Breaking News
Home / Mehra Media (page 3384)

Mehra Media

ਨਾਟਕ ‘ਇੱਕ ਸੁਪਨੇ ਦਾ ਰਾਜਨੀਤਕ ਕਤਲ’ ਅਤੇ ‘ਨਵਾਂ ਜਨਮ’ ਦੀ ਪੇਸ਼ਕਾਰੀ 2 ਅਪਰੈਲ ਨੂੰ

ਟੋਰਾਂਟੋ : ਨਾਟ-ਸੰਸਥਾ ”ਹੈਟਸ-ਅੱਪ” (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ ਸਾਲਾਨਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਸਾਲ 2 ਅਪਰੈਲ, 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ …

Read More »

ਗੁਰੂ ਰਵਿਦਾਸ ਜੀ ਦਾ ਗੁਰਪੁਰਬ 12 ਫਰਵਰੀ ਨੂੰ ਮਨਾਇਆ ਜਾਵੇਗਾ

ਬਰੈਂਪਟਨ : ਸ੍ਰੀ ਗੁਰੂ ਰਵਿਦਾਸ ਸਭਾ ਬਰੈਂਪਟਨ ਵਲੋ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ 12 ਫਰਵਰੀ 2017 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਸਭਾ ਬਰੈਂਪਟਨ ਵਲੋ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ 12 ਫਰਵਰੀ 2017 ਦਿਨ ਐਤਵਾਰ ਨੂੰ Shringery community center 84 Bryden dr. M9W 4K9 …

Read More »

ਤਾਸ਼ ਦੇ ਮੁਕਾਬਲੇ ઠ20 ਫਰਵਰੀ ਨੂੰ

ਬਰੈਂਪਟਨ : ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਉਣ ਲਈ ਤਾਸ਼ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿਤੀ ਗਈ ਕਿ 20 ਫਰਵਰੀ ਦਿਨ ਸੋਮਵਾਰ (ਫੈਮਲੀ ਡੇ) ਨੂੰ ਸੌਕਰ ਸੈਂਟਰ ਬਰੈਂਪਟਨ (ਡਿਕਸੀ ਰੋਡ ਅਤੇ ਸੈਂਦਲਵੁਡ ਪਾਰਕਵੇ) ਵਿਖ਼ੇ ਸਵੀਪ ਦੇ ਮੈਚ ਕਰਵਾਏ ਜਾਣਗੇ । ਐਂਟਰੀਆਂ 11.30 ਤੋਂ 12 ਵਜੇ ਤਕ ਹੋਣਗੀਆਂ ਅਤੇ ਸਹੀ 12 ਵਜੇ …

Read More »

ਬਰੈਂਪਟਨ ਗੋਲੀਬਾਰੀ ‘ਚ ਗਵਾਹਾਂ ਨੂੰ ਸਾਹਮਣੇ ਆਉਣ ਦੀ ਅਪੀਲ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 7 ਫਰਵਰੀ ਨੂੰ ਸ਼ਾਮ ਲਗਭਗ 6 ਵਜੇ ਬਰੈਂਪਟਨ ‘ਚ ਹੋਈ ਗੋਲੀਬਾਰੀ ਦੀ ਇਕ ਘਟਨਾ ਦੀ ਜਾਂਚ ਕਰ ਰਹੀ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਮਾਮਲੇ ਦੀ ਜਾਣਕਾਰੀ ਦੇਣ ਦੇ ਲਈ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਮੰਗਲਵਾਰ ਨੂੰ ਸ਼ਾਮ 6 ਵਜੇ ਟੋਰਬ੍ਰਾਮ ਰੋਡ ‘ਤੇ ਇਕ …

Read More »

ਮਿਸੀਸਾਗਾ ਕੌਂਸਲ ਨੇ ਹੇਜਲ ਮੈਕਲਨ ਡੇਅ ਐਕਟ ਦਾ ਸਮਰਥਨ ਕੀਤਾ, ਪੂਰਾ ਸ਼ਹਿਰ ਮਨਾਏਗਾ ਉਤਸਵ

ਮਿਸੀਸਾਗਾ/ਬਿਊਰੋ ਨਿਊਜ਼ ਮਿਸੀਸਾਗਾ ਕੌਂਸਲ ਦੇ ਕੌਂਸਲਰਾਂ ਨੇ ਕੌਂਸਲ ਦੀ ਬੈਠਕ ‘ਚ ਹੇਜਲ ਮੈਕਲਮ ਡੇਅ ਐਕਟ ਸਬੰਧੀ ਮਤੇ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਹੈ। ਮੇਅਰ ਬੌਨੀ ਕਰੌਂਬੀ ਨੇ ਇਸ ਮਤੇ ਨੂੰ ਅੱਗੇ ਵਧਾਇਆ ਸੀ। ਮੇਅਰ ਬੌਨੀ ਕਰੌਂਬੀ ਨੇ ਕਿਹਾ ਕਿ ਮੈਂ ਆਪਣੀ ਸਹਿਯੋਗੀ ਅਤੇ ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ …

Read More »

ਜੋਬਨਕਾਲ- ਊਰਜਾ- ਪ੍ਰਤਿੱਭਾ – ਓਜ – ਆਸ਼ਾ – ਮੁਹੱਬਤ- ਇਕਜੁੱਟਤਾ- ਉਤਸ਼ਾਹ ਦਾ ਨਾਂ ਹੈ ਅਮਰ ਕਰਮਾ

