ਭਾਰਤੀ ਸਟੇਟ ਬੈਂਕ ‘ਚ 5 ਹੋਰ ਬੈਂਕਾਂ ਦਾ ਹੋਇਆ ਰਲੇਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦਾ ਹੋਰ ਵਿਸਥਾਰ ਹੋ ਗਿਆ ਹੈ। ਇਕ ਅਪ੍ਰੈਲ ਤੋਂ ਭਾਰਤੀ ਸਟੇਟ ਬੈਂਕ ਵਿਚ 5 ਹੋਰ ਬੈਂਕਾਂ ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ਼ ਹੈਦਰਾਬਾਦ, ਸਟੇਟ ਬੈਂਕ …
Read More »ਰਾਸ਼ਟਰੀ ਮਾਰਗਾਂ ‘ਤੇ ਠੇਕੇ ਬੰਦ ਕਰਨ ਨਾਲ ਹੋਟਲ ਇੰਡਸਟਰੀ ‘ਚ ਨਿਰਾਸ਼ਾ
ਹੋਟਲ ਮਾਲਕਾਂ ਨੇ ਸਰਕਾਰ ਕੋਲੋਂ ਮੰਗੀ ਮੱਦਦ ਬਠਿੰਡਾ/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ 31 ਮਾਰਚ ਤੋਂ ਰਾਸ਼ਟਰੀ ਮਾਰਗਾਂ ਤੇ ਸ਼ਹਿਰਾਂ ਵਿਚ ਬਣੇ ਹੋਟਲਾਂ ਦੇ ‘ਬਾਰ’ ਬੰਦ ਕਰਨ ਦੇ ਹੁਕਮਾਂ ਤੋਂ ਬਾਅਦ ਹੋਟਲ ਇੰਡਸਟਰੀ ਵਿਚ ਨਿਰਾਸ਼ਾ ਛਾ ਗਈ ਹੈ। ਇਸ ਬਾਰੇ ਬਠਿੰਡਾ ਵਿੱਚ ਪੰਜਾਬ ਹੋਟਲ ਐਸੋਸੀਏਸ਼ਨ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ …
Read More »ਸ੍ਰੀਨਗਰ ‘ਚ ਸੀਆਰਪੀਐਫ ਦੇ ਕਾਫਲੇ ‘ਤੇ ਹਮਲਾ
6 ਜਵਾਨ ਜ਼ਖ਼ਮੀ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਅੱਤਵਾਦੀਆਂ ਨੇ ਅੱਜ ਸੀਆਰਪੀਐਫ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਅੱਜ ਦੁਪਹਿਰ ਵੇਲੇ ਸ੍ਰੀਨਗਰ ਦੇ ਬਾਹਰੀ ਇਲਾਕੇ ਪੰਥਚੌਕ ਵਿਚ ਅੱਤਵਾਦੀਆਂ ਨੇ ਸੀਆਰਪੀਐਫ ਦੀ 97ਵੀਂ ਬਟਾਲੀਅਨ ਦੇ ਕਾਫਲੇ ‘ਤੇ ਹਮਲਾ ਕੀਤਾ। ਇਸ ਵਿਚ 6 ਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਅੱਤਵਾਦੀਆਂ …
Read More »ਪਾਕਿ ਦੀ ਇਕ ਦਰਗਾਹ ‘ਚ 20 ਵਿਅਕਤੀ ਤਸੀਹੇ ਦੇ ਕੇ ਮਾਰੇ
