ਨਾਰਥ ਯਾਰਕ/ ਬਿਊਰੋ ਨਿਊਜ਼ : ਪਿਛਲੇ ਦਿਨੀਂ ਨਾਰਥ ਯਾਰਕ ‘ਚ ਇਕ ਕਾਰ ਚਾਲਕ ਨੇ ਟੈਸਟ ਰਾਈਡ ਦੌਰਾਨ ਦੋ ਲੋਕਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਡਰਾਈਵ ਟੈਸਟ ਸੈਂਟਰ ਦੀ ਪਾਰਕਿੰਗ ‘ਚ ਟੈਸਟ ਦੇ ਰਿਹਾ ਸੀ। ਹਾਦਸਾ ਲਾਰੈਂਸ ਐਵੀਨਿਊ ਈਸਟ, ਵਿਕਟੋਰੀਆ ਪਾਰਕ ਐਵੀਨਿਊ …
Read More »ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਨੀਲਮ ਸੈਣੀ ਨਾਲ ਇਕ ਸਾਹਿਤਕ ਮਿਲਣੀ
ਬਰੈਂਪਟਨ : ਲੰਘੇ ਸ਼ਨੀਵਾਰ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੋਰਾਂਟੋ ਚੈਪਟਰ ਵਲੋਂ ਕੈਲੀਫ਼ੋਰਨੀਆ ਦੀ ਨਾਮਵਰ ਸ਼ਾਇਰਾ ਨੀਲਮ ਸੈਣੀ ਨਾਲ ਬਰੈਂਪਟਨ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ ਜੋ ਕਿ ਅਤਿਅੰਤ ਕਾਮਯਾਬ, ਰੌਚਕ ਅਤੇ ਯਾਦਗਾਰੀ ਹੋ ਨਿੱਬੜੀ। ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਗਲੋਬਲ ਪੰਜਾਬ ਫਾਊਂਡੇਸ਼ਨ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਇਹ …
Read More »ਆਮ ਆਦਮੀ ਪਾਰਟੀ ਦੇ ਸਮਰਥਨ ‘ਚ ‘ਚਲੋ ਪੰਜਾਬ’ ਮੁਹਿੰਮ ਤਹਿਤ ਕੈਨੇਡਾ ਤੋਂ ਆਏ ਐਨ ਆਰ ਆਈਜ਼
ਸੁਖਬੀਰ ਬਾਦਲ ਨੇ ਸਾਰੇ ਐਨਆਰਆਈ ਭਾਈਚਾਰੇ ਨੂੰ ਅੱਤਵਾਦੀ ਦੱਸ ਕੇ ਉਨ੍ਹਾਂ ਦਾ ਅਪਮਾਨ ਕੀਤਾ : ਸੰਜੇ ਸਿੰਘ ਸੁਖਬੀਰ ਬਾਦਲ ਦੀ ਟਿੱਪਣੀ ਘਟੀਆ ਦਰਜੇ ਦੀ ਅਤੇ ਬੌਖਲਾਹਟ ਦਾ ਪ੍ਰਤੀਕ : ਕੰਵਰ ਸੰਧੂ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਜੇ ਸਿੰਘ ਅਤੇ ਸੀਨੀਅਰ ਆਗੂ ਕੰਵਰ ਸੰਧੂ ਨੇ ਉਪ …
Read More »ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀਸੁਰਜੀਤ ਸਿੰਘ ਬਰਨਾਲਾ (91) ਦਾਪੀਜੀਆਈਚੰਡੀਗੜ੍ਹ ਵਿਚਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਵਿਚਪਤਨੀਸੁਰਜੀਤ ਕੌਰ ਬਰਨਾਲਾਅਤੇ ਦੋ ਪੁੱਤਰਜਸਜੀਤ ਸਿੰਘ ਅਤੇ ਗਗਨਜੀਤ ਸਿੰਘ ਹਨ। ਗਗਨਜੀਤ ਸਿੰਘ ਨੇ ਦੱਸਿਆ ਕਿ ਬਰਨਾਲਾਪਿਛਲੇ ਦਿਨਾਂ ਤੋਂ ਪੀਜੀਆਈਵਿਚ ਜ਼ੇਰੇ-ਇਲਾਜਸਨ। ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ ਅਤੇ ਤੇਜ਼ ਬੁਖਾਰਵੀ ਸੀ। ਉਨ੍ਹਾਂ ਦੇ ਪੁੱਤਰ ਨੇ …
Read More »ਅਮਰੀਕੀ ਰਾਸ਼ਟਰਪਤੀ ਟਰੰਪ ਦੀ ਤਾਜਪੋਸ਼ੀ ਸੁਰੱਖਿਆ ਦੇ ਕੀਤੇ ਸਖਤ ਪ੍ਰਬੰਧ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਮਨੋਨੀਤ ਡੋਨਲਡ ਟਰੰਪ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਵਿਚ ਭਾਗ ਲੈਣ ਲਈ ਭਾਰਤੀ-ਅਮਰੀਕਨਾਂ ਸਮੇਤ ਹਜ਼ਾਰਾਂ ਹੀ ਲੋਕ ਰਾਜਧਾਨੀ ਦਾ ਰੁਖ਼ ਕਰ ਰਹੇ ਹਨ। ਟਰੰਪ ਦਾ ਸਹੁੰ ਚੁੱਕ ਸਮਾਗਮ ‘ਮੇਕ ਅਮੈਰਿਕਾ ਗਰੇਟ ਅਗੇਨ’ ਸਲੋਗਨ ਹੇਠ ਸਿਰਜਿਆ ਗਿਆ ਹੈ, ਜਿਸ ਨੇ ਰੀਅਲ …
Read More »ਅੱਤਵਾਦ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਭਾਰਤ ਦੀ ਅਗਵਾਈ ਦੀ ਜ਼ਰੂਰਤ : ਰਿਚਰਡ ਵਰਮਾ
ਪਾਕਿ ਦੀ ਸਖਤ ਸ਼ਬਦਾਂ ‘ਚ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਹਾਲ ਹੀ ਵਿਚ ਪਾਕਿਸਤਾਨ ਨੂੰ ਬਹੁਤ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਇਥੇ ਆਪਣੇ ਲਕਸ਼ਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹੱਕਾਨੀ ਨੈੱਟਵਰਕ ਟਿਕਾਣਿਆਂ ਨੂੰ ਖਤਮ ਕਰੇ। ਪਾਕਿਸਤਾਨ ਆਧਾਰਿਤ …
Read More »ਵਿਸ਼ਵ ‘ਚ ਹਰ ਸਾਲ ਪ੍ਰਦੂਸ਼ਣ ਨਾਲ ਹੁੰਦੀਆਂ ਹਨ ਇਕ ਕਰੋੜ 26 ਲੱਖ ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼ ਵਾਤਾਵਰਣ ਅਤੇ ਸਿਹਤ ਨਾਲ ਸੰਬੰਧਤ ਵਿਸ਼ਵ ਦੀਆਂ ਤਿੰਨ ਵੱਡੀਆਂ ਸੰਸਥਾਵਾਂ ਅਨੁਸਾਰ ਪ੍ਰਦੂਸ਼ਣ ਕਾਰਨ ਪੂਰੇ ਵਿਸ਼ਵ ਵਿਚ ਹਰ ਸਾਲ ਕਰੀਬ ਇਕ ਕਰੋੜ 26 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.), ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਿਊ.ਐੱਮ.ਓ.) ਅਤੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂ.ਐੱਨ.ਈ.ਪੀ.) ਦੇ ਮੁਖੀਆਂ ਦੀ …
