Breaking News
Home / Mehra Media (page 3569)

Mehra Media

ਕਿੱਲਿਆਂਵਾਲੀ ‘ਚ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ‘ਚ ਹੰਗਾਮਾ

ਬਾਦਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਵਾਪਸ ਪਰਤੇ ਬਠਿੰਡਾ/ਬਿਊਰੋ ਨਿਊਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ੍ਹ ਸੰਗਤਾਂ ਦੇ ਦਰਸ਼ਨਾਂ ਵਿੱਚ ਰੁੱਝੇ ਹੋਏ ਹਨ ਪਰ ਇਸ ਦੌਰਾਨ ਵਿਰੋਧ ਦਾ ਵੀ ਵੱਡਾ ਦੌਰ ਚੱਲ ਰਿਹਾ ਹੈ। ਹੁਣ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ …

Read More »

‘ਆਪ’ ਦਾ ਸਟਿੰਗ ਮਾਸਟਰ ਸ਼ੇਰਗਿੱਲ ਦਾ ਨਜ਼ਦੀਕੀ

ਇਸ ਸਟਿੰਗ ਨੇ ਛੋਟੇਪੁਰ ਨੂੰ ਅਹੁਦੇ ਤੋਂ ਲਾਂਭੇ ਕਰਵਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਸਟਿੰਗ ਨੇ ਅਹੁਦੇ ਤੋਂ ਵੱਖ ਕਰਵਾਇਆ ਹੈ, ਉਹ ਮਾਨਸਾ ਦੇ ਰਹਿਣ ਵਾਲੇ ਵਕੀਲ ਗੁਰਲਾਭ ਸਿੰਘ ਮਾਹਲ ਵੱਲੋਂ ਕਥਿਤ ਤੌਰ ਉੱਤੇ ਕੀਤਾ ਗਿਆ ਸੀ। ਗੁਰਲਾਭ ਸਿੰਘ ਮਾਹਲ ਆਮ ਆਦਮੀ …

Read More »

ਮੋਦੀ ਦੇ ਬਿਆਨ ਮਗਰੋਂ ਬਲੋਚਿਸਤਾਨ ‘ਚ ਆਫਤ

ਪਾਕਿ, ਬਲੋਚਿਸਤਾਨ ‘ਚ ਕਰ ਰਿਹਾ ਹੈ ਕੈਮੀਕਲ ਹਥਿਆਰਾਂ ਦੀ ਵਰਤੋਂ ਨਵੀਂ ਦਿੱਲੀ/ਬਿਊਰੋ ਨਿਊਜ਼ ਬਲੋਚਿਸਤਾਨ ਦੀ ਸਰਗਰਮ ਨਾਇਲਾ ਕਾਦਰੀ ਨੇ ਪਾਕਿਸਤਾਨ ਖ਼ਿਲਾਫ਼ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਨਾਇਲਾ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਦਿੱਤੇ ਗਏ ਭਾਸ਼ਣ ਤੋਂ ਬਾਅਦ ਪਾਕਿਸਤਾਨ ਬਲੋਚਿਸਤਾਨ ਵਿੱਚ ਕੈਮੀਕਲ ਹਥਿਆਰਾਂ …

Read More »

ਕੇਜਰੀਵਾਲ ਦੀ ਪਤਨੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ

ਮੂਲ ਰੂਪ ਵਿਚ ਫਤਹਿਗੜ੍ਹ ਸਾਹਿਬ ਦੀ ਰਹਿਣ ਵਾਲੀ ਸੁਨੀਤਾ ਲੜ ਸਕਦੀ ਹੈ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਖੁਦ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੀ ਪਤਨੀ ਸੁਨੀਤਾ ਲਈ ਰਸਤਾ ਸਾਫ ਕੀਤਾ ਜਾ ਰਿਹਾ ਹੈ। ਇੱਥੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਨ ਦਾ ਜੋ ਵੀ ਸੁਪਨਾ ਪਾਲੇਗਾ, …

Read More »

ਪੰਜਾਬ ‘ਚ ਫਿਰ ਹੋਈ ਗੁਰਬਾਣੀ ਦੀ ਬੇਅਦਬੀ

ਪਿੰਡ ਦੌਲਤਪੁਰਾ ‘ਚ ਹਫਤੇ ਵਿਚ ਵਾਪਰੀ ਦੂਜੀ ਅਜਿਹੀ ਘਟਨਾ ਮੋਗਾ/ਬਿਊਰੋ ਨਿਊਜ਼ ਪਿੰਡ ਦੌਲਤਪੁਰਾ ‘ਚ ਗੁਰਬਾਣੀ ਦੀ ਬੇਅਦਬੀ ਦੀ ਘਟਨਾ ਫਿਰ ਸਾਹਮਣੇ ਆਈ ਹੈ। ਸੋਮਵਾਰ ਸ਼ਾਮ ਕੁਝ ਦੁਕਾਨਦਾਰਾਂ ਨੇ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਹੋਏ ਦੇਖੇ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ 5 ਵੱਖ-ਵੱਖ …

Read More »

