Breaking News
Home / Mehra Media (page 3673)

Mehra Media

ਡਾਕ ਘਰਾਂ ਨੂੰ ਦਿੱਤਾ ਬੈਂਕਾਂ ਦਾ ਦਰਜਾ

ਡਾਕੀਏ ਹੋਣਗੇ ਸਮਾਰਟ ਫੋਨ ਤੇ ਆਈ ਪੈਡ ਨਾਲ ਲੈਸ ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਡਾਕ ਘਰਾਂ ਨੂੰ ਬੈਂਕਾਂ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਕੈਬਨਿਟ ਦੀ ਬੈਠਕ ਵਿਚ ਇਹ ਮਹੱਤਵਪੂਰਨ ਫ਼ੈਸਲਾ ਲਿਆ। ਇਸ ਫ਼ੈਸਲੇ ਅਨੁਸਾਰ ਹੁਣ ਡਾਕ ਘਰਾਂ …

Read More »

ਓਨਟਾਰੀਓਪੀ ਸੀ ਆਗੂ ਬ੍ਰਾਊਨ ਵੱਲੋਂ ਮੋਟਰਸਾਈਕਲਸਵਾਰ ਸਿੱਖਾਂ ਨੂੰ ਹੈਲਮਟ ਤੋਂ ਛੋਟਦੇਣਦਾਸਮਰਥਨ

ਕਿਹਾ :ਕੈਨੇਡਾਵਿਚਧਾਰਮਿਕਆਜ਼ਾਦੀ ਹੈ ਤੇ ਸਿੱਖਾਂ ਲਈਦਸਤਾਰ ਉਨ੍ਹਾਂ ਦੀਧਾਰਮਿਕਪਹਿਚਾਣ ਹੈ ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓਪੀ.ਸੀ. ਨੇਤਾਪੈਟ੍ਰਿਕਬਰਾਊਨ ਨੇ ਕਵੀਂਨਸਪਾਰਕਵਿਚ ਸਿੱਖ ਮੋਟਰਸਾਈਕਲਸਵਾਰਾਂ ਨੂੰ ਹੈਲਮਟਪਹਿਨਣ ਦੇ ਨਿਯਮ ਤੋਂ ਛੋਟਦੇਣਦੀ ਮੰਗ ਦਾਸਮਰਥਨਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਓਨਟਾਰੀਓ ਇਕ ਸੰਪੂਰਨ ਅਤੇ ਵੰਨ-ਸੁਵੰਨਤਾ ਪੂਰਨ ਸੱਭਿਆਚਾਰ ਵਾਲਾਰਾਜ ਹੈ ਅਤੇ ਸਾਡੀਆਬਾਦੀਵਿਚ ਸਿੱਖਾਂ ਦੀ ਵੱਡੀ ਗਿਣਤੀ ਹੈ। ਕੈਨੇਡਾਵਿਚਧਾਰਮਿਕਆਜ਼ਾਦੀ ਹੈ ਅਤੇ ਸਿੱਖਾਂ …

Read More »

ਘਰ ਮਾਲਕਾਂ ਨੂੰ ਟਾਊਨ ਹਾਲ ਮੀਟਿੰਗ ਲਈ ਸੱਦਾ ਦਿੱਤਾ

ਬਰੈਂਪਟਨ : ਟੈਰਾਇਨਦੀਕਾਰਜਪ੍ਰਣਾਲੀਦੀਸਮੀਖਿਆਲਈਸਾਰੇ ਘਰਾਂ ਦੇ ਮਾਲਕਾਂ ਨੂੰ ਟਾਊਨਹਾਲ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਇਹ ਬੈਠਕਏਬਿਨੇਜਰਰੋਡ, ਬਰੈਂਪਟਨਵਿਚ ਮੰਗਲਵਾਰ ਨੂੰ ਹੋਵੇਗੀ। ਇਸ ਵਿਚਮਾਣਯੋਗ ਜਸਟਿਸਡਗਲਸਕਨਿੰਘਮਹੋਮਆਨਰਸ ਦੁਆਰਾ ਟੈਰਾਇਨ ਸਬੰਧੀ ਸ਼ਿਕਾਇਤਾਂ ਦੀਸਮੀਖਿਆਕਰਨਗੇ ਅਤੇ ਉਹ ਸੁਝਾਅ ਦੇਣਗੇ ਕਿ ਕਿਵੇਂ ਟੈਰਾਨਕਾਰਪੋਰੇਸ਼ਨਨਵੇਂ ਘਰਾਂ ਦੇ ਖ਼ਰੀਦਦਾਰਾਂ ਦੀਪ੍ਰਭਾਵੀ ਵਾਰੰਟੀ ਪ੍ਰਦਾਨਕਰਦਿਆਂ ਗਾਹਕਾਂ ਨੂੰ ਬਿਹਤਰਸੇਵਾਵਾਂ ਪ੍ਰਦਾਨਕਰੇਗਾ। ਇਸ ਸਬੰਧ ਵਿਚਕਾਫ਼ੀਸਮੇਂ ਤੋਂ ਕੰਜ਼ਿਊਮਰ …