ਕਰਮਾ ਟੀਮ ਤੇ ਗਿਵ-ਏ-ਹਾਰਟ ਦੀ ਸ਼ਾਨਦਾਰ ਸਮਾਪਤੀ ਮਿਸੀਸਾਗਾ : ਇਸ ਸ਼ਨਿਚੱਰਵਾਰ ਅਮਰ ਕਰਮਾ ਹੈਲਥ ਐਂਡ ਵੈਲਨੈੱਸ ਅਵੇਅਰਨੈੱਸ ਨੈੱਟਵਰਕ ਨੇ ਆਪਣਾ ਸੱਤਵਾਂ ‘ਗਿਵ ਏ ਹਾਰਟ ਗਾਲਾ’ ਅਪੋਲੋ ਕਨਵੈਨਸ਼ਨ ਸੈਂਟਰ, ਮਿਸੀਸਾਗਾ ਵਿਚ ਬੜੀ ਧੂਮ-ਧਾਮ ਨਾਲ ਮਨਾਇਆ। ਨੌਜਵਾਨਾਂ ਵਲੋਂ ਕੀਤੀ ਗਈ ਮਹੀਨਿਆਂ ਦੀ ਅਣਥੱਕ ਮਿਹਨਤ, ਤਿਆਰੀ ਅਤੇ ਪਲੈਨਿੰਗ ਦਾ ਰੰਗ ‘ਗਿਵ ਏ ਹਾਰਟ’ …

Read More »

ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨਾ ਡਰੈ

ਡਾ. ਯਸ਼ਪਾਲ ਸਿੰਘ ਭਾਰਤ ਦੀ ਧਰਤੀ ਉੱਚਕੋਟੀ ਦੀ ਕਰਮਾਂ ਵਾਲੀ ਧਰਤੀ ਹੈ, ਜਿਸ ਉਪਰ ਵੀਰ, ਯੋਧਿਆਂ, ਸੰਤਾਂ, ਪੀਰ-ਪੈਗੰਬਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਸਾਨੂੰ ਜੀਵਨ ਜਿਊਣ ਅਤੇ ਪ੍ਰਭੂ ਵਿਚ ਪ੍ਰਵੇਸ਼ ਕਰਨ ਦਾ ਸੰਦੇਸ਼ ਦਿੱਤਾ। ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਨੇ ਸੰਦੇਸ਼ ਦਿੱਤਾ ਹੈ ਕਿ ਆਪਣੇ ਹੱਕ ਲਈ ਲੜੋ। ਦਸਮ ਪਿਤਾ ਜੀ …

Read More »

1920 ‘ਚ ਹੋਇਆ ਸੀ ਵਿਕਟੋਰੀਆ ‘ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਮੈਲਬੌਰਨ/ਬਿਊਰੋ ਨਿਊਜ਼ : ਆਸਟਰੇਲੀਆ ਵਿਚ ਪੰਜਾਬੀਆਂ ਦੀ ਆਮਦ 19ਵੀਂ ਸਦੀ ਦੇ ਅੰਤ ਵਿਚ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਹੋਈ। ਉਨ੍ਹਾਂ ਵਰ੍ਹਿਆਂ ਦੌਰਾਨ ਮੁਲਕ ਵਿਚ ਆਉਣ ਵਾਲੇ ਜ਼ਿਆਦਾਤਰ ਸਿੱਖ ਕਿਸਾਨ, ਵਪਾਰੀ ਅਤੇ ਹਾਕਰ ਵਰਗੇ ਕਿੱਤਿਆਂ ਨਾਲ ਸਬੰਧਤ ਸਨ। ਵਿਕਟੋਰੀਆ ਸੂਬੇ ਵਿਚ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਮੌਜੂਦਗੀ ਨਾ ਹੋਣ …

Read More »

ਕਤਰ ਨੇ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ

ਵੇਲਿੰਗਟਨ : ਕਤਰ ਏਅਰਲਾਈਨਜ਼ ਨੇ ਦੋਹਾ ਤੇ ਆਕਲੈਂਡ ਵਿਚਕਾਰ ਦੁਨੀਆ ਦੀ ਸਭ ਤੋਂ ਲੰਬੀ ਉਡਾਨ ਸੇਵਾ ਸ਼ੁਰੂ ਕੀਤੀ ਹੈ। ਇਹ ਉਡਾਣ 14,535 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਉਤਰੀ। ਇਸ ਸਫ਼ਰ ਵਿਚ 16 ਤੋਂ ਜ਼ਿਆਦਾ ਘੰਟੇ ਲੱਗੇ ਤੇ ਇਹ ਪੰਜ ਦੇਸ਼ਾਂ ਤੋਂ ਹੋ ਕੇ ਲੰਘੀ। …

Read More »

ਅਦਾਲਤ ਦੇ ਫੈਸਲੇ ਤੋਂ ਨਰਾਜ਼ ਟਰੰਪ ਦਾ ਗੁੱਸਾ ਵਧਿਆ

ਅਮਰੀਕਾ ਆਉਣ ਵਾਲਿਆਂ ਦੀ ਜਾਂਚ ‘ਚ ਚੌਕਸੀ ਵਰਤਣ ਦਾ ਹੁਕਮ ਵਾਸ਼ਿੰਗਟਨ : ਵੀਜ਼ੇ ‘ਤੇ ਪਾਬੰਦੀ ਸਬੰਧੀ ਅਦਾਲਤ ਦੀ ਰੋਕ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਉਹ ਫੈਸਲਾ ਲੈਣ ਵਾਲੇ ਜੱਜ ਦੀ ਲਗਾਤਾਰ ਸਖਤ ਆਲੋਚਨਾ ਕਰ ਰਹੇ ਹਨ। ਟਰੰਪ ਨੇ ਅਮਰੀਕੀ ਜਨਤਾ ਨੂੰ …

Read More »