ਭਲਵਾਨ ਯੋਗੇਸ਼ਵਰ ਦੀ ਜਾਗੀ ਕਿਸਮਤ

2012 ‘ਚ ਮਿਲਿਆ ਕਾਂਸੀ ਦਾ ਤਮਗਾ ਚਾਂਦੀ ਦੇ ਤਮਗੇ ਵਿਚ ਹੋਇਆ ਤਬਦੀਲ ਨਵੀਂ ਦਿੱਲੀ/ਬਿਊਰੋ ਨਿਊਜ਼ ਰੀਓ ਓਲਪਿੰਕ ਵਿੱਚ ਪਹਿਲੇ ਹੀ ਗੇੜ ਵਿੱਚ ਹਾਰ ਕੇ ਬਾਹਰ ਹੋ ਜਾਣ ਵਾਲੇ ਭਾਰਤੀ ਭਲਵਾਨ ਯੋਗੇਸ਼ਵਰ ਦੱਤ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। 2012 ਦੇ ਲੰਦਨ ਓਲਪਿੰਕ ਵਿੱਚ 60 ਕਿਲੋਗਰਾਮ ਭਾਰ ਵਰਗ ਵਿੱਚ ਕਾਂਸੀ ਦਾ …

Read More »

ਪੰਜਾਬ ਵਿਧਾਨ ਸਭਾ ਸੈਸ਼ਨ 8 ਸਤੰਬਰ ਤੋਂ

ਕੈਬਨਿਟ ਮੀਟਿੰਗ ਵਿਚ ਲਏ ਕਈ ਅਹਿਮ ਫੈਸਲੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕੈਬਨਿਟ ਨੇ ਅੱਜ ਕਈ ਅਹਿਮ ਫੈਸਲੇ ਲਏ ਹਨ। ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਹੈ। ਹੁਣ ਵਿਧਾਨ ਸਭਾ ਸੈਸ਼ਨ 8 ਤੋਂ 14 ਸਤੰਬਰ ਤੱਕ ਹੋਵੇਗਾ। ਵਿਧਾਨ ਸਭਾ ਸੈਸ਼ਨ ਦੌਰਾਨ ਜੀਐਸਟੀ ਦੇ ਮੁੱਦੇ ‘ਤੇ …

Read More »

ਮੰਤਰੀ ਨੇ ਅਮਰੀਕਾ ਜਾਣ ਨਾਲੋਂ ਆਪਣੀ ਪੱਗ ਨੂੰ ਦਿੱਤੀ ਤਰਜੀਹ

ਕਿਹਾ, ਮੈਂ ਮੋਦੀ ਜਾਂ ਸ਼ਾਹਰੁਖ ਨਹੀਂ, ਜੋ ਆਪਣੇ ਸਵੈ ਅਭਿਮਾਨ ਨਾਲ ਸਮਝੌਤਾ ਕਰ ਲਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਨ ਵੀਜ਼ਾ ਲੈਣ ਲਈ ਅੰਬੈਸੀ ਵੱਲੋਂ ਬਿਨਾਂ ਪੱਗ ਦੇ ਫੋਟੋ ਖਿਚਵਾਉਣ ਨੂੰ ਕਹਿਣ ‘ਤੇ ਭਾਜਪਾ ਸੰਸਦ ਮੈਂਬਰ ਵੀਰੇਂਦਰ ਸਿੰਘ ਭੜਕ ਗਏ ਤੇ ਕਿਹਾ, ‘ਮੈਂ ਮੋਦੀ ਜਾਂ ਸ਼ਾਹਰੁਖ ਨਹੀਂ ਆਪਣੇ ਸਵੈ ਅਭਿਮਾਨ ਨਾਲ ਸਮਝੌਤਾ …

Read More »

ਨਰੋਟ ਜੈਮਲ ਸਿੰਘ ਹਸਪਤਾਲ ‘ਚ ਵਿਜੀਲੈਂਸ ਦਾ ਛਾਪਾ

54 ਕਰਮਚਾਰੀਆਂ ਵਿਚੋਂ 42 ਗੈਰਹਾਜ਼ਰઠਪਾਏ ਗਏ ਪਠਾਨਕੋਟ/ਬਿਊਰੋ ਨਿਊਜ਼ ਵਿਜੀਲੈਂਸ ਟੀਮ ਨੇ ਪਠਾਨਕੋਟ ਦੇ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਛਾਪਾ ਮਾਰਿਆ ਤਾਂ ਹਸਪਤਾਲ ਦੇ ਐਸ ਐਮ ਓ ਸਮੇਤ ਐਂਬੂਲੈਂਸ ਦੇ ਡਰਾਈਵਰ ਤੱਕ ਗੈਰ ਹਾਜ਼ਰ ਸਨ। ਹਸਪਤਾਲ ਵਿੱਚ ਡਾਕਟਰ ਤੇ ਕਲੈਰੀਕਲ ਸਟਾਫ ਸਮੇਤ 54 ਕਰਮਚਾਰੀ ਹਨ ਪਰ ਮੌਕੇ …

Read More »

ਭਗਵੰਤ ਮਾਨ ਨੇ ਪਾਇਆ ਸੁਖਬੀਰ ਬਾਦਲ ਨੂੰ ਵਖ਼ਤ

ਜਲਾਲਾਬਾਦ ‘ਚ ਲੰਘੇ ਕੱਲ੍ਹ ਕੀਤੀ ਭਰਵੀਂ ਰੈਲੀ ਚੰਡੀਗੜ੍ਹ/ਬਿਊਰੋ ਨਿਊਜ਼ 2017 ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ ਹੀ ਹਲਕਿਆਂ ਵਿੱਚ ਰੈਲੀਆਂ ਦਾ ਦੌਰ ਵੀ ਲਗਾਤਾਰ ਤੇਜ਼ ਹੋ ਰਿਹਾ ਹੈ। ਇਸੇ ਦੌਰਾਨ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਗੜ੍ਹ …

Read More »