Read More »

ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ”ਬੋਲੇ ਸੋ ਨਿਹਾਲ”ਦਾਜੈਕਾਰਾ ਗੂੰਜਿਆ

ਔਟਵਾ/ਪਰਵਾਸੀਬਿਊਰੋ : ਬੀਤੀ 18 ਮਈ ਨੂੰ ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ਮਾਫੀ ਮੰਗ ਕੇ ਹਟੇ ਤਾਂ ਤਾੜੀਆਂ ਦੀ ਗੂੰਜ ਸਮਾਪਤ ਹੁੰਦਿਆਂ ਹੀ ਦਰਸ਼ਕ ਗੈਲਰੀ ‘ਚੋਂ ਜ਼ੋਰ ਨਾਲ ਇਕ ਜੈਕਾਰੇ ਦੀਆਵਾਜ਼ ਆਈ ”ਬੋਲੇ ਸੋ ਨਿਹਾਲਸ਼ਸ਼” ਤੇ ਫਿਰਹਰਪਾਸਿਓਂ ਜਵਾਬ ਆਇਆ ”ਸੱਤ ਸ਼੍ਰੀਅਕਾਲ”।ਸ਼ਾਇਦਕੈਨੇਡੀਅਨਪਾਰਲੀਮੈਂਟ ਦੇ ਇਤਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਇਸ ਤਰਾ੍ਹਂ ਇਹ ਸਿੱਖ …

Read More »

1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਜਗਮੀਤ ਸਿੰਘ ਵਲੋਂ ਪੇਸ਼ ਬਿੱਲ ਹੋਇਆ ਫੇਲ੍ਹ

ਲਿਬਰਲਸਰਕਾਰ ਨੇ ਬਿੱਲ ਦਾਨਹੀਂ ਕੀਤਾਸਮਰਥਨ, ਵਿਰੋਧ ‘ਚ 40 ਤੇ ਹੱਕ ਵਿਚਪਈਆਂ 22 ਵੋਟਾਂ ਟੋਰਾਂਟੋ/ਬਿਊਰੋ ਨਿਊਜ਼ ਐਮਪੀਪੀਜਗਮੀਤ ਸਿੰਘ ਵੱਲੋਂ ਪੇਸ਼ਕੀਤਾ ਗਿਆ 1984 ਦੇ ਸਿੱਖ ਕਤਲੇਆਮਨਾਲਸਬੰਧਤ ਬਿੱਲ ਸਦਨਵਿਚਫੇਲ੍ਹ ਹੋ ਗਿਆ। ਲਿਬਰਲਸਰਕਾਰਵਲੋਂ ਇਸ ਬਿੱਲ ਦਾਸਮਰਥਨਨਾਕੀਤੇ ਜਾਣਕਾਰਨ ਬਿੱਲ 40 ਦੇ ਬਦਲੇ 22 ਵੋਟਾਂ ਨਾਲਧਾਰਾਸ਼ਾਹੀ ਹੋ ਗਿਆ।  ’84 ਦੇ ਸਿੱਖ ਕਤਲੇਆਮ ਦੇ ਮਾਮਲੇ ਨੂੰ ਸਦਨਵਿਚ …

Read More »

ਟਰੰਪ ਸਮਰਥਕ ਤੇ ਵਿਖਾਵਾਕਾਰੀ ਭਿੜੇ, 35 ਗ੍ਰਿਫ਼ਤਾਰ

ਸਾਂਤਿਆਗੋ ਵਿੱਚ ਚੋਣ ਰੈਲੀ ਵਾਲੇ ਸਥਾਨ ਬਾਹਰ ਵਾਪਰੀ ਘਟਨਾ;ਟਰੰਪ ਵੱਲੋਂ ‘ਠੱਗਾਂ’ ਨੂੰ ਭਜਾਉਣ ਲਈ ਪੁਲਿਸ ਦੀ ਸ਼ਲਾਘਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ਦੀ ਸਾਂਤਿਆਗੋ ਵਿੱਚ ਇਕ ਚੋਣ ਰੈਲੀ ਬਾਹਰ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਅਤੇ ਵਿਰੋਧੀ ਵਿਖਾਵਾਕਾਰੀਆਂ ਵਿੱਚ ਟਕਰਾਅ ਹੋ ਗਿਆ। …

Read More »

