Breaking News
Home / Mehra Media (page 3392)

Mehra Media

ਚੋਣਾਂ ‘ਚ ਮਲਵਈ ਕੁੜਤੇ ਪਜਾਮਿਆਂ ਦੀ ਪੂਰੀ ਚੜ੍ਹਤ

ਮੋਦੀ ਜੈਕਟ ਦਾ ਕਰੇਜ ਵੀ ਸਿਰ ਚੜ੍ਹ ਬੋਲਣ ਲੱਗਾ ਬਠਿੰਡਾ/ਬਿਊਰੋ ਨਿਊਜ਼ : ਚੋਣਾਂ ਦੇ ਦਿਨਾਂ ਵਿਚ ਮਾਲਵੇ ਦੇ ਨੇਤਾਵਾਂ ਵਾਂਗ ਮਲਵਈ ਕੁੜਤੇ ਪਜਾਮਿਆਂ ਦੀ ਵੀ ਪੂਰੀ ਚੜ੍ਹਤ ਬਣੀ ਹੋਈ ਹੈ। ਵਿਧਾਨ ਸਭਾ ਚੋਣਾਂ ਦਾ ਮੌਸਮ ਆਉਣ ਕਾਰਨ ਇਨ੍ਹਾਂ ਕੁੜਤੇ ਪਜਾਮਿਆਂ ਦੀ ਮੰਗ ਇਕਦਮ ਕਾਫੀ ਵਧ ਗਈ ਹੈ। ਭਾਵੇਂ ਠੰਡ ਦਾ …

Read More »

ਅਕਾਲੀ ਦਲ ਨੂੰ ਹਮਾਇਤ ਦੇਣ ‘ਤੇ ਸੰਤ ਸਮਾਜ ‘ਚ ਪਿਆ ਬਿਖੇੜਾ

ਚੰਡੀਗੜ੍ਹ : ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਖਾਲਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ ਦੇਣ ਦੇ ਐਲਾਨ ਤੋਂ ਬਾਅਦ ਸੰਤ ਸਮਾਜ ਵਿੱਚ ਬਿਖੇੜਾ ਖੜ੍ਹਾ ਹੋ ਗਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਸੰਤ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ …

Read More »

ਡੇਰੇ ਦਾ ਸਮਰਥਨ ਅਕਾਲੀ ਦਲ ਨੂੰ ਪੈ ਸਕਦਾ ਹੈ ਪੁੱਠਾ

ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਈਕਾਟ ਦੀ ਅਪੀਲ; ਸਰਨਾ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦਾ ਸਮਰਥਨ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਪਾਸਾ ਉਲਟਾ ਵੀ ਪੈ ਸਕਦਾ ਹੈ। ਇਸ ਸਮਰਥਨ ਤੋਂ ਬਾਅਦ ਡੇਰਾ ਵਿਰੋਧੀ ਸਿੱਖ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੇਲੈਂਟ ਸ਼ੋਅ

ਮਿਸੀਸਾਗਾ/ਬਿਊਰੋ ਨਿਊਜ਼ ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 28 ਜਨਵਰੀ, ਦਿਨ ਸ਼ਨਿਚਰਵਾਰ ਪੰਦਰਵਾਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇਕੇ ਤੋਂ ਹਾਈ ਸਕੂਲ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਛੋਟੇ-ਛੋਟੇ ਬੱਚਿਆਂ ਨੇ ਰੰਗ ਬਰੰਗੇ …

Read More »

ਮੈਨੀਟੋਬਾ ਦੇ ਐਮਐਲਏ ਨੂੰ ਕਾਕਸ ਤੋਂ ਹਟਾਇਆ

ਮੈਨੀਟੋਬਾ/ਬਿਊਰੋ ਨਿਊਜ਼ ਸਟੇਟ ਅਸੈਂਬਲੀ ਦੇ ਮੈਂਬਰ ਐਮਐਲਏ ਮੋਹਿੰਦਰ ਸਰਨ ਨੂੰ ਸੈਕਸੂਅਲ ਹਰਾਸਮੈਂਟ ਦੇ ਇਕ ਮਾਮਲੇ ਦੀ ਸ਼ਿਕਾਇਤ ਸਾਹਮਣੇ ਆਉਣ ਤੋਂ ਬਾਅਦ ਐਨਡੀਪੀ ਨੇ ਆਪਣੇ ਕਾਕਸ ਤੋਂ ਬਾਹਰ ਕਰ ਦਿੱਤਾ ਹੈ। ਮੋਹਿੰਦਰ ਸਰਨ, ਮੈਪਲਸ ਤੋਂ ਐਮਐਲਏ ਹਨ ਅਤੇ ਉਨ੍ਹਾਂ ਨੂੰ ਨਵੰਬਰ ਵਿਚ ਹੀ ਕਾਕਸ ਦੀਆਂ ਬੈਠਕਾਂ ਤੋਂ ਮੁਅੱਤਲ ਕਰ ਦਿੱਤਾ ਗਿਆ …

Read More »

ਗਲਤ ਜਾਣਕਾਰੀ ਦੇਣ ਵਾਲੀ ਔਰਤ ‘ਤੇ ਮਾਮਲਾ ਦਰਜ

ਮਿਸੀਸਾਗਾ : ਪੁਲਿਸ ਨੇ ਲੰਘੀ 15 ਜਨਵਰੀ ਨੂੰ ਸ਼ਾਂਤਾ ਬਾਰਬਰਾ ਬੁਲੇਵਰਡ ਅਤੇ ਕੋਮੋਸਕੀ ਕ੍ਰਿਸੈਂਟ ‘ਤੇ ਇਕ ਔਰਤ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਲਿਜਾਣ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਸੂਚਨਾ ਦੇਣ ਵਾਲੀ ਔਰਤ ‘ਤੇ ਗਲਤ ਜਾਣਕਾਰੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ …

Read More »

ਐਮ.ਪੀ. ਸਿੱਧੂ ਬਰੈਂਪਟਨ ਸਾਊਥ ਵਾਸੀਆਂ ਦਾ ਕਰਨਗੇ ਆਪਣੇ ਦਫ਼ਤਰ ‘ਚ ਸਵਾਗਤ

ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ 3 ਫਰਵਰੀ, ਦਿਨ ਸ਼ੁੱਕਰਵਾਰ ਨੂੰ ਆਪਣੇ ਦਫ਼ਤਰ ਵਿਚ ਆਪਣੇ ਖੇਤਰ ਦੇ ਵਾਸੀਆਂ ਦਾ ਸਵਾਗਤ ਕਰੇਗੀ। 24, ਕਵੀਨ ਸਟਰੀਟ ਈਸਟ, ਛੇਵੀਂ ਮੰਜ਼ਿਲ ‘ਤੇ ਉਹ ਆਪਣੇ ਖੇਤਰ ਵਾਸੀਆਂ ਲਈ ਇਕ ਓਪਨ ਹਾਊਸ ਕਰਵਾਏਗੀ। ਇਹ ਪ੍ਰੋਗਰਾਮ ਦੁਪਹਿਰੇ 1 ਵਜੇ ਤੋਂ 4 ਵਜੇ ਤੱਕ …

Read More »

ਮਹਿਲਾ ਡਰਾਈਵਰ ਪੁਲਿਸ ਵਲੋਂ ਗ੍ਰਿਫ਼ਤਾਰ

ਬਰੈਂਪਟਨ/ ਬਿਊਰੋ ਨਿਊਜ਼ ਪੀਲ ਰੀਜ਼ਨਲ ਪੁਲਿਸ ਦੀ ਜਾਂਚ ਟੀਮ ਮੇਜਰ ਕੋਲੀਜਨ ਬਿਊਰੋ ਦੇ ਜਾਂਚਕਾਰਾਂ ਨੇ ਬਰੈਂਪਟਨ ਦੇ ਇਕ ਨੌਜਵਾਨ ਨੂੰ ਟੱਕਰ ਮਾਰ ਕੇ ਫ਼ਰਾਰ ਹੋਣ ਦੇ ਮਾਮਲੇ ‘ਚ ਇਕ ਮਹਿਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ 27 ਜਨਵਰੀ ਦੀ ਹੈ ਜਦੋਂ ਰਾਤ ਦੇ ਕਰੀਬ 8.20 ਵਜੇ ਇਕ 17 ਸਾਲਾ ਨੌਜਵਾਨ …

Read More »

ਸਟੀਫਨ ਡਿਯੋਨ ਈਯੂ ਅਤੇ ਜਰਮਨੀ ‘ਚ ਰਾਜਦੂਤ ਬਣਨਗੇ

ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰਾਂ ‘ਚ ਮੰਤਰੀ ਰਹੇ ਸਟੀਫਨ ਡਿਯੋਨ ਨੇ ਈਯੂ ਅਤੇ ਜਰਮਨੀ ‘ਚ ਰਾਜਦੂਤ ਦਾ ਅਹੁਦਾ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨਾਲ ਜੌਹਨ ਮਕੱਲਮ ਵੀ ਯੂਰਪ ਅਤੇ ਚੀਨ ‘ਚ ਕੈਨੇਡਾ ਦੇ ਰਾਜਦੂਤ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਸਟੀਫਨ ਡਿਯੋਨ ਫੈਡਰਲ ਸਰਕਾਰ ‘ਚ ਵਿਦੇਸ਼ ਮੰਤਰੀ ਰਹਿ ਚੁੱਕੇ ਹਨ ਅਤੇ …

Read More »

ਪੈਨੋਰਮਾ ਇੰਡੀਆ ਨੇ ਭਾਰਤ ਦਾ 68ਵਾਂ ਗਣਤੰਤਰ ਦਿਵਸ ਮਨਾਇਆ

ਪੈਨੋਰਮਾ ਇੰਡੀਆ ਨੇ ਲੰਘੀ 28 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ‘ਤੇ ਭਾਰਤ ਦਾ 68ਵਾਂ ਗਣਤੰਤਰ ਦਿਵਸ ਸਮਾਰੋਹ ਮਨਾਇਆ। ਇਸ ਮੌਕੇ ‘ਤੇ ਸਥਾਨਕ ਭਾਰਤੀ ਭਾਈਚਾਰੇ ਨੇ ਭਾਰਤ ਦੇ ਵਿਰਸੇ ਦੇ ਸਭ ਰੰਗ ਪੇਸ਼ ਕੀਤੇ। ਆਯੋਜਨ ਨੂੰ ਕਾਫੀ ਵਧੀਆ ਪ੍ਰਤੀਕਿਰਿਆ ਮਿਲੀ ਅਤੇ ਸਥਾਨਕ ਨੇਤਾਵਾਂ, ਰਾਜਨੀਤਕ ਹਸਤੀਆਂ ਅਤੇ ਸਪਾਂਸਰਾਂ ਨੇ ਵੱਡੀ …

Read More »