Breaking News
Home / Mehra Media (page 3644)

Mehra Media

ਕੈਪਟਨ ਦਾ ਬਿਆਨ ਕੈਨੇਡੀਅਨ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਉਣ ਵਾਲਾ :ਖਹਿਰਾ

ਟੋਰਾਂਟੋ : ਆਮਆਦਮੀਪਾਰਟੀ ਦੇ ਆਗੂ ਸੁਖਪਾਲ ਖਹਿਰਾ ਹੁਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨਦਾਸਖ਼ਤਨੋਟਿਸਲੈਂਦਿਆਂ ਦੋਸ਼ਲਗਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਿਨਾ ਕਿਸੇ ਸਬੂਤ ਤੋਂ ਕੈਨੇਡੀਅਨ ਪੰਜਾਬੀ ਮੰਤਰੀਆਂ ‘ਤੇ ਜਿਹੜਾਖਾਲਿਸਤਾਨ ਪੱਖੀ ਹੋਣਦਾਦੋਸ਼ਲਗਾਇਆ ਹੈ, ਉਹ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈਮਾਣਦੀ ਗੱਲ ਹੈ ਕਿ ਕੈਨੇਡਾਵਰਗੇ ਮੁਲਕ …

Read More »

1984 ਦੇ ਕਤਲੇਆਮਦੀ ਮੁੜ ਜਾਂਚ

286 ਕੇਸਾਂ ਵਿਚੋਂ 22 ਕੇਸਾਂ ਦੀ ਮੁੜ ਪੜਤਾਲਲਈਫਾਈਲਾਂ ਤੋਂ ਝਾੜੀਜਾਵੇਗੀ ਧੂੜ ਜਦ ਵੱਡੇ ਬਾਦਲ ਨੇ ਛੋਟੇ ਬਾਦਲ ਨੂੰ ਹੱਥ ਨਾਲ ਰੁਕਣ ਦਾਇਸ਼ਾਰਾਕਰ ਆਖਿਆ ‘ਉਹ ਹਾਲੇ ਤੂੰ ਖੜ੍ਹ ਜਾ ਕਾਕੇ…’ ਹਮੇਸ਼ਾਚਰਚਾਰਹਿੰਦੀ ਹੈ ਕਿ ਸੁਖਬੀਰ ਬਾਦਲ ਮੁੱਖ ਮੰਤਰੀਬਣਨਲਈਕਾਹਲੇ ਹਨਪਰਪ੍ਰਕਾਸ਼ ਸਿੰਘ ਬਾਦਲ ਉਸ ਨੂੰ ਹਰਵਾਰਰੋਕਦਿੰਦੇ ਹਨ। ਅਜਿਹਾ ਹੀ ਕੁਝ ਬਾਬਾਬੰਦਾ ਸਿੰਘ ਬਹਾਦਰ ਦੇ …

Read More »

ਅਕਾਲੀ ਵਿਧਾਇਕ ਐਨ ਕੇ ਸ਼ਰਮਾ ਨੇ ਕਾਂਗਰਸੀ ਨੇਤਾ ਬਾਲੀ ਦੇ ਮੂੰਹ ‘ਤੇ ਮਾਰਿਆ ਮੁੱਕਾ

ਟੀਵੀ ਚੈਨਲ ‘ਤੇ  ਬਹਿਸ ਦੌਰਾਨ ਹੋਈ ਮਾਰ ਕੁਟਾਈ ਚੰਡੀਗੜ੍ਹ/ਬਿਊਰੋ ਨਿਊਜ਼ : ਅਕਾਲੀਨੇਤਾਅਤੇ ਮੁੱਖ ਸੰਸਦੀ ਸਕੱਤਰ ਐਨ ਕੇ ਸ਼ਰਮਾਅਤੇ ਕਾਂਗਰਸਨੇਤਾ ਗੁਰਿੰਦਰ ਸਿੰਘ ਬਾਲੀਵਿਚਕਾਰ ਇਕ ਟੀਵੀਚੈਨਲ’ਤੇ ਬਹਿਸਇੰਨੀਜ਼ਿਆਦਾ ਤਿੱਖੀ ਹੋ ਗਈ ਕਿ ਨੌਬਤ ਮਾਰ ਕੁਟਾਈ ਤੱਕ ਪਹੁੰਚ ਗਈ। ਬਾਲੀ ਨੇ ਸ਼ਰਮਾ’ਤੇ ਭ੍ਰਿਸ਼ਟਾਚਾਰ ਦੇ ਦੋਸ਼ਲਗਾਏ।  ਗੁੱਸੇ ਵਿਚ ਆਏ ਐਨ ਕੇ ਸ਼ਰਮਾ ਨੇ ਗੁਰਿੰਦਰ ਸਿੰਘ …