ਮਾਨਸਿਕ ਤੌਰ ਉੱਤੇ ਬਿਮਾਰ ਮੌਲਵੀ ਸਮੇਤ ਪੰਜ ਵਿਅਕਤੀ ਗ੍ਰਿਫਤਾਰ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ ਪੰਜਾਬ ਦੇ ਇਕ ਪਿੰਡ ਵਿੱਚ ਦਰਗਾਹ ਦੇ ‘ਮਾਨਸਿਕ ਤੌਰ ਉਤੇ ਬਿਮਾਰ’ ਮੌਲਵੀ ਤੇ ਉਸ ਦੇ ਸਾਥੀਆਂ ਨੇ ਘੱਟੋ-ਘੱਟ 20 ਵਿਅਕਤੀਆਂ ਦੀ ਤਸੀਹੇ ਦੇ ਕੇ ਹੱਤਿਆ ਕਰ ਦਿੱਤੀ ਹੈ। ਮਰਨ ਵਾਲਿਆਂ ਵਿਚ ਇਕ ਪਰਿਵਾਰ ਦੇ ਛੇ ਮੈਂਬਰ ਵੀ ਸ਼ਾਮਲ …
Read More »ਭਾਰਤ ਦਾ ਕਮਰਸ਼ੀਅਲ ਜਹਾਜ਼ ਸੋਮਾਲੀਆ ‘ਚ ਹਾਈਜੈਕ
11 ਕਰੂ ਮੈਂਬਰ ਵੀ ਬਣਾਏ ਬੰਧਕ ਮੋਗਾਦਿਸ਼ੂ/ਬਿਊਰੋ ਨਿਊਜ਼ ਸੋਮਾਲੀਆ ਦੇ ਡਾਕੂਆਂ ਵੱਲੋਂ ਭਾਰਤ ਦੇ ਇੱਕ ਕਮਰਸ਼ੀਅਲ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਸੋਮਾਲੀਆ ਕੋਸਟ ‘ਤੇ ਸ਼ਨੀਵਾਰ ਨੂੰ ਕਬਜ਼ੇ ਵਿੱਚ ਲਿਆ ਗਿਆ। ਸੋਮਾਲੀਆ ਵਿੱਚ ਐਂਟੀ ਪਾਇਰੇਸੀ ਏਜੰਸੀ ਦੇ ਸਾਬਕਾ ਡਾਇਰੈਕਟਰ ਐਬਦਰਿਜ਼ਾਕ ਮੁਹੰਮਦ ਦੀਰਿਰ ਨੇ …
Read More »ਗੁਰਦਾਸਪੁਰ ਜੇਲ੍ਹ ‘ਚ ਬੰਦ ਗੈਂਗਸਟਰਾਂ ਨੇ ਸੁਰੱਖਿਆ ਕਰਮੀਆਂ ‘ਤੇ ਕੀਤਾ ਹਮਲਾ
ਗੈਂਗਸਟਰਾਂ ਨੇ ਜੇਲ੍ਹ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ ਗੁਰਦਾਸਪੁਰ/ਬਿਊਰੋ ਨਿਊਜ਼ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਬੰਦ ਗੈਂਗਸਟਰਾਂ ਨੇ ਅਚਾਨਕ ਦੋ ਸੁਰੱਖਿਆ ਕਰਮੀਆਂ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਉਹ ਬੈਰਕ ਅੰਦਰ ਅੱਗ ਲਾਉਣ ਬਾਅਦ ਕੈਦੀਆਂ ਨੂੰ ਲੈ ਕੇ ਬੈਰਕ ਦੀ ਛੱਤ ਉੱਤੇ ਜਾ ਚੜ੍ਹੇ ਅਤੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਮੋਰਚਾ ਲਾ ਦਿੱਤਾ। ਪੁਲਿਸ ਨੇ …
Read More »ਹੋਮਗਾਰਡ ਜਵਾਨਾਂ ਨੇ ਕੈਦੀਆਂ ਦੇ ਕੱਪੜੇ ਪਾ ਕੇ ਮਸੀਂ ਬਚਾਈ ਜਾਨ
ਗੁਰਦਾਸਪੁਰ/ਬਿਊਰੋ ਨਿਊਜ਼ : ਕੇਂਦਰੀ ਜੇਲ੍ਹ (ਗੁਰਦਾਸਪੁਰ) ਵਿੱਚ ਲੰਘੇ ਦਿਨੀਂ ਕੈਦੀ ਗੈਂਗਸਟਰਾਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਅੰਦਰ ਰਹਿ ਗਏ ਜੇਲ੍ਹ ਵਿਚ ਤਾਇਨਾਤ ਪ੍ਰਾਈਵੇਟ ਪੈਸਕੋ ਕੰਪਨੀ ਦੇ ਮੁਲਾਜ਼ਮਾਂ ਅਤੇ ਹੋਮਗਾਰਡ ਦੇ ਜਵਾਨਾਂ ਦੇ ਫ਼ਿਲਮੀ ਕਹਾਣੀ ਵਾਂਗ ਗੈਂਗਸਟਰਾਂ ਤੇ ਕੈਦੀਆਂ ਵਿਚਾਲੇ ਰਹਿ ਕੇ ਆਪਣੀ ਜਾਨ ਬਚਾਉਣ ਦਾ ਮਾਮਲਾ ਸਾਹਮਣੇ …
