Breaking News
Home / Mehra Media (page 3469)

Mehra Media

ਸ਼ਹੀਦ ਭਗਤ ਸਿੰਘ ਦਾ ਪਿਸਤੌਲ ਲੱਭਿਆ

ਇੰਦੌਰ ਸਥਿਤ ਬੀਐਸਐਫ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚ ਜੁੜਿਆ ਇਤਿਹਾਸ ਦਾ ਅਨਮੋਲ ਪੰਨਾ ਇੰਦੌਰ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚ 294 ਹੋਰ ਨਿਸ਼ਾਨੀਆਂ ਨਾਲ ਤਕਰੀਬਨ ਅੱਧੀ ਸਦੀ ਤੱਕ ਗੁੰਮਨਾਮੀ ਦੀ ਹਾਲਤ ਵਿੱਚ ਪਏ ਸ਼ਹੀਦ …

Read More »

ਕਾਨਪੁਰ ਨੇੜੇ ਗੱਡੀ ਦੇ 14 ਡੱਬੇ ਲੀਹੋਂ ਲੱਥੇ, 150 ਮੌਤਾਂ

ਪੁਖਰਾਈਆਂ (ਯੂਪੀ) /ਬਿਊਰੋ ਨਿਊਜ਼ ਕਾਨਪੁਰ ਦਿਹਾਤੀ ਇਲਾਕੇ ‘ਚ ਐਤਵਾਰ ਤੜਕੇ ਤਿੰਨ ਵਜੇ ਦੇ ਕਰੀਬ ਵਾਪਰੇ ਭਿਆਨਕ ਰੇਲ ਹਾਦਸੇ ਵਿਚ 150 ਮੁਸਾਫ਼ਰ ਮਾਰੇ ਗਏ ਜਦੋਂ ਕਿ 200 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਅੱਧਿਆਂ ਦੀ ਹਾਲਤ ਗੰਭੀਰ ਹੈ। ਪਟਨਾ ਜਾ ਰਹੀ ਇੰਦੌਰ-ਪਟਨਾ ਐਕਸਪ੍ਰੈਸ ਦੇ 14 ਡੱਬੇ ਲੀਹੋਂ ਲੱਥ ਗਏ ਜਿਨ੍ਹਾਂ …

Read More »

ਪਰਵਾਸੀ ਪੰਜਾਬੀਆਂ ਲਈ ਕਿਧਰੇ ਛਲਾਵਾ ਬਣ ਕੇ ਨਾ ਰਹਿ ਜਾਣ ਚੋਣ ਮਨੋਰਥ-ਪੱਤਰ

ਗੁਰਮੀਤ ਸਿੰਘ ਪਲਾਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਸਥਾਨਕ ਪੰਜਾਬੀਆਂ ਨਾਲੋਂ ਵੱਧ ਵਿਦੇਸ਼ ਵੱਸਦੇ ਪੰਜਾਬੀਆਂ ‘ਚ ਹੈ; ਇਹ ਪੰਜਾਬੀ ਭਾਵੇਂ ਅਮਰੀਕਾ, ਕੈਨੇਡਾ, ਇੰਗਲੈਂਡ ਵਸਦੇ ਹਨ ਜਾਂ ਯੂਰਪ ਜਾਂ ਅਰਬ ਦੇਸ਼ਾਂ ਵਿੱਚ। ਦਰਜਨਾਂ ਰੇਡੀਓ ਸਟੇਸ਼ਨ, ਟੀ ਵੀ ਚੈਨਲ, ਦੇਸੀ ਅਖ਼ਬਾਰਾਂ ਪਲ-ਪਲ ਪੰਜਾਬ ਦੀ ਰਾਜਨੀਤੀ ਦੀ ਖ਼ਬਰ ਪਰਵਾਸੀਆਂ ਨਾਲ ਸਾਂਝੀ …

Read More »

