ਫੌਜ ਨੇ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ ਬੋਨਿਯਾਰ/ਬਿਊਰੋ ਨਿਊਜ਼ ਭਾਰਤੀ ਫੌਜ ਨੇ ਅੱਜ ਕਿਹਾ ਕਿ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ‘ਤੇ ਸਰਜੀਕਲ ਸਟ੍ਰਾਈਕ ਦੇ ਮੱਦੇਨਜ਼ਰ ਪਾਕਿਸਤਾਨੀ ਸੈਨਿਕਾਂ ਜਾਂ ਅੱਤਵਾਦੀਆਂ ਦੀ ਕਿਸੇ ਵੀ ਕੋਸ਼ਿਸ਼ ਦਾ ਜਵਾਬ ਦੇਣ ਦੇ ਲਈ ਉਹ ਤਿਆਰ ਹਨ। ਸ੍ਰੀਨਗਰ ਵਿਖੇ 15 ਕੋਰ …
Read More »ਚਿੱਟੇ ‘ਤੇ ਬੀਬੀ ਜਗੀਰ ਕੌਰ ਨੇ ਕਾਂਗਰਸ ਨੂੰ ਘੇਰਿਆ
ਜਲੰਧਰ/ਬਿਊਰੋ ਨਿਊਜ਼ ਕਾਂਗਰਸ ਵੱਲੋਂ ਲੁਧਿਆਣਾ ਵਿੱਚ ਸਾੜੇ ਗਏ ਚਿੱਟੇ ਰਾਵਣ ਨੂੰ ਲੈ ਕੇ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਲਟਵਾਰ ਕੀਤਾ ਹੈ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਜਿਹੜੇ ਚਿੱਟਾ ਖਾਂਦੇ ਹਨ ਉਨ੍ਹਾਂਨੂੰ ਹੀ ਇਹ ਨਜ਼ਰ ਆਉਂਦਾ ਹੈ। ਉਨ੍ਹਾਂ …
Read More »ਕੈਪਟਨ ਅਮਰਿੰਦਰ ਨੇ ਲਾਇਆ ਦੋਸ਼
ਕਿਹਾ, ਬਾਦਲ ਕਾਰਨ ਉਦਯੋਗ ਪੰਜਾਬ ਤੋਂ ਬਾਹਰ ਗਏ ਫਰੀਦਕੋਟ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਪੰਜਾਬ ਦੇ ਉਦਯੋਗਾਂਨੂੰ ਬਾਹਰ ਜਾਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਜਿਸ ਕਾਰਨ ਸੂਬਾ ਕਈ ਗੰਭੀਰ ਸਮੱਸਿਆਵਾਂ’ਚ ਘਰ ਚੁੱਕਿਆ ਹੈ। ਕੈਪਟਨ ਅਮਰਿੰਦਰ ਨੇ ਸੱਤਾ ਵਿਚ ਆਉਣ ‘ਤੇ ਸੂਬੇ …
Read More »ਪ੍ਰਧਾਨ ਮੰਤਰੀ ਮੋਦੀ ਨੇ ਲੁਧਿਆਣਾ ਵਿਚ ਦਿੱਤੇ ਚਰਖੇ ਨੂੰ ਗੇੜੇ
ਬਾਦਲ ਨੇ ਮੋਦੀ ਕੋਲੋਂ ਪੰਜਾਬ ਲਈ ਸਹਿਯੋਗ ਦੀ ਮੰਗ ਕੀਤੀ ਲੁਧਿਆਣਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੁਧਿਆਣਾ ਵਿਚ ਐਸ ਸੀ ਐਸ ਟੀ ਸਨਅਤੀ ਹੱਬ ਅਤੇ ਜ਼ੀਰੋ ਡਿਫ਼ੈਕਟ ਜ਼ੀਰੋ ਇਫ਼ੈਕਟ ਯੋਜਨਾ ਲਾਂਚ ਕੀਤੀ ਹੈ। ਐਮ. ਐਸ. ਐਮ. ਈ. ਸਨਅਤਕਾਰਾਂਨੂੰ ਐਵਾਰਡ ਦੇਣ ਲਈ ਲੁਧਿਆਣਾ ਪਹੁੰਚੇ ਪ੍ਰਧਾਨ ਮੰਤਰੀ ਨੇ ਮੇਕ ਇਨ …
Read More »ਪੰਜਾਬ ਭਰ ‘ਚ ਕਾਂਗਰਸ ਨੇ ਚਿੱਟਾ ਰਾਵਣ ਸਾੜਿਆ
117 ਵਿਧਾਨ ਸਭਾ ਹਲਕਿਆਂ ‘ਚ ਸਾੜੇ ਗਏ ਪੁਤਲੇ ਚੰਡੀਗੜ੍ਹ/ਬਿਊਰੋ ਨਿਊਜ਼ ਦੁਸਹਿਰੇ ਮੌਕੇ ਲੁਧਿਆਣਾ ਵਿੱਚ ਕਾਂਗਰਸ ਨੂੰ ਚਿੱਟਾ ਰਾਵਣ ਸਾੜੇ ਨਾ ਜਾਣ ਦੇਣ ਤੋਂ ਬਾਅਦ ਅੱਜ ਪੰਜਾਬ ਭਰ ਵਿੱਚ ਕਾਂਗਰਸ ਨੇ ਚਿੱਟੇ ਰਾਵਣ ਦੇ ਪੁਤਲੇ ਸਾੜੇ। ਇਨ੍ਹਾਂ ਪੁਤਲਿਆਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਸੀ। ਇਨ੍ਹਾਂ ਪੁਤਲਿਆਂ ‘ਤੇ ਉਪ-ਮੁੱਖ …