Read More »ਗੁਰਦਾਸਪੁਰ ਜੇਲ੍ਹ ਕਾਂਡ ਤੋਂ ਬਾਅਦ ਗੈਂਗਸਟਰਜ਼ ਦੀ ਫੇਸਬੁੱਕ ਪ੍ਰੋਫਾਈਲ ਜਾਂਚੀ ਗਈ ਤਾਂ ਕਈ ਐਕਟਿਵ ਮਿਲੇ
ਜੇਲ੍ਹਾਂ ‘ਚ ਬੰਦ ਗੈਂਗਸਟਰ ਅਜੇ ਵੀ ਮੋਬਾਇਲ ਤੋਂ ਚਲਾ ਰਹੇ ਨੇ ਗੈਂਗ, ਫੇਸਬੁੱਕ ‘ਤੇ ਫੋਟੋ ਦੇ ਨਾਲ ਲੋਕੇਸ਼ਨ ਵੀ ਟੈਗ, ਜੇਲ੍ਹ ਪ੍ਰਸ਼ਾਸਨ ਅਨਜਾਣ ਬਠਿੰਡਾ/ਬਿਊਰੋ ਨਿਊਜ਼ : ਮਈ 2016 ‘ਚ ਐਸਟੀਐਫ ਦੇ ਗਠਨ ਤੋਂ ਬਾਅਦ ਭਲੇ ਹੀ ਸਰਗਰਮ ਗੈਂਗਸਟਰਾਂ ਨੂੰ ਫੜ ਕੇ ਜੇਲ੍ਹਾਂ ‘ਚ ਬੰਦ ਕਰ ਦਿੱਤਾ ਗਿਆ ਹੈ। ਪ੍ਰੰਤੂ ਹੁਣ …
Read More »ਪੰਜਾਬ ਦੇ ਪਿੰਡਾਂ ‘ਚ ਹੁਣ ਲੱਭਿਆਂ ਨਹੀਂ ਲੱਭਦੇ ਨਲਕੇ
ਅੰਮ੍ਰਿਤਸਰ : ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਅਤੇ ਸਮੇਂ ਤੇ ਹਾਲਾਤ ਮੁਤਾਬਕ ਆਲਾ ਦੁਆਲਾ ਵੀ ਪ੍ਰਭਾਵਿਤ ਹੁੰਦਾ ਹੈ। ਡੂੰਘੇ ਖੂਹਾਂ ਵਿਚ ਟਿੰਡਾਂ ਨਾਲ ਪਾਣੀ ਕੱਢਣ ਤੋਂ ਬਾਅਦ ਘਰਾਂ ਵਿਚ ਧਰਤੀ ਹੇਠੋਂ ਪਾਣੀ ਕੱਢਣ ਲਈ ਹੋਂਦ ਵਿਚ ਆਏ ਹੱਥ ਨਲਕੇ ਜੋ ਘਰ-ਘਰ ਹੁੰਦੇ ਸਨ, ਹੁਣ ਲੱਭਿਆਂ ਮੁਸ਼ਕਲ ਨਾਲ ਮਿਲਦੇ ਹਨ। …
Read More »ਗੁਰਦੀਪ ਸਿੰਘ ਖਹਿਰਾ ਦਾ ਪੈਰੋਲ ‘ਤੇ ਰਿਹਾਈ ਦੌਰਾਨ ਹੋਇਆ ਅਨੰਦ ਕਾਰਜ
ਦਵਿੰਦਰਪਾਲ ਸਿੰਘ ਭੁੱਲਰ ਵੀ ਆਪਣੀ ਪਤਨੀ ਨਵਨੀਤ ਕੌਰ ਭੁੱਲਰ ਨਾਲ ਪਹੁੰਚੇ ਅੰਮ੍ਰਿਤਸਰ : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਦਾ ਪੈਰੋਲ ‘ਤੇ ਰਿਹਾਈ ਦੌਰਾਨ ਰਈਆ ਨੇੜੇ ਗੁਰਦੁਆਰੇ ਵਿੱਚ ਅਨੰਦ ਕਾਰਜ ਹੋਇਆ। ਇਸ ਸੰਖੇਪ ਸਮਾਗਮ ਵਿੱਚ ਸਿੱਖ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵੀ ਆਪਣੀ ਪਤਨੀ ਨਵਨੀਤ …
Read More »