Read More »

ਮਿਜ਼ਾਈਲ ਤਕਨਾਲੋਜੀ ਪ੍ਰਬੰਧ ਵਿਚ ਭਾਰਤ ਦੀ ਪੁਲਾਂਘ

ਐਮਟੀਸੀਆਰ ‘ਚ ਦਾਖ਼ਲ ਹੋਣ ਵਾਲਾ 35ਵਾਂ ਮੁਲਕ ਬਣਿਆ ਨਵੀਂ ਦਿੱਲੀ : ਭਾਰਤ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਬੰਧ (ਐਮਟੀਸੀਆਰ) ਵਿਚ 35ਵੇਂ ਮੈਂਬਰ ਵਜੋਂ ਸ਼ਾਮਲ ਹੋ ਗਿਆ ਹੈ। ਭਾਰਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਵੱਕਾਰੀ ਸੰਸਥਾ ਵਿਚ ਸ਼ਾਮਲ ਹੋਣ ਨਾਲ ਆਲਮੀ ਪੱਧਰ ‘ਤੇ ਉਹ ਅਪਸਾਰ ਨੇਮਾਂ ਦਾ ਪ੍ਰਚਾਰ ਕਰੇਗਾ।ઠਵਿਦੇਸ਼ ਸਕੱਤਰ ਐਸ …

Read More »

ਕੋਲਕਾਤਾ ‘ਚ ਵੀ ਬੁਲੰਦ ਹੋਏਗੀ ਬਾਬਾ ਬੰਦਾ ਸਿੰਘ ਦੀ ਬਹਾਦਰੀ

ਚੰਡੀਗੜ੍ਹ : ਇਕ ਸਦੀ ਪਹਿਲਾਂ ਰਾਬਿੰਦਰਨਾਥ ਟੈਗੋਰ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੀਰ ਰਸ ਭਰੀ ਕਵਿਤਾ ਨਾਲ ਸ਼ਰਧਾਂਜਲੀ ਭੇਟ ਕੀਤੀ ਸੀ। ਨੋਬੇਲ ਐਵਾਰਡ ਜੇਤੂ ਦੀ ਇਸ ਕਵਿਤਾ ‘ਬੰਦੀ ਬੀਰ’ ਨਾਲ ਰਾਜੌਰੀ ਵਿੱਚ ਜੰਮੇ ਰਾਜਪੂਤ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਮੁਗ਼ਲਾਂ ਨੇ 1716 …

Read More »

ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਭਾਜਪਾ ਕੋਰ ਗਰੁੱਪ ਦੇ ਮੈਂਬਰ

ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਾਜਪਾ ਦੇ ਕੋਰ ਗਰੁੱਪ ਦਾ ਮੈਂਬਰ ਬਣਾ ਦਿੱਤਾ ਗਿਆ ਹੈ। ਹਾਲਾਂਕਿ ਪ੍ਰਦੇਸ਼ ਕੋਰ ਗਰੁੱਪ ਦਾ ਗਠਨ ਭਾਜਪਾ ਦੀ 12 ਤੇ 13 ਜੂਨ ਨੂੰ ਇਲਾਹਾਬਾਦ ਵਿਚ ਆਯੋਜਿਤ ਹੋਈ ਕੌਮੀ ਕਾਰਜਕਰਨੀ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਜਦਕਿ ਇਸ ਦੀ ਸੂਚਨਾ ਹਾਲ ਹੀ ਵਿਚ …

Read More »

ਮੋਦੀ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਲਾਂਚ

ਪ੍ਰਧਾਨ ਮੰਤਰੀ ਨੇ ਸ਼ਹਿਰੀਕਰਨ ਨੂੰ ‘ਸਮੱਸਿਆ’ ਦੀ ਬਜਾਏ ਮੌਕਾ ਦੱਸਿਆ ਪੁਣੇ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਸਮਾਰਟ ਸਿਟੀ ਮਿਸ਼ਨ ਨੂੰ ਜਨਤਕ ਸਹਾਇਤਾ ਵਾਲਾ ਸਰਕਾਰ ਦਾ ਅਹਿਮ ਪ੍ਰਾਜੈਕਟ ਦੱਸਦਿਆਂ ਕਿਹਾ ਕਿ ਸ਼ਹਿਰੀਕਰਨ ਸਮੱਸਿਆ ਨਹੀਂ ਹੈ ਬਲਕਿ ਇਸ ਨੂੰ ਮੌਕਾ ਸਮਝਣਾ ਚਾਹੀਦਾ ਹੈ। ਇਥੇ ਸਮਾਰਟ ਸਿਟੀ ਪ੍ਰਾਜੈਕਟ ਲਾਂਚ ਕਰਨ ਬਾਅਦ …