Read More »ਪੰਜਾਬ ਕਾਂਗਰਸ ਨੇ ਸੂਬੇ ਵਿਚ ਸ਼ੁਰੂ ਕੀਤੀ ਕਿਸਾਨ ਬੱਸ ਯਾਤਰਾ
ਕੈਪਟਨ ਅਮਰਿੰਦਰ ਸਿੰਘ ਕਰਨਗੇ ਕਿਸਾਨਾਂ ਨਾਲ ਗੱਲਬਾਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਲਈ ਕਿਸਾਨ ਬੱਸ ਯਾਤਰਾ ਸ਼ੁਰੂ ਕੀਤੀ ਗਈ ਹੈ। ਤਿੰਨ ਦਿਨਾਂ ਦੀ ਇਸ ਮੁਹਿੰਮ ਨੂੰ ਨਾਮ ਦਿੱਤਾ ਗਿਆ ਹੈ ‘ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’। ਇਸ ਤਹਿਤ ਬੱਸ ਵਿੱਚ ਸਵਾਰ …
Read More »ਰੂਸ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ
ਰੂਸ ਹੁਣ ਪਾਕਿ ਨੂੰ ਨਹੀਂ ਵੇਚੇਗਾ ਹਥਿਆਰ ਅਤੇ ਲੜਾਕੂ ਜਹਾਜ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦਾ ਮਿੱਤਰ ਦੇਸ਼ ਰੂਸ ਹੁਣ ਪਾਕਿਸਤਾਨ ਨੂੰ ਹਥਿਆਰ ਜਾਂ ਲੜਾਕੂ ਜਹਾਜ਼ ਨਹੀਂ ਵੇਚੇਗਾ। ਰੂਸੀ ਕੰਪਨੀਆਂ ਦੇ ਸੰਗਠਨ ‘ਰੋਸਟੇਕ ਸਟੇਟ ਕਾਰਪੋਰੇਸ਼ਨ’ ਦੇ ਸੀ. ਈ. ਓ. ਸਰਗਈ ਕਮੇਜੋਵ ਮੁਤਾਬਕ ਮਾਸਕੋ ਨੇ ਇਸਲਾਮਾਬਾਦ ਨਾਲ ਇਸ ਤਰ੍ਹਾਂ ਦਾ ਕੋਈ ਸਮਝੌਤਾ …
Read More »ਫਾਜ਼ਿਲਕਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ‘ਤੇ ਆਮ ਆਦਮੀ ਪਾਰਟੀ ਨੇ ਦੁੱਖ ਪ੍ਰਗਟਾਇਆ
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਵਿੱਚ ਸੂਬਾ ਸਰਕਾਰ ਨਾਕਾਮ : ਗੁਰਪ੍ਰੀਤ ਸਿੰਘ ਵੜੈਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਲਗਾਤਾਰ ਹੋ ਰਹੀ ਹੈ। ਫਾਜ਼ਿਲਕਾ ਦੇ ਪਿੰਡ ਹਸਤਕਲਾ ਵਿੱਚ ਪਵਿੱਤਰ ਅੰਗਾਂ ਨੂੰ ਫਾੜੇ ਜਾਣ …
Read More »‘ਚਿੱਟੇ’ ਲਈ ਰਾਜਨਾਥ ਸਿੰਘ ਨੇ ਪਾਕਿ ਨੂੰ ਦੱਸਿਆ ਜ਼ਿੰਮੇਵਾਰ
ਸਰਹੱਦ ‘ਤੇ ਪਹਿਲਾਂ ਨਾਲੋਂ ਜ਼ਿਆਦਾ ਚੌਕਸੀ ਚੰਡੀਗੜ੍ਹ/ਬਿਊਰੋ ਨਿਊਜ਼ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਸਮਗਲਿੰਗ ਸੀਮਾ ਪਾਰ ਤੋਂ ਹੋ ਰਹੀ ਹੈ। ਇਸ ਲਈ ਸਰਹੱਦ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ। ਰਾਜਨਾਥ ਸਿੰਘ ਚੰਡੀਗੜ੍ਹ ਦੇ ਸੈਕਟਰ 10 ਸਥਿਤ ਚੱਲ ਰਹੀ ਰਿਜਨਲ ਐਡੀਟਰਸ ਦੀ ਕਾਨਫ਼ਰੰਸ ਵਿਚ …
Read More »ਭਗਵੰਤ ਮਾਨ ਨੇ ਕਿਹਾ
ਚਿੱਟੇ ਦੇ ਸਰਗਨੇ ਮਜੀਠੀਏ ਬਾਰੇ ਕਿਉਂ ਨਹੀਂ ਬੋਲਦੇ ਚਿੱਟਾ ਰਾਵਣ ਜਲਾਉਣ ਵਾਲੇ ਕੈਪਟਨ ਅਮਰਿੰਦਰ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਵਲੋਂ ਚਿੱਟਾ ਰਾਵਣ ਜਲਾਉਣ ਦੀ ਡਰਾਮੇਬਾਜੀ ਉੱਤੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ …
Read More »