Read More »ਆਸਟਰੇਲੀਆ ‘ਚ ਸਿੱਖ ਬੱਚੇ ਨੂੰ ਸਕੂਲ ‘ਚ ਦਾਖਲੇ ਤੋਂ ਇਨਕਾਰ
ਮੈਲਬਰਨ/ਬਿਊਰੋ ਨਿਊਜ਼ : ਇਕ ਪੰਜ ਸਾਲਾ ਸਿੱਖ ਲੜਕੇ ਨੂੰ ਸਕੂਲ ਵਿੱਚ ਇਹ ਕਹਿੰਦਿਆਂ ਦਾਖ਼ਲਾ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਸ ਦਾ ਪਟਕਾ (ਪੱਗੜੀ) ਸਕੂਲ ਦੀ ਯੂਨੀਫਾਰਮ ਪਾਲਿਸੀ ਨਾਲ ਮੇਲ ਨਹੀਂ ਖਾਂਦਾ ਸੀ। ਹਾਲਾਂਕਿ 2008 ਵਿੱਚ ਨਿੱਜੀ ਸੰਸਥਾ ਦੇ ਇਕ ਅਜਿਹੇ ਹੀ ਫ਼ੈਸਲੇ ਖ਼ਿਲਾਫ਼ ਮਿਸਾਲੀ ਫ਼ੈਸਲਾ ਸੁਣਾਇਆ ਗਿਆ ਸੀ। ਉਧਰ …
Read More »ਸੰਸਾਰ ‘ਚ ਵਧਰਹੀਆਰਥਿਕਨਾ-ਬਰਾਬਰੀ
ਪਿਛਲੇ ਹਫ਼ਤੇ ਕੌਮਾਂਤਰੀ ਮਨੁੱਖੀ ਅਧਿਕਾਰਸੰਸਥਾ’ਆਕਸਫੈਮ’ਦੀਜਾਰੀ ਹੋਈ ਰਿਪੋਰਟਵਿਚਭਾਰਤਸਮੇਤ ਸਮੁੱਚੇ ਸੰਸਾਰ ਦੇ ਦੇਸ਼ਾਂ ਵਿਚਗ਼ਰੀਬੀ-ਅਮੀਰੀ ਦੇ ਵੱਧ ਰਹੇ ਪਾੜੇ ਸਬੰਧੀਪੇਸ਼ ਹੋਏ ਅੰਕੜੇ ਹੈਰਾਨਕਰਨਵਾਲੇ ਹਨ। ਇਸ ਰਿਪੋਰਟਅਨੁਸਾਰਦੁਨੀਆਦੀ ਅੱਧੀ ਦੌਲਤ ਸਿਰਫ਼ ਅੱਠ ਵਿਅਕਤੀਆਂ ਕੋਲ ਹੈ ਜਦੋਂਕਿ ਭਾਰਤ ਦੇ 57 ਵਿਅਕਤੀਆਂ ਕੋਲ 70 ਫ਼ੀਸਦੀਦੀਆਬਾਦੀ ਦੇ ਬਰਾਬਰ ਦੌਲਤ ਹੈ। ਦੁਨੀਆ ਦੇ ਇਨ੍ਹਾਂ ਅੱਠ ਅਮੀਰਾਂ ਵਿਚੋਂ 6 ਅਮਰੀਕਾ …
Read More »ਸ਼ਾਮ ਕੌਸ਼ਲ ਨੇ 5ਵੀਂ ਵਾਰ ਜਿੱਤਿਆ ਫਿਲਮ ਫੇਅਰ ਐਵਾਰਡ
ਟਾਂਡਾ ਦੇ ਨਜ਼ਦੀਕੀ ਪਿੰਡ ਮਿਰਜ਼ਾਪੁਰ ਨਾਲ ਸਬੰਧਿਤ ਬਾਲੀਵੁੱਡ ਦੇ ਮੋਹਰਲੀ ਕਤਾਰ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਲਗਾਤਾਰ ਤੀਸਰੀ ਵਾਰ ਬਾਲੀਵੁੱਡ ਦਾ ਮਕਬੂਲ ਐਵਾਰਡ ਫਿਲਮ ਫੇਅਰ ਆਪਣੇ ਨਾਂ ਕੀਤਾ ਹੈ । ਐਵਾਰਡ ਸਮਾਗਮ ਦੌਰਾਨ ਸ਼ਾਮ ਕੌਸ਼ਲ ਨੂੰ ਉਨ੍ਹਾਂ ਦੀ ਫਿਲਮ ‘ਦੰਗਲ’ ਲਈ ਇਸ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾ …
Read More »