Read More »

ਐਨਐਸਜੀ : ਭਾਰਤ ਦੀ ਖੁੱਲ੍ਹ ਸਕਦੀ ਹੈ ਲਾਟਰੀ

ਸਾਲ ਦੇ ਅਖੀਰ ਵਿੱਚ ਬੈਠਕ ਦੌਰਾਨ ਮੁੜ ਹੋਣਗੀਆਂ ਵਿਚਾਰਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਪਰਮਾਣੂ ਸਪਲਾਇਰ ਗਰੁੱਪ (ਐਨਐਸਜੀ) ਦੀ ਇਸ ਸਾਲ ਦੇ ਅਖੀਰ ‘ਚ ਮੁੜ ਬੈਠਕ ਹੋ ਸਕਦੀ ਹੈ ਅਤੇ ਉਸ ਦੌਰਾਨ ਭਾਰਤ ਸਮੇਤ ਹੋਰ ਮੁਲਕਾਂ ਦੀ ਮੈਂਬਰਸ਼ਿਪ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਚੀਨ ਵੱਲੋਂ ਐਨਐਸਜੀ ‘ਚ ਰਾਹ ਡੱਕਣ …

Read More »

ਪੁਲਿਸ ਅਫ਼ਸਰਸ਼ਾਹੀ ਕਬੂਲ ਨਹੀਂ ਕਰ ਪਾ ਰਹੀ ਆਹਲੂਵਾਲੀਆ ਨੂੂੰ

ਬਰੈਂਪਟਨ ਅਤੇ ਮਿਸੀਸਾਗਾ ਦੀਆਂ ਮੇਅਰ ਲਿੰਡਾ ਜੈਫਰੀ ਤੇ ਬੌਨੀ ਕਰੌਂਬੀ ਪੀਲ ਪੁਲਿਸ ਸਰਵਿਸ ਬੋਰਡ ਦੇ ਚੇਅਰਮੈਨ ਆਹਲੂਵਾਲੀਆ ਦੇ ਹੱਕ ਵਿਚ ਡਟੀਆਂ ਬਰੈਂਪਟਨ/ਬਿਊਰੋ ਨਿਊਜ਼ : ਪੀਲ ਪੁਲਿਸ ਸਰਵਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਦੀ ਚੇਅਰਮੈਨੀ ਨੂੰ ਪੀਲ ਰਿਜ਼ਨਲ ਪੁਲਿਸ ਦੇ ਸੀਨੀਅਰ ਅਧਿਕਾਰੀ ਕਬੂਲ ਹੀ ਨਹੀਂ ਕਰ ਪਾ ਰਹੇ। ਧਿਆਨ ਰਹੇ …

Read More »

ਇਕਬਾਲ ਮਾਹਲ ਜੀਟੀਏ ਦੇ ਸਰਵੋਤਮ ਲਿਖਾਰੀ

ਸੀਨੀਅਰ ਸੋਸ਼ਲ ਸਰਵਿਸ ਗਰੁੱਪ ਵੱਲੋਂ ਮਲਟੀ ਕਲਚਰਲ ਸਮਾਗਮ ਦੌਰਾਨ ਚੁਣੀਆਂ ਗਈਆਂ ਵੱਖੋ-ਵੱਖ ਹਸਤੀਆਂ ਦਾ ਸਨਮਾਨ ਬਰੈਂਪਟਨ/ਬਿਊਰੋ ਨਿਊਜ਼ 25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ‘ਸੀਨੀਅਰ ਸੋਸ਼ਲ ਸਰਵਿਸਜ਼ ਗਰੁਪ’ ਵਲੋਂ ਮਹਾਂ ਕਾਮਯਾਬ ਮਲਟੀਕਲਚਰ ਸਮਾਗਮ ਨੇ ਮੌਜੂਦ ਦਰਸ਼ਕਾਂ ਨੂੰ ਦਿਲ ਦੀਆਂ ਡੂੰਘਾਈਆਂ ਵਿਚੋਂ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਕੀ …

Read More »