ਹੁਣ ਬਿਨਾਂ ਰੋਕ-ਟੋਕ ਭਾਰਤ ਆ ਸਕੇਗੀ ਸਲਮਾ ਆਗਾ

ਨਵੀਂ ਦਿੱਲੀ : ਪਾਕਿਸਤਾਨੀ ਮੂਲ ਦੀ ਗਾਇਕਾ ਸਲਮਾਨ ਆਗਾ ਹੁਣ ਬਿਨਾਂ ਰੋਕ-ਟੋਕ ਕਦੇ ਵੀ ਭਾਰਤ ਆ ਸਕਦੀ ਹੈ ਅਤੇ ਜਿੰਨੇ ਦਿਨ ਮਰਜ਼ੀ ਇੱਥੇ ਰਹਿ ਸਕਦੀ ਹੈ। ਸਰਕਾਰ ਨੇ ਆਗਾ ਨੂੰ ਭਾਰਤ ਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਕਾਰਡ ਦਿੱਤਾ ਹੈ। ਇਸ ਤੋਂ ਬਾਅਦ ਸਲਮਾ ਆਗਾ ਨੂੰ ਭਾਰਤ ਆਉਣ ਲਈ ਵੀਜ਼ੇ …

Read More »

ਓਬਾਮਾ ਵੱਲੋਂ ਹੀਰੋਸ਼ੀਮਾ ਪਰਮਾਣੂ ਯਾਦਗਾਰ ‘ਤੇ ਸ਼ਰਧਾਂਜਲੀ

ਰਾਸ਼ਟਰਪਤੀ ਵਲੋਂ ਦੁਨੀਆ ਨੂੰ ਅਤੀਤ ਤੋਂ ਸਬਕ ਸਿੱਖਣ ਦੀ ਅਪੀਲ ਹੀਰੋਸ਼ੀਮਾ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਪਾਨ ਦੇ ਹੀਰੋਸ਼ੀਮਾ ਦੀ ਆਪਣੀ ਇਤਿਹਾਸਕ ਯਾਤਰਾ ਦੌਰਾਨ ਵਿਸ਼ਵ ਦੇ ਪਹਿਲੇ ਪਰਮਾਣੂ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ। ਓਬਾਮਾ ਇਸ ਸਥਾਨ ਦਾ ਦੌਰਾ ਕਰਨ ਵਾਲੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। …

Read More »

ਲਾਹੌਰ ‘ਚ ਦੁੱਲਾ ਭੱਟੀ ਦੀ ਯਾਦਗਾਰ ਉਸਾਰੀ

ਅੰਮ੍ਰਿਤਸਰ : ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੀ ਸ਼ਹਾਦਤ ਦੇ 427 ਵਰ੍ਹਿਆਂ ਬਾਅਦ ਲਾਹੌਰ ਦੇ ਗੁਲਸ਼ਨ-ਏ-ਰਾਵੀ ਰੋਡ ਦੇ ਏ-ਬਲਾਕ ਚੌਕ ਦਾ ਨਾਂ ਸ਼ਹੀਦ ਦੁੱਲਾ ਭੱਟੀ ਚੌਕ ਰੱਖਿਆ ਗਿਆ ਹੈ। ਲਾਹੌਰ ਹਾਈਕੋਰਟ ਦੇ ਆਦੇਸ਼ ‘ਤੇ ਲਾਹੌਰ ਡਿਵੈਲਪਮੈਂਟ ਅਥਾਰਿਟੀ ਵੱਲੋਂ ਚੌਕ ਵਿਚ ਦੁੱਲਾ ਭੱਟੀ ਦੀ ਪੱਗ ਵਾਲਾ ਬੁੱਤ ਵੀ ਲਾਇਆ ਗਿਆ ਹੈ। …

Read More »

ਅਮਰੀਕਾ ਵੱਲੋਂ ਭਾਰਤ ਤੇ ਪਾਕਿ ਨੂੰ ਗੱਲਬਾਤ ਜਾਰੀ ਰੱਖਣ ਦਾ ਸੱਦਾ

ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਵਾਇਤੀ ਸੰਘਰਸ਼ ਦਾ ਨਤੀਜਾ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਰੂਪ ਵਿੱਚ ਨਿਕਲਣ ਦੇ ਖਦਸ਼ੇ ਪ੍ਰਗਟ ਕਰਦਿਆਂ ਅਮਰੀਕਾ ਨੇ ਸ਼ਾਂਤੀ ਨੂੰ ਉਤਸ਼ਾਹਤ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਨਿਰੰਤਰ ਵਾਰਤਾ ਪ੍ਰਕਿਰਿਆ ਤੇ ਵੱਧ ਤੋਂ ਵੱਧ ਸੰਜਮ ਵਰਤਣ ਦਾ ਸੱਦਾ ਦਿੱਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ …

Read More »