ਖਿੱਲਰ ਗਈ ਆਵਾਜ਼-ਏ-ਪੰਜਾਬ

ਬੀਬੀ ਸਿੱਧੂ ਅਤੇ ਪਰਗਟ ਸਿੰਘ ਨੇ ਫੜਿਆ ਕਾਂਗਰਸ ਦਾ ਹੱਥ, ਫਿਲਹਾਲ ਨਵਜੋਤ ਸਿੱਧੂ ਕਾਂਗਰਸ ਦਾ ਸ਼ੋਅਪੀਸ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਇਆ ਗਿਆ ਆਵਾਜ਼-ਏ-ਪੰਜਾਬ ਫਰੰਟ 72 ਦਿਨਾਂ ਵਿਚ ਹੀ ਖਿੱਲਰ ਗਿਆ। ਹੁਣ ਤੱਕ ਕੋਈ ਫੈਸਲਾ ਨਾ ਲੈ ਸਕਣ ਵਾਲੇ ਸਿੱਧੂ ਨੇ ਬੈਂਸ ਭਰਾਵਾਂ ਦੇ ‘ਆਪ’ ‘ਚ ਜਾਣ ਤੋਂ ਦੂਜੇ …

Read More »

ਨਿੱਕੀ ਹੇਲੀ ਯੂਐਨ ਵਿੱਚ ਅਮਰੀਕੀ ਰਾਜਦੂਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਥ ਕੈਰੋਲਾਈਨਾ ਦੀ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੇਲੀ ਨੂੰ ਆਪਣੀ ਹਕੂਮਤ ਦੌਰਾਨ ਸੰਯੁਕਤ ਰਾਸ਼ਟਰ (ਯੂਐਨ) ਵਿੱਚ ਅਮਰੀਕਾ ਦੀ ਰਾਜਦੂਤ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਆਈਆਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਰਿਪਬਲਿਕਨ ਪਾਰਟੀ ਨਾਲ …

Read More »

ਸਿਆਸੀ ਪਾਰਟੀਆਂ ਤੇ ਵਿਦੇਸ਼ੀ ਪੈਸਾ

ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਸਿਆਸਤ ਵਿੱਚ ਪੈਸਾ ਜਰੂਰੀ ਹੈ, ਪੈਸੇ ਵਾਲੇ ਦਾ ਹੱਥ ਉੱਚਾ ਹੋ ਜਾਂਦਾ ਹੈ। 20ਵੀਂ ਸਦੀ ਦੇ ਪਹਿਲੇ ਅੱਧ ਤੱਕ ਪੰਥਕ ਸਿਆਸਤ ਵਿੱਚ ਪੈਸੇ ਦੀ ਲੋੜ ਪੈਂਦੀ ਸੀ, 1920 ਤੋਂ 40 ਤੱਕ 5 ਗੁਰਦੁਆਰਾ ਚੋਣਾਂ, 1937 ਦੀ ਅਸੈਂਬਲੀ ਚੋਣ ਤੇ ਹੋਰ ਛੋਟੀਆਂ ਚੋਣਾਂ ਤੇ ਪਾਰਟੀਆਂ ਦੇ …

Read More »

ਵੱਡੇ ਨੋਟਾਂ ‘ਤੇ ਪਾਬੰਦੀ ਦੇ ਦਾਅਵਿਆਂ ਦੀ ਹਕੀਕਤ

ਮੋਹਨ ਸਿੰਘ ਮੋਦੀ ਸਰਕਾਰ ਵੱਲੋਂ ਵੱਡੇ ਨੋਟਾਂ ‘ਤੇ ਲਾਈ ਪਾਬੰਦੀ ਨਾਲ ਸਾਰੇ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਇਸ ਨਾਲ ਗ਼ਰੀਬ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਿਸਾਨਾਂ ਦੀ ਬਿਜਾਈ ਵਿੱਚ ਵਿਘਨ ਪੈ ਗਿਆ ਹੈ। ਛੋਟੇ ਕਾਰੋਬਾਰ ਬੰਦ ਹੋ ਗਏ ਹਨ। ਮਜ਼ਦੂਰ ਵਿਹਲੇ ਹੋ ਗਏ ਹਨ। ਗ਼ਰੀਬ ਲੋਕ ਬੈਂਕਾਂ …

Read More »