰ ਜਾਂਚ ਵਿਚ ਸਹੀ ਦੱਸਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਗਾਂਧੀਨਗਰ ਸਥਿਤ ਫੋਰੈਂਸਿਕ ਲੈਬ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੂੰ ਸੌਂਪੀ ਆਪਣੀ ਰਿਪੋਰਟ ਵਿਚ ਚਾਰ …
Read More »ਉੱਬਲਣ ਲੱਗਾ ਉੱਤਰੀ ਭਾਰਤ, ਪਾਰਾ 50 ਤੋਂ ਪਾਰ
ਉੱਤਰੀ ਭਾਰਤ ਦੇ ਸੱਤ ਸੂਬਿਆਂ ਵਿਚ ਅਲਰਟ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਿਆਨਕ ਗਰਮੀ ਨਾਲ ਝੁਲਸ ਰਹੇ ਉੱਤਰੀ ਭਾਰਤ ਦੇ ਸੱਤ ਸੂਬਿਆਂ ਲਈ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਜੈਪੁਰ ਦੇ ਫਲੌਦੀ ਵਿਚ 50.5 ਸੈਂਟੀਗਰੇਡ ਦਰਜ ਕੀਤਾ ਗਿਆ। ਗੁਜਰਾਤ ਦੇ ਅਹਿਮਦਾਬਾਦ ਵਿਚ 50, ਹਰਿਆਣਾ …
Read More »ਪੰਜਾਬ ਵਿਚ ਪੀਣ ਲਈ ਸਿਰਫ 18 ਫੀਸਦੀ ਪਾਣੀ ਹੀ ਬਚਿਆ : ਉਮੇਂਦਰ ਦੱਤ
ਚੰਡੀਗੜ੍ਹ : ਪੰਜਾਬ ਵਿੱਚ 75 ਫੀਸਦੀ ਪਾਣੀ ਮੁੱਕ ਚੁੱਕਿਆ ਹੈ। ਬਾਕੀ ਰਹਿ ਗਏ 25 ਫੀਸਦੀ ਪਾਣੀ ਵਿਚੋਂ ਸਿਰਫ 18 ਫੀਸਦੀ ਹੀ ਪੀਣ ਯੋਗ ਹੈ। ਇਹ ਕਹਿਣਾ ਹੈ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਦਾ। ਉਨ੍ਹਾਂ ਕਿਹਾ ਕਿ ਕੇਂਦਰੀ ਜਲ ਵਸੀਲਿਆਂ ਦੇ ਸਕੱਤਰ ਨੇ ਮੰਨ ਲਿਆ ਹੈ ਕਿ ਦੇਸ਼ …
Read More »ਸੰਜੇ ਦੀ ਮੌਤ ਤੋਂ ਬਾਅਦ ਮੇਨਕਾ ਨਾਲ ਸੁਲ੍ਹਾ ਚਾਹੁੰਦੀ ਸੀ ਇੰਦਰਾ
ਸਾਬਕਾ ਪ੍ਰਧਾਨ ਮੰਤਰੀ ਦੇ ਜੀਵਨ ਬਾਰੇ ਨਿੱਜੀ ਡਾਕਟਰ ਦੇ ਹਵਾਲੇ ਨਾਲ ਆਈ ਨਵੀਂ ਕਿਤਾਬ ਨਵੀਂ ਦਿੱਲੀ/ਬਿਊਰੋ ਨਿਊਜ਼ ਆਪਣੇ ਪੁੱਤਰ ਸੰਜੇ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਉਨ੍ਹਾਂ ਦੀ ਛੋਟੀ ਨੂੰਹ ਰਾਜਨੀਤੀ ਵਿੱਚ ਉਸ ਦੀ ਮਦਦ ਕਰੇ ਪਰ ਮੇਨਕਾ ਗਾਂਧੀ ਦਾ ਅਜਿਹੇ ਲੋਕਾਂ ਨਾਲ ਜ਼ਿਆਦਾ ਮੇਲ ਜੋਲ ਸੀ …
Read More »ਕਾਮਾਗਾਟਾ ਮਾਰੂ ਦੁਖਾਂਤ ‘ਤੇ ਟਰੂਡੋ ਦੀ ਮੁਆਫ਼ੀ ਦਾ ਚਹੁੰ ਤਰਫ਼ੋਂ ਸਵਾਗਤ
102 ਵਰ੍ਹੇ ਪਹਿਲਾਂ ਵਾਪਰੇ ਕਾਮਾਗਾਟਾ ਮਾਰੂ ਦੁਖਾਂਤ ‘ਤੇ ਕੈਨੇਡਾ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗੀ ਗਈ ਮੁਆਫ਼ੀ ਦਾ ਚਹੁੰ ਤਰਫ਼ੋਂ ਸਵਾਗਤ ਹੋਇਆ ਹੈ। ਪਾਰਲੀਮੈਂਟ ਵਿਚ ਜਿੱਥੇ ਸਿੱਖ ਭਾਈਚਾਰੇ ਨੇ ਜੈਕਾਰੇ ਲਗਾ ਕੇ ਇਸ ਮੁਆਫ਼ੀ ਨੂੰ ਸਵੀਕਾਰਿਆ ਉਥੇ ਸੱਤਾਧਾਰੀ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਵੱਲੋਂ ਅਤੇ ਵੱਖੋ-ਵੱਖ ਆਗੂਆਂ …
Read More »